[caption id="attachment_118523" align="alignnone" width="1600"] ਪਾਚਨ - ਭਿੱਜੀਆਂ ਦਾਲਾਂ ਅਤੇ ਬਦਾਮਾਂ ਦੇ ਮੁਕਾਬਲੇ ਇਹ ਆਸਾਨੀ ਨਾਲ ਹਜ਼ਮ ਹੋ ਜਾਂਦੀਆਂ ਹਨ। ਅਸਲ 'ਚ ਫਲੀਆਂ ਤੇ ਅਖਰੋਟ 'ਚ ਆਸਾਨੀ ਨਾਲ ਪਚਣ ਵਾਲੇ ਫਾਈਬਰ ਹੁੰਦੇ ਹਨ। ਇਨ੍ਹਾਂ ਨੂੰ ਪਾਣੀ 'ਚ ਭਿੱਜਣ ਨਾਲ ਇਹ ਪਾਣੀ 'ਚ ਬਾਹਰ ਆ ਜਾਂਦੇ ਹਨ, ਜਿਸ ਨਾਲ ਉਹ ਆਸਾਨੀ ਨਾਲ ਪਚ ਜਾਂਦੇ ਹਨ।[/caption] [caption id="attachment_118524" align="alignnone" width="1200"] ਫ਼ੂਡ ਟੈਕਸਚਰ - ਦਾਲਾਂ ਨੂੰ ਪਕਾਉਣ ਤੋਂ ਪਹਿਲਾਂ ਭਿੱਜਣ ਨਾਲ ਉਨ੍ਹਾਂ ਦੀ ਬਣਤਰ ਵਿੱਚ ਸੁਧਾਰ ਹੁੰਦਾ ਹੈ। ਦਾਲਾਂ ਨੂੰ ਚਮਕਦਾਰ ਅਤੇ ਸੁੰਦਰ ਰੰਗ ਦੇਣ ਲਈ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ 'ਚ ਦਾਲਾਂ ਨੂੰ ਭਿੱਜ ਕੇ ਰੱਖਣ ਨਾਲ ਰਸਾਇਣ ਨਿਕਲ ਜਾਂਦੇ ਹਨ। ਇਸੇ ਤਰ੍ਹਾਂ ਬਦਾਮ ਨੂੰ ਭਿਓਂ ਕੇ ਰੱਖਣ ਨਾਲ ਇਹ ਬਹੁਤ ਨਰਮ ਹੋ ਜਾਂਦਾ ਹੈ ਤੇ ਬਜ਼ੁਰਗ ਲੋਕ ਵੀ ਇਸ ਨੂੰ ਚਬਾ ਕੇ ਖਾ ਸਕਦੇ ਹਨ।[/caption] [caption id="attachment_118528" align="alignnone" width="1280"] ਕੂਕਿੰਗ ਟਾਈਮ - ਭਿੱਜੇ ਹੋਏ ਬਦਾਮ ਤੇ ਦਾਲਾਂ ਨੂੰ ਪਕਾਉਣ ਵਿਚ ਜ਼ਿਆਦਾ ਸਮਾਂ ਨਹੀਂ ਲੱਗਦਾ। ਦਾਲਾਂ ਨੂੰ ਘੰਟਿਆਂ ਤੱਕ ਪਾਣੀ ਵਿੱਚ ਭਿਉਂ ਕੇ ਰੱਖਣ ਨਾਲ ਉਨ੍ਹਾਂ ਵਿੱਚ ਪਾਣੀ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਕਾਰਨ ਇਹ ਰਸਾਇਣਕ ਪ੍ਰਤੀਕ੍ਰਿਆਵਾਂ ਨੂੰ ਤੇਜ਼ ਕਰਦਾ ਹੈ ਜਿਵੇਂ ਕਿ ਖਾਣਾ ਪਕਾਉਣ ਦੌਰਾਨ ਸਟਾਰਚ ਨੂੰ ਤੋੜਨਾ। ਦੂਜੇ ਪਾਸੇ ਜੇਕਰ ਦਾਲਾਂ ਨੂੰ ਪਾਣੀ 'ਚ ਭਿੱਜਿਆ ਨਾ ਜਾਵੇ ਤਾਂ ਇਨ੍ਹਾਂ ਨੂੰ ਪਕਾਉਣ 'ਚ ਕਾਫੀ ਸਮਾਂ ਲੱਗਦਾ ਹੈ।[/caption] [caption id="attachment_118529" align="alignnone" width="1600"] ਬਲੋਟਿੰਗ - ਅਖਰੋਟ ਤੇ ਫਲ਼ੀਦਾਰਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਬਲੋਟਿੰਗ ਹੋ ਸਕਦੀ ਹੈ। ਅਜਿਹਾ ਇਨ੍ਹਾਂ ਭੋਜਨਾਂ ਵਿੱਚ ਮੌਜੂਦ ‘ਓਲੀਗੋਸੈਕਰਾਈਡਜ਼’ ਕਾਰਨ ਹੁੰਦਾ ਹੈ। ਕਈ ਵਾਰ ਇਨ੍ਹਾਂ ਨੂੰ ਬਿਨਾਂ ਭਿੱਜ ਕੇ ਖਾਣ ਨਾਲ ਪੇਡੂ ਵਿੱਚ ਦਰਦ ਅਤੇ ਸੋਜ ਹੋ ਸਕਦੀ ਹੈ। ਦੂਜੇ ਪਾਸੇ ਜੇਕਰ ਬਾਦਾਮ ਅਤੇ ਦਾਲਾਂ ਨੂੰ ਪਾਣੀ 'ਚ ਭਿਉਂ ਕੇ ਰੱਖਿਆ ਜਾਵੇ ਤਾਂ ਇਸ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ।[/caption] [caption id="attachment_118530" align="alignnone" width="1024"] ਖਣਿਜ– ਦਾਲਾਂ, ਬਦਾਮ 'ਚ ਬਹੁਤ ਸਾਰਾ ਪ੍ਰੋਟੀਨ ਹੁੰਦਾ ਹੈ ਤੇ ਜਦੋਂ ਇਨ੍ਹਾਂ ਨੂੰ ਪਾਣੀ ਵਿਚ ਭਿੱਜ ਕੇ ਕੁਝ ਘੰਟਿਆਂ ਲਈ ਰੱਖਿਆ ਜਾਂਦਾ ਹੈ, ਤਾਂ ਇਸ ਵਿਚ ਮੌਜੂਦ ਪੌਸ਼ਟਿਕ ਤੱਤ ਸਾਡੇ ਖੂਨ ਵਿਚ ਲੀਨ ਹੋਣੇ ਆਸਾਨ ਹੋ ਜਾਂਦੇ ਹਨ।[/caption] [caption id="attachment_118531" align="aligncenter" width="640"] ਵਾਲਾਂ ਦਾ ਝੜਨਾ — ਬਹੁਤ ਸਾਰੇ ਲੋਕ ਵਾਲਾਂ ਦੇ ਝੜਨ ਤੋਂ ਪ੍ਰੇਸ਼ਾਨ ਹੁੰਦੇ ਹਨ ਤੇ ਇਸਦੇ ਲਈ ਬਦਾਮ ਖਾਂਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਭਿੱਜੇ ਹੋਏ ਬਦਾਮ ਤੁਹਾਨੂੰ ਜ਼ਿਆਦਾ ਲਾਭ ਪਹੁੰਚਾ ਸਕਦੇ ਹਨ ਤੇ ਭਿੱਜੀਆਂ ਦਾਲਾਂ ਫਾਇਦੇਮੰਦ ਹੁੰਦੀਆਂ ਹਨ। ਇਨ੍ਹਾਂ ਨੂੰ ਖਾਣ ਨਾਲ ਵਾਲ ਮਜ਼ਬੂਤ ਹੋਣ ਦੇ ਨਾਲ-ਨਾਲ ਨਵੇਂ ਵਾਲਾਂ ਦਾ ਵਿਕਾਸ ਵੀ ਸ਼ੁਰੂ ਹੋ ਜਾਂਦਾ ਹੈ।[/caption]