ਸ਼ਨੀਵਾਰ, ਮਈ 31, 2025 11:36 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਸਿਹਤ

Pomegranate Peel Benefits: ਕੀ ਤੁਸੀਂ ਜਾਣਦੇ ਹੋ ਅਨਾਰ ਦੇ ਛਿਲਕੇ ਤੋਂ ਵੀ ਹੁੰਦੇ ਹਨ ਸਿਹਤ ਨੂੰ ਕਈ ਫਾਇਦੇ, ਜਾਨਣ ਲਈ ਪੜ੍ਹੋ ਖਬਰ

ਅਨਾਰ ਦਾ ਫਲ ਹੀ ਨਹੀਂ, ਸਗੋਂ ਅਨਾਰ ਦੇ ਛਿਲਕਿਆਂ ਦੀ ਵਰਤੋਂ ਕਈ ਸਿਹਤ ਰੋਗਾਂ ਦੇ ਇਲਾਜ ਲਈ ਵੀ ਫਾਇਦੇਮੰਦ ਪਾਈ ਗਈ ਹੈ। ਇਸ ਦੀ ਵਰਤੋਂ ਚਮੜੀ, ਜ਼ੁਕਾਮ, ਪੇਟ ਆਦਿ ਦੀਆਂ ਸਮੱਸਿਆਵਾਂ ਵਿੱਚ ਕੀਤੀ ਜਾ ਸਕਦੀ ਹੈ।

by Bharat Thapa
ਜਨਵਰੀ 2, 2023
in ਸਿਹਤ, ਫੋਟੋ ਗੈਲਰੀ, ਫੋਟੋ ਗੈਲਰੀ, ਲਾਈਫਸਟਾਈਲ
0
Pomegranate Peel Benefits: ਅਨਾਰ ਦਾ ਛਿਲਕਾ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਅਨਾਰ ਦੇ ਛਿਲਕੇ 'ਚ ਅਨਾਰ ਨਾਲੋਂ ਜ਼ਿਆਦਾ ਐਂਟੀਆਕਸੀਡੈਂਟ ਹੁੰਦੇ ਹਨ। ਅਜਿਹੇ 'ਚ ਕਦੇ ਵੀ ਅਨਾਰ ਦੇ ਛਿਲਕੇ ਨੂੰ ਖਾਣ ਤੋਂ ਬਾਅਦ ਸੁੱਟਣ ਦੀ ਗਲਤੀ ਨਾ ਕਰੋ। ਇਸ ਦੀ ਬਜਾਏ ਇਸ ਨੂੰ ਸੁਕਾਓ ਤੇ ਫਿਰ ਪਾਊਡਰ ਬਣਾ ਕੇ ਵਰਤੋਂ ਕਰੋ।
ਸਕਿਨ ਲਈ ਫਾਇਦੇਮੰਦ- ਅਨਾਰ ਦੇ ਛਿਲਕੇ 'ਚ ਐਂਟੀਬੈਕਟੀਰੀਅਲ, ਐਂਟੀਵਾਇਰਲ ਤੇ ਐਂਟੀਇਨਫਲੇਮੇਟਰੀ ਗੁਣ ਹੁੰਦੇ ਹਨ, ਇਸ ਲਈ ਇਹ ਸਕਿਨ ਦੀਆਂ ਕਈ ਸਮੱਸਿਆਵਾਂ ਜਿਵੇਂ ਕਿ ਮੁਹਾਸੇ ਤੇ ਧੱਫੜ ਆਦਿ ਨੂੰ ਦੂਰ ਕਰਨ ਲਈ ਫਾਇਦੇਮੰਦ ਹੈ। ਇਹ ਬੈਕਟੀਰੀਆ ਤੇ ਹੋਰ ਇਨਫੈਕਸ਼ਨ ਨਾਲ ਲੜਨ 'ਚ ਵੀ ਫਾਇਦੇਮੰਦ ਹੈ।
ਸਰੀਰ ਨੂੰ ਡੀਟੌਕਸੀਫਾਈ ਕਰੋ - ਐਂਟੀਆਕਸੀਡੈਂਟਸ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਫਾਇਦੇਮੰਦ ਹੁੰਦੇ ਹਨ ਤੇ ਅਨਾਰ ਦੇ ਛਿਲਕਿਆਂ 'ਚ ਐਂਟੀਆਕਸੀਡੈਂਟਸ ਦੀ ਮਾਤਰਾ ਵਧੇਰੇ ਹੁੰਦੀ ਹੈ, ਇਸ ਲਈ ਇਹ ਸਰੀਰ 'ਚ ਮੌਜੂਦ ਜ਼ਹਿਰੀਲੇ ਪਦਾਰਥਾਂ ਤੋਂ ਛੁਟਕਾਰਾ ਪਾਉਣ 'ਚ ਲਾਭਦਾਇਕ ਹੈ।
ਗਲੇ ਦੀ ਖਰਾਸ਼ ਤੇ ਖਾਂਸੀ ਤੋਂ ਛੁਟਕਾਰਾ – ਅਨਾਰ ਦੇ ਛਿਲਕੇ 'ਚ ਐਂਟੀ-ਬੈਕਟੀਰੀਅਲ ਗੁਣ ਹੋਣ ਕਾਰਨ ਇਹ ਖਾਂਸੀ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੈ। ਇਸ ਦੇ ਪਾਊਡਰ ਨੂੰ ਪਾਣੀ 'ਚ ਮਿਲਾ ਕੇ ਗਾਰਗਲ ਕਰਨ ਨਾਲ ਗਲੇ ਦੀ ਖਰਾਸ਼ ਤੇ ਖਾਂਸੀ ਤੋਂ ਰਾਹਤ ਮਿਲਦੀ ਹੈ।
ਵਿਟਾਮਿਨ ਸੀ ਦਾ ਚੰਗਾ ਸਰੋਤ - ਅਨਾਰ ਦੇ ਛਿਲਕਿਆਂ 'ਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਜ਼ਖ਼ਮਾਂ ਨੂੰ ਠੀਕ ਕਰਨ ਤੇ ਸਕਾਰ ਟਿਸ਼ੂ ਬਣਾਉਣ 'ਚ ਮਦਦ ਕਰਦਾ ਹੈ। ਵਿਟਾਮਿਨ ਸੀ ਨਾਲ ਵੀ ਇਮਿਊਨਿਟੀ ਵਧਦੀ ਹੈ।
ਅੰਤੜੀਆਂ ਦੀ ਸਿਹਤ 'ਚ ਸੁਧਾਰ- ਅਨਾਰ ਦੇ ਛਿਲਕਿਆਂ 'ਚ ਟੈਨਿਨ ਹੁੰਦਾ ਹੈ, ਜੋ ਪੇਟ ਦੀ ਸੋਜ ਨੂੰ ਦੂਰ ਕਰਨ 'ਚ ਮਦਦਗਾਰ ਹੁੰਦਾ ਹੈ। ਇਹ ਬਵਾਸੀਰ ਦੀ ਸੋਜ ਨੂੰ ਘੱਟ ਕਰਨ 'ਚ ਵੀ ਮਦਦਗਾਰ ਹੈ। ਅਨਾਰ ਦੇ ਛਿਲਕੇ ਬਲੱਡਇੰਗ ਨੂੰ ਰੋਕਣ ਤੇ ਪਾਚਨ ਦੀ ਸਿਹਤ ਨੂੰ ਬਿਹਤਰ ਬਣਾਉਣ 'ਚ ਮਦਦ ਕਰਦੇ ਹਨ।
Pomegranate Peel Benefits: ਅਨਾਰ ਦਾ ਛਿਲਕਾ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਅਨਾਰ ਦੇ ਛਿਲਕੇ ‘ਚ ਅਨਾਰ ਨਾਲੋਂ ਜ਼ਿਆਦਾ ਐਂਟੀਆਕਸੀਡੈਂਟ ਹੁੰਦੇ ਹਨ। ਅਜਿਹੇ ‘ਚ ਕਦੇ ਵੀ ਅਨਾਰ ਦੇ ਛਿਲਕੇ ਨੂੰ ਖਾਣ ਤੋਂ ਬਾਅਦ ਸੁੱਟਣ ਦੀ ਗਲਤੀ ਨਾ ਕਰੋ। ਇਸ ਦੀ ਬਜਾਏ ਇਸ ਨੂੰ ਸੁਕਾਓ ਤੇ ਫਿਰ ਪਾਊਡਰ ਬਣਾ ਕੇ ਵਰਤੋਂ ਕਰੋ।
ਸਕਿਨ ਲਈ ਫਾਇਦੇਮੰਦ- ਅਨਾਰ ਦੇ ਛਿਲਕੇ ‘ਚ ਐਂਟੀਬੈਕਟੀਰੀਅਲ, ਐਂਟੀਵਾਇਰਲ ਤੇ ਐਂਟੀਇਨਫਲੇਮੇਟਰੀ ਗੁਣ ਹੁੰਦੇ ਹਨ, ਇਸ ਲਈ ਇਹ ਸਕਿਨ ਦੀਆਂ ਕਈ ਸਮੱਸਿਆਵਾਂ ਜਿਵੇਂ ਕਿ ਮੁਹਾਸੇ ਤੇ ਧੱਫੜ ਆਦਿ ਨੂੰ ਦੂਰ ਕਰਨ ਲਈ ਫਾਇਦੇਮੰਦ ਹੈ। ਇਹ ਬੈਕਟੀਰੀਆ ਤੇ ਹੋਰ ਇਨਫੈਕਸ਼ਨ ਨਾਲ ਲੜਨ ‘ਚ ਵੀ ਫਾਇਦੇਮੰਦ ਹੈ।
ਸਰੀਰ ਨੂੰ ਡੀਟੌਕਸੀਫਾਈ ਕਰੋ – ਐਂਟੀਆਕਸੀਡੈਂਟਸ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਫਾਇਦੇਮੰਦ ਹੁੰਦੇ ਹਨ ਤੇ ਅਨਾਰ ਦੇ ਛਿਲਕਿਆਂ ‘ਚ ਐਂਟੀਆਕਸੀਡੈਂਟਸ ਦੀ ਮਾਤਰਾ ਵਧੇਰੇ ਹੁੰਦੀ ਹੈ, ਇਸ ਲਈ ਇਹ ਸਰੀਰ ‘ਚ ਮੌਜੂਦ ਜ਼ਹਿਰੀਲੇ ਪਦਾਰਥਾਂ ਤੋਂ ਛੁਟਕਾਰਾ ਪਾਉਣ ‘ਚ ਲਾਭਦਾਇਕ ਹੈ।
ਗਲੇ ਦੀ ਖਰਾਸ਼ ਤੇ ਖਾਂਸੀ ਤੋਂ ਛੁਟਕਾਰਾ – ਅਨਾਰ ਦੇ ਛਿਲਕੇ ‘ਚ ਐਂਟੀ-ਬੈਕਟੀਰੀਅਲ ਗੁਣ ਹੋਣ ਕਾਰਨ ਇਹ ਖਾਂਸੀ ਤੋਂ ਛੁਟਕਾਰਾ ਦਿਵਾਉਣ ‘ਚ ਮਦਦਗਾਰ ਹੈ। ਇਸ ਦੇ ਪਾਊਡਰ ਨੂੰ ਪਾਣੀ ‘ਚ ਮਿਲਾ ਕੇ ਗਾਰਗਲ ਕਰਨ ਨਾਲ ਗਲੇ ਦੀ ਖਰਾਸ਼ ਤੇ ਖਾਂਸੀ ਤੋਂ ਰਾਹਤ ਮਿਲਦੀ ਹੈ।
ਵਿਟਾਮਿਨ ਸੀ ਦਾ ਚੰਗਾ ਸਰੋਤ – ਅਨਾਰ ਦੇ ਛਿਲਕਿਆਂ ‘ਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਜ਼ਖ਼ਮਾਂ ਨੂੰ ਠੀਕ ਕਰਨ ਤੇ ਸਕਾਰ ਟਿਸ਼ੂ ਬਣਾਉਣ ‘ਚ ਮਦਦ ਕਰਦਾ ਹੈ। ਵਿਟਾਮਿਨ ਸੀ ਨਾਲ ਵੀ ਇਮਿਊਨਿਟੀ ਵਧਦੀ ਹੈ।
ਅੰਤੜੀਆਂ ਦੀ ਸਿਹਤ ‘ਚ ਸੁਧਾਰ- ਅਨਾਰ ਦੇ ਛਿਲਕਿਆਂ ‘ਚ ਟੈਨਿਨ ਹੁੰਦਾ ਹੈ, ਜੋ ਪੇਟ ਦੀ ਸੋਜ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦਾ ਹੈ। ਇਹ ਬਵਾਸੀਰ ਦੀ ਸੋਜ ਨੂੰ ਘੱਟ ਕਰਨ ‘ਚ ਵੀ ਮਦਦਗਾਰ ਹੈ। ਅਨਾਰ ਦੇ ਛਿਲਕੇ ਬਲੱਡਇੰਗ ਨੂੰ ਰੋਕਣ ਤੇ ਪਾਚਨ ਦੀ ਸਿਹਤ ਨੂੰ ਬਿਹਤਰ ਬਣਾਉਣ ‘ਚ ਮਦਦ ਕਰਦੇ ਹਨ।

 

Tags: health newshealth tipshealthy bodylatest newsnew year 2023Pomegranate Peel Benefitspro punjab tvpunjabi newsviral news
Share232Tweet145Share58

Related Posts

Health News: ਸਰਵਾਈਕਲ ਵਰਗੀ ਗੰਭੀਰ ਬਿਮਾਰੀ ਵੀ ਹੋ ਜਾਏਗੀ ਠੀਕ, ਅਪਣਾਓ ਇਹ ਕਸਰਤਾਂ

ਮਈ 29, 2025

ਭਾਰਤ ਨੂੰ ਫਿਰ ਡਰਾ ਰਿਹਾ ਕੋਰੋਨਾ, ਰੋਜ਼ ਆ ਰਹੇ ਇੰਨੇ ਨਵੇਂ ਮਾਮਲੇ

ਮਈ 29, 2025

ਇਹ ਕਮਾਲ ਦਾ ਨੁਸਖ਼ਾ ਘਟਾਏਗਾ ਤੇਜ਼ੀ ਨਾਲ ਵਜਨ, ਅੱਜ ਹੀ ਅਪਣਾਓ

ਮਈ 29, 2025

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਤੇ ਨਿੱਕੇ ਸਿੱਧੂ ਦੀਆਂ ਤਸਵੀਰਾਂ

ਮਈ 29, 2025

ਕੋਰੋਨਾ ਫਿਰ ਪਸਾਰ ਰਿਹਾ ਪੈਰ ਹੁਣ ਇਸ ਸ਼ਹਿਰ ‘ਚ ਮਿਲਿਆ ਕੋਰੋਨਾ ਮਰੀਜ

ਮਈ 28, 2025

ਇਸ ਦੇਸ਼ ਦੀ ਕਰੰਸੀ ਹੈ ਸਭ ਤੋਂ ਵੱਡੀ, ਉਥੋਂ ਦੇ 5000 ਬਣ ਜਾਂਦੇ ਹਨ ਭਾਰਤ ਦੇ 11 ਲੱਖ ਰੁਪਏ

ਮਈ 27, 2025
Load More

Recent News

Trending Video: ਚੱਲਦੀ ਟਰੇਨ ਦੇ ਦਰਵਾਜੇ ‘ਚ ਲਟਕ ਵੀਡੀਓ ਬਣਾ ਰਹੀ ਸੀ ਕੁੜੀ, ਲੱਗਿਆ ਅਜਿਹਾ ਝਟਕਾ, ਦੇਖੋ ਵੀਡੀਓ

ਮਈ 30, 2025

ਗੈਰ ਕਾਨੂੰਨੀ ਨਸ਼ਾ ਬਣਾਉਣ ਵੇਚਣ ਤੇ ਬਣਾਉਣ ਵਾਲਿਆਂ ਨੂੰ ਨਹੀਂ ਬਖਸ਼ੇਗੀ ਸਰਕਾਰ, ਜਬਤ ਕੀਤੀ ਸ਼ਰਾਬ ਦੀ ਸਭ ਤੋਂ ਵੱਡੀ ਖੇਪ

ਮਈ 30, 2025

ਇੱਕੋ ਪਰਿਵਾਰ ਦੇ ਤਿੰਨ ਜੀਆਂ ਨਾਲ ਵਾਪਰ ਗਈ ਭਿਆਨਕ ਘਟਨਾ, ਧੀ ਦੇ ਘਰ ਪ੍ਰੋਗਰਾਮ ਤੋਂ ਆ ਰਹੇ ਸੀ ਵਾਪਿਸ

ਮਈ 30, 2025

ਪੰਜਾਬ ਦੇ ਇਹਨਾਂ ਜ਼ਿਲਿਆਂ ਚ 31 ਮਈ ਨੂੰ ਹੋਵੇਗੀ ਮੌਕ ਡਰਿੱਲ,ਪ੍ਰਸ਼ਾਸ਼ਨ ਦਾ ਵੱਡਾ ਫੈਸਲਾ

ਮਈ 30, 2025

ਸਵੇਰੇ ਸਵੇਰੇ ਇਸ ਫੈਕਟਰੀ ‘ਚ ਹੋਇਆ ਵੱਡਾ ਧਮਾਕਾ, ਕਈ ਲੋਕ ਜਖਮੀ

ਮਈ 30, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.