FIFA World Cup 2022 Final: ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਕਤਰ ਦੇ ਲੁਸੈਲ ਸਟੇਡੀਅਮ ਵਿੱਚ ਖੇਡੇ ਗਏ ਫੀਫਾ ਵਿਸ਼ਵ ਕੱਪ ਦਾ ਫਾਈਨਲ ਮੈਚ ਇਕੱਠੇ ਦੇਖਿਆ। ਫਾਈਨਲ ਵਿੱਚ ਅਰਜਨਟੀਨਾ ਨੇ ਫਰਾਂਸ ਨੂੰ ਹਰਾ ਕੇ ਚੈਂਪੀਅਨ ਦਾ ਖ਼ਿਤਾਬ ਜਿੱਤਿਆ।

ਇਸ ਮੈਚ ਤੋਂ ਪਹਿਲਾਂ ਦੀਪਿਕਾ ਪਾਦੂਕੋਣ ਨੇ ਫੀਫਾ ਦੇ ਮੰਚ ‘ਤੇ ਟਰਾਫੀ ਦਾ ਉਦਘਾਟਨ ਕੀਤਾ। ਇਸ ਪਲ ਨੂੰ ਦੇਖ ਕੇ ਉਨ੍ਹਾਂ ਦੇ ਪਤੀ ਤੇ ਐਕਟਰ ਰਣਵੀਰ ਸਿੰਘ ਬੇਹੱਦ ਖੁਸ਼ ਹੋ ਗਏ। ਉਨ੍ਹਾਂ ਨੇ ਇਸ ਦੀ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦਿਆਂ ਕਿਹਾ ਕਿ ਵਿਸ਼ਵ ਕੱਪ ਟਰਾਫੀ ਦੇ ਨਾਲ ਮੇਰੀ ਟਰਾਫੀ।

ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ‘ਤੇ ਕਈ ਸੋਟਰੀਜ਼ ਸ਼ੇਅਰ ਕੀਤੀਆਂ ਹਨ। ਇਸ ‘ਚ ਉਨ੍ਹਾਂ ਨੇ ਕਈ ਵੀਡੀਓਜ਼ ਅਤੇ ਤਸਵੀਰਾਂ ਫੈਨਸ ਨਾਲ ਸ਼ੇਅਰ ਕੀਤੀਆਂ ਹਨ। ਵਿਸ਼ਵ ਕੱਪ ਫਾਈਨਲ ਦੇ ਉਹ ਪਲ ਵੀ ਸਾਂਝੇ ਕੀਤੇ ਗਏ ਹਨ, ਜਿਨ੍ਹਾਂ ‘ਚ ਸਾਰਿਆਂ ਦੇ ਸਾਹ ਰੁਕ ਗਏ ਸੀ।

ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਮੈਸੀ ਦੇ ਗੋਲ ‘ਤੇ ਡਾਂਸ ਕਰਦੇ ਨਜ਼ਰ ਆਏ। ਇੱਕ ਤਸਵੀਰ ਸ਼ੇਅਰ ਕਰਦੇ ਹੋਏ ਰਣਵੀਰ ਸਿੰਘ ਨੇ ਕਿਹਾ ਕਿ ਹੁਣ ਤੱਕ ਦਾ ਸਭ ਤੋਂ ਵਧੀਆ ਵਿਸ਼ਵ ਕੱਪ ਫਾਈਨਲ ਤੇ ਮੈਂ ਉੱਥੇ ਮੌਜੂਦ ਸੀ।

ਇੱਕ ਤਸਵੀਰ ਸ਼ੇਅਰ ਕਰਦੇ ਹੋਏ ਰਣਵੀਰ ਸਿੰਘ ਨੇ ਲਿਖਿਆ ਕਿ ਮੈਂ ਬਹੁਤ ਖੁਸ਼ ਹਾਂ ਕਿ ਅਸੀਂ ਇਕੱਠੇ ਇਸ ਨੂੰ ਦੇਖਿਆ ਹੈ। ਰਣਵੀਰ ਸਿੰਘ ਨੇ ਮੈਚ ਤੋਂ ਬਾਅਦ ਕਈ ਖਿਡਾਰੀਆਂ ਨਾਲ ਤਸਵੀਰਾਂ ਵੀ ਸ਼ੇਅਰ ਕੀਤੀਆਂ, ਜਿਨ੍ਹਾਂ ‘ਚ ਜ਼ਲਾਟਨ ਇਬਰਾਹਿਮੋਵਿਕ, ਮੋਰੱਕੋ ਦੇ ਅਸ਼ਰਫ ਹਕੀਮੀ ਅਤੇ ਬ੍ਰਾਜ਼ੀਲ ਦੇ ਸਾਬਕਾ ਫੁੱਟਬਾਲਰ ਕਾਕਾ ਸ਼ਾਮਲ ਹਨ।

ਰਣਵੀਰ ਸਿੰਘ ਦਾ ਫੁੱਟਬਾਲ ਨਾਲ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਉਹ ਲੀਗ ਮੈਚਾਂ ਨੂੰ ਲੈ ਕੇ ਵੀ ਅਕਸਰ ਇੰਸਟਾਗ੍ਰਾਮ ‘ਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਰਹੇ ਹਨ।

ਇਸ ਤੋਂ ਇਲਾਵਾ ਰਣਵੀਰ ਸਿੰਘ ਨੇ ਆਪਣੀ ਇੰਸਟਾ ਸਟੋਰੀ ‘ਚ ਕੁਝ ਹੋਰ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕੀਤੀਆਂ ਹਨ, ਜਿਸ ਦੇ ਨਾਲ ਉਨ੍ਹਾਂ ਲਿਖਿਆ, ‘ਅਸਲੀ ਟਰਾਫੀ ਤਾਂ ਮੇਰੇ ਹੱਥ ‘ਚ ਹੈ।’ ਰਣਵੀਰ ਦਾ ਇਹ ਕੈਪਸ਼ਨ ਦੀਪਿਕਾ ਵੱਲ ਇਸ਼ਾਰਾ ਕਰ ਰਿਹਾ ਹੈ।
ਦੱਸ ਦੇਈਏ ਕਿ ਰਣਵੀਰ ਸਿੰਘ ਦੀ ਫਿਲਮ ਸਰਕਸ ਜਲਦ ਹੀ ਰਿਲੀਜ਼ ਹੋਣ ਵਾਲੀ ਹੈ, ਜਿਸ ਦੇ ਪ੍ਰਮੋਸ਼ਨ ‘ਚ ਉਹ ਹਾਲ ਹੀ ‘ਚ ਬਿੱਗ ਬੌਸ 16 ਦੇ ਮੰਚ ‘ਤੇ ਪਹੁੰਚੇ ਸੀ ਤੇ ਦੀਪਿਕਾ ਦੀ ਅਗਲੀ ਰਿਲੀਜ਼ ਪਠਾਨ ਹੈ। ਜੋ ਫਿਲਹਾਲ ਵਿਵਾਦਾਂ ‘ਚ ਹੈ।