ਐਤਵਾਰ, ਮਈ 3, 2026 09:36 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Health Tips: ਖੂਬ ਖਾਂਦੇ ਹੋ ਖਾਣਾ, ਫਿਰ ਵੀ ਨਹੀਂ ਵੱਧਦਾ ਭਾਰ! ਤਾਂ ਇਨਾਂ ਦੇਸੀ ਤਰੀਕਿਆਂ ਨੂੰ ਅਪਣਾ ਕਰੋ Weight gain

Health News: ਕੁਝ ਲੋਕਾਂ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਦਾ ਵੱਧਦਾ ਭਾਰ ਤਾਂ ਕੁਝ ਲੋਕਾਂ ਦਾ ਭਾਰ ਨਹੀਂ ਵੱਧਦਾ ਇਹ ਉਨ੍ਹਾਂ ਦੇ ਲਈ ਇੱਕ ਸਮੱਸਿਆ ਹੁੰਦੀ ਹੈ।

by Gurjeet Kaur
ਮਈ 17, 2023
in ਫੋਟੋ ਗੈਲਰੀ, ਫੋਟੋ ਗੈਲਰੀ
0
ਅਨਾਰ ਦਾ ਜੂਸ ਰੋਜ਼ ਪੀਣ ਨਾਲ ਭਾਰ ਤੇਜੀ ਨਾਲ ਵੱਧਦਾ ਹੈ।
ਆਲੂ 'ਚ ਕਾਰਬੋਹਾਈਡ੍ਰੇਟਸ ਦੇ ਨਾਲ ਨਾਲ ਕੰਪਲੈਕਸ ਸ਼ੂਗਰ ਵੀ ਹੁੰਦਾ ਹੈ ਜੋ ਭਾਰ ਵਧਾਉਣ 'ਚ ਅਸਰਦਾਰ ਹੁੰਦਾ ਹੈ।
ਤੁਸੀਂ ਕਾਜੂ ਨੂੰ ਥੋੜ੍ਹਾ ਜਿਹਾ ਘਿਓ ਪਾ ਕੇ ਫ੍ਰਾਈ ਕਰਕੇ ਵੀ ਖਾ ਸਕਦੇ ਹੋ, ਜਿਸ ਨਾਲ ਅਸਰ ਜਲਦੀ ਨਜ਼ਰ ਆਉਂਦਾ ਹੈ।
ਕਾਜੂ ਖਾਣ ਨਾਲ ਵੀ ਭਾਰ ਵੱਧਦਾ ਹੈ ਇਸ ਲਈ ਇਸ ਨੂੰ ਆਪਣੀ ਡਾਈਟ 'ਚ ਸ਼ਾਮਿਲ ਕਰੋ।
ਜੇਕਰ ਤੁਸੀਂ ਬਨਾਨਾ ਸ਼ੇਕ ਪੀਣਾ ਪਸੰਦ ਨਹੀਂ ਕਰਦੇ ਹੋ ਤਾਂ ਰੋਜ਼ ਸਵੇਰੇ ਨਿਯਮ ਨਾਲ 3-4 ਕੇਲੇ ਖਾਓ।ਕੇਲਾ ਭਾਰ ਵਧਾਉਣ 'ਚ ਮਦਦਗਾਰ ਸਾਬਿਤ ਹੁੰਦਾ ਹੈ।
ਤੁਸੀਂ ਬਨਾਨਾ ਸ਼ੇਕ 'ਚ ਇਕ ਚੱਮਚ ਘਿਓ ਮਿਲਾ ਕੇ ਵੀ ਪੀ ਸਕਦੇ ਹੋ ਇਸ ਨਾਲ ਭਾਰ ਜਲਦੀ ਵੱਧਦਾ ਹੈ।
ਸਵੇਰੇ ਉਠ ਕੇ ਕਰੀਬ ਇਕ ਛੋਟੀ ਕਟੋਰੀ ਡ੍ਰਾਈ ਫ੍ਰੂਟਸ ਖਾਓ ਜਿਸ 'ਚ ਕਾਜੂ, ਅੰਜ਼ੀਰ ਤੇ ਅਖਰੋਟ ਸ਼ਾਮਿਲ ਹੋਣ।
ਇੱਕ ਗਿਲਾਸ ਦੁੱਧ 'ਚ ਦੋ ਕੇਲੇ ਤੇ ਖਜ਼ੂਰ ਪਾ ਕੇ ਬਨਾਨਾ ਸ਼ੇਕ ਬਣਾਓ ਤੇ ਰੋਜ਼ ਪੀਓ।ਇਸ ਨਾਲ ਤੁਹਾਡਾ ਭਾਰ ਵਧਣ ਲੱਗੇਗਾ।
ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਹੋ ਜਿਨ੍ਹਾਂ ਦਾ ਭਾਰ ਖੂਬ ਖਾਣ ਤੋਂ ਬਾਅਦ ਵੀ ਨਹੀਂ ਵੱਧਦਾ ਤਾਂ ਤੁਹਾਡੇ ਲਈ ਕੁਝ ਦੇਸੀ ਉਪਾਅ ਲੈ ਕੇ ਆਏ ਹਾਂ।ਇਨਾਂ ਨੂੰ ਅਜ਼ਮਾ ਕੇ ਤੁਸੀਂ ਆਪਣਾ ਭਾਰ ਆਸਾਨੀ ਨਾਲ ਵਧਾ ਸਕਦੇ ਹੋ।

Health Tips: ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ‘ਚੋਂ ਹੋ ਜਿਨ੍ਹਾਂ ਦਾ ਭਾਰ ਖੂਬ ਖਾਣ ਤੋਂ ਬਾਅਦ ਵੀ ਨਹੀਂ ਵੱਧਦਾ ਤਾਂ ਤੁਹਾਡੇ ਲਈ ਕੁਝ ਦੇਸੀ ਉਪਾਅ ਲੈ ਕੇ ਆਏ ਹਾਂ।ਇਨਾਂ ਨੂੰ ਅਜ਼ਮਾ ਕੇ ਤੁਸੀਂ ਆਪਣਾ ਭਾਰ ਆਸਾਨੀ ਨਾਲ ਵਧਾ ਸਕਦੇ ਹੋ।

ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ‘ਚੋਂ ਹੋ ਜਿਨ੍ਹਾਂ ਦਾ ਭਾਰ ਖੂਬ ਖਾਣ ਤੋਂ ਬਾਅਦ ਵੀ ਨਹੀਂ ਵੱਧਦਾ ਤਾਂ ਤੁਹਾਡੇ ਲਈ ਕੁਝ ਦੇਸੀ ਉਪਾਅ ਲੈ ਕੇ ਆਏ ਹਾਂ।ਇਨਾਂ ਨੂੰ ਅਜ਼ਮਾ ਕੇ ਤੁਸੀਂ ਆਪਣਾ ਭਾਰ ਆਸਾਨੀ ਨਾਲ ਵਧਾ ਸਕਦੇ ਹੋ।

ਇੱਕ ਗਿਲਾਸ ਦੁੱਧ ‘ਚ ਦੋ ਕੇਲੇ ਤੇ ਖਜ਼ੂਰ ਪਾ ਕੇ ਬਨਾਨਾ ਸ਼ੇਕ ਬਣਾਓ ਤੇ ਰੋਜ਼ ਪੀਓ।ਇਸ ਨਾਲ ਤੁਹਾਡਾ ਭਾਰ ਵਧਣ ਲੱਗੇਗਾ।

ਇੱਕ ਗਿਲਾਸ ਦੁੱਧ ‘ਚ ਦੋ ਕੇਲੇ ਤੇ ਖਜ਼ੂਰ ਪਾ ਕੇ ਬਨਾਨਾ ਸ਼ੇਕ ਬਣਾਓ ਤੇ ਰੋਜ਼ ਪੀਓ।ਇਸ ਨਾਲ ਤੁਹਾਡਾ ਭਾਰ ਵਧਣ ਲੱਗੇਗਾ।

ਸਵੇਰੇ ਉਠ ਕੇ ਕਰੀਬ ਇਕ ਛੋਟੀ ਕਟੋਰੀ ਡ੍ਰਾਈ ਫ੍ਰੂਟਸ ਖਾਓ ਜਿਸ ‘ਚ ਕਾਜੂ, ਅੰਜ਼ੀਰ ਤੇ ਅਖਰੋਟ ਸ਼ਾਮਿਲ ਹੋਣ।

ਸਵੇਰੇ ਉਠ ਕੇ ਕਰੀਬ ਇਕ ਛੋਟੀ ਕਟੋਰੀ ਡ੍ਰਾਈ ਫ੍ਰੂਟਸ ਖਾਓ ਜਿਸ ‘ਚ ਕਾਜੂ, ਅੰਜ਼ੀਰ ਤੇ ਅਖਰੋਟ ਸ਼ਾਮਿਲ ਹੋਣ।

ਤੁਸੀਂ ਬਨਾਨਾ ਸ਼ੇਕ ‘ਚ ਇਕ ਚੱਮਚ ਘਿਓ ਮਿਲਾ ਕੇ ਵੀ ਪੀ ਸਕਦੇ ਹੋ ਇਸ ਨਾਲ ਭਾਰ ਜਲਦੀ ਵੱਧਦਾ ਹੈ।

ਤੁਸੀਂ ਬਨਾਨਾ ਸ਼ੇਕ ‘ਚ ਇਕ ਚੱਮਚ ਘਿਓ ਮਿਲਾ ਕੇ ਵੀ ਪੀ ਸਕਦੇ ਹੋ ਇਸ ਨਾਲ ਭਾਰ ਜਲਦੀ ਵੱਧਦਾ ਹੈ।

ਜੇਕਰ ਤੁਸੀਂ ਬਨਾਨਾ ਸ਼ੇਕ ਪੀਣਾ ਪਸੰਦ ਨਹੀਂ ਕਰਦੇ ਹੋ ਤਾਂ ਰੋਜ਼ ਸਵੇਰੇ ਨਿਯਮ ਨਾਲ 3-4 ਕੇਲੇ ਖਾਓ।ਕੇਲਾ ਭਾਰ ਵਧਾਉਣ ‘ਚ ਮਦਦਗਾਰ ਸਾਬਿਤ ਹੁੰਦਾ ਹੈ।

ਜੇਕਰ ਤੁਸੀਂ ਬਨਾਨਾ ਸ਼ੇਕ ਪੀਣਾ ਪਸੰਦ ਨਹੀਂ ਕਰਦੇ ਹੋ ਤਾਂ ਰੋਜ਼ ਸਵੇਰੇ ਨਿਯਮ ਨਾਲ 3-4 ਕੇਲੇ ਖਾਓ।ਕੇਲਾ ਭਾਰ ਵਧਾਉਣ ‘ਚ ਮਦਦਗਾਰ ਸਾਬਿਤ ਹੁੰਦਾ ਹੈ।

ਕਾਜੂ ਖਾਣ ਨਾਲ ਵੀ ਭਾਰ ਵੱਧਦਾ ਹੈ ਇਸ ਲਈ ਇਸ ਨੂੰ ਆਪਣੀ ਡਾਈਟ ‘ਚ ਸ਼ਾਮਿਲ ਕਰੋ।

ਕਾਜੂ ਖਾਣ ਨਾਲ ਵੀ ਭਾਰ ਵੱਧਦਾ ਹੈ ਇਸ ਲਈ ਇਸ ਨੂੰ ਆਪਣੀ ਡਾਈਟ ‘ਚ ਸ਼ਾਮਿਲ ਕਰੋ।

ਤੁਸੀਂ ਕਾਜੂ ਨੂੰ ਥੋੜ੍ਹਾ ਜਿਹਾ ਘਿਓ ਪਾ ਕੇ ਫ੍ਰਾਈ ਕਰਕੇ ਵੀ ਖਾ ਸਕਦੇ ਹੋ, ਜਿਸ ਨਾਲ ਅਸਰ ਜਲਦੀ ਨਜ਼ਰ ਆਉਂਦਾ ਹੈ।

ਤੁਸੀਂ ਕਾਜੂ ਨੂੰ ਥੋੜ੍ਹਾ ਜਿਹਾ ਘਿਓ ਪਾ ਕੇ ਫ੍ਰਾਈ ਕਰਕੇ ਵੀ ਖਾ ਸਕਦੇ ਹੋ, ਜਿਸ ਨਾਲ ਅਸਰ ਜਲਦੀ ਨਜ਼ਰ ਆਉਂਦਾ ਹੈ।

ਆਲੂ ‘ਚ ਕਾਰਬੋਹਾਈਡ੍ਰੇਟਸ ਦੇ ਨਾਲ ਨਾਲ ਕੰਪਲੈਕਸ ਸ਼ੂਗਰ ਵੀ ਹੁੰਦਾ ਹੈ ਜੋ ਭਾਰ ਵਧਾਉਣ ‘ਚ ਅਸਰਦਾਰ ਹੁੰਦਾ ਹੈ।

ਆਲੂ ‘ਚ ਕਾਰਬੋਹਾਈਡ੍ਰੇਟਸ ਦੇ ਨਾਲ ਨਾਲ ਕੰਪਲੈਕਸ ਸ਼ੂਗਰ ਵੀ ਹੁੰਦਾ ਹੈ ਜੋ ਭਾਰ ਵਧਾਉਣ ‘ਚ ਅਸਰਦਾਰ ਹੁੰਦਾ ਹੈ।

ਅਨਾਰ ਦਾ ਜੂਸ ਰੋਜ਼ ਪੀਣ ਨਾਲ ਭਾਰ ਤੇਜੀ ਨਾਲ ਵੱਧਦਾ ਹੈ।

ਅਨਾਰ ਦਾ ਜੂਸ ਰੋਜ਼ ਪੀਣ ਨਾਲ ਭਾਰ ਤੇਜੀ ਨਾਲ ਵੱਧਦਾ ਹੈ।
Tags: weight gain diet
Share356Tweet223Share89

Related Posts

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਤੇ ਨਿੱਕੇ ਸਿੱਧੂ ਦੀਆਂ ਤਸਵੀਰਾਂ

ਮਈ 29, 2025

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

ਪੰਜਾਬ ਦੀ Republic Day Parade ‘ਚ ਪੰਜਾਬ ਸਰਕਾਰ ਦੀਆਂ ਖਾਸ ਝਾਂਕੀਆ

ਜਨਵਰੀ 26, 2025

ਦਵਾਈ ਤੋਂ ਘੱਟ ਨਹੀਂ ਸ਼ਹਿਦ…ਰੋਜ਼ ਖਾਣ ਨਾਲ ਦੂਰ ਹੋਣਗੀਆਂ ਆਹ ਬਿਮਾਰੀਆਂ

ਸਤੰਬਰ 8, 2024

ਅਨੰਤ ਅੰਬਾਨੀ ਦੀ ਲਾੜੀ ਰਾਧਿਕਾ ਮਰਚੈਂਟ ਨੇ ਵਿਦਾਈ ਸਮੇਂ ਪਹਿਨਿਆ ਸੋਨਾ ਜੜਿਆ ਲਹਿੰਗਾ, ਦੇਖੋ ਖੂਬਸੂਰਤ ਤਸਵੀਰਾਂ

ਜੁਲਾਈ 13, 2024
Load More

Recent News

ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਦੋਆਬਾ ਵਿੱਚ ਕੁੜੀਆਂ ਦੀ ਸਿੱਖਿਆ ਨੂੰ ਹੁਲਾਰਾ ਦੇਣ ਵਿੱਚ ਵਡਮੁੱਲਾ ਯੋਗਦਾਨ ਦੇਣ ਲਈ ਬ੍ਰਹਮ ਸਰੂਪ ਧਾਮ ਪੋਜੇਵਾਲ ਦੀ ਕੀਤੀ ਸ਼ਲਾਘਾ

ਮਈ 2, 2026

ਰਾਜ ਸਭਾ ਮੈਂਬਰ ਸੰਦੀਪ ਪਾਠਕ ਦੁਆਲੇ ਕਾਨੂੰਨੀ ਘੇਰਾ ਸਖ਼ਤ; ਪੰਜਾਬ ਦੇ ਦੋ ਜ਼ਿਲ੍ਹਿਆਂ ਵਿੱਚ ਵੱਖ-ਵੱਖ ਐਫਆਈਆਰ ਦਰਜ

ਮਈ 2, 2026

ਐਲਪੀਜੀ ਕੁਨੈਕਸ਼ਨਾਂ ਲਈ 2 ਨਵੇਂ ਨਿਯਮ: ਗੈਸ ਸਪਲਾਈ ਵੀ ਹੋ ਸਕਦੀ ਹੈ ਬੰਦ

ਮਈ 2, 2026

ਤੁਹਾਡੇ ਫ਼ੋਨ ‘ਚ ਵੀ ਆਇਆ ਅਚਾਨਕ ਅਲਰਟ? ਸਰਕਾਰ ਨੇ ਲੱਖਾਂ ਉਪਭੋਗਤਾਵਾਂ ਨੂੰ ਭੇਜੀ ‘ਆਫ਼ਤ ਦੀ ਚੇਤਾਵਨੀ’

ਮਈ 2, 2026

ਭਗਵੰਤ ਮਾਨ ਸਰਕਾਰ ਨੇ ਸਰਬਸੰਮਤੀ ਨਾਲ ਭਰੋਸੇ ਦਾ ਵੋਟ ਜਿੱਤਿਆ

ਮਈ 2, 2026

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result