ਮੰਗਲਵਾਰ, ਸਤੰਬਰ 23, 2025 05:01 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਸਿਹਤ

Winter Health Tips : ਸੰਭਲ ਕੇ ਖਾਓ-ਨਹਾਓ, ਜਾਨ ਦਾ ਸਵਾਲ, ਸਰਦੀਆਂ ‘ਚ ਇੰਝ ਦਿਲ ਨੂੰ ਰੱਖੋ ਸਿਹਤਮੰਦ!

ਤੁਹਾਡੇ ਨਹਾਉਣ ਖਾਣ ਦਾ ਤਰੀਕਾ ਸਰਦੀਆਂ 'ਚ ਤੁਹਾਡੇ ਦਿਲ ਦੀ ਸਿਹਤ ਤੈਅ ਕਰਦਾ ਹੈ।ਬਾਹਰ ਤੇ ਘਰ ਦੇ ਅੰਦਰ ਦੇ ਤਾਪਮਾਨ 'ਚ ਅੰਤਰ ਦਿਲ ਨੂੰ ਸਟਰੈੱਸ ਦਿੰਦੇ ਹਨ।ਠੰਡ ਦੇ ਕਾਰਨ ਲਹੂ ਕੋਸ਼ਿਕਾਵਾਂ ਸੁੰਗੜ ਜਾਂਦੀਆਂ ਹਨ ਤੇ ਰਕਤਚਾਪ ਵਧ ਜਾਂਦਾ ਹੈ।

by Gurjeet Kaur
ਜਨਵਰੀ 8, 2023
in ਸਿਹਤ, ਲਾਈਫਸਟਾਈਲ
0

Winter Health Tips : ਤੁਹਾਡੇ ਨਹਾਉਣ ਖਾਣ ਦਾ ਤਰੀਕਾ ਸਰਦੀਆਂ ‘ਚ ਤੁਹਾਡੇ ਦਿਲ ਦੀ ਸਿਹਤ ਤੈਅ ਕਰਦਾ ਹੈ।ਬਾਹਰ ਤੇ ਘਰ ਦੇ ਅੰਦਰ ਦੇ ਤਾਪਮਾਨ ‘ਚ ਅੰਤਰ ਦਿਲ ਨੂੰ ਸਟ੍ਰੈੱਸ ਦਿੰਦੇ ਹਨ।ਠੰਡ ਦੇ ਕਾਰਨ ਲਹੂ ਕੋਸ਼ਿਕਾਵਾਂ ਸੁੰਗੜ ਜਾਂਦੀਆਂ ਹਨ ਤੇ ਰਕਤਚਾਪ ਵੱਧ ਜਾਂਦਾ ਹੈ।ਅਜਿਹੇ ‘ਚ ਠੰਡਾ ਤੇ ਗਰਮ ਦੋਵਾਂ ਤਰ੍ਹਾਂ ਦਾ ਪਾਣੀ ਦਿਲ ਨੂੰ ਸ਼ਾਕ ਦਿੰਦਾ ਹੈ।ਇਸ ਸ਼ਾਕ ਨੂੰਐਡਜਸਟ ਕਰਨ ‘ਚ ਸਰੀਰ ਨੂੰ ਪ੍ਰੇਸ਼ਾਨੀ ਹੁੰਦੀ ਹੈ ਤੇ ਇਸ ‘ਚ ਸਾਨੂੰਤੁਹਾਨੂੰ ਬਚਣਾ ਚਾਹੀਦਾ।

ਕੀ ਕਰੀਏ: ਦਿਲ ਨੂੰ ਕੋਲਡ ਸ਼ਾਕ ਤੋਂ ਬਚਾਉਣ ਲਈ ਆਦਰਸ਼ ਤਰੀਕਾ ਇਹ ਹੈ ਕਿ ਗੁਣਗੁਣੇ ਪਾਣੀ ਦੀ ਵਰਤੋਂ ਕਰੋ।ਇਹ ਅਚਾਨਕ ਝਟਕੇ ਤੋਂ ਬਚਣ ‘ਚ ਮਦਦ ਕਰਦਾ ਹੈ ਜੋ ਸਰੀਰ ਨੂੰ ਭ੍ਰਮਿਤ ਕਰਕੇ ਸਰੀਰ ਦੇ ਤਾਪਮਾਨ ਨੂੰ ਬਣਾਏ ਰੱਖਦਾ ਹੈ।ਗੁਣਗੁਣਾ ਪਾਣੀ ਸਰੀਰ ਦੇ ਤਾਪਮਾਨ ਨੂੰ ਵਧਾਉਂਦਾ ਹੈ ਤੇ ਬਲੱਡ ਸਰਕੁਲੇਸ਼ਨ ਨੂੰ ਵਧਾਵਾ ਦਿੰਦਾ ਹੈ।
ਜਦੋਂ ਅਸੀਂ ਸਰਦੀਆਂ ‘ਚ ਆਪਣੇ ਉਪਰ ਠੰਡਾ ਪਾਣੀ ਪਾਉਂਦੇ ਹਾਂ ਤਾਂ ਸਾਡੀ ਪਹਿਲੀ ਪ੍ਰਤੀਕਿਰਿਆ ਇਹ ਹੁੰਦੀ ਹੈ ਕਿ ਅਸੀਂ ਝਿਝਕੇ ਤੇ ਇਸ ਤੋਂ ਦੂਰ ਹੱਟ ਜਾਈਏ।ਸਾਡਾ ਸਰੀਰ ਪ੍ਰਤੀਕਿਰਿਆ ਕਰਦਾ ਹੈ ਕਿਉਂਕਿ ਇਹ ਇਕ ਆਪਾਤਕਾਲੀਨ ਸਥਿਤੀ ਹੈ ਤੇ ਅਚਾਨਕ ਬਲੱਡ ਸਰਕੁਲੇਸ਼ਨ ਤੇਜ ਹੋ ਜਾਂਦਾ ਹੈ।ਸਰੀਰ ‘ਤੇ ਠੰਡਾ ਪਾਣੀ ਪੈਂਦੇ ਹੀ ਦਿਲ ਮਹੱਤਵਪੂਰਨ ਅੰਗਾਂ ਦੀ ਸੁਰੱਖਿਆ ਲਈ ਤੇਜੀ ਨਾਲ ਰਕਤ ਪੰਪ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਤੁਹਾਡੀ ਸਕਿਨ ਦੇ ਕੋਲ ਸਰਕੁਲ਼ੇਸ਼ਨ ਨੂੰ ਰੋਕਦਾ ਹੈ।ਇਸ ਨਾਲ ਕੰਬਣੀ ਮਹਿਸੂਸ ਹੁੰਦੀ ਹੈ ਜੋ ਦਿਲ ‘ਤੇ ਵਧੇਰੇ ਦਬਾਅ ਪਾਉਂਦੀ ਹੈ।

ਜਦੋਂ ਤੁਸੀਂ ਆਪਣੇ ਦਿਲ ‘ਤੇ ਵਧੇਰੇ ਸਟਰੈੱਸ ਪਾਉਂਦੇ ਹੋ ਤਾਂ ਇਹ ਅਨਿਯਮਤ ਦਿਲ ਦੀ ਧੜਕਣ ਦਾ ਕਾਰਨ ਬਣ ਸਕਦਾ ਹੈ ਤੇ ਇਕ ਵੱਡੀ ਘਟਨਾ ਲਈ ਟ੍ਰਿਗਰ ਹੋ ਸਕਦਾ ਹੈ।
ਠੰਡ ਦੇ ਦਿਨਾਂ ‘ਚ ਅਚਾਨਕ ਗਰਮ ਪਾਣੀ ਦੇ ਟੱਬ ‘ਚ ਡੁਬਕੀ ਲਗਾਉਣ ਨਾਲ ਰਕਤਚਾਪ ‘ਚ ਤੇਜੀ ਨਾਲ ਗਿਰਾਵਟ ਆ ਸਕਦੀ ਹੈ।ਜੋ ਦਿਲ ਨੂੰ ਫਿਰ ਤੋਂ ਸਟਰੇੱਸ ‘ਚ ਪਾ ਦਿੰਦਾ ਹੈ।
ਗਰਮ ਸਨਾਨ ਕਰਨ ਦਾ ਸਭ ਤੋਂ ਚੰਗਾ ਤਰੀਕਾ ਹੈ ਕਿ ਤੁਸੀਂ ਆਪਣੇ ਸਰੀਰ ਨੂੰ ਐਡਜਸਟ ਹੋਣ ਦਾ ਸਮਾਂ ਦਿਓ।ਸਭ ਤੋਂ ਪਹਿਲਾਂ ਪੈਰਾਂ ਤੇ ਸਰੀਰ ਦੇ ਹੋਰ ਅੰਗਾਂ ਨੂੰ ਗਰਮ ਕਰੋ।ਤੇ ਇਕ ਵਾਰ ਜਦੋਂ ਸਰੀਰ ਪ੍ਰਾਈਮ ਹੋ ਜਾਵੇ, ਤਾਂ ਪੂਰਾ ਸਨਾਨ ਸ਼ੁਰੂ ਕਰੋ।ਸਨਾਨ ਦੇ ਤੁਰੰਤ ਬਾਅਦ ਟਾਵਲ ਅਪ ਕਰ ਲਓ ਤਾਂ ਕਿ ਸਰੀਰ ਨੂੰ ਦੁਬਾਰਾ ਠੰਡ ਦਾ ਝਟਕਾ ਨਾਲ ਲੱਗੇ।

ਖਤਰੇ ਨੂੰ ਘੱਟ ਕਿਵੇਂ ਕਰੀਏ
ਸਰਦੀਆਂ ‘ਚ ਰਕਤਚਾਪ ਵਧਣ ਵਾਲੇ ਪ੍ਰਮੁਖ ਕਾਰਕਾਂ ‘ਚ ਧਮਨੀਆਂ ਦਾ ਸੁੰਗੜਨਾ, ਸੂਰਜ ਦੇ ਸੰਪਰਕ ‘ਚ ਘੱਟ ਆਉਣਾ, ਸਰੀਰਕ ਗਤੀਵਿਧੀ ‘ਚ ਕਮੀ ਦੇ ਕਾਰਨ ਨਮਕ ਜਮਾ ਹੋਣਾ ਤੇ ਖੂਨ ਦਾ ਥੱਕਾ ਜੰਮਣਾ ਮੁਸ਼ਕਿਲ ਹੈ।
ਤੁਹਾਨੂੰ ਹਲਕਾ ਭੋਜਨ ਕਰਨਾ ਚਾਹੀਦਾ
ਲੋੜ ਅਨੁਸਾਰ ਊਨੀ ਕੱਪੜੇ ਪਹਿਨਣੇ ਚਾਹੀਦੇ
ਸਰੀਰਕ ਗਤੀਵਿਧੀ ਤੇ ਕਸਰਤ ਕਰਨੀ ਚਾਹੀਦੀ
ਜੇਕਰ ਕੋਈ ਦਵਾਈ ਲੈਂਦੇ ਹੋ ਤਾਂ ਉਸ ਨੂੰ ਨਿਯਮਿਤ ਤੌਰ ‘ਤੇ ਲੈਂਦੇ ਰਹਿਣਾ ਚਾਹੀਦਾ।ਕਦੇ ਕਦੇ ਹਾਈ ਬੀਪੀ ਦੇ ਮਰੀਜਾਂ ਨੂੰ ਦਵਾਈ ਦੀ ਵਧੇਰੇ ਖੁਰਾਕ ਦੀ ਲੋੜ ਹੁੰਦੀ ਹੈ।ਇਸ ਲਈ ਡਾਕਟਰਾਂ ਤੋਂ ਸਲਾਹ ਲੈਣੀ ਚਾਹੀਦੀ।

ਸਰਦੀਆਂ ‘ਚ ਵਰਕਆਊਟ : ਕਿਸੇ ਨੂੰ ਵੀ ਸਟ੍ਰੈਸ ਟੈਸਟ ਤੋਂ ਗੁਜਰੇ ਬਿਨ੍ਹਾਂ ਜਿਮ ਦੀ ਪੂਰੇ ਦਿਨ ਦਾ ਬਦਲ ਨਹੀਂ ਚੁਣਨਾ ਚਾਹੀਦਾ।
ਘਰ ਦੇ ਅੰਦਰ ਸਰੀਰਕ ਕਸਰਤ ਕਰੋ ਤੇ ਪ੍ਰਤੀਕੂਲ ਮੌਸਮ ‘ਚ ਬਾਹਰ ਨਿਕਲਣ ਤੋਂ ਬਚੋ।
ਮੀਡੀਅਮ ਲੈਵਲ ਵਾਲੀ ਸਰੀਰਕ ਗਤੀਵਿਧੀ ਕਰੋ ਪਰ ਇਸਦੀ ਨਿਗਰਾਨੀ ਵੀ ਕੀਤੀ ਜਾਣੀ ਚਾਹੀਦੀ।
ਸਰਦੀਆਂ ‘ਚ ਦਿਲ ਦੇ ਮਰੀਜ ਕੀ ਕਰਨ?
ਘਰ ਦਾ ਬਣਿਆ ਹਲਕਾ ਭੋਜਨ ਕਰੋ
ਨਿਯਮਿਤ ਕਸਰਤ ਕਰੋ
ਰਕਤਚਾਪ ‘ਤੇ ਸਖਤ ਨਜ਼ਰ ਰੱਖੋ
ਗੁਣਗੁਣੇ ਪਾਣੀ ਨਾਲ ਸਨਾਨ ਕਰੋ
ਨਿਯਮਿਤ ਦਵਾਈਆਂ ਲਓ
ਸਕਾਰਾਤਮਕ ਸੋਚ ਰੱਖੋ ਤੇ ਤਣਾਅ ਤੋਂ ਬਚੋ
ਫਲਾਂ ਤੇ ਸਬਜੀਆਂ ਦੀ ਵਰਤੋਂ ਕਰੋ
ਘੱਟ ਮਸਾਲੇ ਤੇ ਘੱਟ ਤੇਲ ਦੀ ਵਰਤੋਂ ਕਰੋ ਤੇ ਬਾਹਰ ਦਾ ਖਾਣਾ ਖਾਣ ਤੋਂ ਬਚੋ
ਤਲੇ ਹੋਏ ਭੋਜਨ ਤੋਂ ਬਚੋ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Food for Healthy Hearthealth carehealth newshealth tipshealthy heartLifestylepro punjab tvWinter Health Tips
Share250Tweet157Share63

Related Posts

ਜੰਮੂ ਰੂਟ ‘ਤੇ ਰਾਹਤ, ਮਾਲਵਾ ਅਤੇ ਪਤਮਪੁਰਾ ਐਕਸਪ੍ਰੈਸ ਦਾ ਸੰਚਾਲਨ ਮੁੜ ਸ਼ੁਰੂ, ਇਹ ਟ੍ਰੇਨਾਂ ਅਜੇ ਵੀ ਰਹਿਣਗੀਆਂ ਬੰਦ

ਸਤੰਬਰ 22, 2025

Heart Attack ਆਉਣ ਤੋਂ ਪਹਿਲਾਂ ਸਰੀਰ ‘ਚ ਕਿਹੜੇ ਲੱਛਣ ਦਿਖਾਈ ਦਿੰਦੇ ਹਨ ? ਮਾਹਿਰਾਂ ਜਾਣੋ

ਸਤੰਬਰ 22, 2025

CM ਮਾਨ ਦਾ ਐਲਾਨ ਨੇ 10 ਲੱਖ ਦੇ ਸਿਹਤ ਬੀਮਾ ਸਕੀਮ ਨੂੰ ਲੈ ਕੇ ਕੀਤਾ ਵੱਡਾ ਐਲਾਨ

ਸਤੰਬਰ 22, 2025

ਕੀ ਡੇਂਗੂ ਅਤੇ ਵਾਇਰਲ ਬੁਖਾਰ ਦਾ ਅਸਰ ਦਿਲ ‘ਤੇ ਵੀ ਹੁੰਦਾ ਹੈ ? ਜਾਣੋ

ਸਤੰਬਰ 21, 2025

Skin Care Tips: ਆਪਣੇ ਚਿਹਰੇ ਨੂੰ ਬਣਾਉਣਾ ਹੈ ਕੁਦਰਤੀ ਤਰੀਕੇ ਨਾਲ ਚਮਕਦਾਰ ਤਾਂ ਰੋਜ ਖਾਓ ਇਹ 5 ਚੀਜਾਂ

ਸਤੰਬਰ 19, 2025

AIIMS ‘ਚ ਲੱਗੇਗਾ ਕੈਂਸਰ ਸਕ੍ਰੀਨਿੰਗ ਕੈਂਪ; ਬਿਨ੍ਹਾਂ Appointment ਔਰਤਾਂ ਅਤੇ ਬੱਚਿਆਂ ਦਾ ਹੋਵੇਗਾ ਇਲਾਜ

ਸਤੰਬਰ 18, 2025
Load More

Recent News

ਸਾਈਬਰ ਸੁਰੱਖਿਆ ਮਾਹਿਰਾਂ ਨੇ AI ਨੂੰ ਲੈ ਕੇ ਦਿੱਤੀ ਚੇਤਾਵਨੀ, ਇਸ ਚੀਜ਼ ਦਾ ਵਧੀਆ ਖ਼/ਤਰਾ

ਸਤੰਬਰ 22, 2025

‘AAP’ ਵਿਧਾਇਕ ਰਮਨ ਅਰੋੜਾ ਨੂੰ ਰਾਹਤ, ਜਲੰਧਰ ਦੀ ਅਦਾਲਤ ਤੋਂ ਮਿਲੀ ਜ਼ਮਾਨਤ

ਸਤੰਬਰ 22, 2025

ਨਾਭਾ ਵਿੱਚ ਪੁਲਿਸ ਅਤੇ ਕਿਸਾਨਾਂ ਵਿਚਕਾਰ ਹੋਈ ਝ/ੜਪ, ਮਾਹੌਲ ਹੋ ਗਿਆ ਤਣਾਅਪੂਰਨ

ਸਤੰਬਰ 22, 2025

GST 2.0 ਤੋਂ ਬਾਅਦ ਹੁਣ ਇੰਨੀ ਸਸਤੀ ਮਿਲੇਗੀ Hyundai Creta, ਜਾਣੋ ਨਵੇਂ ਰੇਟ

ਸਤੰਬਰ 22, 2025

Tech News: SAMSUNG ਦੇ ਇਸ ਨਵੇਂ ਫੋਨ ‘ਚ ਮਿਲੇਗਾ ਕਮਾਲ ਦਾ ਫ਼ੀਚਰ, ਗਾਹਕਾਂ ਨੂੰ ਹੋਵੇਗਾ ਵੱਡਾ ਫਾਇਦਾ

ਸਤੰਬਰ 22, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.