ਐਤਵਾਰ, ਅਕਤੂਬਰ 25, 2026 07:56 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

ED ਨੇ ਕਾਰੋਬਾਰੀ ਦੇ ਘਰ ਮਾਰਿਆ ਛਾਪਾ!ਕਰੋੜਾਂ ਦਾ ਕੈਸ਼ ਬਰਾਮਦ , ਕੈਸ਼ ਲਿਜਾਣ ਲਾਈ ਟਰੱਕ ਨਾਲ ਟੈਂਕੀਆਂ ਪਈਆਂ ਮੰਗਵਾਉਣੀਆਂ…

ਕੋਲਕਾਤਾ 'ਚ ਈਡੀ ਨੇ ਇੱਕ ਕਾਰੋਬਾਰੀ ਦੇ ਘਰ ਛਾਪਾ ਮਾਰਿਆ।ਜਾਂਚ ਏਜੰਸੀਆਂ ਨੂੰ ਇੱਥੋਂ 17 ਕਰੋੜ ਰੁਪਏ ਕੈਸ਼ ਬਰਾਮਦ ਹੋਇਆ।ਕੈਸ਼ ਲੈ ਜਾਣ ਲਈ ਟਰੱਕ ਨਾਲ ਸਟੀਲ ਦੀਆਂ ਟੈਂਕੀਆਂ ਮੰਗਵਾਈਆਂ ਗਈਆਂ।ਹੁਣ ਇਸ ਮਾਮਲੇ 'ਤੇ ਸਿਆਸਤ ਸ਼ੁਰੂ ਹੋ ਗਈ ਹੈ।

by Gurjeet Kaur
ਸਤੰਬਰ 11, 2022
in ਅਜ਼ਬ-ਗਜ਼ਬ, ਦੇਸ਼
0
ED ਨੇ ਕਾਰੋਬਾਰੀ ਦੇ ਘਰ ਮਾਰਿਆ ਛਾਪਾ!ਕਰੋੜਾਂ ਦਾ ਕੈਸ਼ ਬਰਾਮਦ , ਕੈਸ਼ ਲਿਜਾਣ ਲਾਈ ਟਰੱਕ ਨਾਲ ਟੈਂਕੀਆਂ ਪਈਆਂ ਮੰਗਵਾਉਣੀਆਂ...

ED ਨੇ ਕਾਰੋਬਾਰੀ ਦੇ ਘਰ ਮਾਰਿਆ ਛਾਪਾ!ਕਰੋੜਾਂ ਦਾ ਕੈਸ਼ ਬਰਾਮਦ , ਕੈਸ਼ ਲਿਜਾਣ ਲਾਈ ਟਰੱਕ ਨਾਲ ਟੈਂਕੀਆਂ ਪਈਆਂ ਮੰਗਵਾਉਣੀਆਂ...

ਕੋਲਕਾਤਾ ‘ਚ ਈਡੀ ਨੇ ਛਾਪੇਮਾਰੀ ਕਰ ਭਾਰੀ ਗਿਣਤੀ ‘ਚ ਕੈਸ਼ ਬਰਾਮਦ ਕੀਤਾ ਹੈ।ਇਹ ਕਾਰਵਾਈ ਇੱਕ ਕਾਰੋਬਾਰੀ ਦੇ ਘਰ ਹੋਈ।ਈਡੀ ਨੇ ਅਧਿਕਾਰੀਆਂ ਮੁਤਾਬਕ ਕਾਰੋਬਾਰੀ ਦੇ ਘਰ ਤੋਂ 17 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ।ਸੂਤਰਾਂ ਮੁਤਾਬਕ ਈਡੀ ਨੇ ਸ਼ਨੀਵਾਰ ਨੂੰ ਮਨੀ ਲਾਂਡਰਿੰਗ ਜਾਂਚ ਦੇ ਤਹਿਤ ਕੋਲਕਾਤਾ ਦੀ ਇੱਕ ਮੋਬਾਇਲ ਗੇਮਿੰਗ ਐਪ ਕੰਪਨੀ ਦੇ ਪ੍ਰਮੋਟਰਾਂ ‘ਤੇ ਛਾਪੇਮਾਰੀ ਤੋਂ ਬਾਅਦ 17.32 ਕਰੋੜ ਰੁਪਏ ਨਕਦੀ ਜ਼ਬਤ ਕੀਤੇ ਹਨ।ਹੁਣ ਇਸ ਮਾਮਲੇ ‘ਚ ਸਿਆਸਤ ਸ਼ੁਰੂ ਹੋ ਗਈ ਹੈ।
ਹੁਣ ਇਕ ਕੇਸ਼ ‘ਚ ਈਡੀ ਐਪ ਪ੍ਰਮੋਟਰਾਂ ਦੇ ਸਿਆਸੀ ਲਿੰਕ ਦੇ ਐਂਗਲ ‘ਤੇ ਵੀ ਜਾਂਚ ਕਰ ਰਹੀ ਹੈ।ਨਾਲ ਹੀ ਇਹ ਵੀ ਪਤਾ ਲਗਾ ਰਹੀ ਹੇ ਕਿ ਇਸ ਕੈਸ਼ ਕਿਨ੍ਹਾਂ ਤੋਂ ਲੁੱਟਿਆ ਗਿਆ ਹੈ।ਇਸਦੇ ਅਸਲ ਮਾਲਕ ਕੌਣ ਹਨ।ਈਡੀ ਨੇ ਜਾਂਚ ‘ਚ ਨੋਟਾਂ ਦੇ ਬੰਡਲ ਜ਼ਬਤ ਕੀਤੇ ਸੀ।ਇਸ ‘ਚ 500 ਰੁਪਏ ਦੇ ਨੋਟਾਂ ਦੇ ਬੰਡਲਾਂ ਦੇ ਨਾਲ ਹੀ 2000 ਤੇ 100 ਰੁਪਏ ਦੇ ਨੋਟਾਂ ਦੀਆਂ ਗੁੱਟੀਆਂ ਵੀ ਮਿਲੀਆਂ ਹਨ।

ਇਹ ਵੀ ਪੜ੍ਹੋ : sidhumoose wala case: ਦੀਪਕ ਮੁੰਡੀ ਨੂੰ ਗ੍ਰਿਫਤਾਰ ਕਰਨ ‘ਤੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿ ਕਿਹਾ,ਵੀਡੀਓ ਵੀ ਵੇਖੋ

ਈਡੀ ਨੇ ਇਹ ਕਾਰਵਾਈ ਕੋਲਕਾਤਾ ਨੂੰ ਗਾਰਡਨਰੀਚ ਇਲਾਕੇ ‘ਚ ਕੀਤੀ ਸੀ।ਜਾਂਚ ਏਜੰਸੀ ਦੋਸ਼ੀ ਆਮਿਰ ਖਾਨ ਦੀ ਇਸ ਮਾਮਲੇ ‘ਚ ਤਲਾਸ਼ ਕਰ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਛਾਪੇਮਾਰੀ ਦੌਰਾਨ ਮੁੱਖ ਦੋਸ਼ੀ ਆਮਿਰ ਟੀਮ ਨੂੰ ਨਹੀਂ ਮਿਲਿਆ।ਅਧਿਕਾਰੀਆਂ ਨੇ ਨੋਟ ਗਿਣਨ ਲਈ 8 ਮਸ਼ੀਨਾਂ ਲਗਾਈਆਂ।ਨਾਲ ਹੀ ਨਕਦੀ ਦੀ ਸਹੀ ਕੀਮਤ ਦਾ ਪਤਾ ਲਗਾਉਣ ਲਈ ਬੈਂਕ ਕਰਮਚਾਰੀਆਂ ਨੂੰ ਵੀ ਬੁਲਾਇਆ ਗਿਆ।ਇਸ ਤੋਂ ਬਾਅਦ ਇੱਕ ਟਰੱਕ ਵੀ ਸ਼ਾਮ ਨੂੰ ਸਟੀਲ ਦੀਆਂ ਵੱਡੀਆਂ ਵੱਡੀਆਂ ਟੈਕੀਆਂ ਲੈ ਕੇ ਮੌਕੇ ‘ਤੇ ਪਹੁੰਚ ਗਏ ਤਾਂ ਕਿ ਜ਼ਬਤ ਕੀਤੀ ਗਈ ਨਕਦੀ ਨੂੰ ਬੈਂਕ ‘ਚ ਜਮ੍ਹਾ ਕਰਨ ਲਈ ਲਿਜਾਇਆ ਜਾ ਸਕੇ।

ਸੀਆਰਪੀਐੱਫ ਦੇ ਜਵਾਨਾਂ ਨੇ ਈਡੀ ਦੀਆਂ ਟੀਮਾਂ ਨੂੰ ਗਾਰਡਨ ਰੀਚ,

  • ਪਾਰਕ ਸਟਰੀਟ ਤੇ ਮੋਮਿਨਪੁਰ ‘ਚ ਪਹੁੰਚਾਇਆ।ਈਡੀ ਨੇ ਇੱਕ ਬਿਆਨ ‘ਚ ਕਿਹਾ ਕਿ ‘ਈ-ਨਗੇਟਸ’ ਗੇਮਿੰਗ ਐਪ ਦੇ ਪ੍ਰਮੋਟਰ ਆਮਿਰ ਖਾਨ ਤੇ ਹੋਰਾਂ ਦੇ ਖਿਲਾਫ ਛਾਪੇਮਾਰੀ ਕੀਤੀ ਗਈ ਹੈ।ਇਸਦੇ ਲਈ ਟੀਮ ਨੇ 6 ਥਾਵਾਂ ‘ਤੇ ਤਲਾਸ਼ੀ ਲਈ ਹੈ।
    10 ਅਗਸਤ ਨੂੰ ਹੋਈ ਈਡੀ ਦੀ ਕਾਰਵਾਈ ਦੇ ਬਾਅਦ ਤ੍ਰਿਣਮੂਲ ਕਾਂਗਰਸ ਤੇ ਬੀਜੇਪੀ ਵਿਚਾਲੇ ਜੁਬਾਨੀ ਜੰਗ ਛਿੜ ਗਈ ਹੈ।ਤ੍ਰਿਣਮੂਲ ਦੇ ਸੀਨੀਅਰ ਮੰਤਰੀ ਤੇ ਕੋਲਕਾਤਾ ਦੇ ਮੇਅਰ ਫਿਰਆਦ ਹਕੀਮ ਨੇ ਕਿਹਾ ਕਿ ਉਨਾਂ੍ਹ ਦੀ ਪਾਰਟੀ ਦਾ ਦੋਸ਼ੀ ਕਾਰੋਬਾਈ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਪਰ ਦੋਸ਼ ਲਗਾਇਆ ਕਿ ਈਡੀ ਲੋਕਾਂ ਦੇ ਵਿਚਾਲੇ ਡਰ ਫੈਲਾ ਕੇ ਨਿਵੇਸ਼ਕਾਂ ਨੂੰ ਸੂਬੇ ਤੋਂ ਦੂਰ ਕਰਨਾ ਚਾਹੁੰਦੀ ਹੈ।
  • ਦੂਜੇ ਪਾਸੇ ਭਾਜਪਾ ਨੇ ਦੋਸ਼ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਛਾਪੇ ਸਿਰਫ ਬੇਈਮਾਨ ਵਪਾਰੀਆਂ ਦੇ ਖਿਲਾਫ ਸੀ।ਤ੍ਰਿਣਮੂਲ ਕਾਂਗਰਸ ਨੇਤਾ ਤੋਂ ਪੁੱਛਿਆ ਕਿ ਕੀ ਉਨ੍ਹਾਂ ਦੇ ਕੋਲ ਲੁਕਾਉਣ ਲਈ ਕੁਝ ਹੈ।ਦੂਜੇ ਪਾਸੇ, ਟੀਐਮਸੀ ਨੇਤਾ ਹਕੀਮ ਨੇ ਪੁੱਛਿਆ ਕਿ ਕੀ ਮਨੀ ਲਾਂਡਰਿੰਗ ਮਾਮਲਿਆਂ ਵਿੱਚ ਈਡੀ ਦੀ ਜਾਂਚ ਪੱਛਮੀ ਬੰਗਾਲ ਵਰਗੀਆਂ ਗੈਰ-ਭਾਜਪਾ ਪਾਰਟੀਆਂ ਦੁਆਰਾ ਸ਼ਾਸਿਤ ਰਾਜਾਂ ਤੱਕ ਸੀਮਿਤ ਹੈ। ਜੇਕਰ ਜਾਂਚ ‘ਚ 17 ਕਰੋੜ ਰੁਪਏ ਦਾ ਪਤਾ ਲੱਗਾ ਹੈ, ਤਾਂ ਉਸ ਪੈਸੇ ਦੇ ਸੋਰਸ ਦੀ ਨਿਸ਼ਚਿਤ ਰੂਪ ਨਾਲ ਜਾਂਚ ਕੀਤੀ ਜਾਣੀ ਚਾਹੀਦੀ, ਨਾਲ ਹੀ ਕਿਹਾ ਕਿ ਨੀਰਵ ਮੋਦੀ ਤੇ ਮੇਹੁਲ ਚੌਕਸੀ ਦਾ ਕੀ, ਜਿਨ੍ਹਾਂ ਨੇ 7,000 ਕਰੋੜ ਰੁਪਏ ਤੋਂ ਵੱਧ ਠੱਗੀ ਕੀਤੀ ਸੀ?ਉਨ੍ਹਾਂ ਦੇ ਭਾਰਤ ‘ਚੋਂ ਜਾਣ ਤੋਂ ਪਹਿਲਾਂ ਉਨ੍ਹਾਂ ਦਾ ਗਲਤ ਕੰਮ ਕਿਉਂ ਸਾਹਮਣੇ ਨਹੀਂ ਆਇਆ, ਉਨ੍ਹਾਂ ਨੇ ਕਿਹਾ ਕਿ ਭਾਜਪਾ ਸ਼ਾਮਿਲ ਸੂਬਿਆਂ ‘ਚ ਸ਼ਾਮਿਲ ਤੇ ਉਨ੍ਹਾਂ ਨੇ ਭਾਰੀ ਮਾਤਰਾ ‘ਚ ਧੰਨ ਵੀ ਜਮਾ ਕੀਤਾ ਹੋਵੇਗਾ।

ਇਹ ਵੀ ਪੜ੍ਹੋ : sidhumoose wala murder : ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕਿ ਲਿਖਿਆ,ਪੜ੍ਹੋ

Tags: Business ManBusiness Man Amir KhanED Raidkolkatalatest newspolice and intelligenceTMC AND BJP
Share271Tweet169Share68

Related Posts

ਬਿਹਾਰ, ਗੁਜਰਾਤ, ਰਾਜਸਥਾਨ ਅਤੇ ਗੋਆ ਵਿੱਚ ਭਾਜਪਾ ਦੀ ਸਰਕਾਰ ਹੈ, ਅਮਿਤ ਸ਼ਾਹ ਦੱਸਣ ਕਿ ਉੱਥੇ ਨਸ਼ਾ ਕਿਉਂ ਵੱਧ ਰਿਹਾ ਹੈ?- ਕੇਜਰੀਵਾਲ

ਅਕਤੂਬਰ 23, 2026

ਮਹਾਰਾਜਾ ਅੱਜ ਸਰੋਵਰ ਵਿਕਾਸ ਲਈ ₹93.94 ਕਰੋੜ ਦੇ ਪ੍ਰੋਜੈਕਟ ਨੂੰ ਮਿਲੀ ਕੇਂਦਰੀ ਪੱਧਰ ’ਤੇ ਸਿਧਾਂਤਕ ਮਨਜ਼ੂਰੀ, ਵਿਕਾਸ ਸਮਿਤੀ ਵੱਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦਾ ਹੋਇਆ ਵਿਸ਼ੇਸ਼ ਸਨਮਾਨ

ਅਕਤੂਬਰ 19, 2026

Swiggy ‘ਤੇ ਹੁਣ ਇੱਕੋ Order ’ਚ ਮੰਗਵਾਓ ਕਈ Restaurants ਤੋਂ ਖਾਣਾ !

ਅਕਤੂਬਰ 16, 2026

ਦਿੱਲੀ ਵਿੱਚ ਪੁਲਿਸਈ ਤਾਂਡਵ ਗਿਆਨੇਸ਼ ਕੁਮਾਰ ਦੇ ਨਾਲ ਮੋਦੀ ਜੀ ਦਾ ਵੀ ਅਸਤੀਫ਼ਾ ਨਾ ਦਿਵਾ ਦੇਵੇ : ਅਰਵਿੰਦ ਕੇਜਰੀਵਾਲ

ਅਕਤੂਬਰ 13, 2026

ਭਾਜਪਾ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਅੰਦਰ ਪੁਲਿਸ ਭੇਜ ਕੇ 1984 ਦੀ ਬੇਅਦਬੀ ਦੁਹਰਾਈ, ਅਮਿਤ ਸ਼ਾਹ ਅਸਤੀਫ਼ਾ ਦੇਣ : ‘ਆਪ’

ਅਕਤੂਬਰ 13, 2026

ਪੁਲਿਸ ਹਿਰਾਸਤ ਵਿੱਚ ਅਰਵਿੰਦ ਕੇਜਰੀਵਾਲ ਦੀ ਦੇਸ਼ ਨੂੰ ਅਪੀਲ, ‘‘ਸਾਰੇ ਲੋਕ ਦਿੱਲੀ ਚੱਲੋ’’

ਅਕਤੂਬਰ 11, 2026
Load More

Recent News

ਪੰਜਾਬ ਚੋਣਾਂ ਤੋਂ ਪਹਿਲਾਂ ਨਸ਼ਿਆਂ ਦੇ ਮੁੱਦੇ ਦੀ ਦੁਰਵਰਤੋਂ ਕਰਨ ‘ਤੇ ਸੰਜੇ ਸਿੰਘ ਨੇ ਭਾਜਪਾ ‘ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ 2027 ‘ਚ ਲੋਕ ‘ਆਪ’ ਨੂੰ ਦੇਣਗੇ ਵੱਡਾ ਫਤਵਾ

ਅਕਤੂਬਰ 23, 2026

ਬਿਹਾਰ, ਗੁਜਰਾਤ, ਰਾਜਸਥਾਨ ਅਤੇ ਗੋਆ ਵਿੱਚ ਭਾਜਪਾ ਦੀ ਸਰਕਾਰ ਹੈ, ਅਮਿਤ ਸ਼ਾਹ ਦੱਸਣ ਕਿ ਉੱਥੇ ਨਸ਼ਾ ਕਿਉਂ ਵੱਧ ਰਿਹਾ ਹੈ?- ਕੇਜਰੀਵਾਲ

ਅਕਤੂਬਰ 23, 2026

ਜੇਕਰ 2027 ਵਿੱਚ ਗਲਤੀ ਨਾਲ ਵੀ ਕਾਂਗਰਸ ਸੱਤਾ ਵਿੱਚ ਆਈ, ਤਾਂ ਇਹ ਮੁਫ਼ਤ ਬਿਜਲੀ, ₹10 ਲੱਖ ਦਾ ਸਿਹਤ ਕਵਰ ਅਤੇ ਔਰਤਾਂ ਦੀ ਵਿੱਤੀ ਸਹਾਇਤਾ ਖੋਹ ਲਵੇਗੀ: ਅਮਨ ਅਰੋੜਾ

ਅਕਤੂਬਰ 23, 2026

ਪੰਜਾਬੀਆਂ ਪ੍ਰਤੀ ਭਾਜਪਾ ਦੀ ਲਗਾਤਾਰ ਨਫ਼ਰਤ ਜਾਰੀ! ਦਲੇਰ ਮਹਿੰਦੀ ਦਾ ਅਪਮਾਨ, ਦਿਲਜੀਤ ਦੁਸਾਂਝ ਦਾ ਸ਼ੋਅ ਰੱਦ ਅਤੇ ਦਿੱਲੀ ਹਵਾਈ ਅੱਡੇ ‘ਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਦੁਰਵਿਵਹਾਰ: ਕੁਲਦੀਪ ਸਿੰਘ ਧਾਲੀਵਾਲ

ਅਕਤੂਬਰ 23, 2026

ਪੰਜਾਬ ਵਿਧਾਨ ਸਭਾ ਨੇ ਵਿਦਿਆਰਥੀਆਂ ਲਈ ਖੋਲ੍ਹੇ ਦਰਵਾਜ਼ੇ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣ ਲਈ ਕੀਤਾ ਉਤਸ਼ਾਹਿਤ

ਅਕਤੂਬਰ 23, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.