ਵੀਰਵਾਰ, ਨਵੰਬਰ 13, 2025 03:32 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਬਾਲੀਵੁੱਡ

ਆਪਣੇ ਪਤੀ ਨੂੰ ਈਸ਼ਾ ਦਿਓਲ ਨੇ ਜੜ੍ਹ ਦਿੱਤਾ ਸੀ ਜ਼ੋਰਦਾਰ ਥੱਪੜ? ਇਸ ਕਾਰਨ ਵਧੀਆਂ ਦੂਰੀਆਂ, ਈਸ਼ਾ ਨੇ ਆਪਣੀ ਕਿਤਾਬ ‘ਚ ਦੱਸਿਆ ਕਾਰਨ

ਈਸ਼ਾ ਦਿਓਲ ਅਤੇ ਭਰਤ ਤਖ਼ਤਾਨੀ ਵਿਆਹ ਦੇ 11 ਸਾਲ ਬਾਅਦ ਵੱਖ ਹੋਣ ਜਾ ਰਹੇ ਹਨ।ਦੋਵਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

by Gurjeet Kaur
ਫਰਵਰੀ 7, 2024
in ਬਾਲੀਵੁੱਡ, ਮਨੋਰੰਜਨ
0

ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਬੇਟੀ ਈਸ਼ਾ ਦਿਓਲ ਇਨ੍ਹੀਂ ਦਿਨੀਂ ਆਪਣੀ ਪਰਸਨ ਲਾਈਫ ਨੂੰ ਲੈ ਕੇ ਚਰਚਾ ‘ਚ ਬਣੇ ਹੋਏ ਹਨ।ਬੀਤੇ ਕਈ ਦਿਨਾਂ ਤੋਂ ਇਹ ਅਫਵਾਹ ਸੀ ਕਿ ਉਹ ਪਤੀ ਭਰਤ ਤਖਤਾਨੀ ਤੋਂ ਵੱਖ ਹੋ ਚੁੱਕੀ ਹੈ।ਕੱਲ੍ਹ ਇਸ ‘ਤੇ ਮੁਹਰ ਲੱਗ ਗਈ।ਦੋਵਾਂ ਨੇ ਜੁਆਇੰਟ ਸਟੇਟਮੇਂਟ ਜਾਰੀ ਕੀਤਾ ਕਿ ਵਿਆਹ ਦੇ 11 ਸਾਲ ਬਾਅਦ ਉਹ ਆਪਸੀ ਸਹਿਮਤੀ ਨਾਲ ਵੱਖ ਹੋ ਰਹੇ ਹਨ।

ਈਸ਼ਾ ਦਿਓਲ ਭਰਤ ਬਚਪਨ ਦੇ ਦੋਸਤ ਹਨ ਅਤੇ ਹੁਣ ਐਕਟਰਸ ਦੇ ਚਾਹੁਣ ‘ਤੇ ਇਸ ਗੱਲ ਤੋਂ ਹੈਰਾਨ ਹਨ ਕਿ ਆਖਿਰ ਅਜਿਹਾ ਕੀ ਹੋਇਆ ਕਿ ਗੱਲ ਤਲਾਕ ਤੱਕ ਜਾ ਪਹੁੰਚੀ।ਕਈ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੂਜੀ ਬੇਟੀ ਹੋਣ ਦੇ ਬਾਅਦ ਈਸ਼ਾ ਅਤੇ ਭਰਤ ਦੇ ਰਿਸ਼ਤੇ ‘ਚ ਦੂਰੀ ਆ ਗਈ ਸੀ।ਇਹ ਗੱਲ ਖੁਦ ਈਸ਼ਾ ਨੇ ਆਪਣੀ ਕਿਤਾਬ ‘ਚ ਲਿਖੀ ਹੈ।ਦੂਜੇ ਪਾਸੇ ਇਹ ਖਬਰ ਇਹ ਵੀ ਹੈ ਕਿ ਈਸ਼ਾ ਨੇ ਭਰਤ ਨੂੰ ਕਿਸੇ ਗੱਲ ਨੂੰ ਲੈ ਕੇ ਥੱਪੜ ਵੀ ਜੜ ਦਿੱਤਾ ਸੀ।

ਈਸ਼ਾ ਦਿਓਲ ਨੇ ਜੜਿਆ ਸੀ ਭਰਤ ਨੂੰ ਥੱਪੜ
ਦਰਅਸਲ ਈਸ਼ਾ ਅਤੇ ਭਰਤ ਕਾਲਜ ਦੇ ਦਿਨਾਂ ਤੋਂ ਰਿਲੇਸ਼ਨਸ਼ਿਪ ‘ਚ ਸੀ।ਪਰ ਦੋਵਾਂ ਦੀ ਜ਼ਿਆਦਾ ਮੁਲਾਕਾਤ ਨਹੀਂ ਹੁੰਦੀ ਸੀ।ਦੋਵੇਂ ਫੋਨ ‘ਤੇ ਹੀ ਗੱਲ ਕਰਦੇ ਸੀ, ਪਰ ਇਕ ਵਾਰ ਦੋਵੇਂ ਇਹ ਦੂਜੇ ਨੂੰ ਮਿਲਣ ਗਏ।ਉਥੇ ਭਰਤ ਨੇ ਈਸ਼ਾ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਸੀ।ਈਸ਼ਾ ਨੂੰ ਭਰਤ ਦੀ ਇਹ ਗੱਲ ਬਹੁਤ ਬੁਰੀ ਲੱਗੀ ਸੀ ਅਤੇ ਉਨ੍ਹਾਂ ਨੇ ਭਰਤ ਦੇ ਜ਼ੋਰਦਾਰ ਥੱਪੜ ਜੜ iੱਦੱਤਾ ਸੀ ਤੇ ਕਿਹਾ, ‘ਤੁਮਹਾਰੀ ਹਿੰਮਤ ਕੈਸੇ ਹੁਈ ਮੇਰਾ ਹਾਥ ਪਕੜਨੇ ਕੀ’। ਇਸ ਘਟਨਾ ਤੋਂ ਬਾਅਦ ਦੋਵਾਂ ਦੇ ਰਿਸ਼ਤੇ ‘ਚ ਦਰਾਰ ਆ ਗਈ।ਫਿਰ 10 ਸਾਲ ਬਾਅਦ ਤੱਕ ਈਸ਼ਾ ਤੇ ਭਰਤ ਦੀ ਗੱਲ ਨਹੀਂ ਹੋਈ।ਇਸਦੇ ਬਾਅਦ ਦੋਵਾਂ ਦੀ ਮੁਲਾਕਾਤ 10 ਸਾਲ ਬਾਅਦ ਨਿਗਾਰਾ ਫਾਲਸ ‘ਤੇ ਹੋਈ ਸੀ।

ਇਸ ਗੱਲ ਦਾ ਜ਼ਿਕਰ ਭਰਤ ਨੇ ਇਕ ਇੰਟਰਵਿਊ ਦੌਰਾਨ ਕੀਤਾ ਸੀ।ਭਰਤ ਨੇ ਦੱਸਿਆ ਸੀ ਕਿ ‘ਜਦੋਂ ਅਸੀਂ ਦੁਬਾਰਾ ਮਿਲੇ ਉਸ ਸਮੇਂ ਮੈਂ ਈਸ਼ਾ ਤੋਂ ਪੁੱਛਿਆ ਸੀ ਕਿ ਉਹ ਉਸਦਾ ਹੱਥ ਫੜ ਸਕਦਾ ਹੈ।ਇਸਦੇ ਬਾਅਦ ਈਸ਼ਾ ਨੇ ਤੁਰੰਤ ਹਾਂ ਕਰ ਦਿੱਤੀ ਤੇ ਉਦੋਂ ਤੋਂ ਉਹ ਫਿਰ ਤੋਂ ਰਿਲੇਸ਼ਨਸ਼ਿਪ ‘ਚ ਆ ਗਏ ਅਤੇ ਕੁਝ ਸਮੇਂ ਬਾਅਦ ਵਿਆਹ ਕਰਨ ਦਾ ਫੈਸਲਾ ਲਿਆ।

ਕੀ ਹੈ ਵੱਖ ਹੋਣ ਦਾ ਕਾਰਨ: ਭਰਤ ਅਤੇ ਈਸ਼ਾ ਦੇ ਵੱਖ ਹੋਣ ਦੇ ਪਿੱਛੇ ਦੀ ਵਜ੍ਹਾ ਭਰਤ ਦਾ ਐਕਸਟਰਾ ਮੈਰੀਟਲ ਅਫੇਅਰ ਦੱਸਿਆ ਜਾ ਰਿਹਾ ਹੈ।ਰਿਪੋਰਟ ਮੁਤਾਬਕ ਭਰਤ ਬੇਂਗਲੁਰ ਦੀ ਇਕ ਲੜਕੀ ਨੂੰ ਡੇਟ ਕਰ ਰਹੇ ਹਨ।ਸੋਸ਼ਲ ਮੀਡੀਆ ‘ਤੇ ਇਕ ਰੇਡਿਟ ਯੂਜ਼ਰ ਨੇ ਸਭ ਤੋਂ ਪਹਿਲਾਂ ਈਸ਼ਾ ਅਤੇ ਭਰਤ ਦੇ ਵੱਖ ਹੋਣ ਨੂੰ ਲੈ ਕੇ ਪੋਸਟ ਕੀਤੀ ਸਜਿੋ ਕਾਫੀ ਵਾਇਰਲ ਵੀ ਹੋਈ ਸੀ।ਦੱਸ ਦੇਈਏ ਕਿ ਭਰਤ ਅਤੇ ਈਸ਼ਾ ਦੀਆਂ ਦੋ ਬੇਟੀਆਂ ਵੀ ਹਨ ਜਿਨ੍ਹਾਂ ਦਾ ਨਾਮ ਰਾਧਿਆ ਅਤੇ ਮਿਰਾਇਆ ਹੈ।

Tags: Bharat takhtanidivorceentertainment newsesha DeolHindi Newspro punjab tv
Share250Tweet157Share63

Related Posts

48 ਘੰਟੇ ਬਾਅਦ ਹਸਪਤਾਲ ਤੋਂ ਡਿਸਚਾਰਜ ਹੋਏ ਅਦਾਕਾਰ ਧਰਮਿੰਦਰ, ਪਰਿਵਾਰ ਨਾਲ ਪਰਤੇ ਘਰ

ਨਵੰਬਰ 12, 2025

ਪਤੀ ਧਰਮਿੰਦਰ ਦੀ ਮੌਤ ਦੀ ਖ਼ਬਰ ਫੈਲੀ ਤਾਂ ਗੁੱਸੇ ਵਿੱਚ ਆ ਗਈ ਹੇਮਾ ਮਾਲਿਨੀ, ਕਿਹਾ, “ਉਹ ਮਾਫ਼ੀ ਦੇ ਲਾਇਕ ਨਹੀਂ ਹੈ।”

ਨਵੰਬਰ 11, 2025

Big Breaking : ਇਸ ਤਾਰੀਕ ਨੂੰ ਰਿਲੀਜ਼ ਹੋਵੇਗੀ ਰਾਜਵੀਰ ਜਵੰਦਾ ਦੀ ਫ਼ਿਲਮ ‘ਯਮਲਾ’

ਨਵੰਬਰ 8, 2025

ਪੰਜਾਬ ਦੀ ਕਲਾ ਅਤੇ ਵਿਰਾਸਤ ਦਾ ਸਨਮਾਨ! ਸਰਕਾਰ ਨੇ ਗਾਇਕ ਸਤਿੰਦਰ ਸਰਤਾਜ ਦੇ ਨਾਮ ‘ਤੇ ਇੱਕ ਸੜਕ ਸਮਰਪਿਤ ਕਰਕੇ ਵਧਾਇਆ ‘ਪੰਜਾਬੀਅਤ’ ਦਾ ਮਾਣ

ਨਵੰਬਰ 8, 2025

ਅਦਾਕਾਰ ਵਿੱਕੀ ਕੌਸ਼ਲ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਕੈਟਰੀਨਾ ਕੈਫ਼ ਨੇ ਪੁੱਤ ਨੂੰ ਦਿੱਤਾ ਜਨਮ

ਨਵੰਬਰ 7, 2025

ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਨਾਂ ‘ਤੇ ਰੱਖਿਆ ਜਾਵੇਗਾ ਸੜਕ ਦਾ ਨਾਮ, CM ਮਾਨ ਕਰਨਗੇ ਉਦਘਾਟਨ

ਨਵੰਬਰ 6, 2025
Load More

Recent News

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ ਸਰਪੰਚਾਂ ਅਤੇ ਪੰਚਾਂ ਲਈ ਨਵਾਂ ਹੁਕਮ ਜਾਰੀ

ਨਵੰਬਰ 13, 2025

12,000 ਕਰੋੜ ਰੁਪਏ ਦੇ ਘੁਟਾਲੇ ਵਿੱਚ ED ਦੀ ਵੱਡੀ ਕਾਰਵਾਈ

ਨਵੰਬਰ 13, 2025

ਅਮਰੀਕੀ ਇਤਿਹਾਸ ਦੇ ਸਭ ਤੋਂ ਲੰਬੇ ਸ਼ਟਡਾਊਨ ਨੂੰ ਖਤਮ ਕਰਨ ਲਈ ਡੋਨਾਲਡ ਟਰੰਪ ਨੇ ਬਿੱਲ ‘ਤੇ ਕੀਤੇ ਦਸਤਖਤ

ਨਵੰਬਰ 13, 2025

ਮਾਨ ਸਰਕਾਰ ਵੱਲੋਂ ਬਜੁਰਗਾਂ ਦੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦੀ ਇੱਛਾ ਪੂਰੀ ਕਰਨ ਦੀ ਤਿਆਰੀ

ਨਵੰਬਰ 13, 2025

15 ਨਵੰਬਰ ਤੋਂ ਟੋਲ ਪਲਾਜਾ ਨਿਯਮਾਂ ’ਚ ਹੋਵੇਗਾ ਇਹ ਵੱਡਾ ਬਦਲਾਅ, ਗਲਤੀ ਕਰਨ ‘ਤੇ ਭਰਨਾ ਪਵੇਗਾ ਦੁਗਣਾ Toll

ਨਵੰਬਰ 13, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.