ਵੀਰਵਾਰ, ਅਕਤੂਬਰ 15, 2026 04:46 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਸਿਹਤ

ਅੱਜ ਵੀ ਪੂਰੀ ਤਰ੍ਹਾਂ ਤੰਦਰੁਸਤ ਹੈ 105 ਸਾਲਾ ਬੇਬੇ ਜਲ ਕੌਰ, ਹੱਥੀਂ ਕਰਦੀ ਕੰਮ, ਜਾਣੋ ਬੇਬੇ ਦੀ ਰੋਜ਼ਾਨਾ ਦਾ ਖਾਣ-ਪੀਣ

by Gurjeet Kaur
ਫਰਵਰੀ 21, 2023
in ਸਿਹਤ, ਪੰਜਾਬ
0

ਅੱਜ ਜਦੋਂ ਸਾਡੇ ਜੀਵਨ ਵਿਚ ਆਈ ਆਧੁਨਿਕਤਾ ਕਰਕੇ ਵੱਡੇ ਬਦਲਾਵ ਦਿਖ ਰਹੇ ਹਨ ਤਾਂ ਸਾਨੂੰ ਇਸ ਆਧੁਨਿਕਤਾ ਕਰਕੇ ਹੋਰ ਕਈ ਮਾਰੂ ਪ੍ਰਭਾਵਾਂ ਥੱਲ੍ਹੇ ਵੀ ਜੀਵਨ ਬਸਰ ਕਰਨਾ ਪੈ ਰਿਹਾ ਹੈ। ਅਜੋਕਾ ਮਨੁੱਖ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਉਸ ਦੀ ਉਮਰ ਘੱਟ ਰਹੀ ਹੈ। ਮਨੁੱਖ ਹੱਥੀ ਕੰਮ ਕਰਨਾ ਤਾ ਜਿਵੇ ਭੁੱਲ ਹੀ ਗਿਆ ਹੈ।

ਪਰ ਇਸ ਦੇ ਉਲਟ ਪਿੰਡ ਬੰਨਾਵਾਲਾ ਦੀ 105 ਸਾਲਾ ਬੇਬੇ ਜਲ ਕੌਰ ਕਿੇ ਅੱਜ ਵੀ ਤੰਦਰੁਸਤ ਹਨ। ਉਥੇ ਹੱਥੀ ਕੰਮ ਕਰਨ ਵਿਚ ਯਕੀਨ ਰੱਖਦੇ ਹਨ। ਬੇਬੇ ਜਲ ਕੌਰ ਦੇ ਦੰਦਾਂ ਦਾ ਬੀੜ ਬਿਲਕੁਲ ਕਾਇਮ ਹੈ। ਉਹ ਭੁੰਨੇ ਹੋਏ ਛੋਲੇ ਆਰਾਮ ਨਾਲ ਖਾ ਲੈਦੀ ਹੈ ਅਤੇ ਗੰਨਾ ਵੀ ਚੂਪਦੀ ਹੈ। ਬੇਬੇ ਉਜ ਆਪਣੇ ਰੋਜਮਰ੍ਹਾਂ ਦੇ ਖਾਣੇ ਵਿਚ ਸਾਧਾਰਨ ਰੋਟੀ ਹੀ ਲੈਦੀ ਹੈ। ਬੇਬੇ ਦਾ ਇਸ ਉਮਰ ਵਿਚ ਨਾ ਕੋਈ ਦੰਦ ਟੁੱਟਿਆ ਹੈ , ਨਾ ਕੋਈ ਆਪ੍ਰੇਸ਼ਨ ਵਗੈਰਾ ਹੋਇਆ ਹੈ।

ਬੇਬੇ ਜਲ ਕੌਰ ਮੁਤਾਬਿਕ ਉਸ ਨੇ ਆਪਣੀ ਸਿਹਤ ਦੀ ਕਰਵਾਈ ਚੈਕਅੱਪ ਦੌਰਾਨ ਡਾਕਟਰ ਨੇ ਉਸ ਨੂੰ ਬਲੱਡ ਪ੍ਰੈਸ਼ਰ ਲਈ ਗੋਲੀ ਲੈਣ ਦੀ ਸਲਾਹ ਜਰੂਰ ਦਿੱਤੀ । ਉਹ ਕਦੇ ਕਦਾਈ ਬਲੱਡ ਪ੍ਰੈਸ਼ਰ ਦੀ ਗੋਲੀ ਜਰੂਰ ਲੈਦੀ ਹੈ। ਕੋਰੋਨਾ ਕਾਲ ਦੌਰਾਨ ਉਸ ਦੇ ਪਰਿਵਾਰ ਦੇ ਕਈ ਮੈਂਬਰ ਕੋਰੋਨਾ ਦੀ ਲਪੇਟ ਵਿਚ ਆ ਗਏ। ਪਰ ਬੇਬੇ ਜਲ ਕੌਰ ਬਿਲਕੁਲ ਤੰਦਰੁਸਤ ਰਹੀ।
ਉਹ ਘਰ ਵਿਚ ਬਣੀਆਂ ਪੋੜੀਆਂ ਤੋਂ ਆਰਾਮ ਨਾਲ ਉਤਰ ਅਤੇ ਚੜ੍ਹ ਜਾਦੀ ਹੈ ਅਤੇ ਘਰ ਦੇ ਵਿਹੜੇ ਵਿਚ ਝਾੜੂ ਵੀ ਲਗਾ ਲੈਦੀ ਹੈ। ਬੇਬੇ ਜਲ ਕੌਰ ਮੁਤਾਬਿਕ ਉਸ ਨੂੰ ਘਰ ਵਿਚ ਸਫਾਈ ਰੱਖਣਾ ਚੰਗਾ ਲੱਗਦਾ ਹੈ।

ਜਗਰੂਪ ਸਿੰਘ ਪੁੱਤਰ -ਨੇ ਦਸਿਆ ਕਿ ਉਸ ਦੇ ਸਿਹਤਯਾਬ ਹੋਣ ਦਾ ਕਾਰਨ ਹੈ ਕਿ ਉਹ ਕੋਈ ਚਿੰਤਾ ਨਹੀ ਰੱਖਦੀ ਅਤੇ ਪਰਿਵਾਰ ਦਾ ਅੱਜ ਵੀ ਇਕੱਠੇ ਰਹਿਣਾ ਹੈ। ਉਨ੍ਹਾਂ ਕਿਹਾ ਕਿ ਸਾਝੇ ਪਰਿਵਾਰ ਹੋਣਾ ਵੀ ਇਕ ਲੰਮੀ ਉਮਰ ਦਾ ਅਸਲ ਕਾਰਨ ਹੈ।

ਮਲਕੀਤ ਸਿੰਘ ਪੁੱਤਰ -ਨੇ ਦਸਿਆ ਕਿ ਮਾਤਾ ਕੰਮ ਕਰ ਕੇ ਅਜੇ ਵੀ ਖੁਸ਼ ਰਹਿੰਦੀ ਹੈ। ਪਰ ਹੁਣ ਉਸ ਦੇ ਧੀਆਂ, ਪੁੱਤਰ ਤੇ ਬਾਕੀ ਪਰਿਵਾਰਕ ਮੈਂਬਰ ਕਈ ਵਾਰ ਕੰਮ ਕਰਨ ਤੋਂ ਇਸ ਕਰਕੇ ਰੋਕ ਦਿੰਦੇ ਹਨ ਕਿ ਉਹ ਕੰਮ ਕਰਨਾ ਛੱਡ ਕੇ ਆਰਾਮ ਨਾਲ ਜਿੰਦਗੀ ਬਤੀਤ ਕਰੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: 105 years old bebebebe jal kaurpro punjab tvpunjabpunjabi news
Share219Tweet137Share55

Related Posts

ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਬਿਆਨ ਆਇਆ ਸਾਹਮਣੇ

ਅਕਤੂਬਰ 14, 2026

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ : Mad Sandhu ਕਤਲ ਮਾਮਲੇ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਅਕਤੂਬਰ 14, 2026

Breaking News : ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦਾ ਮੁੱਖ ਦੋਸ਼ੀ ਰਾਜਸਥਾਨ ਦੇ ਸਾਲਾਸਰ ਤੋਂ ਗ੍ਰਿਫ਼ਤਾਰ

ਅਕਤੂਬਰ 14, 2026

ਬਾਦਲਾਂ ਦੀ ‘ਪੰਜਾਬ ਬਚਾਓ’ ਮੁਹਿੰਮ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਇੱਕ ਹੋਰ ਕੋਸ਼ਿਸ਼: ਬਲਤੇਜ ਪੰਨੂ

ਅਕਤੂਬਰ 14, 2026

ਪਰਵਿੰਦਰ ਝੋਟੇ ਦੇ ਕਤਲ ਮਾਮਲੇ ’ਚ ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਅਕਤੂਬਰ 14, 2026

ਸਾਡਾ ਟੀਚਾ ਮਿਆਰੀ ਸਿੱਖਿਆ ਰਾਹੀਂ ਬੱਚਿਆਂ ਨੂੰ ਆਪਣੇ ਪੈਰਾਂ `ਤੇ ਖੜ੍ਹੇ ਹੋਣ ਦੇ ਸਮਰੱਥ ਬਣਾਉਣਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਕਤੂਬਰ 14, 2026
Load More

Recent News

ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਬਿਆਨ ਆਇਆ ਸਾਹਮਣੇ

ਅਕਤੂਬਰ 14, 2026

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ : Mad Sandhu ਕਤਲ ਮਾਮਲੇ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਅਕਤੂਬਰ 14, 2026

Breaking News : ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦਾ ਮੁੱਖ ਦੋਸ਼ੀ ਰਾਜਸਥਾਨ ਦੇ ਸਾਲਾਸਰ ਤੋਂ ਗ੍ਰਿਫ਼ਤਾਰ

ਅਕਤੂਬਰ 14, 2026

ਬਾਦਲਾਂ ਦੀ ‘ਪੰਜਾਬ ਬਚਾਓ’ ਮੁਹਿੰਮ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਇੱਕ ਹੋਰ ਕੋਸ਼ਿਸ਼: ਬਲਤੇਜ ਪੰਨੂ

ਅਕਤੂਬਰ 14, 2026

ਪਰਵਿੰਦਰ ਝੋਟੇ ਦੇ ਕਤਲ ਮਾਮਲੇ ’ਚ ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਅਕਤੂਬਰ 14, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.