[caption id="attachment_115490" align="aligncenter" width="500"]<img class="wp-image-115490 size-full" src="https://propunjabtv.com/wp-content/uploads/2023/01/Asrani-bio.webp" alt="" width="500" height="500" /> Govardhan Asrani : ਫਿਲਮਾਂ ਦੀ ਮਸ਼ਹੂਰ ਐਕਟਰ ਅਸਰਾਨੀ ਦਾ ਅਸਲੀ ਨਾਂ ਗੋਵਰਧਨ ਅਸਰਾਨੀ ਹੈ। ਗੋਵਰਧਨ ਅਸਰਾਨੀ ਦਾ ਜਨਮ 1 ਜਨਵਰੀ 1941 ਨੂੰ ਜੈਪੁਰ, ਰਾਜਸਥਾਨ ਵਿੱਚ ਹੋਇਆ ਸੀ।[/caption] [caption id="attachment_115493" align="aligncenter" width="404"]<img class="wp-image-115493 " src="https://propunjabtv.com/wp-content/uploads/2023/01/g7TxDTGtJ1R3tF6tMHvV_2016_12_21.jpg" alt="" width="404" height="404" /> ਸੇਂਟ ਜ਼ੇਵੀਅਰ ਸਕੂਲ, ਜੈਪੁਰ ਤੋਂ ਆਪਣੀ ਸ਼ੁਰੂਆਤੀ ਪੜ੍ਹਾਈ ਕਰਨ ਤੋਂ ਬਾਅਦ, ਉਹ ਗ੍ਰੈਜੂਏਸ਼ਨ ਲਈ ਰਾਜਸਥਾਨ ਕਾਲਜ ਗਏ। ਇੱਥੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਸ ਨੇ ਇੱਕ ਰੇਡੀਓ ਕਲਾਕਾਰ ਵਜੋਂ ਕੰਮ ਕੀਤਾ। ਅਸਰਾਨੀ ਦੀ ਪਤਨੀ ਮੰਜੂ ਬਾਂਸਲ ਇਰਾਨੀ ਹੈ।[/caption] [caption id="attachment_115516" align="aligncenter" width="640"]<img class="wp-image-115516 size-full" src="https://propunjabtv.com/wp-content/uploads/2023/01/govardhan-1.jpg" alt="" width="640" height="480" /> ਅਸਰਾਨੀ ਨੇ ਲਗਭਗ 5 ਦਹਾਕਿਆਂ ਤੱਕ ਬਾਲੀਵੁੱਡ ਵਿੱਚ ਕੰਮ ਕੀਤਾ। ਉਹ ਹਮ ਨਹੀਂ ਸੁਧਰੇਂਗੇ, ਦਿਲ ਹੀ ਤੋ ਹੈ ਅਤੇ ਉਡਾਨ ਸਮੇਤ ਕਈ ਫਿਲਮਾਂ ਦੇ ਡਰੈਕਟਰ ਵੀ ਰਹੇ। ਅਸਰਾਨੀ ਨੂੰ ਅਮਿਤਾਭ ਬੱਚਨ ਅਤੇ ਧਰਮਿੰਦਰ ਦੀ ਸੁਪਰਹਿੱਟ ਫਿਲਮ 'ਛੋਲੇ' 'ਚ ਦੇਖਿਆ ਗਿਆ ਸੀ ਅਤੇ ਇਸ ਫਿਲਮ 'ਚ ਜੇਲਰ ਦੀ ਭੂਮਿਕਾ ਯਾਦਗਾਰ ਬਣ ਗਈ ਸੀ।[/caption] [caption id="attachment_115494" align="aligncenter" width="431"]<img class="wp-image-115494 size-full" src="https://propunjabtv.com/wp-content/uploads/2023/01/Govardhan-Asrani.jpg" alt="" width="431" height="462" /> ਅਸਰਾਨੀ ਆਪਣੀ ਪਤਨੀ ਨਾਲ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਅਸਰਾਨੀ ਨੇ ਆਪਣੇ ਕਰੀਅਰ ਵਿੱਚ 300 ਤੋਂ ਵੱਧ ਹਿੰਦੀ ਤੇ ਗੁਜਰਾਤੀ ਫਿਲਮਾਂ ਕੀਤੀਆਂ। ਉਹ ਪੰਜ ਦਹਾਕਿਆਂ ਤੱਕ ਫਿਲਮਾਂ ਦਾ ਹਿੱਸਾ ਰਿਹੇ।[/caption] [caption id="attachment_115495" align="aligncenter" width="400"]<img class="wp-image-115495 size-full" src="https://propunjabtv.com/wp-content/uploads/2023/01/asrani-3.jpg" alt="" width="400" height="495" /> ਐਕਟਰ ਹੋਣ ਦੇ ਨਾਲ-ਨਾਲ ਉਹ ਇੱਕ ਸਿਆਸਤਦਾਨ ਵੀ ਹੈ। ਉਹ ਸਾਲ 2004 'ਚ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ। ਲੋਕ ਸਭਾ ਚੋਣਾਂ ਦੇ ਸਮੇਂ ਵੀ ਉਹ ਆਪਣੀ ਪਾਰਟੀ 'ਚ ਹਿੱਸਾ ਪਾਉਂਦੇ ਰਹੇ।[/caption] [caption id="attachment_115498" align="aligncenter" width="285"]<img class="wp-image-115498 " src="https://propunjabtv.com/wp-content/uploads/2023/01/Capture-3.jpg" alt="" width="285" height="425" /> ਉਸ ਨੇ ਦੱਸਿਆ ਸੀ, 'ਗੁਲਜ਼ਾਰ ਸਾਹਬ ਨੇ ਕਿਹਾ ਸੀ ਨਾ... ਉਹ ਮੈਨੂੰ ਕਮਰਸ਼ੀਅਲ ਐਕਟਰ ਨਹੀਂ ਸਮਝਦੇ... ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਚਿਹਰਾ ਅਜੀਬ ਹੈ।' ਉਸ ਨੇ ਅੱਗੇ ਦੱਸਿਆ ਕਿ ਇੱਕ ਵਾਰ ਉਹ ਡਾਇਰੈਕਟਰ ਐਲਵੀ ਪ੍ਰਸਾਦ ਨੂੰ ਮਿਲੇ। ਉਨ੍ਹਾਂ ਕਿਹਾ ਸੀ ਕਿ ਅਸਰਾਨੀ ਨਾ ਤਾਂ ਖਲਨਾਇਕ ਲੱਗਦੇ ਹਨ ਤੇ ਨਾ ਹੀਰੋ, ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਰੋਲ ਦਿੱਤਾ ਜਾਵੇ।[/caption] [caption id="attachment_115499" align="aligncenter" width="1200"]<img class="wp-image-115499 size-full" src="https://propunjabtv.com/wp-content/uploads/2023/01/Govardhan-Asrani-Pic-1200x1437-1.jpg" alt="" width="1200" height="1437" /> ਬਾਲੀਵੁੱਡ 'ਚ ਰਿਜੈਕਟ ਹੋਣ ਤੋਂ ਬਾਅਦ ਅਸਰਾਨੀ ਨੇ ਦੱਖਣ ਵੱਲ ਜਾਣ ਦਾ ਫੈਸਲਾ ਕੀਤਾ। ਇੱਥੇ ਉਸ ਦੇ ਹੁਨਰ ਦੀ ਤਾਰੀਫ ਹੋਈ ਅਤੇ ਉਸ ਨੇ ਦੱਖਣ ਦੇ ਵੱਡੇ-ਵੱਡੇ ਐਕਟਰਸ ਅਤੇ ਡਰੈਕਟਰਸ ਨਾਲ ਕੰਮ ਕੀਤਾ। ਇਸ ਤੋਂ ਬਾਅਦ ਉਹ ਹਿੰਦੀ ਫਿਲਮ ਇੰਡਸਟਰੀ 'ਚ ਵੀ ਉਹ ਮਸ਼ਹੂਰ ਹੋਏ।[/caption] [caption id="attachment_115500" align="aligncenter" width="400"]<img class="wp-image-115500 size-full" src="https://propunjabtv.com/wp-content/uploads/2023/01/govardhan.jpg" alt="" width="400" height="321" /> ਉਸ ਦਾ ਕੰਮ ਦੇਖ ਕੇ ਉਹ ਬੀ ਆਰ ਚੋਪੜਾ ਦੀ ਨਜ਼ਰਾਂ 'ਚ ਆਏ ਹਾਲਾਂਕਿ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਰੋਲ ਲਈ ਉਹ ਸਹੀ ਨਹੀਂ ਹਨ ਪਰ ਉਨ੍ਹਾਂ ਕਿਹਾ ਕਿ ਮੈਨੂੰ ਕਰਨ ਦੇਓ ਜਿਸ ਤੋਂ ਬਾਅਦ ਫਿਲਮ ਹਿੱਟ ਰਹੀ।[/caption] [caption id="attachment_115501" align="aligncenter" width="411"]<img class="wp-image-115501 size-full" src="https://propunjabtv.com/wp-content/uploads/2023/01/Capture-4.jpg" alt="" width="411" height="364" /> ਅਸਰਾਨੀ ਨੇ ਲਗਭਗ 5 ਦਹਾਕਿਆਂ ਤੱਕ ਬਾਲੀਵੁੱਡ ਵਿੱਚ ਕੰਮ ਕੀਤਾ। ਉਹ ਹਮ ਨਹੀਂ ਸੁਧਰੇਂਗੇ, ਦਿਲ ਹੀ ਤੋ ਹੈ ਅਤੇ ਉਡਾਨ ਸਮੇਤ ਕਈ ਫਿਲਮਾਂ ਦੇ ਡਰੈਕਟਰ ਵੀ ਰਹੇ। ਅਸਰਾਨੀ ਨੂੰ ਅਮਿਤਾਭ ਬੱਚਨ ਅਤੇ ਧਰਮਿੰਦਰ ਦੀ ਸੁਪਰਹਿੱਟ ਫਿਲਮ 'ਛੋਲੇ' 'ਚ ਦੇਖਿਆ ਗਿਆ ਸੀ ਅਤੇ ਇਸ ਫਿਲਮ 'ਚ ਜੇਲਰ ਦੀ ਭੂਮਿਕਾ ਯਾਦਗਾਰ ਬਣ ਗਈ ਸੀ।[/caption]