[caption id="attachment_145701" align="aligncenter" width="1280"] Happy Birthday Yograj Singh: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ, ਐਕਟਰ ਤੇ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਸ਼ਨੀਵਾਰ 25 ਮਾਰਚ ਨੂੰ ਆਪਣਾ 65ਵਾਂ ਜਨਮਦਿਨ ਮਨਾ ਰਹੇ ਹਨ।[/caption] [caption id="attachment_145702" align="aligncenter" width="523"] ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਤੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਗਾਲ੍ਹਾਂ ਕੱਢਣ ਲਈ ਜ਼ਿਆਦਾਤਰ ਲੋਕ ਯੋਗਰਾਜ ਸਿੰਘ ਨੂੰ ਜਾਣਦੇ ਹਨ। ਹਾਲਾਂਕਿ ਯੋਗਰਾਜ ਨੇ ਪੰਜਾਬੀ ਫਿਲਮਾਂ 'ਚ ਆਪਣੀ ਲਾਜਵਾਬ ਐਕਟਿੰਗ ਨਾਲ ਘਰ-ਘਰ ਪਛਾਣ ਬਣਾਈ।[/caption] [caption id="attachment_145703" align="aligncenter" width="2560"] ਯੋਗਰਾਜ ਆਪਣੇ ਭੜਕਾਊ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਦਾ ਪੂਰਾ ਨਾਂ ਯੋਗਰਾਜ ਸਿੰਘ ਭਾਗ ਸਿੰਘ ਭੂੰਦਲ ਹੈ। ਭਾਰਤੀ ਕ੍ਰਿਕਟ ਟੀਮ ਨੂੰ ਲਗਪਗ 8 ਸਾਲ ਦੇਣ ਤੋਂ ਬਾਅਦ, ਉਨ੍ਹਾਂ ਨੇ ਮਨੋਰੰਜਨ ਉਦਯੋਗ ਵੱਲ ਰੁਖ ਕੀਤਾ। ਇਨ੍ਹਾਂ ਦਿਨੀਂ ਉਹ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਨੂੰ ਕ੍ਰਿਕਟ ਦੀਆਂ ਬਾਰੀਕੀਆਂ ਸਿਖਾਉਂਦੇ ਨਜ਼ਰ ਆ ਰਹੇ ਹਨ।[/caption] [caption id="attachment_145704" align="aligncenter" width="1309"] ਯੋਗਰਾਜ ਸਿੰਘ ਦਾ ਜਨਮ 25 ਮਾਰਚ 1958 ਨੂੰ ਲੁਧਿਆਣਾ, ਪੰਜਾਬ ਵਿੱਚ ਹੋਇਆ। ਉਨ੍ਹਾਂ ਦਾ ਮਨ ਹਮੇਸ਼ਾ ਖੇਡਾਂ 'ਚ ਲੱਗਾ ਰਹਿੰਦਾ ਸੀ, ਇਸੇ ਲਈ ਉਨ੍ਹਾਂ ਨੇ 1976-77 'ਚ ਘਰੇਲੂ ਕ੍ਰਿਕਟ 'ਚ ਕਦਮ ਰੱਖਿਆ ਪਰ ਉਨ੍ਹਾਂ ਦਾ ਖੇਡ ਕਰੀਅਰ ਬਹੁਤ ਜਲਦੀ ਖਤਮ ਹੋ ਗਿਆ।[/caption] [caption id="attachment_145705" align="aligncenter" width="1280"] ਯੋਗਰਾਜ ਸਿੰਘ ਨੂੰ 1980-81 ਵਿੱਚ ਆਸਟਰੇਲੀਆ ਅਤੇ ਇੰਗਲੈਂਡ ਦੀ ਸੀਰੀਜ਼ ਲਈ ਭਾਰਤੀ ਟੀਮ 'ਚ ਥਾਂ ਮਿਲੀ, ਜਿੱਥੇ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ ਸੱਜੀ ਬਾਂਹ ਦਾ ਮੱਧਮ ਤੇਜ਼ ਗੇਂਦਬਾਜ਼ ਸੀ। ਸੱਟਾਂ ਕਾਰਨ ਉਨ੍ਹਾਂ ਦਾ ਕ੍ਰਿਕਟ ਕਰੀਅਰ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ 1984-85 'ਚ ਉਨ੍ਹਾਂ ਨੇ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ।[/caption] [caption id="attachment_145706" align="aligncenter" width="1024"] ਪੰਜਾਬੀ ਫਿਲਮ ਇੰਡਸਟਰੀ ਵਿੱਚ ਰੱਖਿਆ ਕਦਮ:- ਕ੍ਰਿਕੇਟ ਛੱਡਣ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਦਮ ਰੱਖਿਆ ਤੇ ਹੁਣ ਤੱਕ ਕਈ ਫਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਕੰਮ ਕੀਤਾ।[/caption] [caption id="attachment_145707" align="aligncenter" width="1500"] ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 2014 'ਚ ਯੋਗਰਾਜ ਨੂੰ ਪਾਰਕਿੰਗ ਵਿਵਾਦ 'ਚ ਗ੍ਰਿਫਤਾਰ ਵੀ ਕੀਤਾ ਗਿਆ ਸੀ। ਜਦੋਂ ਯੁਵਰਾਜ ਸਿੰਘ ਜਵਾਨ ਸੀ ਤਾਂ ਉਸ ਦੇ ਪਿਤਾ ਯੋਗਰਾਜ ਨੇ ਆਪਣੀ ਪਹਿਲੀ ਪਤਨੀ ਸ਼ਬਨਮ ਨੂੰ ਤਲਾਕ ਦੇ ਦਿੱਤਾ ਸੀ।[/caption] [caption id="attachment_145708" align="aligncenter" width="800"] ਸ਼ਬਨਮ ਤੋਂ ਵੱਖ ਹੋਣ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਐਕਟਰਸ ਨੀਨਾ ਬੁੰਡੇਲ ਨਾਲ ਵਿਆਹ ਕੀਤਾ। ਸ਼ਬਨਮ ਨੂੰ ਤਲਾਕ ਦੇਣ ਦਾ ਕਾਰਨ ਦੱਸਦੇ ਹੋਏ ਯੋਗਰਾਜ ਨੇ ਕਿਹਾ ਸੀ ਕਿ ਉਨ੍ਹਾਂ ਦੇ ਵਿਚਾਰ ਬਹੁਤ ਮਾਡਰਨ ਸੀ। ਸਾਡੇ ਵਿਚਾਰ ਮੇਲ ਨਹੀਂ ਖਾਂਦੇ ਸੀ।[/caption] [caption id="attachment_145709" align="aligncenter" width="1200"] ਯੁਵਰਾਜ ਦੀ ਆਪਣੇ ਸੌਤੇਲੇ ਭੈਣ-ਭਰਾਵਾਂ ਨਾਲ ਚੰਗੀ ਸਾਂਝ ਹੈ। ਜ਼ੋਰਾਵਰ ਵੀ ਆਪਣੇ ਪਿਤਾ ਵਾਂਗ ਫਿਲਮੀ ਦੁਨੀਆ 'ਚ ਸਰਗਰਮ ਹੈ। ਯੁਵਰਾਜ ਸਿੰਘ ਨੂੰ 'ਸਿਕਸਰ ਕਿੰਗ' ਬਣਾਉਣ ਪਿੱਛੇ ਯੋਗਰਾਜ ਸਿੰਘ ਦੀ ਮਿਹਨਤ ਹੈ।[/caption] [caption id="attachment_145710" align="aligncenter" width="700"] ਯੋਗਰਾਜ ਨੇ ਕੀਤੇ ਦੋ ਵਿਆਹ:- ਯੁਵਰਾਜ ਸਿੰਘ ਦਾ ਇੱਕ ਛੋਟਾ ਭਰਾ ਜ਼ੋਰਾਵਰ ਸਿੰਘ ਵੀ ਹੈ। ਦੋਵੇਂ ਸ਼ਬਨਮ ਦੇ ਬੇਟੇ ਹਨ। ਆਪਣੀ ਦੂਜੀ ਪਤਨੀ ਨੀਨਾ ਨਾਲ ਵਿਆਹ ਤੋਂ ਬਾਅਦ ਯੋਗਰਾਜ ਦੇ ਦੋ ਬੱਚੇ ਵਿਕਟਰ ਅਤੇ ਅਮਰਜੀਤ ਕੌਰ।[/caption] [caption id="attachment_145711" align="aligncenter" width="1200"] ਜ਼ੋਰਾਵਰ ਵੀ ਆਪਣੇ ਪਿਤਾ ਵਾਂਗ ਫਿਲਮੀ ਦੁਨੀਆ 'ਚ ਸਰਗਰਮ ਹੈ। ਯੁਵਰਾਜ ਸਿੰਘ ਨੂੰ 'ਸਿਕਸਰ ਕਿੰਗ' ਬਣਾਉਣ ਪਿੱਛੇ ਯੋਗਰਾਜ ਸਿੰਘ ਦੀ ਮਿਹਨਤ ਹੈ। ਇਸ ਦੇ ਨਾਲ ਹੀ ਹੁਣ ਯੋਗਰਾਜ ਸਚਿਨ ਤੇਂਦੁਲਤਕਰ ਦੇ ਬੇਟੇ ਅਰਜੁਨ ਨੂੰ ਕ੍ਰਿਕਟ ਦੇ ਗੂਰ ਸਿਖਾਉਂਦੇ ਨਜ਼ਰ ਆਉੰਦੇ ਹਨ।[/caption]