ਬੁੱਧਵਾਰ, ਜੂਨ 10, 2026 10:55 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

ਪਾਲੀਵੁੱਡ ਦੇ ਫੇਮਸ ਕਲਾਕਾਰ “Yograj Singh” ਮਨਾ ਰਹੇ ਆਪਣਾ 65ਵਾਂ ਜਨਮ ਦਿਨ, ਜਾਣੋ ਉਨ੍ਹਾਂ ਦਾ ਸ਼ਾਨਦਾਰ ਫ਼ਿਲਮੀ ਸਫ਼ਰ

Yograj Singh Birthday: ਪੰਜਾਬੀ ਐਕਟਰ ਯੋਗਰਾਜ ਸਿੰਘ ਨੂੰ 1980-81 'ਚ ਆਸਟ੍ਰੇਲੀਆ ਤੇ ਇੰਗਲੈਂਡ ਦੀ ਸੀਰੀਜ਼ ਲਈ ਭਾਰਤੀ ਟੀਮ 'ਚ ਥਾਂ ਮਿਲੀ ਸੀ।

by ਮਨਵੀਰ ਰੰਧਾਵਾ
ਮਾਰਚ 25, 2023
in ਪਾਲੀਵੁੱਡ, ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
Happy Birthday Yograj Singh: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ, ਐਕਟਰ ਤੇ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਸ਼ਨੀਵਾਰ 25 ਮਾਰਚ ਨੂੰ ਆਪਣਾ 65ਵਾਂ ਜਨਮਦਿਨ ਮਨਾ ਰਹੇ ਹਨ।
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਤੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਗਾਲ੍ਹਾਂ ਕੱਢਣ ਲਈ ਜ਼ਿਆਦਾਤਰ ਲੋਕ ਯੋਗਰਾਜ ਸਿੰਘ ਨੂੰ ਜਾਣਦੇ ਹਨ। ਹਾਲਾਂਕਿ ਯੋਗਰਾਜ ਨੇ ਪੰਜਾਬੀ ਫਿਲਮਾਂ 'ਚ ਆਪਣੀ ਲਾਜਵਾਬ ਐਕਟਿੰਗ ਨਾਲ ਘਰ-ਘਰ ਪਛਾਣ ਬਣਾਈ।
ਯੋਗਰਾਜ ਆਪਣੇ ਭੜਕਾਊ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਦਾ ਪੂਰਾ ਨਾਂ ਯੋਗਰਾਜ ਸਿੰਘ ਭਾਗ ਸਿੰਘ ਭੂੰਦਲ ਹੈ। ਭਾਰਤੀ ਕ੍ਰਿਕਟ ਟੀਮ ਨੂੰ ਲਗਪਗ 8 ਸਾਲ ਦੇਣ ਤੋਂ ਬਾਅਦ, ਉਨ੍ਹਾਂ ਨੇ ਮਨੋਰੰਜਨ ਉਦਯੋਗ ਵੱਲ ਰੁਖ ਕੀਤਾ। ਇਨ੍ਹਾਂ ਦਿਨੀਂ ਉਹ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਨੂੰ ਕ੍ਰਿਕਟ ਦੀਆਂ ਬਾਰੀਕੀਆਂ ਸਿਖਾਉਂਦੇ ਨਜ਼ਰ ਆ ਰਹੇ ਹਨ।
ਯੋਗਰਾਜ ਸਿੰਘ ਦਾ ਜਨਮ 25 ਮਾਰਚ 1958 ਨੂੰ ਲੁਧਿਆਣਾ, ਪੰਜਾਬ ਵਿੱਚ ਹੋਇਆ। ਉਨ੍ਹਾਂ ਦਾ ਮਨ ਹਮੇਸ਼ਾ ਖੇਡਾਂ 'ਚ ਲੱਗਾ ਰਹਿੰਦਾ ਸੀ, ਇਸੇ ਲਈ ਉਨ੍ਹਾਂ ਨੇ 1976-77 'ਚ ਘਰੇਲੂ ਕ੍ਰਿਕਟ 'ਚ ਕਦਮ ਰੱਖਿਆ ਪਰ ਉਨ੍ਹਾਂ ਦਾ ਖੇਡ ਕਰੀਅਰ ਬਹੁਤ ਜਲਦੀ ਖਤਮ ਹੋ ਗਿਆ।
ਯੋਗਰਾਜ ਸਿੰਘ ਨੂੰ 1980-81 ਵਿੱਚ ਆਸਟਰੇਲੀਆ ਅਤੇ ਇੰਗਲੈਂਡ ਦੀ ਸੀਰੀਜ਼ ਲਈ ਭਾਰਤੀ ਟੀਮ 'ਚ ਥਾਂ ਮਿਲੀ, ਜਿੱਥੇ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ ਸੱਜੀ ਬਾਂਹ ਦਾ ਮੱਧਮ ਤੇਜ਼ ਗੇਂਦਬਾਜ਼ ਸੀ। ਸੱਟਾਂ ਕਾਰਨ ਉਨ੍ਹਾਂ ਦਾ ਕ੍ਰਿਕਟ ਕਰੀਅਰ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ 1984-85 'ਚ ਉਨ੍ਹਾਂ ਨੇ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ।
ਪੰਜਾਬੀ ਫਿਲਮ ਇੰਡਸਟਰੀ ਵਿੱਚ ਰੱਖਿਆ ਕਦਮ:- ਕ੍ਰਿਕੇਟ ਛੱਡਣ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਦਮ ਰੱਖਿਆ ਤੇ ਹੁਣ ਤੱਕ ਕਈ ਫਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਕੰਮ ਕੀਤਾ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 2014 'ਚ ਯੋਗਰਾਜ ਨੂੰ ਪਾਰਕਿੰਗ ਵਿਵਾਦ 'ਚ ਗ੍ਰਿਫਤਾਰ ਵੀ ਕੀਤਾ ਗਿਆ ਸੀ। ਜਦੋਂ ਯੁਵਰਾਜ ਸਿੰਘ ਜਵਾਨ ਸੀ ਤਾਂ ਉਸ ਦੇ ਪਿਤਾ ਯੋਗਰਾਜ ਨੇ ਆਪਣੀ ਪਹਿਲੀ ਪਤਨੀ ਸ਼ਬਨਮ ਨੂੰ ਤਲਾਕ ਦੇ ਦਿੱਤਾ ਸੀ।
ਸ਼ਬਨਮ ਤੋਂ ਵੱਖ ਹੋਣ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਐਕਟਰਸ ਨੀਨਾ ਬੁੰਡੇਲ ਨਾਲ ਵਿਆਹ ਕੀਤਾ। ਸ਼ਬਨਮ ਨੂੰ ਤਲਾਕ ਦੇਣ ਦਾ ਕਾਰਨ ਦੱਸਦੇ ਹੋਏ ਯੋਗਰਾਜ ਨੇ ਕਿਹਾ ਸੀ ਕਿ ਉਨ੍ਹਾਂ ਦੇ ਵਿਚਾਰ ਬਹੁਤ ਮਾਡਰਨ ਸੀ। ਸਾਡੇ ਵਿਚਾਰ ਮੇਲ ਨਹੀਂ ਖਾਂਦੇ ਸੀ।
ਯੁਵਰਾਜ ਦੀ ਆਪਣੇ ਸੌਤੇਲੇ ਭੈਣ-ਭਰਾਵਾਂ ਨਾਲ ਚੰਗੀ ਸਾਂਝ ਹੈ।
ਯੋਗਰਾਜ ਨੇ ਕੀਤੇ ਦੋ ਵਿਆਹ:- ਯੁਵਰਾਜ ਸਿੰਘ ਦਾ ਇੱਕ ਛੋਟਾ ਭਰਾ ਜ਼ੋਰਾਵਰ ਸਿੰਘ ਵੀ ਹੈ। ਦੋਵੇਂ ਸ਼ਬਨਮ ਦੇ ਬੇਟੇ ਹਨ। ਆਪਣੀ ਦੂਜੀ ਪਤਨੀ ਨੀਨਾ ਨਾਲ ਵਿਆਹ ਤੋਂ ਬਾਅਦ ਯੋਗਰਾਜ ਦੇ ਦੋ ਬੱਚੇ ਵਿਕਟਰ ਅਤੇ ਅਮਰਜੀਤ ਕੌਰ।
ਜ਼ੋਰਾਵਰ ਵੀ ਆਪਣੇ ਪਿਤਾ ਵਾਂਗ ਫਿਲਮੀ ਦੁਨੀਆ 'ਚ ਸਰਗਰਮ ਹੈ। ਯੁਵਰਾਜ ਸਿੰਘ ਨੂੰ 'ਸਿਕਸਰ ਕਿੰਗ' ਬਣਾਉਣ ਪਿੱਛੇ ਯੋਗਰਾਜ ਸਿੰਘ ਦੀ ਮਿਹਨਤ ਹੈ।
Happy Birthday Yograj Singh: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ, ਐਕਟਰ ਤੇ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਸ਼ਨੀਵਾਰ 25 ਮਾਰਚ ਨੂੰ ਆਪਣਾ 65ਵਾਂ ਜਨਮਦਿਨ ਮਨਾ ਰਹੇ ਹਨ।
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਤੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਗਾਲ੍ਹਾਂ ਕੱਢਣ ਲਈ ਜ਼ਿਆਦਾਤਰ ਲੋਕ ਯੋਗਰਾਜ ਸਿੰਘ ਨੂੰ ਜਾਣਦੇ ਹਨ। ਹਾਲਾਂਕਿ ਯੋਗਰਾਜ ਨੇ ਪੰਜਾਬੀ ਫਿਲਮਾਂ ‘ਚ ਆਪਣੀ ਲਾਜਵਾਬ ਐਕਟਿੰਗ ਨਾਲ ਘਰ-ਘਰ ਪਛਾਣ ਬਣਾਈ।
ਯੋਗਰਾਜ ਆਪਣੇ ਭੜਕਾਊ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ‘ਚ ਰਹਿੰਦੇ ਹਨ। ਉਨ੍ਹਾਂ ਦਾ ਪੂਰਾ ਨਾਂ ਯੋਗਰਾਜ ਸਿੰਘ ਭਾਗ ਸਿੰਘ ਭੂੰਦਲ ਹੈ। ਭਾਰਤੀ ਕ੍ਰਿਕਟ ਟੀਮ ਨੂੰ ਲਗਪਗ 8 ਸਾਲ ਦੇਣ ਤੋਂ ਬਾਅਦ, ਉਨ੍ਹਾਂ ਨੇ ਮਨੋਰੰਜਨ ਉਦਯੋਗ ਵੱਲ ਰੁਖ ਕੀਤਾ। ਇਨ੍ਹਾਂ ਦਿਨੀਂ ਉਹ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਨੂੰ ਕ੍ਰਿਕਟ ਦੀਆਂ ਬਾਰੀਕੀਆਂ ਸਿਖਾਉਂਦੇ ਨਜ਼ਰ ਆ ਰਹੇ ਹਨ।
ਯੋਗਰਾਜ ਸਿੰਘ ਦਾ ਜਨਮ 25 ਮਾਰਚ 1958 ਨੂੰ ਲੁਧਿਆਣਾ, ਪੰਜਾਬ ਵਿੱਚ ਹੋਇਆ। ਉਨ੍ਹਾਂ ਦਾ ਮਨ ਹਮੇਸ਼ਾ ਖੇਡਾਂ ‘ਚ ਲੱਗਾ ਰਹਿੰਦਾ ਸੀ, ਇਸੇ ਲਈ ਉਨ੍ਹਾਂ ਨੇ 1976-77 ‘ਚ ਘਰੇਲੂ ਕ੍ਰਿਕਟ ‘ਚ ਕਦਮ ਰੱਖਿਆ ਪਰ ਉਨ੍ਹਾਂ ਦਾ ਖੇਡ ਕਰੀਅਰ ਬਹੁਤ ਜਲਦੀ ਖਤਮ ਹੋ ਗਿਆ।
ਯੋਗਰਾਜ ਸਿੰਘ ਨੂੰ 1980-81 ਵਿੱਚ ਆਸਟਰੇਲੀਆ ਅਤੇ ਇੰਗਲੈਂਡ ਦੀ ਸੀਰੀਜ਼ ਲਈ ਭਾਰਤੀ ਟੀਮ ‘ਚ ਥਾਂ ਮਿਲੀ, ਜਿੱਥੇ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ ਸੱਜੀ ਬਾਂਹ ਦਾ ਮੱਧਮ ਤੇਜ਼ ਗੇਂਦਬਾਜ਼ ਸੀ। ਸੱਟਾਂ ਕਾਰਨ ਉਨ੍ਹਾਂ ਦਾ ਕ੍ਰਿਕਟ ਕਰੀਅਰ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ 1984-85 ‘ਚ ਉਨ੍ਹਾਂ ਨੇ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ।
ਪੰਜਾਬੀ ਫਿਲਮ ਇੰਡਸਟਰੀ ਵਿੱਚ ਰੱਖਿਆ ਕਦਮ:- ਕ੍ਰਿਕੇਟ ਛੱਡਣ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਦਮ ਰੱਖਿਆ ਤੇ ਹੁਣ ਤੱਕ ਕਈ ਫਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਕੰਮ ਕੀਤਾ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 2014 ‘ਚ ਯੋਗਰਾਜ ਨੂੰ ਪਾਰਕਿੰਗ ਵਿਵਾਦ ‘ਚ ਗ੍ਰਿਫਤਾਰ ਵੀ ਕੀਤਾ ਗਿਆ ਸੀ। ਜਦੋਂ ਯੁਵਰਾਜ ਸਿੰਘ ਜਵਾਨ ਸੀ ਤਾਂ ਉਸ ਦੇ ਪਿਤਾ ਯੋਗਰਾਜ ਨੇ ਆਪਣੀ ਪਹਿਲੀ ਪਤਨੀ ਸ਼ਬਨਮ ਨੂੰ ਤਲਾਕ ਦੇ ਦਿੱਤਾ ਸੀ।
ਸ਼ਬਨਮ ਤੋਂ ਵੱਖ ਹੋਣ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਐਕਟਰਸ ਨੀਨਾ ਬੁੰਡੇਲ ਨਾਲ ਵਿਆਹ ਕੀਤਾ। ਸ਼ਬਨਮ ਨੂੰ ਤਲਾਕ ਦੇਣ ਦਾ ਕਾਰਨ ਦੱਸਦੇ ਹੋਏ ਯੋਗਰਾਜ ਨੇ ਕਿਹਾ ਸੀ ਕਿ ਉਨ੍ਹਾਂ ਦੇ ਵਿਚਾਰ ਬਹੁਤ ਮਾਡਰਨ ਸੀ। ਸਾਡੇ ਵਿਚਾਰ ਮੇਲ ਨਹੀਂ ਖਾਂਦੇ ਸੀ।
ਯੁਵਰਾਜ ਦੀ ਆਪਣੇ ਸੌਤੇਲੇ ਭੈਣ-ਭਰਾਵਾਂ ਨਾਲ ਚੰਗੀ ਸਾਂਝ ਹੈ। ਜ਼ੋਰਾਵਰ ਵੀ ਆਪਣੇ ਪਿਤਾ ਵਾਂਗ ਫਿਲਮੀ ਦੁਨੀਆ ‘ਚ ਸਰਗਰਮ ਹੈ। ਯੁਵਰਾਜ ਸਿੰਘ ਨੂੰ ‘ਸਿਕਸਰ ਕਿੰਗ’ ਬਣਾਉਣ ਪਿੱਛੇ ਯੋਗਰਾਜ ਸਿੰਘ ਦੀ ਮਿਹਨਤ ਹੈ।
ਯੋਗਰਾਜ ਨੇ ਕੀਤੇ ਦੋ ਵਿਆਹ:- ਯੁਵਰਾਜ ਸਿੰਘ ਦਾ ਇੱਕ ਛੋਟਾ ਭਰਾ ਜ਼ੋਰਾਵਰ ਸਿੰਘ ਵੀ ਹੈ। ਦੋਵੇਂ ਸ਼ਬਨਮ ਦੇ ਬੇਟੇ ਹਨ। ਆਪਣੀ ਦੂਜੀ ਪਤਨੀ ਨੀਨਾ ਨਾਲ ਵਿਆਹ ਤੋਂ ਬਾਅਦ ਯੋਗਰਾਜ ਦੇ ਦੋ ਬੱਚੇ ਵਿਕਟਰ ਅਤੇ ਅਮਰਜੀਤ ਕੌਰ।
ਜ਼ੋਰਾਵਰ ਵੀ ਆਪਣੇ ਪਿਤਾ ਵਾਂਗ ਫਿਲਮੀ ਦੁਨੀਆ ‘ਚ ਸਰਗਰਮ ਹੈ। ਯੁਵਰਾਜ ਸਿੰਘ ਨੂੰ ‘ਸਿਕਸਰ ਕਿੰਗ’ ਬਣਾਉਣ ਪਿੱਛੇ ਯੋਗਰਾਜ ਸਿੰਘ ਦੀ ਮਿਹਨਤ ਹੈ। ਇਸ ਦੇ ਨਾਲ ਹੀ ਹੁਣ ਯੋਗਰਾਜ ਸਚਿਨ ਤੇਂਦੁਲਤਕਰ ਦੇ ਬੇਟੇ ਅਰਜੁਨ ਨੂੰ ਕ੍ਰਿਕਟ ਦੇ ਗੂਰ ਸਿਖਾਉਂਦੇ ਨਜ਼ਰ ਆਉੰਦੇ ਹਨ।
Tags: bollywoodentertainment newsFormer Indian Cricket Player YograjHappy Birthday Yograj Singhpro punjab tvpunjab newsPunjabi Actor Yograj Singhpunjabi newsYograj divorced ShabnamYograj SinghYuvraj Singh Birthday
Share320Tweet200Share80

Related Posts

ਪੰਜਾਬੀ ਗਾਇਕਾ ਇੰਦਰ ਕੌਰ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ, ਮੁੱਖ ਦੋਸ਼ੀ ਵਿਰੁੱਧ LOC ਜਾਰੀ

ਮਈ 23, 2026

ਦੁਨੀਆ ਨੂੰ ਹਸਾਉਣ ਵਾਲੇ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਮਿਲਿਆ ਵੱਡਾ ਸਨਮਾਨ; ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

ਮਈ 4, 2026

ਨਹੀਂ ਰਹੀ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ, 92 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਕਿਹਾ ਅਲਵਿਦਾ

ਅਪ੍ਰੈਲ 12, 2026

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026
Load More

Recent News

ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ : 65 ਅਧਿਕਾਰੀਆਂ ਦਾ ਤਬਾਦਲਾ, ਪੜ੍ਹੋ ਤਬਾਦਲਿਆਂ ਦੀ ਸੂਚੀ

ਜੂਨ 9, 2026

ਪੰਜਾਬ ਸਰਕਾਰ ਵੱਲੋਂ 18 ਜੂਨ ਨੂੰ ਸਰਕਾਰੀ ਛੁੱਟੀ ਦਾ ਐਲਾਨ

ਜੂਨ 9, 2026

ਮਨਪ੍ਰੀਤ ਸਿੰਘ ਇਆਲੀ ਅਕਾਲੀ ਦਲ ਵਾਰਿਸ ਪੰਜਾਬ ਦੇ ‘ਚ ਹੋਏ ਸ਼ਾਮਿਲ

ਜੂਨ 9, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵੱਲੋਂ ‘ਸਟਡੀ ਇਨ ਸੀਜੀਸੀ, ਵਰਕ ਇਨ ਜਾਪਾਨ’ ਪ੍ਰੋਗਰਾਮ ਦੀ ਸ਼ੁਰੂਆਤ, ਵਿਦਿਆਰਥੀਆਂ ਲਈ ਖੁੱਲ੍ਹਣਗੇ ਗਲੋਬਲ ਕਰੀਅਰ ਦੇ ਦਰਵਾਜ਼ੇ

ਜੂਨ 9, 2026

ਅਮਰੀਕੀ ਅਦਾਲਤ ਨੇ ਟਰੰਪ ਦੀਆਂ ‘ਗੈਰ-ਕਾਨੂੰਨੀ’ ਐਚ-1ਬੀ ਵੀਜ਼ਾ ਫੀਸਾਂ ਨੂੰ ਲੈਕੇ ਲਿਆ ਵੱਡਾ ਫੈਸਲਾ

ਜੂਨ 9, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.