Punjab Budget Session: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ, ਪੰਜਾਬ ਦਾ ਚੋਥਾ ਬਜਟ ਪੇਸ਼ ਕੀਤਾ ਜਾ ਰਿਹਾ ਹੈ ਜਿਸ ਵਿੱਚ ਉਹਨਾਂ ਨੇ ਖੇਡ ਖੇਤਰ ਵਿੱਚ ਵੱਡਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਮੈਗਾ ਸਪੋਰਟਸ ਪਹਿਲ ਕਦਮੀ ਤਹਿਤ ‘ਖੇਡ ਦਾ ਪੰਜਾਬ ਬਦਲਦਾ ਪੰਜਾਬ’ ਖੇਡ ਖੇਤਰ ਦੇ ਵਿੱਚ ਵਿੱਤ ਮੰਤਰੀ ਵੱਲੋਂ ਵੱਡੇ ਐਲਾਨ ਕੀਤੇ ਗਏ ਹਨ ਜਿਸ ਵਿੱਚ ਉਹਨਾਂ ਨੇ ਕਿਹਾ ਕਿ
ਪੰਜਾਬ ਪਿੰਡਾਂ ਵਿੱਚ 3000 ਜਿਮ ਬਣਾਏ ਜਾਣਗੇ।
ਇਸ ਦੇ ਨਾਲ ਹੀ ਹਰ ਪਿੰਡ ਵਿੱਚ ਵਾਲੀਬਾਲ, ਫੁਟਬਾਲ ਲਈ ਖੇਡ ਦੇ ਮੈਦਾਨ ਬਣਾਏ ਜਾਣਗੇ।
ਹੈ ਪਿੰਡ ਨੂੰ ਇੱਕ ਇੱਕ ਖੇਡ ਦਾ ਮੈਦਾਨ ਮੁਹਈਆ ਕਰਵਾਇਆ ਜਾਵੇਗਾ।
ਪੰਜਾਬ ਸਰਕਾਰ ਵੱਲੋਂ ਖੇਡ ਦਾ ਪੰਜਾਬ ਬਦਲਦਾ ਪੰਜਾਬ ਸਕੀਮ ਲਾਂਚ ਕੀਤੀ ਗਈ ਹੈ।