ਮੰਗਲਵਾਰ, ਮਈ 13, 2025 10:13 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਕਾਰੋਬਾਰ

Flipkart Big Bachat Dhamaal sale: ਹੋਲੀ ਦੇ ਮੌਕੇ ‘ਤੇ 27 ਹਜ਼ਾਰ ਦੀ ਛੋਟ ‘ਤੇ ਖਰੀਦੋ iPhone 13 ਤੇ 14, ਜਾਣੋ ਕੀ ਹੈ ਡੀਲ

Flipkart Big Bachat Dhamaal Sale ਦੀ ਸ਼ੁਰੂਆਤ 3 ਮਾਰਚ ਤੋਂ ਸ਼ੁਰੂ ਹੋ ਰਹੀ ਹੈ। ਇਸ 'ਚ ਤੁਸੀਂ 80 ਫੀਸਦੀ ਤੱਕ ਦੀ ਛੋਟ 'ਤੇ 1 ਲੱਖ ਤੋਂ ਜ਼ਿਆਦਾ ਉਤਪਾਦ ਖਰੀਦ ਸਕਦੇ ਹੋ।

by ਮਨਵੀਰ ਰੰਧਾਵਾ
ਮਾਰਚ 2, 2023
in ਕਾਰੋਬਾਰ
0

Flipkart Big Bachat Dhamaal Sale on Holi: ਹੋਲੀ ਦਾ ਤਿਉਹਾਰ ਨੇੜੇ ਹੈ ਤੇ ਇਸ ਮੌਕੇ ਫਲਿੱਪਕਾਰਟ ਬਿਗ ਬਚਤ ਧਮਾਲ ਸੇਲ ਸ਼ੁਰੂ ਹੋ ਗਈ ਹੈ। ਇਹ ਸੇਲ 3 ਮਾਰਚ ਤੋਂ ਸ਼ੁਰੂ ਹੋਵੇਗੀ, ਜਿਸ ਵਿੱਚ ਤੁਸੀਂ ਬੰਪਰ ਡਿਸਕਾਊਂਟ ਦੇ ਨਾਲ Apple iPhone, AirPods ਤੇ ਹੋਰ ਉਤਪਾਦ ਖਰੀਦ ਸਕਦੇ ਹੋ।

ਫਲਿੱਪਕਾਰਟ ਦੀ ਇਹ ਹੋਲੀ ਸੇਲ 5 ਮਾਰਚ ਤੱਕ ਚੱਲੇਗੀ ਅਤੇ ਤੁਸੀਂ 80 ਫੀਸਦੀ ਤੱਕ ਦੀ ਛੋਟ ‘ਤੇ 1000 ਬ੍ਰਾਂਡਾਂ ਦੇ 1 ਲੱਖ ਤੋਂ ਵੱਧ ਉਤਪਾਦ ਖਰੀਦ ਸਕਦੇ ਹੋ। ਇਸ ਸੇਲ ‘ਚ ਐਪਲ ਦੇ ਪ੍ਰੋਡਕਟਸ ‘ਤੇ ਬੰਪਰ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ, ਜਿਸ ‘ਚ ਤੁਸੀਂ ਭਾਰੀ ਡਿਸਕਾਊਂਟ ‘ਤੇ iPhone 14 ਅਤੇ iPhone 13 ਖਰੀਦ ਸਕਦੇ ਹੋ। ਹਾਲਾਂਕਿ ਸੇਲ ਤੋਂ ਪਹਿਲਾਂ ਹੀ ਇਹ ਦੋਵੇਂ ਸਮਾਰਟਫੋਨ ਘੱਟ ਕੀਮਤ ‘ਤੇ ਵੇਚੇ ਜਾ ਰਹੇ ਹਨ। ਆਓ ਜਾਣਦੇ ਹਾਂ ਇਨ੍ਹਾਂ ਸਮਾਰਟਫੋਨਜ਼ ‘ਤੇ ਹੁਣ ਕਿੰਨਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।

Apple iPhone 13

ਇਹ ਫੋਨ ਫਲਿੱਪਕਾਰਟ ‘ਤੇ 7,901 ਰੁਪਏ ਦੇ ਡਿਸਕਾਊਂਟ ਤੋਂ ਬਾਅਦ 61,999 ਰੁਪਏ ‘ਚ ਵੇਚਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਹੋਲੀ ਸੇਲ ਦੌਰਾਨ, ਗਾਹਕ HDFC ਬੈਂਕ ਕ੍ਰੈਡਿਟ ਨਾਨ EMI, ਕ੍ਰੈਡਿਟ ਅਤੇ ਡੈਬਿਟ ਕਾਰਡ EMI ਲੈਣ-ਦੇਣ ‘ਤੇ 2,000 ਰੁਪਏ ਦੀ ਛੋਟ ਪ੍ਰਾਪਤ ਕਰ ਸਕਦੇ ਹਨ। ਇਸ ਨਾਲ Apple iPhone 13 ਦੀ ਕੀਮਤ 59,999 ਰੁਪਏ ‘ਤੇ ਆ ਜਾਵੇਗੀ। ਇਸ ਤੋਂ ਇਲਾਵਾ ਪੁਰਾਣੇ ਸਮਾਰਟਫੋਨ ਦੇ ਬਦਲੇ 23,000 ਰੁਪਏ ਤੱਕ ਦਾ ਐਕਸਚੇਂਜ ਡਿਸਕਾਊਂਟ ਵੀ ਮਿਲ ਸਕਦਾ ਹੈ।

Apple iPhone 14

ਇਹ ਫੋਨ ਫਲਿੱਪਕਾਰਟ ‘ਤੇ 7,901 ਰੁਪਏ ਦੇ ਡਿਸਕਾਊਂਟ ਤੋਂ ਬਾਅਦ 71,999 ਰੁਪਏ ‘ਚ ਵੇਚਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਹੋਲੀ ਸੇਲ ਦੌਰਾਨ HDFC ਬੈਂਕ ਕ੍ਰੈਡਿਟ ਨਾਨ EMI, ਕ੍ਰੈਡਿਟ ਅਤੇ ਡੈਬਿਟ ਕਾਰਡ EMI ਲੈਣ-ਦੇਣ ‘ਤੇ 4,000 ਰੁਪਏ ਦੀ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਨਾਲ Apple iPhone 14 ਦੀ ਕੀਮਤ 67,999 ਰੁਪਏ ‘ਤੇ ਆ ਜਾਵੇਗੀ। ਇਸ ਤੋਂ ਇਲਾਵਾ ਤੁਸੀਂ 23,000 ਰੁਪਏ ਦਾ ਐਕਸਚੇਂਜ ਬੋਨਸ ਵੀ ਲੈ ਸਕਦੇ ਹੋ। ਜੇਕਰ ਤੁਸੀਂ ਦੋਵਾਂ ਡਿਸਕਾਊਂਟ ਦਾ ਫਾਇਦਾ ਉਠਾਉਂਦੇ ਹੋ, ਤਾਂ ਤੁਸੀਂ 27 ਹਜ਼ਾਰ ਘੱਟ ਕੀਮਤ ‘ਚ ਫੋਨ ਖਰੀਦ ਸਕਦੇ ਹੋ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: FlipkartFlipkart Holi Saleiphone 13iPhone 14pro punjab tvpunjabi newstechnology news
Share215Tweet135Share54

Related Posts

ਜੰਗਬੰਦੀ ਤੋਂ ਬਾਅਦ ਵੀ ਨਹੀਂ ਚੱਲੀਆਂ ਇਹ Airlines ਦੀਆਂ Flights

ਮਈ 13, 2025
gold price

Gold Price Update: ਸੋਨੇ ਦੇ ਡਿੱਗੇ ਇੱਕ ਦਮ ਭਾਅ, ਇਹ ਹੈ ਸੋਨੇ ਦੀ ਖਰੀਦਦਾਰੀ ਦਾ ਸਹੀ ਮੌਕਾ

ਮਈ 12, 2025

ਭਾਰਤ ਪਾਕਿਸਤਾਨ ਸਿਜ਼ਫਾਇਰ ਦਾ ਸ਼ੇਅਰ ਬਜਾਰ ‘ਚ ਵੱਡਾ ਧਮਾਕਾ, ਜਾਣੋ ਕਿਹੜੇ ਸ਼ੇਅਰ ‘ਚ ਸਭ ਤੋਂ ਵੱਧ ਵਾਧਾ

ਮਈ 12, 2025

ਭਾਰਤ ਪਾਕਿ ਤਣਾਅ ਵਿਚਾਲੇ ਕਿੱਥੇ ਪਹੁੰਚ ਰਹੀ ਭਾਰਤ ਦੀ ਸ਼ੇਅਰ ਮਾਰਕੀਟ

ਮਈ 9, 2025
gold price

Today’s Gold Prices: ਸੋਨੇ ਦੀਆਂ ਕੀਮਤਾਂ ‘ਚ ਆਏ ਬਦਲਾਅ, ਜਾਣੋ ਅੱਜ ਦੇ ਸੋਨੇ ਦੇ ਰੇਟ

ਮਈ 5, 2025

Gold Price Today:ਜਾਣੋ ਇੱਕ ਹਫਤੇ ‘ਚ ਕਿੰਨਾ ਸਸਤਾ ਹੋਇਆ ਸੋਨਾ, ਲਗਾਤਾਰ ਘੱਟ ਰਹੀਆਂ ਕੀਮਤਾਂ

ਮਈ 4, 2025
Load More

Recent News

ਆਪਣੀ ਦੋ ਸਾਲ ਦੀ ਧੀ ਨੂੰ ਨਾਲ ਲੈ ਕਰਦਾ ਹੈ ਫ਼ੂਡ ਡਲਿਵਰੀ ਦਾ ਕੰਮ, CEO ਨੇ ਸਾਂਝੀ ਕੀਤੀ ਕਰਮਚਾਰੀ ਦੀ ਭਾਵੁਕ ਕਹਾਣੀ

ਮਈ 13, 2025

PM ਮੋਦੀ ਦੀ ਪਾਕਿਸਤਾਨ ਨੂੰ ਸਖਤ ਚੇਤਾਵਨੀ

ਮਈ 13, 2025

UK ਨੇ ਬਦਲੇ ਇਮੀਗ੍ਰੇਸ਼ਨ ਨਿਯਮ, ਭਾਰਤੀ ਵਿਦਿਆਰਥੀਆਂ ਤੇ ਕਾਮਿਆਂ ‘ਤੇ ਕੀ ਪਵੇਗਾ ਅਸਰ

ਮਈ 13, 2025

ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਮਿਲੇਗਾ 3400 ਕਰੋੜ ਦਾ ਜਹਾਜ, ਕਤਰ ਦੇ ਰਿਹਾ ਦੁਨੀਆਂ ਦਾ ਸਭ ਤੋਂ ਮਹਿੰਗਾ ਗਿਫ਼ਟ

ਮਈ 13, 2025

I-Phone 16 ਤੋਂ ਵੀ ਮਹਿੰਗੀ ਹੋਵੇਗੀ Apple Series-17, ਜਾਣੋ ਕਦੋਂ ਤੱਕ ਹੋ ਸਕਦਾ ਹੈ ਲਾਂਚ

ਮਈ 13, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.