ਐਤਵਾਰ, ਮਈ 24, 2026 06:48 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

Car Care Tips for Winters: ਠੰਢ ‘ਚ ਕਾਰ ਦੀ ਦੇਖਭਾਲ ਲਈ ਅਪਣਾਓ ਇਹ ਆਸਾਨ ਟਿਪਸ

Car Care: ਠੰਢ ਸ਼ੁਰੂ ਹੁੰਦੇ ਹੀ ਅਸੀਂ ਸਾਰੇ ਆਪਣੇ ਲਈ ਗਰਮ ਕੱਪੜੇ ਆਦਿ ਲੈਣੇ ਸ਼ੁਰੂ ਕਰ ਦਿੰਦੇ ਹਾਂ, ਤਾਂ ਜੋ ਅਸੀਂ ਠੰਡੇ ਮੌਸਮ 'ਚ ਆਰਾਮ ਨਾਲ ਰਹਿ ਸਕੀਏ। ਪਰ ਜਿਨ੍ਹਾਂ ਕੋਲ ਕਾਰਾਂ ਹਨ। ਅਸੀਂ ਤੁਹਾਨੂੰ ਕਾਰ ਦੀਓ ਦੇਖ ਭਾਲ ਲਈ ਆਸਾਨ ਟਿਪਸ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਡੀ ਕਾਰ ਠੰਢ 'ਚ ਹਰ ਸਮੇਂ ਤਿਆਰ ਰਹੇਗੀ।

by Bharat Thapa
ਨਵੰਬਰ 25, 2022
in ਆਟੋਮੋਬਾਈਲ, ਫੋਟੋ ਗੈਲਰੀ, ਫੋਟੋ ਗੈਲਰੀ
0
ਬੈਟਰੀ ਦੀ ਦੇਖਭਾਲ:- ਠੰਢ ਦੇ ਮੌਸਮ 'ਚ ਕਾਰ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ ਵੱਧ ਧਿਆਨ ਰੱਖਣ ਵਾਲੀ ਚੀਜ਼ ਕਾਰ ਦੀ ਬੈਟਰੀ ਹੈ। ਜੇਕਰ ਤੁਹਾਡੀ ਕਾਰ ਦੀ ਬੈਟਰੀ ਪੁਰਾਣੀ ਹੈ, ਤਾਂ ਇਸਨੂੰ ਬਦਲਣ ਦੇਣਾ ਚਾਹੀਦਾ ਹੈ।
ਜੇਕਰ ਬੈਟਰੀ ਅਜੇ ਵੀ ਚੰਗੀ ਹਾਲਤ ਵਿੱਚ ਹੈ, ਤਾਂ ਬੈਟਰੀ ਵਿੱਚ ਪਾਣੀ ਦੀ ਮਾਤਰਾ ਦੀ ਜਾਂਚ ਕਰੋ। ਨਾਲ ਹੀ, ਜੇਕਰ ਕਾਰਬਨ ਇਕੱਠਾ ਹੋਵੇ, ਤਾਂ ਉਸ ਨੂੰ ਵੀ ਸਾਫ਼ ਕਰੋ।
ਇੰਜਣ ਦੇ ਤੇਲ ਅਤੇ ਕੂਲੈਂਟ ਦੀ ਜਾਂਚ ਕਰੋ- ਜੇਕਰ ਤੁਹਾਡੀ ਕਾਰ ਦੀ ਸਰਵਿਸ ਹੋਣ ਵਾਲੀ ਹੋਵੇ, ਪਰ ਤੁਸੀਂ ਉਸੇ ਸਮੇ ਕਾਰ ਦੀ ਸਰਵਿਸ ਨਹੀਂ ਕਰਵਾਉਣਾ ਚਾਹੁੰਦੇ, ਤਾਂ ਆਮ ਤੌਰ 'ਤੇ ਤੁਹਾਨੂੰ ਇੱਕ ਵਾਰ ਇੰਜਣ ਤੇਲ ਦੀ ਜਾਂਚ ਕਰਨੀ ਚਾਹੀਦੀ ਹੈ।ਹਲਕਾ ਇੰਜਣ ਤੇਲ ਠੰਢ ਲਈ ਸਹੀ ਮੰਨਿਆ ਜਾਂਦਾ ਹੈ। ਕੂਲੈਂਟ ਦੀ ਵੀ ਜਾਂਚ ਕਰੋ, ਜੇ ਇਹ ਘੱਟ ਹੈ, ਤਾਂ ਇਸਨੂੰ ਫੁੱਲ ਕਰਵਾ ਲੋ।
ਵਿੰਡਸ਼ੀਲਡ ਅਤੇ ਵਾਈਪਰ ਦੀ ਜਾਂਚ ਕਰੋ- ਠੰਢ 'ਚ ਇਨ੍ਹਾਂ ਦੋਵਾਂ ਚੀਜ਼ਾਂ ਦਾ ਸਹੀ ਢੰਗ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ। ਦੋਵਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਜਾਂਚ ਕਰੋ ਕਿ ਵਿੰਡਸ਼ੀਲਡ ਜਾਂ ਵਾਈਪਰ ਦੋਵੇਂ ਸਹੀ ਟਤਰੀਕੇ ਨਾਲ ਚੱਲ ਰਹੇ ਹਨ  ਜਾਂ ਨਹੀਂ।
ਵਾਈਪਰ ਦੀ ਰਬੜ ਦੀ ਵੀ ਚੰਗੀ ਤਰ੍ਹਾਂ ਜਾਂਚ ਕਰੋ। ਤਾਂ ਜੋ ਜਦੋਂ ਤੁਹਾਨੂੰ ਧੁੰਦ ਵਿੱਚ ਗੱਡੀ ਚਲਾਉਣੀ ਪਵੇ ਤਾਂ ਸ਼ੀਸ਼ੇ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ ਅਤੇ ਵਿੰਡਸ਼ੀਲਡ ਵਿੱਚ ਕੋਈ ਦਰਾੜ ਆਦਿ ਨਾ ਹੋਵੇ।
ਹੈੱਡਲਾਈਟ ਅਤੇ ਫੋਗਲੈਂਪ- ਠੰਢ 'ਚ ਧੁੰਦ ਦੌਰਾਨ ਇਨ੍ਹਾਂ ਦੋਹਾਂ ਚੀਜ਼ਾਂ ਦੀ ਸਭ ਤੋਂ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਕਾਰ ਦੀਆਂ ਹੈੱਡਲਾਈਟਾਂ ਸਮੇਂ ਦੇ ਨਾਲ ਹੌਲੀ-ਹੌਲੀ ਪੀਲੀਆਂ ਹੋਣ ਲੱਗਦੀਆਂ ਹਨ। ਜਿਸ ਕਾਰਨ ਰੋਸ਼ਨੀ ਦਾ ਘੱਟ ਜਾਂਦੀ ਹੈ।ਫੋਗਲੈਂਪਸ ਨੂੰ ਵੀ ਠੀਕ ਰੱਖੋ। ਇਹ ਧੁੰਦ ਦੌਰਾਨ ਸੜਕ ਦਿਖਾਉਣ ਵਿੱਚ ਬਹੁਤ ਸਹਾਈ ਸਿੱਧ ਹੁੰਦੇ ਹਨ।
ਬੈਟਰੀ ਦੀ ਦੇਖਭਾਲ:- ਠੰਢ ਦੇ ਮੌਸਮ ‘ਚ ਕਾਰ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ ਵੱਧ ਧਿਆਨ ਰੱਖਣ ਵਾਲੀ ਚੀਜ਼ ਕਾਰ ਦੀ ਬੈਟਰੀ ਹੈ। ਜੇਕਰ ਤੁਹਾਡੀ ਕਾਰ ਦੀ ਬੈਟਰੀ ਪੁਰਾਣੀ ਹੈ, ਤਾਂ ਇਸਨੂੰ ਬਦਲਣ ਦੇਣਾ ਚਾਹੀਦਾ ਹੈ।
ਜੇਕਰ ਬੈਟਰੀ ਅਜੇ ਵੀ ਚੰਗੀ ਹਾਲਤ ਵਿੱਚ ਹੈ, ਤਾਂ ਬੈਟਰੀ ਵਿੱਚ ਪਾਣੀ ਦੀ ਮਾਤਰਾ ਦੀ ਜਾਂਚ ਕਰੋ। ਨਾਲ ਹੀ, ਜੇਕਰ ਕਾਰਬਨ ਇਕੱਠਾ ਹੋਵੇ, ਤਾਂ ਉਸ ਨੂੰ ਵੀ ਸਾਫ਼ ਕਰੋ।
ਇੰਜਣ ਦੇ ਤੇਲ ਅਤੇ ਕੂਲੈਂਟ ਦੀ ਜਾਂਚ ਕਰੋ- ਜੇਕਰ ਤੁਹਾਡੀ ਕਾਰ ਦੀ ਸਰਵਿਸ ਹੋਣ ਵਾਲੀ ਹੋਵੇ, ਪਰ ਤੁਸੀਂ ਉਸੇ ਸਮੇ ਕਾਰ ਦੀ ਸਰਵਿਸ ਨਹੀਂ ਕਰਵਾਉਣਾ ਚਾਹੁੰਦੇ, ਤਾਂ ਆਮ ਤੌਰ ‘ਤੇ ਤੁਹਾਨੂੰ ਇੱਕ ਵਾਰ ਇੰਜਣ ਤੇਲ ਦੀ ਜਾਂਚ ਕਰਨੀ ਚਾਹੀਦੀ ਹੈ।ਹਲਕਾ ਇੰਜਣ ਤੇਲ ਠੰਢ ਲਈ ਸਹੀ ਮੰਨਿਆ ਜਾਂਦਾ ਹੈ। ਕੂਲੈਂਟ ਦੀ ਵੀ ਜਾਂਚ ਕਰੋ, ਜੇ ਇਹ ਘੱਟ ਹੈ, ਤਾਂ ਇਸਨੂੰ ਫੁੱਲ ਕਰਵਾ ਲੋ।
ਵਿੰਡਸ਼ੀਲਡ ਅਤੇ ਵਾਈਪਰ ਦੀ ਜਾਂਚ ਕਰੋ- ਠੰਢ ‘ਚ ਇਨ੍ਹਾਂ ਦੋਵਾਂ ਚੀਜ਼ਾਂ ਦਾ ਸਹੀ ਢੰਗ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ। ਦੋਵਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਜਾਂਚ ਕਰੋ ਕਿ ਵਿੰਡਸ਼ੀਲਡ ਜਾਂ ਵਾਈਪਰ ਦੋਵੇਂ ਸਹੀ ਟਤਰੀਕੇ ਨਾਲ ਚੱਲ ਰਹੇ ਹਨ ਜਾਂ ਨਹੀਂ।
ਵਾਈਪਰ ਦੀ ਰਬੜ ਦੀ ਵੀ ਚੰਗੀ ਤਰ੍ਹਾਂ ਜਾਂਚ ਕਰੋ। ਤਾਂ ਜੋ ਜਦੋਂ ਤੁਹਾਨੂੰ ਧੁੰਦ ਵਿੱਚ ਗੱਡੀ ਚਲਾਉਣੀ ਪਵੇ ਤਾਂ ਸ਼ੀਸ਼ੇ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ ਅਤੇ ਵਿੰਡਸ਼ੀਲਡ ਵਿੱਚ ਕੋਈ ਦਰਾੜ ਆਦਿ ਨਾ ਹੋਵੇ।
ਹੈੱਡਲਾਈਟ ਅਤੇ ਫੋਗਲੈਂਪ- ਠੰਢ ‘ਚ ਧੁੰਦ ਦੌਰਾਨ ਇਨ੍ਹਾਂ ਦੋਹਾਂ ਚੀਜ਼ਾਂ ਦੀ ਸਭ ਤੋਂ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਕਾਰ ਦੀਆਂ ਹੈੱਡਲਾਈਟਾਂ ਸਮੇਂ ਦੇ ਨਾਲ ਹੌਲੀ-ਹੌਲੀ ਪੀਲੀਆਂ ਹੋਣ ਲੱਗਦੀਆਂ ਹਨ। ਜਿਸ ਕਾਰਨ ਰੋਸ਼ਨੀ ਦਾ ਘੱਟ ਜਾਂਦੀ ਹੈ।ਫੋਗਲੈਂਪਸ ਨੂੰ ਵੀ ਠੀਕ ਰੱਖੋ। ਇਹ ਧੁੰਦ ਦੌਰਾਨ ਸੜਕ ਦਿਖਾਉਣ ਵਿੱਚ ਬਹੁਤ ਸਹਾਈ ਸਿੱਧ ਹੁੰਦੇ ਹਨ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: automobile Newscar care tipslatest newspro punjab tvpunjabi news
Share211Tweet132Share53

Related Posts

ਮਾਰੂਤੀ ਦੀਆਂ ਵੱਡੀਆਂ ਤਿਆਰੀਆਂ! 4 ਨਵੀਆਂ 7-ਸੀਟਰ ਪਰਿਵਾਰਕ ਕਾਰਾਂ ਜਲਦ ਹੀ ਕਰ ਰਹੀ ਹੈ ਲਾਂਚ

ਮਈ 6, 2026

CNG ‘ਚ ਆ ਰਹੀ ਹੈ ਮਹਿੰਦਰਾ ਦੀ ਇਹ ਛੋਟੀ SUV, ਮਾਈਲੇਜ ਵਿੱਚ Brezza ਅਤੇ Nexon ਨੂੰ ਦੇਵੇਗੀ ਟੱਕਰ

ਅਪ੍ਰੈਲ 27, 2026

SUV ਦੇ ਸ਼ੌਕੀਨਾਂ ਲਈ ਵੱਡੀ ਖ਼ੁਸ਼ਖ਼ਬਰੀ ! ਸਿਰਫ਼ ਐਨੇ ਲੱਖ ਰੁਪਏ ‘ਚ ਲਾਂਚ ਹੋਈ Skoda Kushaq Facelift

ਮਾਰਚ 21, 2026

Kia ਸ਼ੋਅਰੂਮ ‘ਚ ਵੱਡਾ ਘੁਟਾਲਾ : ਮਹਿਲਾ ਕੈਸ਼ੀਅਰ ਨੇ ਧੋਖਾਧੜੀ ਨਾਲ ਹੜੱਪੇ ਲੱਖਾਂ-ਕਰੋੜਾਂ ਰੁਪਏ, ਇਸ ਤਰ੍ਹਾਂ ਖੁੱਲ੍ਹੀ ਪੋਲ

ਮਾਰਚ 17, 2026

ਟਾਟਾ ਦੀਆਂ ਇਨ੍ਹਾਂ ਕਾਰਾਂ ‘ਤੇ ਮਿਲ ਰਹੀ ਹੈ 3.80 ਲੱਖ ਤੱਕ ਦੀ ਛੋਟ

ਮਾਰਚ 16, 2026

5 ਜਾਂ 10 ਨਹੀਂ, 33 ਸਾਲ ਪਹਿਲਾਂ ਲਾਂਚ ਕੀਤੀ ਗਈ ਸੀ ਪਹਿਲੀ ਇਲੈਕਟ੍ਰਿਕ ਕਾਰ, ਇਹ ਸੀ ਇਸਦੀ ਵਿਸ਼ੇਸ਼ਤਾ

ਫਰਵਰੀ 21, 2026
Load More

Recent News

ਪੰਜਾਬ ‘ਚ ਗਰਮੀ ਨੂੰ ਲੈ ਕੇ ਸਿਹਤ ਵਿਭਾਗ ਅਲਰਟ ‘ਤੇ; ਸਾਰੇ ਹਸਪਤਾਲਾਂ ਵਿੱਚ ਹੀਟ ਸਟ੍ਰੋਕ ਯੂਨਿਟ ਸਰਗਰਮ

ਮਈ 23, 2026

ਕੋਲੇ ਦੀ ਖਾਨ ਵਿੱਚ ਵੱਡਾ ਧਮਾਕਾ : 90 ਲੋਕਾਂ ਦੀ ਮੌਤ, ਕਈ ਲਾਪਤਾ

ਮਈ 23, 2026

ਫਿਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

ਮਈ 23, 2026

ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ, ਮੌਸਮ ਵਿਭਾਗ ਨੇ ਜਾਰੀ ਕੀਤੀ ਲੂ ਦੀ ਚੇਤਾਵਨੀ

ਮਈ 23, 2026

ਤਵਿਸ਼ਾ ਸ਼ਰਮਾ ਮਾਮਲੇ ‘ਚ ਅਪਡੇਟ, ਪਤੀ ਸਮਰਥ ਜਬਲਪੁਰ ਤੋਂ ਗ੍ਰਿਫ਼ਤਾਰ

ਮਈ 23, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.