ਬੁੱਧਵਾਰ, ਜੂਨ 18, 2025 12:45 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਏਅਰਪੋਰਟ ‘ਤੇ ਖਾਣ ਪੀਣ ਦੀਆਂ ਚੀਜ਼ਾਂ ਹੁਣ ਮਿਲਣਗੀਆਂ ਸਸਤੀਆਂ

by Gurjeet Kaur
ਨਵੰਬਰ 10, 2024
in ਦੇਸ਼
0

Airport authority of india ਇਸਦੇ ਲਈ ਹਵਾਈ ਅੱਡੇਆ ਤੇ ਕਿਫਾਇਤੀ ਜ਼ੋਨ ਬਣਾਵੇਗੀ, ਯਾਨੀ ਹਰ ਏਅਰਪੋਰਟ ਤੇ ਕੁਝ ਥਾਂ ਕਿਫਾਇਤੀ ਜ਼ੋਨ ਵਜੋਂ ਰੱਖੀ ਜਾਏਗੀ ਜਿਥੇ ਯਾਤਰੀ ਚਾਹ – ਪਾਣੀ ਤੇ ਭੋਜਨ ਕਰ ਸਕਦੇ ਨੇ।ਸਿਵਿਲ ਏਵੀਏਸ਼ਨ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਯਾਤਰੀ ਤੇ ਹਰ ਰਾਜ ਦੇ ਜਨ ਪ੍ਰਤੀਨਿਧੀ ਸ਼ਿਕਾਇਤ ਕਰ ਰਹੇ ਨੇ ਕਿ ਏਅਰਪੋਰਟ ਤੇ ਖਾਣ-ਪੀਣ ਦਾ ਸਮਾਨ ਇੰਨਾ ਮਹਿੰਗਾ ਹੁੰਦਾ ਹੈ ਕਿ ਆਮ ਯਾਤਰੀ ਨਹੀਂ ਖਰੀਦ ਪਾਉਂਦੇ। ਆਮ ਤੌਰ ਤੇ ਯਾਤਰੀਆਂ ਨੂੰ ਘਰ ਤੋਂ ਏਅਰਪੋਰਟ ਪਹੁੰਚਣ ਤੇ ਫਿਰ ਯਾਤਰਾ ਪੂਰੀ ਕਰ ਮੰਜ਼ਿਲ ਤਕ ਪਹੁੰਚਣ ਵਿਚ ਲਗਭਗ 6-7 ਘੰਟੇ ਦਾ ਔਸਤ ਸਮਾਂ ਲੱਗਦਾ ਹੈ ਏਅਰਪੋਰਟ ਤੇ ਜਹਾਜ਼ ਦੋਵੇਂ ਥਾਵਾਂ ਤੇ ਯਾਤਰੀ ਖਾ-ਪੀ ਸਕਦੇ ਨੇ ਪਰ ਵੱਧ ਕੀਮਤਾਂ ਕਰਕੇ ਲੋਕ ਖਾਣ-ਪੀਣ ਨਾਲੋਂ ਭੁੱਖੇ ਰਹਿਣਾ ਸਹੀ ਸਮਝਦੇ ਨੇ।

ਸੂਤਰਾਂ ਤੋਂ ਪਤਾ ਲਗਿਆ ਕਿ ਮੁੰਬਈ,ਦਿੱਲੀ,ਬੰਗਲੌਰ ਤੇ ਕੋਚੀ ਏਅਰਪੋਰਟ ਤੇ ਘਰੇਲੂ ਵਿਮਾਨਾਂ ਦੇ ਡੀਪਾਰਚਰ ਏਰੀਆ ਚ ਜਗਾਹ ਦੀ ਪਛਾਣ ਕਰ ਲਈ ਹੈ ਜਿਥੇ ਕਿਫਾਇਤੀ ਦਰਾਂ ਤੇ ਖਾਣ-ਪੀਣ ਦੇ 6 ਤੋਂ 8 ਆਊਟਲੈੱਟ ਖੁੱਲਣਗੇ। ਸਿਵਿਲ ਏਵੀਏਸ਼ਨ ਮਿਨਿਸਟਰ ਰਾਮਮੋਹਨ ਨਾਯਡੂ ਨੇ ਵੀ ਇਸ ਮਾਮਲੇ ਤੇ ਪਿਛਲੇ ਦੋ ਮਹੀਨਿਆਂ ‘ਚ ਤਿੰਨ ਬੈਠਕਾਂ ਕੀਤੀਆਂ ਇਸ ਬੈਠਕ ਚ AIRPORT AUTHORITY OF INDIA ਸੰਚਾਲਨ ਕਰਨ ਵਾਲਿਆਂ ਕੰਪਨੀਆਂ ਤੇ ਏਅਰਪੋਰਟ ਤੇ ਖਾਨ ਪੀਣ ਦੇ ਆਊਟਲੈੱਟ ਚਲਾਨ ਵਾਲੀਆ ਕੰਪਨੀਆਂ ਦੇ ਪ੍ਰਤੀਨਿਧੀ ਵੀ ਸ਼ਾਮਿਲ ਸੀ। ਬੈਠਕ ‘ਚ ਉਹਨਾਂ ਨਿਰਣੈ ਕੀਤਾ ਕਿ ਜਿਹੜੇ ਏਅਰਪੋਰਟਸ ਦਾ ਅਜੇ ਨਿਰਮਾਣ ਹੋ ਰਿਹਾ ਹੈ ਓਥੇ ਘਰੇਲੂ ਵਿਮਾਨਨ ਦੇ ਸੰਚਾਲਨ ਵਾਲੇ ਏਰੀਆ ਚ ਬਜਟ ਏਟ੍ਰੀਜ਼ ਜ਼ੋਨ ਜਾਂ ਲਾਈਟ ਪੇ ਏਰੀਆ ਦੇ ਰੂਪ ਵਜੋਂ ਵਿਕਸਿਤ ਕੀਤਾ ਜਾਵੇ ਤੇ ਮੌਜੂਦਾਂ ਏਅਰਪੋਰਟਸ ਤੇ ਵੀ ਅਜਿਹੇ ਜ਼ੋਨ ਬਣਾਉਣ ਦਾ ਨਿਰਦੇਸ਼ ਦਿਤਾ ਹੈ

ਆਮ ਜਨਤਾ ਨੂੰ airport ਤੇ ਮਿਲਣਗੀਆਂ ਕਈਂ ਸੁਵਿਧਾਵਾਂ

  • 125 ਤੋਂ 200 ਚ ਮਿਲਣ ਵਾਲੀ ਚਾਹ ਮਿਲੇਗੀ 50 – 60 ਰੁਪਏ
  •  ਇਹਨਾਂ OUTLETS ਤੇ ਖਾਣ-ਪੀਣ ਦਾ ਸਮਾਨ ਲਗਭਗ 60-70 ਫ਼ੀਸਦ ਸਸਤਾ ਮਿਲੇਗਾ
  • 3 ਏਅਰਪੋਰਟਸ ਤੇ ਇਸ ਸਾਲ ਦਸੰਬਰ ਤਕ ਤੇ ਬਾਕੀਆਂ ‘ਚ 6 ਮਹੀਨੇ ਅੰਦਰ ਇਹ ਜ਼ੋਨ ਖੁੱਲਣਗੇ, ਕਿਉਂਕਿ ਦਸੰਬਰ ਤੇ ਜਨਵਰੀ ਚ ਠੰਡ ਤੇ ਕੋਰੇ ਦੇ ਕਰਕੇ ਕਈਂ ਵਾਰ
    ਫਲਾਈਟਸ Delay ਹੋ ਜਾਂਦੀਆਂ ਨੇ ਲਿਹਾਜ਼ਾ ਯਾਤਰੀਆਂ ਨੂੰ ਉਡੀਕ ਕਰਨੀ ਪੈਂਦੀ ਹੈ ਤਾਂ ਏਕੋਨੋਮੀ ਜ਼ੋਨ ਵਾਲੇ ਯਾਤਰੀਆਂ ਨੂੰ ਇਸ ਨਾਲ ਸਹੂਲਤ ਮਿਲ ਜਾਏਗੀ
    ਤੇ ਇਥੇ ਸਿਰਫ ਖਾਨ ਪੀਣ ਦਾ ਹੀ ਸਮਾਨ ਬੇਚਿਆ ਜਾਵੇਗਾ।
Share207Tweet130Share52

Related Posts

ਤੁਹਾਨੂੰ ਵੀ ਆਉਂਦਾ ਹੈ Online Job ਦਾ ਮੈਸਜ, ਤਾਂ ਹੋ ਜਾਓ ਸਾਵਧਾਨ ਹੋ ਨਾ ਜਾਵੇ ਕੋਈ Fraud

ਜੂਨ 17, 2025

ਕ੍ਰੈਸ਼ ਤੋਂ 5 ਦਿਨ ਬਾਅਦ ਅਹਿਮਦਾਬਾਦ ਤੋਂ ਪਹਿਲੀ UK ਨੂੰ ਫਲਾਈਟ ਪਰ ਇਹਨਾਂ ਕਾਰਨਾਂ ਕਰਕੇ ਹੋਈ ਰੱਦ

ਜੂਨ 17, 2025

Air India Plane Issue: Air India ਦੇ ਇੱਕ ਹੋਰ ਜਹਾਜ਼ ‘ਚ ਆਈ ਖਰਾਬੀ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

ਜੂਨ 17, 2025

AIR INDIA ਦਾ ਇੱਕ ਹੋਰ ਜਹਾਜ਼ ਅੱਧ ਰਸਤੇ ਆਇਆ ਵਾਪਸ, ਤਕਨੀਕੀ ਸਮੱਸਿਆ ਦਾ ਕਰਨਾ ਪੈ ਰਿਹਾ ਸਾਹਮਣਾ

ਜੂਨ 16, 2025

ਮਾਂ ਦੇ ਹੰਝੂਆਂ ਨੇ ਇੰਝ ਬਚਾਈ ਪੁੱਤ ਦੀ ਜਾਨ, ਪੁੱਤ, ਕੁਝ ਦਿਨ ਹੋਰ ਰੁਕਜਾ… ਪੜ੍ਹੋ ਪੂਰੀ ਖ਼ਬਰ

ਜੂਨ 16, 2025

AIR INDIA ਨੇ ਫਲਾਈਟ ”AI171” ਨੰਬਰ ਨੂੰ ਲੈ ਕੇ ਲਿਆ ਵੱਡਾ ਫੈਸਲਾ

ਜੂਨ 14, 2025
Load More

Recent News

ਤੁਹਾਨੂੰ ਵੀ ਆਉਂਦਾ ਹੈ Online Job ਦਾ ਮੈਸਜ, ਤਾਂ ਹੋ ਜਾਓ ਸਾਵਧਾਨ ਹੋ ਨਾ ਜਾਵੇ ਕੋਈ Fraud

ਜੂਨ 17, 2025

ਕ੍ਰੈਸ਼ ਤੋਂ 5 ਦਿਨ ਬਾਅਦ ਅਹਿਮਦਾਬਾਦ ਤੋਂ ਪਹਿਲੀ UK ਨੂੰ ਫਲਾਈਟ ਪਰ ਇਹਨਾਂ ਕਾਰਨਾਂ ਕਰਕੇ ਹੋਈ ਰੱਦ

ਜੂਨ 17, 2025

99 ਰੁਪਏ ਦੀ ਕਿਸ਼ਤ ਨਾਲ ਮਿਲੇਗੀ TOYOTA ਦੀ ਕਾਰ, ਕੰਪਨੀ ਨੇ ਸ਼ੁਰੂ ਕੀਤੀ ਅਜਿਹੀ Offer!

ਜੂਨ 17, 2025

ਹੁਣ ਇਸ ਤਰੀਕੇ ਨਾਲ ਘਰ ਬੈਠੇ ਅਧਾਰ ਕਾਰਡ ‘ਤੇ ਬਦਲ ਸਕਦੇ ਹੋ ਆਪਣਾ ਫੋਨ ਨੰਬਰ

ਜੂਨ 17, 2025

ਬਠਿੰਡਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੁਲਿਸ ਮੁਲਾਜਮ ਦੀ ਮੌਕੇ ‘ਤੇ ਹੋਈ ਮੌਤ

ਜੂਨ 17, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.