ਐਤਵਾਰ, ਅਗਸਤ 31, 2025 08:33 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

LPG ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ… ਅੱਜ ਤੋਂ ਦੇਸ਼ ‘ਚ ਲਾਗੂ ਹੋਏ ਇਹ 5 ਵੱਡੇ ਬਦਲਾਅ, ਆਮ ਆਦਮੀ ਦੀ ਜੇਬ ‘ਤੇ ਪਵੇਗਾ ਸਿੱਧਾ ਅਸਰ

by Gurjeet Kaur
ਜੂਨ 1, 2024
in ਦੇਸ਼
0

ਆਇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ‘ਚ ਬਦਲਾਅ ਕਰਦੀ ਹੈ ਤੇ 1 ਜੂਨ 2024 ਨੂੰ ਸਵੇਰੇ 6 ਵਜੇ ਸੋਧੇ ਹੋਏ ਭਾਅ ਜਾਰੀ ਕਰ ਦਿੱਤੇ ਗਏ ਹਨ।ਆਈਓਸੀਐਲ ਦੀ ਵੈਬਸਾਈਟ ਦੇ ਮੁਤਾਬਕ, ਲਗਾਤਾਰ ਤੀਜੇ ਮਹੀਨੇ ਐਲਪੀਜੀ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਗਈ ਹੈ।19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ‘ਚ 72 ਰੁ. ਤਕ ਦੀ ਕਟੌਤੀ ਕੀਤੀ ਗਈ ਹੈ।ਹਾਲਾਂਕਿ, ਇਸ ਵਾਰ ਵੀ 14 ਕਿਲੋਗ੍ਰਾਮ ਵਾਲੇ ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਹੈ।

ਆਇਲ ਮਾਰਕੀਟਿੰਗ ਕੰਪਨੀਆਂ ਨੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀਆਂ ਕੀਮਤਾਂ ‘ਚ ਕਟੌਤੀ ਦਾ ਫੈਸਲਾ ਲੈਣ ਦੇ ਨਾਲ ਹੀ ਹਵਾਈ ਈਂਧਨ ਭਾਵ ਏਅਰ ਟਰਬਾਈਨ ਦੇ ਭਾਅ ‘ਚ ਵੀ ਬਦਲਾਅ ਕੀਤਾ ਹੈ ਅਤੇ ਇਹ ਤੁਹਾਡੀ ਹਵਾਈ ਯਾਤਰਾ ‘ਤੇ ਅਸਰ ਪਾਉਣ ਵਾਲੇ ਸਾਬਿਤ ਹੋ ਸਕਦੇ ਹਨ।

ਦਰਅਸਰ, ਦਿੱਲੀ ਦੇ ਏਟੀਐਫ ਦੇ ਭਾਅ 1,01,643.88 ਰੁ. ਪ੍ਰਤੀ ਕਿਲੋਲੀਟਰ ਤੋਂ ਘੱਟ ਹੋ ਕੇ 94,969.01 ਰੁ. ਪ੍ਰਤੀ ਕਿਲੋਲੀਟਰ ਕਰ ਦਿੱਤੇ ਗਏ ਹਨ।ਇਸਦੇ ਇਲਾਵਾ ਕੋਲਕਾਤਾ ‘ਚ ਇਸਦੀ ਕੀਮਤ 1,10,583.13 ਰੁ. ਪ੍ਰਤੀ ਕਿਲੋਲੀਟਰ ਤੋਂ ਘੱਟ ਹੋ ਕੇ 1,03,715 ਰੁ ਪ੍ਰਤੀ ਕਿਲੋਲੀਟਰ ਮੁੰਬਈ ‘ਚ 95,173.70 ਰੁ. ਪ੍ਰਤੀ ਕਿਲੋਲੀਟਰ ਤੋਂ ਘੱਟ ਕੇ 88,834.27 ਰੁ ਪ੍ਰਤੀ ਕਿ.ਲੀ ਅਤੇ ਚੇਨਈ ‘ਚ 1,09,898.61 ਰੁ.ਪ੍ਰਤੀ ਕਿ.ਲੀ. ਤੋਂ ਘੱਟ ਹੋ ਕੇ 98,557.14 ਰੁ. ਹੋ ਗਈ ਹੈ।

ਐਸਬੀਆਈ ਕ੍ਰੇਡਿਟ ਕਾਰਡ: 1 ਜੂਨ ਤੋਂ ਤੀਜਾ ਵੱਡਾ ਬਦਲਾਅ ਕ੍ਰੈਡਿਟ ਕਾਰਡ ਯੂਜ਼ਰਸ ਦੇ ਲਈ ਕੀਤਾ ਗਿਆ ਹੈ।ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐਸਬੀਆਈ ਨੇ ਕ੍ਰੈਡਿਟ ਕਾਰਡ ਨੂੰ ਲੈ ਕੇ ਨਿਯਮਾਂ ‘ਚ ਬਦਲਾਅ ਲਾਗੂ ਕੀਤਾ ਹੈ।ਜੇਕਰ ਤੁਹਾਡੇ ਕੋਲ ਵੀ ਇਹ ਕ੍ਰੇਡਿਟ ਕਾਰਡ ਹੈ, ਤਾਂ ਇਹ ਜਾਣਕਾਰੀ ਤੁਹਾਡੇ ਲਈ ਖਾਸ ਹੈ।ਪਹਿਲੀ ਤਾਰੀਖ ਤੋਂ ਐਸਬੀਆਈ ਕ੍ਰੈਡਿਟ ਕਾਰਡ ਦਾ ਜੋ ਨਿਯਮ ਬਦਲ ਗਿਆ ਹੈ, ਉਹ ਇਹ ਹੈ ਕਿ ਐਸਬੀਆਈ ਦੇ ਕੁਝ ਕ੍ਰੈਡਿਟ ਕਾਰਡ ਦੇ ਲਈ ਸਰਕਾਰ ਨਾਲ ਸਬੰਧਿਤ ਟ੍ਰਾਂਜੈਕਸ਼ਨ ‘ਤੇ ਰਿਵਾਰਡ ਪੁਆਇੰਟ ਲਾਗੂ ਨਹੀਂ ਹੋਣਗੇ।

ਚੌਥਾ ਬਦਲਾਅ: ਡ੍ਰਾਈਵਿੰਗ ਲਾਈਸੈਂਸ ਟੈਸਟ: ਜੂਨ ਮਹੀਨੇ ਦੀ ਪਹਿਲੀ ਤਾਰੀਖ ਤੋਂ ਹੋਣ ਵਾਲੇ ਬਦਲਾਆਂ ‘ਚ ਚੌਥਾ ਤੁਹਾਡੇ ਡ੍ਰਾਈਵਿੰਗ ਲਾਇਸੈਂਸ ਨਾਲ ਜੁੜਿਆ ਹੋਇਆ ਹੈ।ਦਰਅਸਲ, ਅੱਜ ਤੋਂ ਪ੍ਰਾਈਵੇਟ ਇੰਸਟੀਚਿਊਟ ‘ਚ ਵੀ ਡ੍ਰਾਈਵਿੰਗ ਟੈਸਟ ਹੋ ਸਕਣਗੇ, ਅਜੇ ਤਕ ਇਹ ਟੈਸਟ ਸਿਰਫ ਆਰਟੀਓ ਦੇ ਵਲੋਂ ਜਾਰੀ ਸਰਕਾਰੀ ਸੈਂਟਰ ‘ਚ ਹੀ ਹੁੰਦੇ ਸੀ।ਹੁਣ ਪ੍ਰਾਈਵਟ ਇੰਸਟੀਚਿਊਟ ‘ਚ ਵੀ ਲਾਇਸੈਂਸ ਦੇ ਲਈ ਆਵੇਦਨ ਕਰਨ ਵਾਲੇ ਲੋਕਾਂ ਦਾ ਡ੍ਰਾਈਵਿੰਗ ਟੈਸਟ ਹੋਵੇਗਾ ਅਤੇ ਉਨ੍ਹਾਂ ਨੂੰ ਲਾਇਸੈਂਸ ਜਾਰੀ ਕਰ ਦਿੱਤਾ ਜਾਵੇਗਾ।

ਅਧਾਰ ਕਾਰਡ ਮੁਫਤ ਅਪਡੇਟ: ਪੰਜਵਾਂ ਬਦਲਾਅ, ਜੂਨ ਦੀ 14 ਤਾਰੀਕ ਤੋਂ ਲਾਗੂ ਹੋਵੇਗਾ।ਦਰਅਸਲ ਯੂਆਈਡੀਏਆਈ ਨੇ ਆਧਾਰ ਕਾਰਡ ਨੂੰ ਫ੍ਰੀ ‘ਚ ਅਪਡੇਟ ਕਰਨ ਦੀ ਡੈਡਲਾਈਨ ਨੂੰ ਵਧਾ ਕੇ 14 ਜੂਨ ਕਰ ਦਿੱਤਾ ਸੀ ਅਤੇ ਇਸ ਨੂੰ ਕਈ ਵਾਰ ਅੱਗੇ ਵਧਾਇਆ ਜਾ ਚੁੱਕਾ ਹੈ।ਅਜਿਹੇ ‘ਚ ਹੁਣ ਇਸਦੇ ਹੋਰ ਵਧਾਏ ਜਾਣ ਦੀ ਸੰਭਾਵਨਾ ਘੱਟ ਹੈ।ਅਜਿਹੇ ‘ਚ ਇਸ ਨੂੰ ਫ੍ਰੀ ‘ਚ ਅਪਡੇਟ ਕਰਾਉਣ ਲਈ ਆਧਾਰ ਕਾਰਡ ਹੋਲਡਰਸ ਦੇ ਕੋਲ ਕੁਝ ਹੀ ਦਿਨ ਦਾ ਸਮਾਂ ਬਚਿਆ ਹੈ।ਇਸਦੇ ਬਾਅਦ ਆਧਾਰ ਕੇਂਦਰ ‘ਚ ਜਾ ਕੇ ਅਪਡੇਟ ਕਰਵਾਉਣ ‘ਤੇ 50 ਰੁ. ਪ੍ਰਤੀ ਅਪਡੇਟ ਚਾਰਜ ਦੇਣਾ ਹੋਵੇਗਾ।

Tags: driving licenselatest newslpg cylinder pricepro punjab tvrule changesbi and icici credit cardtoday 1st june
Share357Tweet223Share89

Related Posts

ਜੰਮੂ ਕਸ਼ਮੀਰ ‘ਚ ਫਿਰ ਬਰਸੀ ਅਸਮਾਨੀ ਆਫ਼ਤ, ਫਟਿਆ ਬੱਦਲ

ਅਗਸਤ 30, 2025

ਭਾਰੀ ਮੀਂਹ ਤੇ Land Slide ਕਾਰਨ ਬੰਦ ਹੋਏ ਕਈ ਰਸਤੇ, ਸੜਕਾਂ ‘ਤੇ ਫਸੇ ਫਲਾਂ ਸਬਜ਼ੀਆਂ ਨਾਲ ਭਰੇ ਕਈ ਟਰੱਕ

ਅਗਸਤ 28, 2025

Van ਨੂੰ Google Map ਦੇਖਣਾ ਪਿਆ ਭਾਰੀ ਵਾਪਰੀ ਅਜਿਹੀ ਘਟਨਾ

ਅਗਸਤ 28, 2025

ਲੋਕਾਂ ਨੂੰ ਮਿਲਣ ਗਿਆ ਸੀ ਮੰਤਰੀ ਪਰ ਪੈ ਗਿਆ ਭਾਰੀ, ਡੰਡੇ ਲੈ ਮਗਰ ਪਏ ਲੋਕ, ਪੜ੍ਹੋ ਪੂਰੀ ਖ਼ਬਰ

ਅਗਸਤ 28, 2025

ਪਤਨੀ ਨੂੰ ਸੋਹਣੇ ਨਾ ਹੋਣ ਤੇ ਪਤੀ ਨੇ ਦਿੱਤੀ ਅਜਿਹੀ ਭਿਆਨਕ ਸਜਾ

ਅਗਸਤ 27, 2025

ਮਾਤਾ ਵੈਸ਼ਨੋ ਦੇਵੀ ਲੈਂਡ ਸਲਾਈਡ ਹਾਦਸੇ ‘ਚ ਮੌਤ ਦਾ ਅੰਕੜਾ ਵਧਿਆ, ਕਈ ਲੋਕ ਅਜੇ ਵੀ ਲਾਪਤਾ

ਅਗਸਤ 27, 2025
Load More

Recent News

ਟੈਰਿਫ ਵਿਵਾਦ ‘ਤੇ ਰਾਜਨਾਥ ਨੇ ਕਿਹਾ- ”ਕੋਈ ਸਥਾਈ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ”

ਅਗਸਤ 30, 2025

ਪ੍ਰਧਾਨ ਮੰਤਰੀ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨੂੰ ਦਿੱਤੇ ਅਨੋਖੇ ਤੋਹਫ਼ੇ

ਅਗਸਤ 30, 2025

ਪੰਜਾਬੀ ਕਾਮੇਡੀ ਕਿੰਗ ਭੱਲਾ ਦੀ ਅੰਤਿਮ ਅਰਦਾਸ

ਅਗਸਤ 30, 2025

ਜਪਾਨ ‘ਚ ਬੁਲੇਟ ਟਰੇਨ ਦੇਖਣ ਪਹੁੰਚੇ PM ਮੋਦੀ, ਜਪਾਨ ਦੇ ਦੌਰੇ ‘ਤੇ PM ਮੋਦੀ

ਅਗਸਤ 30, 2025

ਜੰਮੂ ਕਸ਼ਮੀਰ ‘ਚ ਫਿਰ ਬਰਸੀ ਅਸਮਾਨੀ ਆਫ਼ਤ, ਫਟਿਆ ਬੱਦਲ

ਅਗਸਤ 30, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.