[caption id="attachment_115871" align="alignnone" width="1000"]<img class="size-full wp-image-115871" src="https://propunjabtv.com/wp-content/uploads/2023/01/original-apple-airpods-1000x1000-1.webp" alt="" width="1000" height="667" /> ਪਹਿਲੇ ਐਪਲ ਏਅਰਪੌਡਸ ਨੂੰ 2016 'ਚ ਕੂਪਰਟੀਨੋ-ਅਧਾਰਤ ਤਕਨੀਕੀ ਵਲੋਂ iPhone 7 ਦੇ ਨਾਲ ਲਾਂਚ ਕੀਤਾ ਗਿਆ ਤੇ ਪਿਛਲੇ ਸਾਲਾਂ 'ਚ, ਕੰਪਨੀ ਨੇ ਕਈ ਈਅਰਬਡਸ ਲਾਂਚ ਕੀਤੇ।[/caption] [caption id="attachment_115874" align="alignnone" width="1200"]<img class="size-full wp-image-115874" src="https://propunjabtv.com/wp-content/uploads/2023/01/airpods-lineup.webp" alt="" width="1200" height="800" /> ਐਪਲ ਦੇ ਪੋਰਟਫੋਲੀਓ 'ਚ ਐਪਲ ਏਅਰਪੌਡਜ਼ ਦੇ ਥਰਡ ਜੈਨਰੇਸ਼ਨ, ਐਪਲ ਏਅਰਪੌਡਜ਼ ਪ੍ਰੋ ਦਾ ਸੈਕੰਡ ਜੈਨਰੇਸ਼ਨ ਤੇ ਇੱਕ ਏਅਰਪੌਡ ਮੈਕਸ ਹੈ। ਸਭ ਦੇ ਵਿਚਕਾਰ, ਸੈਕੰਡ ਜੈਨਰੇਸ਼ਨ ਦੇ ਐਪਲ ਏਅਰਪੌਡਸ ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਵਿਕਦੇ ਹਨ।[/caption] [caption id="attachment_115875" align="alignnone" width="1312"]<img class="size-full wp-image-115875" src="https://propunjabtv.com/wp-content/uploads/2023/01/2nd-gen-Apple-AirPods-1st-gen-AirPods.jpg" alt="" width="1312" height="738" /> 2nd-gen Apple AirPods, 1st-gen AirPods ਦੇ ਮੁਕਾਬਲੇ ਬਿਹਤਰ ਕੁਆਲਿਟੀ ਤੇ ਬੈਟਰੀ ਦੇ ਨਾਲ ਆਉਂਦੇ ਹਨ, ਪਰ ਈਅਰਬਡਸ ਦਾ ਡਿਜ਼ਾਈਨ ਲਗਭਗ ਇੱਕੋ ਜਿਹਾ ਹੈ। ਤੀਜੀ ਪੀੜ੍ਹੀ ਦੇ ਏਅਰਪੌਡਸ ਵੀ ਇਸ ਤਰ੍ਹਾਂ ਦੇ ਸਪੈਸੀਫਿਕੇਸ਼ਨ ਪ੍ਰਾਪਤ ਕਰਦੇ ਹਨ, ਪਰ ਨਵੇਂ ਡਿਜ਼ਾਈਨ ਦੇ ਨਾਲ ਆਉਂਦੇ ਹਨ।[/caption] [caption id="attachment_115876" align="alignnone" width="1200"]<img class="size-full wp-image-115876" src="https://propunjabtv.com/wp-content/uploads/2023/01/airpods.jpg" alt="" width="1200" height="900" /> ਫੀਚਰਜ਼ ਦੀ ਗੱਲ ਕਰੀਏ ਤਾਂ ਥਰਡ ਤੇ ਸੈਕੰਡ ਜਨਰੇਸ਼ਨ ਦੇ ਐਪਲ ਏਅਰਪੌਡਸ 'ਚ ਬਹੁਤ ਘੱਟ ਅੰਤਰ ਹੈ, ਹਾਲਾਂਕਿ ਜਦੋਂ ਕੀਮਤ ਦੀ ਗੱਲ ਆਉਂਦੀ ਹੈ ਤਾਂ ਬਹੁਤ ਵੱਡਾ ਅੰਤਰ ਹੁੰਦਾ ਹੈ। ਐਪਲ ਏਅਰਪੌਡਸ ਫਿਲਹਾਲ 2023 ਦੇ ਪਹਿਲੇ ਹਫਤੇ ਫਲਿੱਪਕਾਰਟ 'ਤੇ 1,499 ਰੁਪਏ 'ਚ ਉਪਲਬਧ ਹਨ।[/caption] [caption id="attachment_115878" align="alignnone" width="1200"]<img class="size-full wp-image-115878" src="https://propunjabtv.com/wp-content/uploads/2023/01/Apple-AirPods.webp" alt="" width="1200" height="900" /> ਐਪਲ ਏਅਰਪੌਡਸ ਫਿਲਹਾਲ ਫਲਿੱਪਕਾਰਟ 'ਤੇ 11,990 ਰੁਪਏ 'ਚ ਸੂਚੀਬੱਧ ਹਨ। ਜੇਕਰ ਤੁਹਾਡੇ ਕੋਲ ਐਕਸਚੇਂਜ ਕਰਨ ਲਈ ਪੁਰਾਣਾ ਸਮਾਰਟਫੋਨ ਹੈ, ਤਾਂ ਈ-ਕਾਮਰਸ ਪਲੇਟਫਾਰਮ 10,500 ਰੁਪਏ ਤੱਕ ਦੀ ਛੋਟ ਦੇ ਰਿਹਾ ਹੈ।[/caption] [caption id="attachment_115880" align="alignnone" width="1500"]<img class="size-full wp-image-115880" src="https://propunjabtv.com/wp-content/uploads/2023/01/airpods-1.jpg" alt="" width="1500" height="1000" /> ਇਸਦਾ ਮਤਲਬ ਹੈ ਕਿ ਤੁਸੀਂ Apple AirPods ਨੂੰ 1,499 ਰੁਪਏ 'ਚ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ ਫਲਿੱਪਕਾਰਟ ਐਕਸਿਸ ਬੈਂਕ ਕਾਰਡਾਂ 'ਤੇ 5% ਕੈਸ਼ਬੈਕ ਵੀ ਦੇ ਰਿਹਾ ਹੈ।[/caption] [caption id="attachment_115881" align="alignnone" width="1312"]<img class="size-full wp-image-115881" src="https://propunjabtv.com/wp-content/uploads/2023/01/AirPods-Pro.jpg" alt="" width="1312" height="738" /> ਐਪਲ ਨੇ Apple AirPods Pro (2nd Gen) ਦਾ ਲਿਮਟਿਡ ਐਡੀਸ਼ਨ ਲਾਂਚ ਕੀਤਾ ਹੈ। ਇਹ ਐਪਲ ਔਨਲਾਈਨ ਸਟੋਰ ਤੇ ਚੀਨ, ਤਾਈਵਾਨ, ਹਾਂਗਕਾਂਗ ਤੇ ਮਕਾਊ 'ਚ ਰਿਟੇਲ ਸਟੋਰਾਂ ਰਾਹੀਂ ਉਪਲਬਧ ਹੋਵੇਗਾ।[/caption]