[caption id="attachment_112365" align="alignnone" width="770"]<img class="size-full wp-image-112365" src="https://propunjabtv.com/wp-content/uploads/2022/12/Giloy.jpg" alt="" width="770" height="436" /> <strong>Benefits of Giloy:</strong> ਆਯੁਰਵੇਦ ਅਨੁਸਾਰ ਗਿਲੋਏ ਦੀਆਂ ਜੜ੍ਹਾਂ, ਤਣਾ ਤੇ ਪੱਤੇ ਸਿਹਤ ਲਈ ਬਹੁਤ ਫਾਇਦੇਮੰਦ ਹਨ। ਇਸ 'ਚ ਐਂਟੀ-ਆਕਸੀਡੈਂਟ ਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ 'ਚ ਮਦਦ ਕਰਦੇ ਹਨ। ਆਮ ਤੌਰ 'ਤੇ ਲੋਕ ਗਿਲੋਏ ਦਾ ਜੂਸ ਪੀਂਦੇ ਹਨ, ਜੇਕਰ ਤੁਸੀਂ ਚਾਹੋ ਤਾਂ ਗਿਲੋਏ ਪਾਊਡਰ ਦਾ ਸੇਵਨ ਵੀ ਕਰ ਸਕਦੇ ਹੋ।[/caption] [caption id="attachment_112367" align="alignnone" width="1200"]<img class="size-full wp-image-112367" src="https://propunjabtv.com/wp-content/uploads/2022/12/giloy-1200.jpg" alt="" width="1200" height="667" /> ਗਿਲੋਏ 'ਚ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ। ਜਿਸ ਨਾਲ ਤੁਸੀਂ ਇਨਫੈਕਸ਼ਨ ਤੇ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ।[/caption] [caption id="attachment_112368" align="alignnone" width="1600"]<img class="size-full wp-image-112368" src="https://propunjabtv.com/wp-content/uploads/2022/12/Giloy.webp" alt="" width="1600" height="900" /> ਗਿਲੋਏ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਐਂਟੀ ਹਾਈਪਰਗਲਾਈਸੈਮਿਕ ਗੁਣ ਹੁੰਦੇ ਹਨ, ਜੋ ਸ਼ੂਗਰ ਦੀ ਸਮੱਸਿਆ 'ਚ ਮਦਦਗਾਰ ਹੁੰਦਾ ਹੈ।[/caption] [caption id="attachment_112369" align="alignnone" width="1200"]<img class="size-full wp-image-112369" src="https://propunjabtv.com/wp-content/uploads/2022/12/giloy_juice_benefits.jpg" alt="" width="1200" height="800" /> ਗਿਲੋਏ ਦਾ ਜੂਸ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਨਾਲ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ।[/caption] [caption id="attachment_112370" align="aligncenter" width="680"]<img class="wp-image-112370 size-full" src="https://propunjabtv.com/wp-content/uploads/2022/12/giloy-guduchi-amar-vel-or-bel-vine-plant-medicine-plant-gurbel-min.jpg" alt="" width="680" height="509" /> ਡੇਂਗੂ ਤੋਂ ਬਚਣ ਲਈ ਗਿਲੋਏ ਦਾ ਸੇਵਨ ਬਹੁਤ ਕਾਰਗਰ ਹੈ। ਇਸ 'ਚ ਮੌਜੂਦ ਐਂਟੀਪਾਇਰੇਟਿਕ ਗੁਣ ਬੁਖਾਰ ਨੂੰ ਠੀਕ ਕਰਦੇ ਹਨ। ਇੱਕ ਕੱਪ ਪਾਣੀ 'ਚ ਦੋ ਤੋਂ ਤਿੰਨ ਚਮਚ ਗਿਲੋਏ ਦਾ ਜੂਸ ਮਿਲਾ ਕੇ ਦਿਨ 'ਚ ਦੋ ਵਾਰ, ਭੋਜਨ ਤੋਂ ਇੱਕ ਘੰਟਾ ਪਹਿਲਾਂ ਲਿਆ ਜਾ ਸਕਦਾ ਹੈ। ਇਸ ਨਾਲ ਡੇਂਗੂ ਤੋਂ ਜਲਦੀ ਰਾਹਤ ਮਿਲ ਸਕਦੀ ਹੈ।[/caption] [caption id="attachment_112373" align="alignnone" width="625"]<img class="size-full wp-image-112373" src="https://propunjabtv.com/wp-content/uploads/2022/12/giloy-.webp" alt="" width="625" height="350" /> ਜੇਕਰ ਤੁਸੀਂ ਕਬਜ਼, ਗੈਸ ਜਾਂ ਬਦਹਜ਼ਮੀ ਤੋਂ ਪਰੇਸ਼ਾਨ ਹੋ ਤਾਂ ਗਿਲੋਏ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੈ। ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਤੁਸੀਂ ਗਿਲੋਏ ਦਾ ਕਾੜ੍ਹਾ ਪੀ ਸਕਦੇ ਹੋ।[/caption]