ਸ਼ੁੱਕਰਵਾਰ, ਜੂਨ 6, 2025 05:19 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਤਕਨਾਲੋਜੀ

Gmail Down: ਜੀਮੇਲ ਦਾ ਸਰਵਰ ਹੋਇਆ ਡਾਊਨ, ਲੱਖਾਂ ਲੋਕਾਂ ਦਾ ਕੰਮ ਹੋਇਆ ਠੱਪ

ਜੀਮੇਲ ਦੀ ਸਰਵਿਸ ਸ਼ਨੀਵਾਰ ਨੂੰ ਕੁਝ ਸਮੇਂ ਲਈ ਡਾਊਨ ਹੋਈ। ਜੀਮੇਲ ਐਪ ਅਤੇ ਟੇਕਲੇਟ ਵਰਜਨ ਇਸਤੇਮਾਲ ਕਰਨ ਵਾਲੇ ਲੱਖਾਂ ਲੋਕ ਪ੍ਰਭਾਵਿਤ ਹੋਏ।

by Bharat Thapa
ਦਸੰਬਰ 11, 2022
in ਤਕਨਾਲੋਜੀ
0

ਗੂਗਲ ਦੀ ਜੀਮੇਲ ਸਰਵਿਸ ਸ਼ਨੀਵਾਰ ਨੂੰ ਕੁਝ ਸਮੇਂ ਲਈ ਡਾਊਨ ਰਹੀ। ਜੀਮੇਲ ਐਪ ਅਤੇ ਟੈਬਲੇਟ ਵਰਜ਼ਨ ਦੀ ਵਰਤੋਂ ਕਰਨ ਵਾਲੇ ਲੱਖਾਂ ਲੋਕ ਪ੍ਰਭਾਵਿਤ ਹੋਏ। ਬਹੁਤ ਸਾਰੇ ਯੂਜ਼ਰਸ ਨੂੰ ਲਾਗਇਨ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।

ਦੁਨੀਆ ਦੇ ਕਈ ਦੇਸ਼ਾਂ ਦੇ ਲੋਕਾਂ ਨੇ 10 ਦਸੰਬਰ ਨੂੰ ਜੀਮੇਲ ਦੇ ਡਾਊਨ ਹੋਣ ਕਰਕੇ ਰਿਕੁਐਸਟ ਪਾਈ। ਜ਼ਿਆਦਾਤਰ ਗਾਹਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੇਲ ਰਸੀਬ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਕਈ ਲੋਕਾਂ ਨੂੰ ‘ਈਮੇਲ’ ਭੇਜਣ ‘ਚ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਡਾਊਨ ਡਿਟੈਕਟਰ ਨੇ ਵੀ ਪੁਸ਼ਟੀ ਕੀਤੀ ਕਿ ਜੀਮੇਲ ਦਾ ਸਰਵਰ ਡਾਊਨ ਹੈ। ਵਿਅਕਤੀਗਤ ਤੌਰ ‘ਤੇ, ਯੂਕੇ ਦੇ ਸਾਰੇ ਹਿੱਸਿਆਂ ਵਿੱਚ ਲੋਕਾਂ ਨੇ ਜੀਮੇਲ ਸਮੱਸਿਆਵਾਂ ਲਈ ਰਿਪੋਰਟ ਕੀਤੀ।

Google's email service Gmail is down for several users. Both, app and desktop version of Gmail is affected. pic.twitter.com/F9EB3x6xZU

— ANI (@ANI) December 10, 2022

ਜਾਣਕਾਰੀ ਮੁਤਾਬਕ ਸ਼ਨੀਵਾਰ ਸ਼ਾਮ ਕਰੀਬ 7:30 ਵਜੇ ਜੀਮੇਲ ਦੀ ਸੇਵਾ ਬੰਦ ਸੀ ਤੇ ਇਹ ਲਗਪਗ 09:00 ਵਜੇ ਠੀਕ ਹੋ ਗਿਆ।

ਖਾਸ ਤੌਰ ‘ਤੇ, ਜੀਮੇਲ ਇੱਕ ਵੱਡੀ ਤਕਨੀਕੀ ਕੰਪਨੀ ਗੂਗਲ ਦੀ ਮਲਕੀਅਤ ਵਾਲੀ ਇੱਕ ਈ-ਮੇਲ ਸੇਵਾ ਹੈ। ਜੀਮੇਲ ਦੇ ਦੁਨੀਆ ਭਰ ਵਿੱਚ 1.5 ਬਿਲੀਅਨ ਤੋਂ ਵੱਧ ਲੋਕ ਯੂਜ਼ਰ ਹਨ। ਇਹ ਸਾਲ 2022 ਦੌਰਾਨ ਸਭ ਤੋਂ ਵੱਧ ਡਾਊਨਲੋਡ ਕੀਤੀਆਂ ਗਈਆਂ ਐਪਾਂ ਵਿੱਚੋਂ ਇੱਕ ਸੀ।

ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ‘ਚ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦੀ ਸਰਵਿਸ ਬੰਦ ਹੋਈ। ਹਾਲਾਂਕਿ ਕੁਝ ਸਮੇਂ ਬਾਅਦ ਸੇਵਾ ਚਾਲੂ ਹੋ ਗਈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: g maillatest newspro punjab tvpunjabi newstechnology news
Share244Tweet153Share61

Related Posts

ਕਿਉਂ ਫਟ ਰਹੇ ਹਨ ਅੱਜਕਲ AC ਕੰਪ੍ਰੈਸਰ, ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ ਹੋ ਜਾਓ ਸਾਵਧਾਨ!

ਜੂਨ 4, 2025

ਫ਼ਰਿੱਜ ਤੇ ਕੰਧ ਵਿਚਕਾਰ ਹੋਣੀ ਚਾਹੀਦੀ ਹੈ ਕਿੰਨੀ ਦੂਰੀ, ਗਰਮੀਆਂ ‘ਚ ਭੁੱਲ ਕੇ ਵੀ ਨਾ ਕਰੋ ਇਹ ਗਲਤੀ

ਜੂਨ 2, 2025

ਘਰ ‘ਚ ਚੱਲਦਾ ਹੈ 24 ਘੰਟੇ AC, ਅਪਣਾਓ ਇਹ ਤਰੀਕੇ ਬਿਜਲੀ ਦਾ ਬਿੱਲ ਆਵੇਗਾ ਨਾ ਮਾਤਰ

ਜੂਨ 2, 2025

ਇਸ ਟੈਲੀਕਾਮ ਕੰਪਨੀ ਨੇ ਲਾਂਚ ਕੀਤਾ ਨਵਾਂ ਰੀਚਾਰਜ ਪਲਾਨ, ਇੱਕ ਬਿਲ ‘ਤੇ ਚੱਲ ਸਕਦੇ ਹਨ 4 SIM

ਮਈ 29, 2025

Whatsapp ਨੇ ਲਾਂਚ ਕੀਤਾ ਨਵਾਂ ਫ਼ੀਚਰ, ਹੁਣ ਬਿਨ੍ਹਾਂ ਟਾਈਪਿੰਗ ਦੇ ਹੋਵੇਗੀ ਚੈਟ

ਮਈ 26, 2025

ਖਰਾਬ ਹੋ ਗਿਆ AC ਦਾ ਰਿਮੋਟ? ਤਾਂ ਰਿਮੋਟ ਤੋਂ ਬਿਨਾਂ AC ਚਲਾਉਣ ਲਈ ਇਹਨਾਂ ਤਰੀਕਿਆਂ ਦੀ ਕਰੋ ਵਰਤੋਂ

ਮਈ 26, 2025
Load More

Recent News

weight-loss-men_lead (1)

Weight Loss tips: GYM ਛੱਡ ਅਪਣਾਓ ਇਹ ਤਰੀਕਾ, ਤੇਜ਼ੀ ਨਾਲ ਘਟੇਗਾ ਵਜਨ

ਜੂਨ 5, 2025

ਇਸ ਮਹਿਲਾ MP ਨੇ 50 ਸਾਲ ਦੀ ਉਮਰ ‘ਚ ਕਰਵਾਇਆ ਦੂਜਾ ਵਿਆਹ

ਜੂਨ 5, 2025

ਛੁੱਟੀਆਂ ‘ਚ ਬੁੱਕ ਕਰਨੀ ਹੈ ਟਰੇਨ ਦੀ ਤਤਕਾਲ ਟਿਕਟ ਤਾਂ ਕਰਨਾ ਹੋਵੇਗਾ ਇਹ ਕੰਮ, ਬਦਲੇ ਨਿਯਮ

ਜੂਨ 5, 2025

ਪੰਜਾਬ ਪਹੁੰਚੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ, ਕਿਸਾਨਾਂ ਨਾਲ ਇਸ ਮੁੱਦੇ ਤੇ ਕੀਤੀ ਗੱਲਬਾਤ

ਜੂਨ 5, 2025

ਹੁਣ ਇੰਨ੍ਹਾਂ ਦੇਸ਼ਾਂ ਨੂੰ ਨਹੀਂ ਮਿਲੇਗੀ ਅਮਰੀਕਾ ‘ਚ ENTRY, ਟਰੰਪ ਨੇ ਕੀਤਾ ਨਵਾਂ ਐਲਾਨ

ਜੂਨ 5, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.