ਬੁੱਧਵਾਰ, ਅਪ੍ਰੈਲ 22, 2026 07:16 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Happy Birthday Aditya Roy Kapoor: ਬਾਲੀਵੁੱਡ ਦੇ ਹੈਂਡਸਮ ਹੰਕ ਆਦਿਤਿਆ ਰਾਏ ਕਪੂਰ ਨੇ ਐਕਟਿੰਗ ਤੋਂ ਪਹਿਲਾਂ ਕੀਤਾ ਵੀਜੇ ਦਾ ਕੰਮ

ਬਾਲੀਵੁੱਡ ਦੇ ਹੈਂਡਸਮ ਐਕਟਰ ਆਦਿਤਿਆ ਰਾਏ ਕਪੂਰ ਨੂੰ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ। ਐਕਟਰ ਬਾਲੀਵੁੱਡ ਦੇ ਹੌਟ ਐਕਟਰ ਚੋਂ ਇੱਕ ਹੈ। ਆਦਿਤਿਆ ਹਿੰਦੀ ਸਿਨੇਮਾ ਦਾ ਮਸ਼ਹੂਰ ਐਕਟਰ ਹੈ। ਆਓ ਜਾਣਦੇ ਹਾਂ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ-

by Bharat Thapa
ਨਵੰਬਰ 16, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਫਿਲਮ ਆਸ਼ਿਕੀ-2 'ਚ ਆਦਿਤਿਆ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਫਿਲਮ 'ਚ ਆਦਿਤੀਆ ਦੇ ਨਾਲ ਸ਼ਰਧਾ ਕਪੂਰ ਨਜ਼ਰ ਆਈ ਸੀ। ਇਨ੍ਹਾਂ ਦੋਵਾਂ ਦੀ ਜੋੜੀ ਨੂੰ ਫੈਨਸ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ ਸੀ।
ਇਸ ਤੋਂ ਬਾਅਦ ਉਹ ਬਾਲੀਵੁੱਡ ਦੇ ਖਿਲਾਡੀ ਅਕਸ਼ੈ ਕੁਮਾਰ ਅਤੇ ਐਸ਼ਵਰਿਆ ਰਾਏ ਨਾਲ ਫਿਲਮ ਐਕਸ਼ਨ ਰੀਪਲੇਅ 'ਚ ਨਜ਼ਰ ਆਏ । ਇਸ ਫਿਲਮ 'ਚ ਉਹ ਅਕਸ਼ੈ ਅਤੇ ਐਸ਼ਵਰਿਆ ਦੇ ਬੇਟੇ ਦੀ ਭੂਮਿਕਾ 'ਚ ਨਜ਼ਰ ਆਏ ਸੀ।
ਇਸ ਤੋਂ ਬਾਅਦ ਐਕਟਰ ਨੇ ਟੀਵੀ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਅਤੇ ਵੱਡੇ ਪਰਦੇ ਵੱਲ ਰੁਖ਼ ਕਰ ਲਿਆ।
ਐਕਟਰ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਇੱਕ ਵੀਜੇ ਸੀ। ਆਦਿਤਿਆ ਨੇ ਵੀਡੀਓ ਜੌਕੀ ਵਜੋਂ ਕੰਮ ਕੀਤਾ। ਲੋਕਾਂ ਨੇ ਆਦਿਤਿਆ ਰਾਏ ਕਪੂਰ ਨੂੰ ਵੀਜੇ ਦੇ ਤੌਰ 'ਤੇ ਪਸੰਦ ਕੀਤਾ।
ਆਦਿਤਿਆ ਬਾਲੀਵੁੱਡ ਦੇ ਫੇਮਸ ਡਾਇਰੈਕਟਰ ਸਿਧਾਰਥ ਰਾਏ ਕਪੂਰ ਤੇ ਐਕਟਰ ਕੁਨਾਲ ਰਾਏ ਕਪੂਰ ਦਾ ਛੋਟਾ ਭਰਾ ਹੈ। ਬਾਲੀਵੁੱਡ ਐਕਟਰ ਵਿਦਿਆ ਬਾਲਨ ਦਾ ਉਨ੍ਹਾਂ ਦੇ ਵੱਡੇ ਭਰਾ ਸਿਧਾਰਥ ਰਾਏ ਕਪੂਰ ਨਾਲ ਵਿਆਹ ਹੋਇਆ।
ਅਦਿੱਤਿਆ ਆਪਣੇ ਸਕੂਲ ਦੇ ਦਿਨਾਂ 'ਚ ਕ੍ਰਿਕਟਰ ਬਣਨਾ ਚਾਹੁੰਦਾ ਸੀ। ਹਾਲਾਂਕਿ ਕੁਝ ਦਿਨਾਂ ਬਾਅਦ ਉਨ੍ਹਾਂ ਦਾ ਇਸ ਤੋਂ ਮਨ ਭਰ ਗਿਆ।
ਆਦਿਤਿਆ ਰਾਏ ਕਪੂਰ ਦਾ ਜਨਮ 16 ਨਵੰਬਰ 1985 ਨੂੰ ਮੁੰਬਈ 'ਚ ਹੋਇਆ। ਐਕਟਰ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਿਹਾ ਹੈ। ਆਦਿਤਿਆ ਨੇ ਆਪਣੀ ਪੂਰੀ ਪੜ੍ਹਾਈ ਮੁੰਬਈ ਤੋਂ ਹੀ ਕੀਤੀ। ਉਸਨੇ ਆਪਣੀ ਸਕੂਲੀ ਪੜ੍ਹਾਈ ਜੀਡੀ ਸੋਮਾਨੀ ਮੈਮੋਰੀਅਲ ਸਕੂਲ ਤੋਂ ਕੀਤੀ।
ਬਾਲੀਵੁੱਡ ਦੇ ਹੈਂਡਸਮ ਐਕਟਰ ਆਦਿਤਿਆ ਰਾਏ ਕਪੂਰ ਨੂੰ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ। ਐਕਟਰ ਬਾਲੀਵੁੱਡ ਦੇ ਹੌਟ ਐਕਟਰ ਚੋਂ ਇੱਕ ਹੈ। ਆਦਿਤਿਆ ਹਿੰਦੀ ਸਿਨੇਮਾ ਦਾ ਮਸ਼ਹੂਰ ਐਕਟਰ ਹੈ। ਆਓ ਜਾਣਦੇ ਹਾਂ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ-
ਬਾਲੀਵੁੱਡ ਦੇ ਹੈਂਡਸਮ ਐਕਟਰ ਆਦਿਤਿਆ ਰਾਏ ਕਪੂਰ ਨੂੰ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ। ਐਕਟਰ ਬਾਲੀਵੁੱਡ ਦੇ ਹੌਟ ਐਕਟਰ ਚੋਂ ਇੱਕ ਹੈ। ਆਦਿਤਿਆ ਹਿੰਦੀ ਸਿਨੇਮਾ ਦਾ ਮਸ਼ਹੂਰ ਐਕਟਰ ਹੈ। ਆਓ ਜਾਣਦੇ ਹਾਂ ਉਨ੍ਹਾਂ ਦੇ ਜਨਮਦਿਨ ‘ਤੇ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ-

 

 

ਆਦਿਤਿਆ ਰਾਏ ਕਪੂਰ ਦਾ ਜਨਮ 16 ਨਵੰਬਰ 1985 ਨੂੰ ਮੁੰਬਈ ‘ਚ ਹੋਇਆ। ਐਕਟਰ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਿਹਾ ਹੈ। ਆਦਿਤਿਆ ਨੇ ਆਪਣੀ ਪੂਰੀ ਪੜ੍ਹਾਈ ਮੁੰਬਈ ਤੋਂ ਹੀ ਕੀਤੀ। ਉਸਨੇ ਆਪਣੀ ਸਕੂਲੀ ਪੜ੍ਹਾਈ ਜੀਡੀ ਸੋਮਾਨੀ ਮੈਮੋਰੀਅਲ ਸਕੂਲ ਤੋਂ ਕੀਤੀ।

 

ਅਦਿੱਤਿਆ ਆਪਣੇ ਸਕੂਲ ਦੇ ਦਿਨਾਂ ‘ਚ ਕ੍ਰਿਕਟਰ ਬਣਨਾ ਚਾਹੁੰਦਾ ਸੀ। ਹਾਲਾਂਕਿ ਕੁਝ ਦਿਨਾਂ ਬਾਅਦ ਉਨ੍ਹਾਂ ਦਾ ਇਸ ਤੋਂ ਮਨ ਭਰ ਗਿਆ।

 

ਆਦਿਤਿਆ ਬਾਲੀਵੁੱਡ ਦੇ ਫੇਮਸ ਡਾਇਰੈਕਟਰ ਸਿਧਾਰਥ ਰਾਏ ਕਪੂਰ ਤੇ ਐਕਟਰ ਕੁਨਾਲ ਰਾਏ ਕਪੂਰ ਦਾ ਛੋਟਾ ਭਰਾ ਹੈ। ਬਾਲੀਵੁੱਡ ਐਕਟਰ ਵਿਦਿਆ ਬਾਲਨ ਦਾ ਉਨ੍ਹਾਂ ਦੇ ਵੱਡੇ ਭਰਾ ਸਿਧਾਰਥ ਰਾਏ ਕਪੂਰ ਨਾਲ ਵਿਆਹ ਹੋਇਆ।

 

ਐਕਟਰ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਇੱਕ ਵੀਜੇ ਸੀ। ਆਦਿਤਿਆ ਨੇ ਵੀਡੀਓ ਜੌਕੀ ਵਜੋਂ ਕੰਮ ਕੀਤਾ। ਲੋਕਾਂ ਨੇ ਆਦਿਤਿਆ ਰਾਏ ਕਪੂਰ ਨੂੰ ਵੀਜੇ ਦੇ ਤੌਰ ‘ਤੇ ਪਸੰਦ ਕੀਤਾ।

 

ਇਸ ਤੋਂ ਬਾਅਦ ਐਕਟਰ ਨੇ ਟੀਵੀ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਅਤੇ ਵੱਡੇ ਪਰਦੇ ਵੱਲ ਰੁਖ਼ ਕਰ ਲਿਆ।

 

ਆਦਿਤਿਆ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਦੇ ਕਈ ਦਿੱਗਜਾਂ ਨਾਲ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਬਾਲੀਵੁੱਡ ਨੂੰ ਇੱਕ ਤੋਂ ਬਾਅਦ ਇੱਕ ਸ਼ਾਨਦਾਰ ਫਿਲਮਾਂ ਦਿੱਤੀਆਂ। ਉਸਨੇ ਸਾਲ 2009 ‘ਚ ਫਿਲਮ ਲੰਡਨ ਡ੍ਰੀਮਜ਼ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ।

 

ਇਸ ਤੋਂ ਬਾਅਦ ਉਹ ਬਾਲੀਵੁੱਡ ਦੇ ਖਿਲਾਡੀ ਅਕਸ਼ੈ ਕੁਮਾਰ ਅਤੇ ਐਸ਼ਵਰਿਆ ਰਾਏ ਨਾਲ ਫਿਲਮ ਐਕਸ਼ਨ ਰੀਪਲੇਅ ‘ਚ ਨਜ਼ਰ ਆਏ । ਇਸ ਫਿਲਮ ‘ਚ ਉਹ ਅਕਸ਼ੈ ਅਤੇ ਐਸ਼ਵਰਿਆ ਦੇ ਬੇਟੇ ਦੀ ਭੂਮਿਕਾ ‘ਚ ਨਜ਼ਰ ਆਏ ਸੀ।

 

ਫਿਲਮ ਆਸ਼ਿਕੀ-2 ‘ਚ ਆਦਿਤਿਆ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਫਿਲਮ ‘ਚ ਆਦਿਤੀਆ ਦੇ ਨਾਲ ਸ਼ਰਧਾ ਕਪੂਰ ਨਜ਼ਰ ਆਈ ਸੀ। ਇਨ੍ਹਾਂ ਦੋਵਾਂ ਦੀ ਜੋੜੀ ਨੂੰ ਫੈਨਸ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ ਸੀ।

 

Tags: aditya roy kapoorbollywoodBollywoodnewspropunjabtv
Share344Tweet215Share86

Related Posts

ਨਹੀਂ ਰਹੀ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ, 92 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਕਿਹਾ ਅਲਵਿਦਾ

ਅਪ੍ਰੈਲ 12, 2026

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026
Load More

Recent News

ਵਿਜੀਲੈਂਸ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਇੰਸਪੈਕਟਰ ਰੰਗੇ ਹੱਥੀਂ ਕਾਬੂ

ਅਪ੍ਰੈਲ 21, 2026

ਮੁੱਖ ਮੰਤਰੀ ਭਗਵੰਤ ਮਾਨ ਨੇ ਡੱਚ ਹਾਕੀ ਦੇ ਦਿੱਗਜ Floris Jan Bovelander ਨਾਲ ਕੀਤੀ ਮੁਲਾਕਾਤ

ਅਪ੍ਰੈਲ 21, 2026

2025 ਦੇ ਮੁਕਾਬਲੇ ਕਿਊਐੱਸ ਵਰਲਡ ਯੂਨੀਵਰਸਿਟੀ ਵਿਸ਼ਾ ਰੈਂਕਿੰਗਜ਼-2026 ’ਚ ਚੰਡੀਗੜ੍ਹ ਯੂਨੀਵਰਸਿਟੀ ਦੇ 11 ਵਿਸ਼ੇ ਹੋਏ ਸ਼ਾਮਲ

ਅਪ੍ਰੈਲ 21, 2026

ਵਿਜੀਲੈਂਸ ਨੇ ਮਾਰਚ ਮਹੀਨੇ ਦੌਰਾਨ ਰਿਸ਼ਵਤਖੋਰੀ ਦੇ 9 ਮਾਮਲਿਆਂ ਵਿੱਚ 10 ਵਿਅਕਤੀਆਂ ਨੂੰ ਕੀਤਾ ਕਾਬੂ

ਅਪ੍ਰੈਲ 21, 2026

ਪੰਜਾਬ ‘ਚ ਡੀਐਸਪੀ ਦੀ ਗੋਲੀ ਲੱਗਣ ਨਾਲ ਮੌਤ

ਅਪ੍ਰੈਲ 21, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.