Health tips: ਕੀ ਤੁਸੀਂ ਵੀ ਸੈੱਕਸ ਕਮਜ਼ੋਰੀ (Sexual Dysfunction), ਢਿੱਲੇਪਨ (Erectile Dysfunction) ਅਤੇ ਸ਼ੀਘਰਪਤਨ (Premature Ejaculation) ਨੂੰ ਲੈ ਕੇ ਪਰੇਸ਼ਾਨ ਹੋ ਅਤੇ ਨਹੀਂ ਮਿਲ ਰਿਹਾ ਕੋਈ ਸਹੀ ਟ੍ਰੀਟਮੈਂਟ? ਜਿਹੜੇ ਮੇਰੇ ਵੀਰ ਥਾਂ-ਥਾਂ ਤੋਂ ਆਪਣਾ ਇਲਾਜ ਕਰਵਾ ਕੇ ਨਿਰਾਸ਼ ਹੋ ਚੁੱਕੇ ਹਨ ਹੁਣ ਉਹ ਮਾਯੂਸ ਨਾ ਹੋਣ ਕਿਉਂਕਿ ਅਸੀਂ ਲੈ ਕੇ ਆਏ ਹਾਂ ਸਰਦੀਆਂ ਦੇ ਮੌਸਮ ‘ਚ ਤੁਹਾਡੇ ਲਈ ਇੱਕ ਖ਼ਾਸ ਦੇਸੀ ਨੁਸਖ਼ਾ।
ਇਹ ਸਪੈਸ਼ਲ ਨੁਸਖ਼ਾ ਤੁਹਾਡੀ ਸੈਕਸ਼ੂਅਲ ਲਾਈਫ਼ ਨੂੰ ਹੋਰ ਵੀ ਜ਼ਿਆਦਾ ਤਾਕਤਵਰ, ਜੋਸ਼ ਭਰਪੂਰ ਅਤੇ ਪਾਵਰਫ਼ੁੱਲ ਬਣਾ ਦੇਵੇਗਾ ਤਾਂ ਜੋ ਤੁਸੀਂ ਆਪਣੇ ਜੀਵਨਸਾਥੀ ਨਾਲ ਵਿਆਹੁਤਾ ਜੀਵਨ ਦਾ ਭਰਪੂਰ ਆਨੰਦ ਉਠਾ ਸਕੋ। ਕਈ ਵੀਰ ਆਪਣੀਆਂ ਬਚਪਨ ਦੀਆਂ ਗ਼ਲਤੀਆਂ ਕਾਰਨ ਆਪਣੇ ਜੀਵਨਸਾਥੀ ਨੂੰ ਸੰਤੁਸ਼ਟ ਨਹੀਂ ਕਰ ਪਾਉਂਦੇ ਅਤੇ ਉਹ ਸ਼ਰਮਿੰਦਗੀ ਨਾਲ ਅੰਦਰੋਂ ਹੀ ਅੰਦਰ ਮਾਨਸਿਕ ਤੌਰ ‘ਤੇ ਪਰੇਸ਼ਾਨ ਅਤੇ ਬੀਮਾਰ ਰਹਿਣ ਲੱਗ ਜਾਂਦੇ ਹਨ।
ਇਸ ਪਰੇਸ਼ਾਨੀ ਅਤੇ ਬੀਮਾਰੀ ਨੂੰ ਸ਼ਰਮ ਜਾਂ ਸੰਕੋਚ ‘ਚ ਪੈ ਕੇ ਹੋਰ ਨਾ ਵਧਾਓ। ਸਹੀ ਖੁਰਾਕ, ਸਹੀ ਇਲਾਜ ਅਤੇ ਸ਼ੁੱਧ ਆਯੁਰਵੈਦਿਕ ਜੜੀਆਂ-ਬੂਟੀਆਂ ਨਾਲ ਤਿਆਰ ਇਸ ਦੇਸੀ ਨੁਸਖ਼ੇ ਦੇ ਸੇਵਨ ਨਾਲ ਤੁਸੀਂ ਆਪਣੀ ਇਸ ਕਮਜ਼ੋਰੀ ਤੋਂ ਛੁਟਕਾਰਾ ਪਾ ਸਕਦੇ ਹੋ।
ਅੱਜ ਕਮਜ਼ੋਰੀ ਸਿਰਫ਼ ਬਜ਼ੁਰਗਾਂ ‘ਚ ਹੀ ਨਹੀਂ ਸਗੋਂ ਨੌਜਵਾਨਾਂ ‘ਚ ਵੀ ਹੋ ਰਹੀ ਹੈ। ਕਮਜ਼ੋਰੀ ਭਾਵੇਂ ਵੱਧ ਰਹੀ ਉਮਰ ਕਾਰਨ, ਜ਼ਿਆਦਾ ਅੰਗਰੇਜ਼ੀ ਦਵਾਈਆਂ ਦੀ ਵਰਤੋਂ, ਘਰੇਲੂ ਅਤੇ ਕਾਰੋਬਾਰ ਟੈਨਸ਼ਨ, BP ਜਾਂ ਸ਼ੂਗਰ ਕਾਰਨ ਆਈ ਹੋਵੇ, ਬਜ਼ੁਰਗ ਵੀਰ ਇੱਕ ਵਾਰ ਜ਼ਰੂਰ ਇਸ ਆਯੁਰਵੈਦਿਕ ਨੁਸਖੇ ਦਾ ਸੇਵਨ ਕਰਨ, ਬੁਢਾਪੇ ‘ਚ ਵੀ ਜਵਾਨੀ ਵਰਗਾ ਪੂਰਾ ਜੋਸ਼ ਅਤੇ ਭਰਪੂਰ ਆਨੰਦ ਪਾਉਣਗੇ।
ਇਸ ਤੋਂ ਇਲਾਵਾ ਪੁਰਾਣੀ ਤੋਂ ਪੁਰਾਣੀ ਬਵਾਸੀਰ, ਖ਼ੂਨੀ ਹੋਵੇ ਜਾਂ ਬਾਦੀ, ਮੌਕੇ ਨਿਕਲਣਾ, ਭਗੰਦਰ, ਔਰਤਾਂ ਦੇ ਰੋਗਾਂ- ਲਿਊਕੋਰੀਆ (ਸਫ਼ੈਦ ਪਾਣੀ) ਵਾਲਾਂ ਦਾ ਝੜਨਾ/ਸਫ਼ੈਦ ਹੋਣਾ, ਵਜ਼ਨ ਵਧਾਉਣ, ਚਮੜੀ ਰੋਗ, ਜੋੜਾਂ ਦੇ ਦਰਦ ਤੇ ਸ਼ੂਗਰ ਦਾ ਆਯੁਰਵੈਦਿਕ ਇਲਾਜ, ਹੌਰਮੋਨਜ਼ ਦੀ ਘਾਟ ਦੀ ਸਮੱਸਿਆ ਵਾਲੇ ਮਰੀਜ਼ ਇੱਕ ਵਾਰ ਜ਼ਰੂਰ ਸਲਾਹ ਲੈਣ।
ਸੈਕਸ ਕਮਜ਼ੋਰੀ ਤੋਂ ਪ੍ਰੇਸ਼ਾਨ ਪੁਰਸ਼ਾਂ ਦਾ ਇਹੀ ਸਵਾਲ ਹੁੰਦਾ ਹੈ ਕਿ ਆਖਿਰ ਸ਼ੀਘਰਪਤਨ ਦਾ ਇਲਾਜ ਕੀ ਹੈ? ਜੋਸ਼ ਅਤੇ ਸਟੈਮਿਨਾ ਕਿਵੇਂ ਵਧਾਇਆ ਜਾਵੇ? ਕਾਮ ਇੱਛਾ ਦੀ ਕਮੀ ਕਿਵੇਂ ਦੂਰ ਕਰੀਏ? ਸੈਕਸ ਕਮਜ਼ੋਰੀ ਕਾਰਣ ਜਦੋਂ ਪੁਰਸ਼ ਆਪਣੇ ਪਾਰਟਨਰ ਨੂੰ ਸੰਤੁਸ਼ਟ ਨਹੀਂ ਕਰ ਪਾਉਂਦਾ ਉਨ੍ਹਾਂ ਦੇ ਰਿਸ਼ਤਿਆਂ ਵਿਚ ਕੜਵਾਹਟ ਆਉਣ ਲੱਗਦੀ ਹੈ।
ਵਾਰ ਵਾਰ ਸ਼ੀਘਰਪਤਨ ਹੋਣ ਨਾਲ ਜੋਸ਼ ਅਤੇ ਸਟੈਮਿਨਾ ਦੀ ਕਮੀ ਕਾਰਣ ਪੁਰਸ਼ ਆਪਣੇ ਪਾਰਟਨਰ ਨੂੰ ਸੰਤੁਸ਼ਟ ਨਹੀਂ ਕਰ ਪਾਉਂਦਾ, ਜਿਸ ਕਾਰਣ ਪੁਰਸ਼ਾਂ ਨੂੰ ਉਨ੍ਹਾਂ ਸਾਹਮਣੇ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ। ਇਥੋਂ ਤਕ ਕਿ ਕਈ ਵਾਰ ਮਾਮਲਾ ਤਲਾਕ ਤਕ ਵੀ ਪਹੁੰਚ ਜਾਂਦਾ ਹੈ। ਕਈ ਅਣਵਿਆਹੇ ਪੁਰਸ਼ ਵੀਰਾਂ ਦਾ ਕਹਿਣਾ ਹੁੰਦਾ ਹੈ ਕਿ ਬਚਪਨ ਵਿਚ ਕੀਤੀਆਂ ਗਈਆਂ ਗਲਤੀਆਂ ਦੇ ਕਾਰਣ ਸਾਡੀਆਂ ਨਸਾਂ ਵਿਚ ਕਮਜ਼ੋਰੀ ਆ ਗਈ ਹੈ। ਕੀ ਅਸੀਂ ਆਪਣੇ ਪਾਰਟਨਰ ਨੂੰ ਸੰਤੁਸ਼ਟ ਕਰ ਪਾਵਾਂਗੇ? ਕਿਤੇ ਨਵੀਂ ਨਵੇਲੀ ਦੁਲਹਨ ਦੇ ਸਾਹਮਣੇ ਸ਼ਰਮਿੰਦਾ ਤੇ ਨਹੀਂ ਹੋਣਾ ਪਵੇਗਾ?
ਮਰਦਾਨਾ ਕਮਜ਼ੋਰੀ ਦੇ ਕੀ-ਕੀ ਹਨ ਕਾਰਨ?
ਬਚਪਨ ’ਚ ਗਲਤ ਸੰਗਤ ਕਾਰਨ ਪੁਰਾਣੀ ਧਾਂਤ, ਸਪਨਦੋਸ਼, ਸ਼ੀਘਰਪਤਨ (ਸਮਾਂ ਘੱਟ ਲੱਗਣਾ), ਨਸਾਂ ਦੀ ਕਮਜ਼ੋਰੀ, ਢਿੱਲਾਪਣ, ਫੋਨ ’ਤੇ ਗੱਲ ਕਰਨ ਜਾਂ ਅਸ਼ਲੀਲ ਫ਼ਿਲਮਾਂ ਦੇਖਣ ਨਾਲ ਆਪਣੇ ਆਪ ਵੀਰਜ ਦਾ ਰਿਸਣਾ, ਭਾਰ ਘਟਣਾ, ਸਰੀਰ ਦਾ ਖੋਖਲਾ ਹੋਣਾ, ਵਿਆਹ ਤੋਂ ਘਬਰਾਹਟ, ਸ਼ੁਕਰਾਣੂ ਸਮੱਸਿਆ ਤੇ ਸ਼ਰਾਬ, ਨਸ਼ੇ, ਸ਼ੂਗਰ ਜਾਂ ਵਧ ਰਹੀ ਉਮਰ ਕਾਰਨ ਮਰਦਾਨਾ ਕਮਜ਼ੋਰੀ ਆ ਜਾਂਦੀ ਹੈ।
ਦੋਸਤੋ, ਜੇਕਰ ਤੁਸੀਂ ਵੀ ਮਰਦਾਨਾ ਕਮਜ਼ੋਰੀ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਅਤੇ ਹਰ ਤਰ੍ਹਾਂ ਦੀਆਂ ਦਵਾਈਆਂ ਅਜ਼ਮਾ ਕੇ ਨਿਰਾਸ਼ ਹੋ ਚੁੱਕੇ ਹੋ ਤਾਂ ਇਕ ਵਾਰ ਸਾਡਾ ਆਯੁਰਵੈਦਿਕ ਦੇਸੀ ਨੁਸਖ਼ਾ ਜ਼ਰੂਰ ਅਜ਼ਮਾਓ।
ਆਯੁਰਵੇਦ ਦੇ ਅਨੁਸਾਰ ਜਦੋਂ ਪੁਰਸ਼ਾਂ ਦੀ ਉਮਰ 50 ਸਾਲ ਦੀ ਹੋ ਜਾਂਦੀ ਹੈ ਤਾਂ ਉਨ੍ਹਾਂ ਦੇ ਸਰੀਰ ਵਿਚ ਟੇਸਟੇਸਟੇਰੋਨ ਹਾਰਮੋਨਜ਼ ਦਾ ਨਿਰਮਾਣ ਹੋਣਾ ਘਟ ਜਾਂਦਾ ਹੈ, ਨਾਲ ਹੀ ਉਨ੍ਹਾਂ ਦੇ ਸਰੀਰ ਦਾ ਇਮਿਊਨ ਸਿਸਟਮ ਵੀ ਕਮਜ਼ੋਰ ਹੋਣ ਲੱਗਦਾ ਹੈ।
ਜਿਸ ਕਾਰਨ ਉਨ੍ਹਾਂ ਦੀ ਮਰਦਾਨਾ ਤਾਕਤ ਖ਼ਤਮ ਹੋਣ ਲੱਗਦੀ ਹੈ। ਮਰਦਾਨਾ ਕਮਜ਼ੋਰੀ, ਸ਼ੀਘਰਪਤਨ ਅਤੇ ਨਸਾਂ ਦਾ ਢਿੱਲਾਪਣ ਭਾਵੇਂ ਵਧ ਰਹੀ ਉਮਰ ਕਾਰਨ, ਜ਼ਿਆਦਾ ਅੰਗਰੇਜ਼ੀ ਦਵਾਈਆਂ ਦੀ ਵਰਤੋਂ, ਘਰੇਲੂ ਤੇ ਕਾਰੋਬਾਰ ਟੈਨਸ਼ਨ, ਬੀ. ਪੀ. ਜਾਂ ਸ਼ੂਗਰ ਕਾਰਨ ਹੋਵੇ। ਉਮਰ ਭਾਵੇਂ 50 ਹੋਵੇ ਜਾਂ 60 ਸਾਲ ਬਜ਼ੁਰਗ ਵੀਰ ਇਕ ਵਾਰ ਜ਼ਰੂਰ ਸਾਡੇ ਆਯੁਰਵੈਦਿਕ ਨੁਸਖ਼ੇ ਦਾ ਸੇਵਨ ਕਰਨ, ਬੁਢਾਪੇ ’ਚ ਵੀ ਜਵਾਨੀ ਵਰਗਾ ਪੂਰਾ ਜੋਸ਼ ਤੇ ਭਰਪੂਰ ਆਨੰਦ ਪਾਓ।
ਅਜਿਹੀ ਸਥਿਤੀ ਵਿੱਚ, ਕੁਝ ਸਿਹਤਮੰਦ ਭੋਜਨਾਂ ਦਾ ਸੇਵਨ ਕਰਨਾ ਬਹੁਤ ਮਹੱਤਵਪੂਰਨ ਹੈ। ਇਹ ਚੀਜ਼ਾਂ ਸੁਪਰਫੂਡ ਤੋਂ ਘੱਟ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਖਾਣ ਨਾਲ ਮਰਦਾਂ ਦੀਆਂ ਰੋਜ਼ਾਨਾ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇੰਨਾ ਹੀ ਨਹੀਂ, ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਮਰਦਾਂ ਦੀ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਨਾਲ ਹੀ ਉਨ੍ਹਾਂ ਦੀ ਸੈਕਸ ਡਰਾਈਵ (Sex Drive) ਵੀ ਵਧ ਜਾਂਦੀ ਹੈ। ਆਓ ਜਾਣਦੇ ਹਾਂ ਮਰਦਾਂ ਲਈ ਜ਼ਰੂਰੀ ਇਨ੍ਹਾਂ ਸੁਪਰਫੂਡਜ਼ ਬਾਰੇ।
ਮਰਦਾਂ ਨੂੰ ਹਰੀਆਂ ਪੱਤੇਦਾਰ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਪਾਲਕ ਦਾ ਭੋਜਨ ਮਰਦਾਂ ਲਈ ਬਹੁਤ ਵਧੀਆ ਸਾਬਤ ਹੋ ਸਕਦਾ ਹੈ। ਪਾਲਕ ਦਿਲ ਨੂੰ ਸਰੀਰ ਵਿੱਚ ਖੂਨ ਦੇ ਪ੍ਰਵਾਹ ਨੂੰ ਠੀਕ ਕਰਨ ਤੋਂ ਸਿਹਤਮੰਦ ਰੱਖਦੀ ਹੈ। ਇਹ ਮਰਦਾਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਦਾ ਹੈ। ਪਾਲਕ ਸਬਜ਼ੀਆਂ ਦੇ ਸੈਚ ਤੁਸੀਂ ਇਸ ਨੂੰ ਪ੍ਰੋਟੀਨ ਸ਼ੇਕ ਜਾਂ ਸਮੂਦੀ ਨਾਲ ਮਿਲਾ ਕੇ ਵੀ ਪੀ ਸਕਦੇ ਹੋ ਜਾਂ ਇਸ ਨੂੰ ਸਲਾਦ ਵਿੱਚ ਸ਼ਾਮਲ ਕਰ ਸਕਦੇ ਹੋ।
ਮਰਦਾਂ ਨੂੰ ਲਾਜ਼ਮੀ ਤੌਰ ‘ਤੇ ਆਪਣੀ ਖੁਰਾਕ ਵਿੱਚ ਓਟਸ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਓਟਸ ਖਾਣ ਨਾਲ ਸਰੀਰ ਨੂੰ ਪ੍ਰੋਟੀਨ ਦੇ ਨਾਲ-ਨਾਲ ਊਰਜਾ ਵੀ ਮਿਲਦੀ ਹੈ। ਓਟਸ ਖਾਣ ਨਾਲ ਸਰੀਰ ਦੀਆਂ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਇਹ ਮਰਦਾਂ ਦੀ ਸਰੀਰਕ ਕਮਜ਼ੋਰੀ ਨੂੰ ਦੂਰ ਕਰਨ ਵਿੱਚ ਵੀ ਮਦਦ ਕਰਦਾ ਹੈ।
ਮਰਦਾਂ ਨੂੰ ਅਜਿਹੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਜਿੰਨ੍ਹਾਂ ਵਿੱਚ ਬਹੁਤ ਜ਼ਿਆਦਾ ਲਾਈਕੋਪੀਨ ਹੁੰਦੀ ਹੈ। ਟਮਾਟਰ ਲਾਈਕੋਪੀਨ ਦਾ ਇੱਕ ਵੱਡਾ ਸਰੋਤ ਹੈ। ਲਾਈਕੋਪੀਨ ਇੱਕ ਐਂਟੀਆਕਸੀਡੈਂਟ ਹੈ ਜੋ ਮਰਦਾਂ ਨੂੰ ਪ੍ਰੋਸਟੇਟ ਕੈਂਸਰ ਤੋਂ ਬਚਾਉਂਦਾ ਹੈ। ਬੁਢਾਪੇ ਦੇ ਨਾਲ ਮਰਦਾਂ ਵਿੱਚ ਪ੍ਰੋਸਟੇਟ ਕੈਂਸਰ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਮਰਦਾਂ ਨੂੰ ਆਪਣੀ ਖੁਰਾਕ ਵਿੱਚ ਟਮਾਟਰ ਸ਼ਾਮਲ ਕਰਨੇ ਚਾਹੀਦੇ ਹਨ। ਟਮਾਟਰ ਖਾਣ ਨਾਲ ਜਿਨਸੀ ਸ਼ਕਤੀ ਵੀ ਵਧਦੀ ਹੈ।
ਮਨੁੱਖਾਂ ਨੂੰ ਹਰ ਰੋਜ਼ ਸਾਬਤ ਅਨਾਜ ਖਾਣਾ ਚਾਹੀਦਾ ਹੈ। ਸਾਬਤ ਅਨਾਜ ਸਰੀਰ ਲਈ ਕਈ ਤਰੀਕਿਆਂ ਨਾਲ ਲਾਭਦਾਇਕ ਹੁੰਦੇ ਹਨ। ਸਾਬਤ ਅਨਾਜ ਖਾਣ ਨਾਲ ਸਰੀਰ ਵਿਚ ਊਰਜਾ ਕਾਇਮ ਹੈ।