ਵੀਰਵਾਰ, ਅਗਸਤ 28, 2025 07:49 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਸਿਹਤ

Health Tips: WHO ਦੀ ਗਾਈਡਲਾਈਨ ‘ਚ ਜਾਣੋ ਤੰਦਰੁਸਤ ਰਹਿਣ ਲਈ ਇੱਕ ਦਿਨ ’ਚ ਇੰਨਾ ਲੂਣ ਖਾਣਾ ਸਹੀ

WHO ਨੇ ਪੂਰੀ ਦੁਨੀਆ ’ਚ ਸੋਡੀਅਮ ਲੈਵਲ ਨੂੰ ਲੈ ਕੇ ਇੱਕ ‘ਗਲੋਬਲ ਸੋਡੀਅਮ ਬੈਂਚਮਾਰਕ ਫ਼ਾਰਮ ਸੋਡੀਅਮ ਲੈਵਲ ਇਨ ਫ਼ੂਡ’ ਤਿਆਰ ਕੀਤਾ ਹੈ; ਜਿਸ ਵਿੱਚ ਲੋਕਾਂ ਦੀ ਜਾਨ ਬਚਾਉਣ ਲਈ 60 ਤੋਂ ਵੱਧ ਫ਼ੂਡ ਕੈਟੇਗਰੀ ਨੂੰ ਸ਼ਾਮਲ ਕੀਤਾ ਗਿਆ ਹੈ।

by ਮਨਵੀਰ ਰੰਧਾਵਾ
ਮਈ 14, 2023
in ਸਿਹਤ, ਲਾਈਫਸਟਾਈਲ
0

Health Tips: ਖਾਣੇ ’ਚ ਜੇ ਲੂਣ (Salt) ਨਾ ਹੋਵੇ, ਤਾਂ ਸਾਰਾ ਸੁਆਦ ਖ਼ਰਾਬ ਹੋ ਜਾਂਦਾ ਹੈ ਪਰ ਜੇ ਖਾਣੇ ’ਚ ਲੂਣ ਵੱਧ ਹੋਵੇ, ਉਦੋਂ ਵੀ ਖਾਣੇ ਦਾ ਸੁਆਦ ਖ਼ਰਾਬ ਹੋ ਜਾਂਦਾ ਹੈ। ਲੂਣ ਸਾਡੀ ਸਿਹਤ ਲਈ ਵੀ ਵਧੀਆ ਹੁੰਦਾ ਹੈ ਪਰ ਇਸ ਨੂੰ ਸਹੀ ਮਾਤਰਾ ’ਚ ਖਾਣਾ ਜ਼ਰੂਰੀ ਹੈ। ਜੇ ਤੁਸੀਂ ਵੱਧ ਲੂਣ ਖਾਂਦੇ ਹੋ, ਤਾਂ ਤੁਹਾਡੀ ਸਿਹਤ ਲਈ ਇਹ ਨੁਕਸਾਨਦੇਹ (Health Issues) ਹੋ ਸਕਦਾ ਹੈ।

‘ਵਿਸ਼ਵ ਸਿਹਤ ਸੰਗਠਨ’ (WHO) ਨੇ ਖਾਣੇ ਵਿੱਚ ਲੂਣ ਨੂੰ ਲੈ ਕੇ ਗਾਈਡਲਾਈਨ (New guidelines) ਜਾਰੀ ਕੀਤੀ ਹੋਈ ਹੈ; ਜਿਸ ਵਿੱਚ ਕਿਹਾ ਗਿਆ ਹੈ ਕਿ ਤੰਦਰੁਸਤ ਰਹਿਣ (Stay Healthy) ਲਈ ਇੱਕ ਵਿਅਕਤੀ ਨੂੰ ਦਿਨ ’ਚ ਸਿਰਫ਼ 5 ਗ੍ਰਾਮ ਲੂਣ ਹੀ ਖਾਣਾ ਚਾਹੀਦਾ ਹੈ; ਭਾਵੇਂ ਜ਼ਿਆਦਾਤਰ ਲੋਕ ਆਪਣੇ ਖਾਣੇ ’ਚ ਇਸ ਤੋਂ ਦੁੱਗਣਾ ਲੂਣ ਵਰਤਦੇ ਹਨ।

ਸੋਡੀਅਮ ਤੇ ਪੋਟਾਸ਼ੀਅਮ ਦਾ ਬੈਲੰਸ ਜ਼ਰੂਰੀ

WHO ਨੇ ਪੂਰੀ ਦੁਨੀਆ ’ਚ ਸੋਡੀਅਮ ਲੈਵਲ ਨੂੰ ਲੈ ਕੇ ਇੱਕ ‘ਗਲੋਬਲ ਸੋਡੀਅਮ ਬੈਂਚਮਾਰਕ ਫ਼ਾਰਮ ਸੋਡੀਅਮ ਲੈਵਲ ਇਨ ਫ਼ੂਡ’ ਤਿਆਰ ਕੀਤਾ ਹੈ; ਜਿਸ ਵਿੱਚ ਲੋਕਾਂ ਦੀ ਜਾਨ ਬਚਾਉਣ ਲਈ 60 ਤੋਂ ਵੱਧ ਫ਼ੂਡ ਕੈਟੇਗਰੀ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਖਾਣਿਆਂ ’ਚ ਸੋਡੀਅਮ ਨੂੰ ਲੈ ਕੇ ਨਵੇਂ ਮਾਪਦੰਡ ਬਣਾਏ ਗਏ ਹਨ।

ਅਨੁਮਾਨ ਹੈ ਕਿ ਇਸ ਨਾਲ 2025 ਤੱਕ ਵਿਸ਼ਵ ਵਿੱਚ ਲੂਣ ਦੀ ਖਪਤ 30 ਫ਼ੀ ਸਦੀ ਘੱਟ ਹੋ ਜਾਵੇਗੀ। ਦਰਅਸਲ, ਸਾਡੇ ਸਰੀਰ ਵਿੱਚ ਪੁਟਾਸ਼ੀਅਮ ਤੇ ਸੋਡੀਅਮ ਦਾ ਸੰਤੁਲਿਤ ਮਾਤਰਾ ’ਚ ਹੋਣਾ ਜ਼ਰੂਰੀ ਹੈ। ਜੇ ਸਰੀਰ ਵਿੱਚ ਘੱਟ ਪੁਟਾਸ਼ੀਅਮ ਨਾਲ ਜ਼ਿਆਦਾ ਸੋਡੀਅਮ ਜਾਵੇਗਾ, ਤਾਂ ਇਸ ਨਾਲ ਸਿਹਤ ਨੂੰ ਨੁਕਸਾਨ ਪੁੱਜ ਸਕਦਾ ਹੈ। ਖਾਣੇ ’ਚ ਵੱਧ ਲੂਣ ਵਰਤਣ ਨਾਲ ਬਲੱਡ ਪ੍ਰੈਸ਼ਰ, ਦਿਲ ਦੀ ਸਮੱਸਿਆ ਤੇ ਸਟ੍ਰੋਕ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਵੱਧ ਲੂਣ ਖਾਣ ਨਾਲ ਹੱਡੀਆਂ ਵੀ ਕਮਜ਼ੋਰ ਹੁੰਦੀਆਂ ਹਨ।

ਸਰੀਰ ਨੂੰ ਫ਼ਿੱਟ ਰੱਖਣ ਲਈ ਲੂਣ ਬਹੁਤ ਜ਼ਰੂਰੀ ਹੈ। ਹੈਲਦੀ ਪਲਾਜ਼ਮਾ ਬਣਾਉਣ ਤੇ ਨਰਵਸ ਸਿਸਟਮ ਨੂੰ ਤੰਦਰੁਸਤ ਰੱਖਣ ਲਈ ਲੂਣ ਬਹੁਤ ਜ਼ਰੂਰੀ ਹੈ ਪਰ ਕਈ ਚੀਜ਼ਾਂ ਦੇ ਖਾਣ ਨਾਲ ਸਾਡੇ ਸਰੀਰ ਵਿੱਚ ਤੇਜ਼ੀ ਨਾਲ ਲੂਣ ਦੀ ਮਾਤਰਾ ਵਧਣ ਲੱਗਦੀ ਹੈ। ਪ੍ਰੋਸੈੱਸਡ ਫ਼ੂਡ ਜਿਵੇਂ ਕਿ ਪੈਕੇਜਡ ਫ਼ੂਡ, ਡੇਅਰੀ ਤੇ ਮਾਸ ਪ੍ਰੋਡਕਟਸ, ਪ੍ਰੋਸੈੱਸਡ ਫ਼ੂਡ, ਮਸਾਲੇ ਤੇ ਨਮਕੀਨ ਵਿੱਚ ਵੀ ਲੂਣ ਜ਼ਿਆਦਾ ਹੁੰਦਾ ਹੈ।

ਸਾਡੇ ਸਰੀਰ ਲਈ ਲੂਣ ਜ਼ਰੂਰੀ ਹੈ। ਇਸ ਨਾਲ ਸਾਡਾ ਸਰੀਰ ਐਕਟਿਵ ਰਹਿੰਦਾ ਹੈ। ਲੂਣ ਨਾਲ ਸਾਡਾ ਸਰੀਰ ਹਾਈਡ੍ਰੇਟਡ ਰਹਿੰਦਾ ਹੈ। ਇਸ ਤੋਂ ਇਲਾਵਾ ਥਾਇਰਾਇਡ ਨੂੰ ਸਹੀ ਰੱਖਣ ਵਿੱਚ ਵੀ ਲੂਣ ਮਦਗਾਰ ਹੈ। ਜਿਹੜੇ ਵਿਅਕਤੀਆਂ ਨੂੰ ਘੱਟ ਬਲੱਡ ਪ੍ਰੈਸ਼ਰ ਹੁੰਦਾ ਹੈ, ਉਨ੍ਹਾਂ ਨੂੰ ਲੂਣ ਖਾਣ ਨਾਲ ਆਰਾਮ ਹੁੰਦਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: health newshealth tipspro punjab tvpunjabi newssaltSalt for HealthWHO Guideline
Share214Tweet134Share53

Related Posts

ਦੇਸੀ ਘਿਓ ਜਾਂ ਮੱਖਣ… ਕਿਸ ‘ਚ ਹੁੰਦੀ ਹੈ ਜ਼ਿਆਦਾ ਚਰਬੀ, ਜਾਣੋ ਸਿਹਤ ਲਈ ਕੀ ਸਹੀ ਹੈ

ਅਗਸਤ 28, 2025

ਸਿਰਫ 2 ਰੁਪਏ ‘ਚ ਮਿਲੇਗਾ ਲੱਕੜ ਦੀ ਸਿਉਂਕ ਤੋਂ ਛੁਟਕਾਰਾ

ਅਗਸਤ 27, 2025

Health News: ਕੰਨ ‘ਚ ਖੁਰਕ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਨਾ ਜਿਵੇਂ ਵੱਡੀ ਪ੍ਰੇਸ਼ਾਨੀ, ਪੜ੍ਹੋ ਪੂਰੀ ਖ਼ਬਰ

ਅਗਸਤ 22, 2025

Skin Care Tips: ਪਿਗਮੈਂਟੇਸ਼ਨ ਤੋਂ ਹਮੇਸ਼ਾ ਲਈ ਮਿਲੇਗਾ ਛੁਟਕਾਰਾ, ਅਜ਼ਮਾਓ ਬਸ ਇਹ ਘਰੇਲੂ ਉਪਚਾਰ

ਅਗਸਤ 21, 2025

ਕਿਸ ਸਮੇਂ ਕਰਨੀ ਚਾਹੀਦੀ ਹੈ ਗਰਮ ਜਾਂ ਠੰਡੀ ਸਿਕਾਈ, ਜਾਣੋ ਕੀ ਹੈ ਕਿਹੜੀ ਸੱਟ ‘ਤੇ ਬਿਹਤਰ

ਅਗਸਤ 20, 2025

ਮਨਿਕਾ ਵਿਸ਼ਵਕਰਮਾ ਨੂੰ ਮਿਲਿਆ ‘MISS UNIVERSE 2025’ ਦਾ ਤਾਜ, ਕੌਣ ਹੈ ਮਨਿਕਾ ਵਿਸ਼ਵਕਰਮਾ

ਅਗਸਤ 19, 2025
Load More

Recent News

Google ਨੇ ਹਾਲ ਹੀ ‘ਚ ਲਾਂਚ ਕੀਤੀ ਆਪਣੀ ਖ਼ਾਸ ਫ਼ੀਚਰ ਵਾਲੀ ਸੀਰੀਜ਼, ਕੀਮਤ ਜਾਣ ਹੋ ਜਾਓਗੇ ਹੈਰਾਨ

ਅਗਸਤ 28, 2025

ਭਾਰੀ ਮੀਂਹ ਤੇ Land Slide ਕਾਰਨ ਬੰਦ ਹੋਏ ਕਈ ਰਸਤੇ, ਸੜਕਾਂ ‘ਤੇ ਫਸੇ ਫਲਾਂ ਸਬਜ਼ੀਆਂ ਨਾਲ ਭਰੇ ਕਈ ਟਰੱਕ

ਅਗਸਤ 28, 2025

ਅਸਲ ‘ਚ ਕੀ ਹੈ ਇਹ HULK ਵਾਹਨ, ਜੋ ਮਸੀਹਾ ਬਣ ਪੰਜਾਬ ਦੇ ਲੋਕਾਂ ਦੀ ਮਦਦ ਲਈ ਹੜ੍ਹਾਂ ‘ਚ ਆਇਆ ਅੱਗੇ, ਫਸੇ ਪੀੜਤਾਂ ਨੂੰ ਕੱਢ ਰਿਹਾ ਬਾਹਰ

ਅਗਸਤ 28, 2025

ਤੈਅ ਹੋਈ PM ਮੋਦੀ ਤੇ ਚੀਨ ਰਾਸ਼ਟਰਪਤੀ ਦੀ ਮੀਟੰਗ ਦੀ ਤਰੀਕ, ਜਾਣੋ ਕੀ ਹੋਵੇਗੀ ਅਹਿਮ ਚਰਚਾ

ਅਗਸਤ 28, 2025

ਦੇਸੀ ਘਿਓ ਜਾਂ ਮੱਖਣ… ਕਿਸ ‘ਚ ਹੁੰਦੀ ਹੈ ਜ਼ਿਆਦਾ ਚਰਬੀ, ਜਾਣੋ ਸਿਹਤ ਲਈ ਕੀ ਸਹੀ ਹੈ

ਅਗਸਤ 28, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.