Health Tips: ਸਰ੍ਹੌਂ ਦਾ ਤੇਲ ਸਾਡੇ ਖਾਣ-ਪੀਣ ਦਾ ਅਹਿਮ ਹਿੱਸਾ ਹੈ।ਇਹ ਸਰੀਰ ਦੇ ਲਈ ਬਹੁਤ ਲਾਭਦਾਇਕ ਹੈ।ਸਰੀਰ ‘ਚ ਜੋੜਾਂ ਦੇ ਦਰਦ ਜਾਂ ਕੰਨ ਦਰਦ ਵਰਗੀਆਂ ਚੀਜ਼ਾਂ ‘ਚ ਸਰੋ੍ਹਂ ਦਾ ਤੇਲ ਬਹੁਤ ਮਦਦਗਾਰ ਮੰਨਿਆ ਜਾਂਦਾ ਹੈ।ਸਰੋਂ੍ਹ ਦਾ ਤੇਲ ਦਾ ਆਯੁਰਵੇਦ ਤੇ ਕਈ ਦਵਾਈਆਂ ‘ਚ ਵੀ ਵਰਤੋਂ ਕੀਤੀ ਜਾਂਦੀ ਹੈ।ਇਸਦੇ ਬਾਵਜੂਦ ਸਰੋਂ ਦਾ ਤੇਲ ਜਿਆਦਾ ਇਸਤੇਮਾਲ ਨੁਕਸਾਨ ਪਹੁੰਚਾ ਸਕਦਾ ਹੈ।ਇਸਦੇ ਫਾਇਦੇ ਤਾਂ ਕਈ ਹਨ ਨੁਕਸਾਨ ਵੀ ਅੱਜ ਇਨ੍ਹਾਂ ਦੇ ਬਾਰੇ ‘ਚ ਜਾਣਾਂਗੇ।
ਸਰੋਂ ਦੇ ਤੇਲ ਦੇ ਫਾਇਦੇ
ਸਰੋਂ ਦੇ ਤੇਲ ਦੀ ਲਗਾਤਾਰ ਮਾਲਿਸ਼ ਕਰਨ ਨਾਲ ਜੋੜਾਂ ਦਾ ਦਰਦ ਠੀਕ ਹੋ ਸਕਦਾ ਹੈ
ਮਸੂੜਿਆਂ ਦੇ ਦਰਦ ਨੂੰ ਦੂਰ ਕਰਨ ‘ਚ ਵੀ ਸਰੋਂ੍ਹ ਦਾ ਤੇਲ ਕੰਮ ਆਉਂਦਾ ਹੈ।ਸਰੋ੍ਹਂ ਦੇ ਤੇਲ ‘ਚ ਨਮਕ ਪਾ ਕੇ ਮਸੂੜਿਆਂ ‘ਤੇ ਮਾਲਿਸ਼ ਕਰਨ ਨਾਲ ਮਸੂੜਿਆਂ ਦੇ ਦਰਦ ‘ਚ ਆਰਾਮ ਮਿਲਦਾ ਹੈ।
ਸਰੋ੍ਹਂ ਦੇ ਤੇਲ ‘ਚ ਏਲਿਲ ਆਈਸੋਥਿਯੋਸਾਈਨੇਟ ਨਾਮਕ ਇਕ ਤਤ ਪਾਇਆ ਜਾਂਦਾ ਹੈ।ਜੋ ਤੁਹਾਡੇ ਫੰਗਲ ਸੰਕਰਮਣ ਦੇ ਖਤਰੇ ਤੋਂ ਬਣਾਉਣ ‘ਚ ਮਦਦ ਕਰ ਸਕਦਾ ਹੈ
ਸਰੋਂ ਦੇ ਤੇਲ ਤੋਂ ਬਣੇ ਖਾਣੇ ਦੀ ਵਰਤੋਂ ਨਾਲ ਗੈਸ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ
ਸਰੋਂ ਦੇ ਤੇਲ ਦੇ ਨੁਕਸਾਨ
ਸਰੋਂ ਦੇ ਤੇਲ ਦਾ ਸੇਵਨ ਕਰਨ ਨਾਲ ਕਈ ਲੋਕਾਂ ਨੂੰ ਰਾਈਨਾਈਟਿਸ ਹੋ ਸਕਦਾ ਹੈ।ਇਸਦੇ ਕਾਰਨ ਬਲਗਮ ਦੀ ਝਿੱਲੀ ‘ਚ ਸੋਜ਼ ਹੋ ਜਾਂਦੀ ਹੈ।ਖੰਘ, ਛਿੱਕਾਂ, ਰੇਸ਼ਾ, ਨੱਕ ਤੋਂ ਪਾਣੀ ਬਹਾਨਾ ਆਦਿ ਸਮੱਸਿਆਵਾਂ ਘੇਰ ਸਕਦੀ ਹੈ।
ਸਰੋਂ੍ਹ ਦੇ ਤੇਲ ਤੋਂ ਕੁਝ ਲੋਕਾਂ ਨੂੰ ਐਲਰਜ਼ੀ ਹੁੰਦੀ ਹੈ।ਅਜਿਹੇ ਲੋਕਾਂ ਦੇ ਸਰੀਰ ‘ਚ ਸਰ੍ਹੋਂ ਦਾ ਤੇਲ ਲਗਾਉਣ ਨਾਲ ਉਨ੍ਹਾਂ ਨੂੰ ਖੁਜਲੀ ਜਾ ਸੋਜ਼ ਦੀ ਸਮੱਸਿਆ ਹੋ ਸਕਦੀ ਹੈ।ਅਜਿਹੇ ਲੋਕ ਸਰੋਂ੍ਹ ਦੇ ਤੇਲ ਦੀ ਵਰਤੋਂ ਤੋਂ ਬਚੋ।
ਗਰਭਵਤੀ ਔਰਤਾਂ ਨੂੰ ਸਰੋ੍ਹਂ ਦੇ ਤੇਲ ਦਾ ਸੇਵਨ ਅਧਿਕ ਨਹੀਂ ਕਰਨਾ ਚਾਹੀਦਾ।ਸਰੋ੍ਹਂ ਦੇ ਤੇਲ ‘ਚ ਕੁਝ ਅਜਿਹੇ ਰਸਾਇਣਿਕ ਯੌਗਿਕ ਹੁੰਦੇ ਹਨ ਜੋ ਸ਼ਿਸ਼ੂ ਦੇ ਸਿਹਤਮੰਦੀ ਦੇ ਲਈ ਨੁਕਸਾਨਦਾਇਕ ਹੋ ਸਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h