ਬੁੱਧਵਾਰ, ਅਕਤੂਬਰ 22, 2025 12:45 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਸਿਹਤ

ਅਸਲੀ ਤੇ ਨਕਲੀ ਆਂਡੇ ਦੀ ਕਿਵੇਂ ਕਰੀਏ ਪਛਾਣ,ਜਾਣੋ: ਕੀ ਤੁਹਾਨੂੰ ਪਤਾ ਨਕਲੀ ਅੰਡੇ ਦੀ ਕੀਮਤ?

by Gurjeet Kaur
ਮਈ 3, 2024
in ਸਿਹਤ, ਲਾਈਫਸਟਾਈਲ
0

ਆਂਡੇ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਹੈ।ਦੇਸ਼ ਭਰ ‘ਚ ਹਰ ਮੌਸਮ ‘ਚ ਆਂਡੇ ਦੀ ਮੰਗ ਹੁੰਦੀ ਹੈ।ਹਾਲਾਂਕਿ ਠੰਡ ਦੇ ਆਉਣ ਨਾਲ ਇਸ ਦੀ ਮੰਗ ਵੀ ਵੱਧ ਜਾਂਦੀ ਹੈ।ਪਰ ਕਲਪਨਾ ਕਰੋ ਕਿ ਜੇਕਰ ਇਹ ਅੰਡਾ ਨਕਲੀ ਬਣਨਾ ਸ਼ੁਰੂ ਹੋ ਜਾਵੇ ਤਾਂ ਤੁਸੀਂ ਕੀ ਕਰੋਗੇ।ਕਿਉਂਕਿ ਬਾਜ਼ਾਰ ‘ਚ ਨਕਲੀ ਅੰਡੇ ਵੀ ਮੌਜੂਦ ਹਨ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਅਸਲੀ ਤੇ ਨਕਲੀ ਅੰਡੇ ਦੀ ਪਛਾਣ ਕਿਵੇਂ ਕਰ ਸਕਦੇ ਹੋ।ਨਕਲੀ ਅੰਡੇ ਦੀ ਵਰਤੋਂ ਨਾਲ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ।

ਆਂਡੇ : ਦੇਸ਼ ਭਰ ‘ਚ ਆਂਡੇ ਦੀ ਮੰਗ ਸਭ ਤੋਂ ਵੱਧ ਹੈ।ਰਿਪੋਰਟਾਂ ਮੁਤਾਬਕ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਆਂਡਾ ਉਤਪਾਦਕ ਦੇਸ਼ ਹੈ।ਅਮਰੀਕਾ ਚੋਟੀ ‘ਤੇ ਹੈ, ਜਦਕਿ ਚੀਨ ਦੂਜੇ ਸਥਾਨ ‘ਤੇ ਹੈ।ਭਾਰਤ ‘ਚ ਸਭ ਤੋਂ ਵੱਧ ਆਂਡੇ ਦਾ ਉਤਪਾਦਨ ਤਾਮਿਲਨਾਡੂ ‘ਚ ਹੁੰਦਾ ਹੈ, ਜਦੋਂ ਕਿ ਇਕੱਲੇ ਹੈਦਰਾਬਾਦ ‘ਚ ਹਰ ਰੋਜ਼ 75 ਲੱਖ ਆਂਡੇ ਦੀ ਖਪਤ ਹੁੰਦੀ ਹੈ।ਹੁਣ ਆਂਡਿਆਂ ਦਾ ਕਾਰੋਬਾਰ ਵੱਡਾ ਹੈ, ਇਸ ਲਈ ਨਕਲੀ ਆਂਡੇ ਵੀ ਬਾਜ਼ਾਰ ‘ਚ ਵਿਕਦੇ ਹਨ।

ਅਸਲੀ ਤੇ ਨਕਲੀ ਆਂਡੇ: ਸਵਾਲ ਇਹ ਹੈ ਕਿ ਤੁਸੀਂ ਇਹ ਕਿਵੇਂ ਪਛਾਣੋਗੇ ਕਿ ਤੁਸੀਂ ਨਕਲੀ ਆਂਡਾ ਖਾ ਰਹੇ ਹੋ ਜਾਂ ਅਸਲੀ? ਸੋਸ਼ਲ ਮੀਡੀਆ ‘ਤੇ ਅਕਸਰ ਇਸ ਗੱਲ ਦੀ ਚਰਚਾ ਹੈ ਕਿ ਕਿਵੇਂ ਨਕਲੀ ਆਂਡੇ ਬਾਜ਼ਾਰ ‘ਚ ਅੰਨੇ੍ਹਵਾਹ ਵੇਚੇ ਜਾ ਰਹੇ ਹਨ।ਇਸ ਤਰ੍ਹਾਂ ਦੀਆਂ ਕਈ ਵੀਡੀਓਜ਼ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੀ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਲੋਕ ਨਕਲੀ ਤੇ ਅਸਲੀ ਆਂਡੇ ‘ਚ ਫਰਕ ਦੱਸ ਰਹੇ ਹਨ।

ਨਕਲੀ ਅੰਡਿਆਂ ਬਾਰੇ ਕਿਹਾ ਜਾਂਦਾ ਹੈ ਕਿ ਇਸ ਨੂੰ ਬਣਾਉਣ ਵਿਚ ਪਲਾਸਟਿਕ ਅਤੇ ਰਬੜ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ, ਫਾਇਰ ਟੈਸਟ ਰਾਹੀਂ ਅਸੀਂ ਤੁਰੰਤ ਅਸਲੀ ਅਤੇ ਨਕਲੀ ਦਾ ਪਤਾ ਲਗਾ ਸਕਦੇ ਹਾਂ। ਤੁਹਾਨੂੰ ਦੱਸ ਦੇਈਏ ਕਿ ਜ਼ਿਆਦਾਤਰ ਫੂਡ ਪ੍ਰੋਡਕਟਸ ‘ਚ ਅਸਲੀ ਜਾਂ ਨਕਲੀ ਦੀ ਪਛਾਣ ਸਿਰਫ ਫਾਇਰ ਟੈਸਟ ਕਰਕੇ ਹੀ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਅੰਡੇ ਦੀ ਬਾਹਰੀ ਪਰਤ ਨੂੰ ਸਾੜਦੇ ਹੋ, ਤਾਂ ਅਸਲੀ ਆਂਡਾ ਸਿਰਫ ਕਾਲਾ ਹੋ ਜਾਵੇਗਾ, ਜਦੋਂ ਕਿ ਨਕਲੀ ਆਂਡਾ ਬਲਣ ਲੱਗ ਜਾਵੇਗਾ। ਕਿਉਂਕਿ ਨਕਲੀ ਅੰਡੇ ਪਲਾਸਟਿਕ ਦੇ ਹੋਣ ਕਾਰਨ ਅੱਗ ਲੱਗ ਜਾਂਦੀ ਹੈ। ਹਾਲਾਂਕਿ, ਅਜੇ ਤੱਕ ਇਸ ਗੱਲ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਕਿ ਨਕਲੀ ਅੰਡੇ ਵਿੱਚ ਪਲਾਸਟਿਕ ਹੁੰਦਾ ਹੈ।

ਆਂਡੇ ਦੀ ਕੀਮਤ
ਬਾਜ਼ਾਰ ਵਿੱਚ ਅੰਡਿਆਂ ਦੇ ਰੇਟ ਵੱਖੋ-ਵੱਖਰੇ ਹਨ। ਭਾਵੇਂ ਥੋਕ ਬਾਜ਼ਾਰ ਵਿੱਚ ਆਂਡੇ ਦਾ ਰੇਟ 4 ਰੁਪਏ ਪ੍ਰਤੀ ਨਗ ਹੈ, ਪਰ ਇਸ ਦਾ ਰੇਟ ਸੀਜ਼ਨ ਦੇ ਹਿਸਾਬ ਨਾਲ ਵਧਦਾ-ਘਟਦਾ ਰਹਿੰਦਾ ਹੈ। ਨਕਲੀ ਆਂਡਿਆਂ ਦਾ ਰੇਟ ਕੁਦਰਤੀ ਆਂਡਿਆਂ ਨਾਲੋਂ ਘੱਟ ਹੈ ਅਤੇ ਥੋਕ ਬਾਜ਼ਾਰ ਵਿੱਚ ਇਸ ਦਾ ਰੇਟ ਹੋਰ ਵੀ ਘੱਟ ਹੋ ਜਾਂਦਾ ਹੈ। ਹਾਲਾਂਕਿ, ਦੁਕਾਨਦਾਰ ਸਮਾਨ ਦਰ ‘ਤੇ ਗਾਹਕਾਂ ਨੂੰ ਨਕਲੀ ਅਤੇ ਅਸਲੀ ਦੋਵੇਂ ਅੰਡੇ ਦਿੰਦੇ ਹਨ। ਜਿਸ ਕਾਰਨ ਗਾਹਕਾਂ ਨੂੰ ਦੁਕਾਨਦਾਰ ‘ਤੇ ਸ਼ੱਕ ਵੀ ਨਹੀਂ ਹੁੰਦਾ।

Tags: eggsFake Egghealthhealth carehealth tipsLifestylepro punjab tvProtin
Share579Tweet362Share145

Related Posts

Privacy ਨੂੰ ਹੋ ਰਿਹਾ ਖ਼ਤਰਾ, Apple Map ਹਰ ਸਮੇਂ Location ਨੂੰ ਕਰ ਰਿਹਾ Track! ਹੁਣੇ ਬਦਲੋ ਇਹ Settings

ਅਕਤੂਬਰ 22, 2025

ਆਮ ਆਦਮੀ ਕਲੀਨਿਕਾਂ ਨੇ ਰਚਿਆ ਇਤਿਹਾਸ, 3 ਸਾਲਾਂ ‘ਚ 4.2 ਕਰੋੜ ਮਰੀਜ਼ਾਂ ਦਾ ਕੀਤਾ ਮੁਫਤ ਇਲਾਜ

ਅਕਤੂਬਰ 21, 2025

ਡਾਕਟਰਾਂ ਨੇ AI ਦੀ ਵਰਤੋਂ ਕਰਕੇ ਗੋਡੇ ਦਾ ਕੀਤਾ ਟ੍ਰਾਂਸਪਲਾਂਟ, 3 ਘੰਟੇ ਦੇ ਵਿੱਚ ਹੀ ਮਰੀਜ਼ ਨੂੰ ਤੋਰਨਾ ਕੀਤਾ ਸ਼ੁਰੂ

ਅਕਤੂਬਰ 19, 2025

Diwali 2025: ਇਸ ਦੀਵਾਲੀ ‘ਤੇ, ਸੁਆਦ ਤੇ ਸਿਹਤ ਦਾ ਮਿਲੇਗਾ ਦੁਗਣਾ Dose, ਮਹਿਮਾਨਾਂ ਨੂੰ ਪਰੋਸੋ ਇਹ 5 ਖਾਸ drink

ਅਕਤੂਬਰ 18, 2025

Health Tips: ਮੇਥੀ ਦੇ ਬੀਜ ਖਾਣ ਨਾਲ ਔਰਤਾਂ ਦੇ ਸਰੀਰ ‘ਤੇ ਕੀ ਪੈਂਦਾ ਹੈ ਪ੍ਰਭਾਵ?

ਅਕਤੂਬਰ 17, 2025

ਇਨ੍ਹਾਂ ਦੇਸ਼ਾਂ ‘ਚ ਬਿਨ੍ਹਾ ਵੀਜ਼ਾ ਤੋਂ ਭਾਰਤੀ ਮਨਾ ਸਕਦੇ ਹਨ ਆਪਣੀਆਂ ਛੁੱਟੀਆਂ, ਪੜ੍ਹੋ ਪੂਰੀ ਖ਼ਬਰ

ਅਕਤੂਬਰ 17, 2025
Load More

Recent News

Weather Update: ਅਗਲੇ 7 ਦਿਨਾਂ ਲਈ ਪੰਜਾਬ-ਚੰਡੀਗੜ੍ਹ ‘ਚ ਕਿਵੇਂ ਦਾ ਰਹੇਗਾ ਮੌਸਮ, ਤਾਪਮਾਨ ‘ਚ ਹੋਵੇਗੀ ਕਿੰਨੀ ਗਿਰਾਵਟ

ਅਕਤੂਬਰ 22, 2025

ਪੰਜਾਬੀ ਗਾਇਕ ‘ਤੇ ਕੈਨੇਡਾ ‘ਚ ਹੋਈ ਫਾਇਰਿੰਗ; ਕੈਨੇਡਾ ਸਥਿਤ ਗੈਂਗ ਨੇ ਲਈ ਹਮਲੇ ਦੀ ਜ਼ਿੰਮੇਵਾਰੀ

ਅਕਤੂਬਰ 22, 2025

Privacy ਨੂੰ ਹੋ ਰਿਹਾ ਖ਼ਤਰਾ, Apple Map ਹਰ ਸਮੇਂ Location ਨੂੰ ਕਰ ਰਿਹਾ Track! ਹੁਣੇ ਬਦਲੋ ਇਹ Settings

ਅਕਤੂਬਰ 22, 2025

ਵਾਲ ਵਾਲ ਬਚੀ ਰਾਸ਼ਟਰਪਤੀ ਦਰੋਪਦੀ ਮੁਰਮੁ, ਟਲਿਆ ਵੱਡਾ ਹਾਦਸਾ

ਅਕਤੂਬਰ 22, 2025

ਦੀਵਾਲੀ ‘ਤੇ ਦਿੱਲੀ ਦਾ AQI ਚਾਰ ਸਾਲਾਂ ‘ਚ ਸਭ ਤੋਂ ਖ਼ਰਾਬ, ਬਣਿਆ ਨਵਾਂ ਰਿਕਾਰਡ

ਅਕਤੂਬਰ 22, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.