ਸ਼ੁੱਕਰਵਾਰ, ਅਕਤੂਬਰ 24, 2025 09:49 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਹਾਲੀਵੁੱਡ

ਕਿਵੇਂ ਬਣੀ ਸੀ ਰਿਹਾਨਾ ਦੀ ਗ੍ਰੀਨ ਡ੍ਰੈੱਸ? ਡਾਂਸ ਕਰਦੇ ਸਮੇਂ ਫਟ ਗਈ:VIDEO

by Gurjeet Kaur
ਮਾਰਚ 5, 2024
in ਹਾਲੀਵੁੱਡ, ਮਨੋਰੰਜਨ
0

ਹਾਲੀਵੁੱਡ ਪਾਪ ਸਿੰਗਰ ਰਿਹਾਨਾ ਨੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ ਵੈਡਿੰਗ ਬੈਸ਼ ‘ਚ ਧਮਾਕੇਦਾਰ ਪ੍ਰਫਾਰਮੈਂਸ ਦੇ ਕੇ ਗਰਦਾ ਉਡਾਇਆ।ਰਿਹਾਨਾ ਦੇ ਗਾਣਿਆਂ ‘ਤੇ ਪੂਰਾ ਬਾਲੀਵੁੱਡ ਝੂਮ ਉੱਠਿਆ ਸੀ।
ਪ੍ਰੀਵੈਡਿੰਗ ਸੈਲੀਬ੍ਰੇਸ਼ਨ ਦੇ ਪਹਿਲੇ ਦਿਨ ਰਿਹਾਨਾ ਨੇ ਆਪਣੀ ਧਾਂਸੂ ਪ੍ਰਫਾਰਮੈਂਸ ਦੇ ਸਮੇਂ ਕਾਫੀ ਖਾਸ ਡ੍ਰੈਸ ਪਹਿਨੀ ਸੀ।ਰਿਹਾਨਾ ਤਾਂ ਚਲੀ ਗਈ, ਪਰ ਉਨਾਂ੍ਹ ਦਾ ਲੁਕ ਹੁਣ ਤਕ ਚਰਚਾ ‘ਚ ਬਣਿਆ ਹੋਇਆ ਹੈ।
ਇੰਡੀਆ ‘ਚ ਆਪਣੀ ਪਹਿਲੀ ਪ੍ਰਫਾਰਮੈਂਸ ਲਈ ਰਿਹਾਨਾ ਨੇ ਇਟਾਲਿਅਨ ਡਿਜ਼ਾਇਨਰ ਦੇ ਲਗਜ਼ਰੀ ਬ੍ਰਾਂਡthe attico ਦੀ ਡ੍ਰੈਸ ਪਹਿਨੀ।

ਡ੍ਰੈਸ ਨੂੰ ਰਿਹਾਨਾ ਲਈ ਖਾਸਤੌਰ ‘ਤੇ ਕਸਰਮਾਈਡ ਕੀਤਾ ਗਿਆ ਸੀ।ਗ੍ਰੀਨ ਕਲਰ ਦੀ ਲੇਸ ਡ੍ਰੈਸ ‘ਤੇ ਮਾਈਕ੍ਰੋ ਸਵਾਰੋਵਸਕੀ ਕ੍ਰਿਸ਼ਟਲਸ ਜੜੇ ਸੀ, ਜੋ ਕਾਫੀ ਕੀਮਤੀ ਹੁੰਦੇ ਹਨ।
ਡ੍ਰੈਸ ‘ਤੇ ਸੀਵਿਕਨ ਦਾ ਵੀ ਵਰਕ ਸੀ।ਖਾਸ ਤੇ ਕੀਮਤੀ ਡੈ੍ਰਸ ਨਾਲ ਰਿਹਾਨਾ ਨੇ ਪਿੰਕ ਕੈਟਸੂਟ ਵੀ ਟੀਮਅਪ ਕੀਤਾ ਸੀ।ਜਿਸ ਨੇ ਉਨਾਂ੍ਹ ਦੇ ਲੁਕ ‘ਚ ਚਾਰ ਚੰਨ ਲਗਾਏ।

 

View this post on Instagram

 

A post shared by Viral Bhayani (@viralbhayani)


ਗ੍ਰੀਨ ਡੈ੍ਰਸ ‘ਚ ਰਿਹਾਨਾ ਨੇ ਪਿੰਕ ਕਲਰ ਦਾ ਹੈਟ ਵੀ ਕੈਰੀ ਕੀਤਾ।ਜਿਸ ‘ਚ ਪਿੰਕ ਕਲਰ ਦਾ ਬਲੂਨ ਸਟਾਇਲ ਕੈਪ ਅਟੈਚਡ ਸੀ।ਰਿਹਾਨਾ ਦੇ ਡ੍ਰਾਮੈਟਿਕ ਹੈਡਪੀਸ ਨੇ ਉਨ੍ਹਾਂ ਦੇ ਲੁਕ ਨੂੰ ਅਲਟਰਾ ਗਲੈਮਰਸ ਬਣਾ ਦਿੱਤਾ ਸੀ।
ਡ੍ਰੈਸ ਦੇ ਨਾਲ ਰਿਹਾਨਾ ਨੇ ਇੰਡੀਅਨ ਜਿਊਲਰੀ ਨੂੰ ਸਟਾਇਲ ਕਰਕੇ ਆਪਣੇ ਲੁਕ ਨੂੰ ਫਿਊਜ਼ਨ ਟਚ ਦਿਤਾ।ਮਲਟੀਕੇਅਰ ਨੈਕਲੇਸ ‘ਚ ਕਈ ਸਾਰੇ ਡਾਇਮੰਡ ਜੜੇ ਸੀ।ਹੈਵੀ ਨੈਕਲੇਸ ਦੇ ਨਾਲ ਰਿਹਾਨਾ ਨੇ ਮੈਚਿੰਗ ਸਟਡ ਈਅਰਰਿੰਗਸ ਪਹਿਨੇ।

ਡ੍ਰਾਮੈਟਿਕ ਸਮੋਕੀ ਆਈ ਮੇਕਅਪ, ਨਿਊਡ ਲਿਪਸਟਿਕ ਤੇ ਗਲੋਇੰਗ ਬੇਸ ‘ਚ ਰਿਹਾਨਾ ਨੇ ਆਪਣੀ ਸਿੰਗਿੰਗ ਦੇ ਨਾਲ ਆਪਣੇ ਲੁਕ ਨਾਲ ਵੀ ਖੂਬ ਜਲਵਾ ਬਿਖੇਰਿਆ।
ਪਰ ਅਫਸੋਸ ਪਰਫਾਰਮੈਂਸ ਦੇ ਦੌਰਾਨ ਰਿਹਾਨਾ ਦੀ ਕੀਮਤੀ ਡ੍ਰੈਸ ਫਟ ਗਈ ਸੀ, ਪਰ ਫਿਰ ਵੀ ਉਨ੍ਹਾਂ ਦਾ ਕਾਫੀਡੈਂਸ ਘੱਟ ਨਹੀਂ ਹੋਇਆ।ਉਨਾਂ੍ਹ ਨੇ ਬਿਨਾ ਰੁਕੇ ਧਾਂਸੂ ਪ੍ਰਫਾਰਮੈਂਸ ਦੇ ਕੇ ਹਰ ਕਿਸੇ ਦਾ ਦਿਲ ਜਿੱਤ ਲਿਆ।ਵੈਸੇ ਰਿਹਾਨਾ ਦਾ ਲੁਕ ਤੁਹਾਨੂੰ ਕਿਵੇਂ ਲੱਗਾ ?

Tags: Ambani FamilyAnant AmbaniAnant Ambani Radhika Merchant Pre Weddinglatest newspro punjab tvradhika merchantRihana Dress
Share265Tweet166Share66

Related Posts

ਪਰਿਣੀਤੀ ਚੋਪੜਾ ਨੇ ਪੁੱਤ ਨੂੰ ਦਿੱਤਾ ਜਨਮ, ਪਤੀ ਰਾਘਵ ਚੱਢਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ

ਅਕਤੂਬਰ 19, 2025

ਦਿਲਜੀਤ ਦੋਸਾਂਝ ਦੀ KBC ਦੀ ਸ਼ੂਟਿੰਗ ਹੋਈ ਖ਼ਤਮ, ਕਿਹਾ ਜਿੰਨੇ ਵੀ ਪੈਸੇ ਜਿੱਤੇ ਸਾਰੇ ਹੜ੍ਹ ਪੀੜਤਾਂ ਦੀ ਮਦਦ ‘ਚ ਲਾਵਾਂਗੇ

ਅਕਤੂਬਰ 18, 2025

ਰਾਜਵੀਰ ਜਵੰਦਾ ਦੀ ਮੌ/ਤ ਮਾਮਲੇ ‘ਚ ਹਾਈ ਕੋਰਟ ‘ਚ ਪਟੀਸ਼ਨ ਦਾਇਰ, 27 ਅਕਤੂਬਰ ਨੂੰ ਹੋਵੇਗੀ ਸੁਣਵਾਈ

ਅਕਤੂਬਰ 17, 2025

ਅਮਿਤਾਭ ਬੱਚਨ ਦੇ ਸ਼ੋਅ ‘ਕੌਣ ਬਣੇਗਾ ਕਰੋੜਪਤੀ 17’ ‘ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ

ਅਕਤੂਬਰ 16, 2025

ਅਦਾਕਾਰ ਪੰਕਜ ਧੀਰ ਦਾ ਹੋਇਆ ਦਿਹਾਂਤ, 68 ਸਾਲ ਦੀ ਉਮਰ ‘ਚ ਲਏ ਆਖ਼ਰੀ ਸਾਹ

ਅਕਤੂਬਰ 15, 2025

ਮਸ਼ਹੂਰ ਗਾਇਕ ਖਾਨ ਸਾਬ੍ਹ ਨੂੰ ਮੁੜ ਲੱਗਿਆ ਵੱਡਾ ਸਦਮਾ, ਮਾਂ ਤੋਂ ਬਾਅਦ ਹੁਣ ਪਿਤਾ ਦਾ ਵੀ ਹੋਇਆ ਦਿਹਾਂਤ

ਅਕਤੂਬਰ 13, 2025
Load More

Recent News

ਹੈਦਰਾਬਾਦ-ਬੈਂਗਲੁਰੂ ਹਾਈਵੇਅ ‘ਤੇ ਵਾਪਰਿਆ ਵੱਡਾ ਹਾਦਸਾ

ਅਕਤੂਬਰ 24, 2025

ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਯਾਤਰੀਆਂ ਨੂੰ ਕੀਤੀ ਅਪੀਲ, ‘ਟ੍ਰੇਨਾਂ ਦੀ ਕੋਈ ਕਮੀ ਨਹੀਂ

ਅਕਤੂਬਰ 23, 2025

ਅਮਰੀਕਾ ‘ਚ ਨ/ਸ਼ੇ ‘ਚ ਧੁੱਤ ਪੰਜਾਬੀ ਟਰੱਕ ਡਰਾਈਵਰ ਨੇ ਲਈਆਂ 3 ਜਾਨਾਂ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਅਕਤੂਬਰ 23, 2025

YouTube Shorts ‘ਤੇ ਵੀ ਆਇਆ ਇੰਸਟਾਗ੍ਰਾਮ ਵਾਲਾ ਫੀਚਰ, ਯੂਜ਼ਰਸ ਨੂੰ ਮਿਲੇਗਾ ਇਹ ਫਾਇਦਾ

ਅਕਤੂਬਰ 23, 2025

ਪੰਜਾਬ ਦੇ 6 ਸ਼ਹਿਰਾਂ ‘ਚ AQI 200 ਤੋਂ ਪਾਰ, ਅਲਰਟ ਜਾਰੀ; ਮੀਂਹ ਦੀ ਨਹੀਂ ਕੋਈ ਉਮੀਦ

ਅਕਤੂਬਰ 23, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.