[caption id="attachment_112220" align="alignnone" width="980"]<img class="size-full wp-image-112220" src="https://propunjabtv.com/wp-content/uploads/2022/12/vaseline.jpg" alt="" width="980" height="506" /> ਇਨ੍ਹਾਂ ਸੁੱਕੇ ਵਾਲਾ ਨੂੰ ਸੈੱਟ ਕਰਨ ਲਈ ਥੋੜ੍ਹੀ ਮਾਤਰਾ ‘ਚ ‘ਵੈਸਲੀਨ’ ਲੱਗਾ ਸਕਦੇ ਹੋ। ਧਿਆਨਯੋਗ ਹੈ ਕਿ ਬਹੁਤ ਥੋੜ੍ਹੀ ਮਾਤਰਾ ‘ਚ ਹੀ ਲਗਾਉਣੀ ਚਾਹੀਦੀ ਹੈ ਨਹੀਂ ਤਾਂ ਇਸ ਤਰ੍ਹਾਂ ਲੱਗੇਗਾ ਕਿ ਵਾਲ ਮਹੀਨਿਆਂ ਤੋਂ ਨਹੀਂ ਧੋਤੇ।[/caption] [caption id="attachment_112222" align="alignnone" width="1170"]<img class="size-full wp-image-112222" src="https://propunjabtv.com/wp-content/uploads/2022/12/fast-drying-towels.jpg" alt="" width="1170" height="697" /> ਤੌਲੀਏ ਨਾਲ ਵਾਲ ਸੁਕਾਉਣ ਤੋਂ ਬਚੋ। ਤੌਲੀਏ ਨਾਲ ਵਾਲ ਸੁਕਾਉਣ ਨਾਲ ਵਾਲ ਟੁੱਟਦੇ ਹਨ ਅਤੇ ਟੁੱਟੇ ਵਾਲਾਂ ਦੇ ‘ਫਲਾਈ-ਅਵੇ’ ਬਣ ਜਾਂਦੇ ਹਨ। ਵਾਲਾਂ ਨੂੰ ਸੁਕਾਉਣ ਲਈ ਨਰਮ ਕੱਪੜੇ ਦੀ ਵਰਤੋਂ ਕਰੋ।[/caption] [caption id="attachment_112223" align="alignnone" width="1000"]<img class="size-full wp-image-112223" src="https://propunjabtv.com/wp-content/uploads/2022/12/almond-oil-apply-on-hair.webp" alt="" width="1000" height="667" /> ਵਾਲ ਬੰਨ੍ਹਣ ਤੋਂ ਬਾਅਦ ਉੱਪਰ ਥੋੜ੍ਹਾ ਜਿਹਾ ਜੈਤੂਨ ਦਾ ਤੇਲ ਜਾਂ ਬਦਾਮ ਦਾ ਤੇਲ ਲੱਗਾ ਸਕਦੇ ਹੋ। ਇਸ ਨਾਲ ਵਾਲ ਬੈਠ ਜਾਣਗੇ।[/caption] [caption id="attachment_112226" align="alignnone" width="960"]<img class="size-full wp-image-112226" src="https://propunjabtv.com/wp-content/uploads/2022/12/hair-dryer.webp" alt="" width="960" height="543" /> ਵਾਲਾਂ ਨੂੰ ਸਕਾਉਣ ਲਈ ‘ਬਲੌ-ਡ੍ਰਾਇਰ’ ਕੰਮ ਆਉਂਦੇ ਹਨ। ਇਸ ਦੇ ਇਸਤੇਮਾਲ ਦੇ ਨਾਲ ਵਾਲ ਸੈੱਟ ਹੋ ਜਾਂਦੇ ਹਨ। ਬੱਸ ਉੱਪਰ ਤੋਂ ਥੱਲੇ ‘ਬਲੌ-ਡਰਾਈ’ ਕਰੋ ਤੇ ਕੰਘੀ ਕਰੋ।[/caption] [caption id="attachment_112228" align="aligncenter" width="600"]<img class="wp-image-112228 size-full" src="https://propunjabtv.com/wp-content/uploads/2022/12/toothbrush-apply-on-haibr.webp" alt="" width="600" height="400" /> ਇੱਕ ‘ਟੁੱਥ-ਬਰਸ’ ਲਓ। ਉਸ ‘ਚ ਥੋੜ੍ਹਾ ‘ਹੇਅਰ ਸਪੇਰੇ’ ਪਾਓ। ਇਸ ‘ਟੁੱਥ-ਬਰਸ’ ਨਾਲ ਵਾਲਾਂ ਨੂੰ ਬਰਸ ਕਰੋ। ਇਸ ਤਰ੍ਹਾਂ ਕਰਨ ਨਾਲ ਵਾਲ ਜ਼ਿਆਦਾ ਦੇਰ ਤੱਕ ਸੈੱਟ ਰਹਿਣਗੇ।[/caption] [caption id="attachment_112229" align="aligncenter" width="640"]<img class="wp-image-112229 size-full" src="https://propunjabtv.com/wp-content/uploads/2022/12/hair.webp" alt="" width="640" height="400" /> ਸੁੱਕੇ ਵਾਲ ਹੋਣ ‘ਤੇ ਵਾਲ ਜ਼ਿਆਦਾ ਟੁੱਟਦੇ ਹਨ। ਇਸ ਤਰ੍ਹਾਂ ਦੇ ਵਾਲਾਂ ਲਈ ਧੋਣ ਤੋਂ ਬਾਅਦ ‘ਮੌਇਸਚਰਾਇਜ਼ਰ’ ਦੀ ਵਰਤੋਂ ਜ਼ਰੂਰ ਕਰੋ।[/caption] [caption id="attachment_112232" align="aligncenter" width="1000"]<img class="wp-image-112232 size-full" src="https://propunjabtv.com/wp-content/uploads/2022/12/Hair-Mask.jpg" alt="" width="1000" height="667" /> ਵਾਲਾਂ ਨੂੰ ਨਰਮ ਬਣਾਉਣ ਤੇ ਸੈੱਟ ਰੱਖਣ ਲਈ ਹਫ਼ਤੇ ‘ਚ ਇੱਕ ਵਾਰ ਵਾਲਾਂ ਦਾ ਮਾਸਕ ਜ਼ਰੂਰ ਲਗਾਓ।[/caption]