ਖਾਣ ਪੀਣ ਦਾ ਧਿਆਨ ਰੱਖ ਕੇ ਤੁਸੀਂ ਬਲੱਡ ਸ਼ੂਗਰ ਨੂੰ ਕੰਟਰੋਲ ਰੱਖ ਸਕਦੇ ਹੈ ਅਤੇ ਡਾਇਬਟੀਜ਼ ਦੇ ਲੱਛਣਾਂ ਨੂੰ ਕਾਬੂ ਰੱਖ ਸਕਦੇ ਹਨ।ਕਈ ਵਾਰ ਤੁਸੀਂ ਜਾਣੇ-ਅਣਜਾਣੇ ‘ਚ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰ ਲੈਂਦੇ ਹੋ ਜੋ ਖੂਨ ‘ਚ ਬਲੱਡ ਸ਼ੂਗਰ ਨੂੰ ਵਧਾਉਣ ਦਾ ਕੰਮ ਕਰਦੇ ਹਨ।ਅਜਿਹੇ ‘ਚ ਜੇਕਰ ਤੁਸੀਂ ਡਾਇਬਟੀਜ਼ ਦੇ ਮਰੀਜ਼ ਹੋ ਤਾਂ ਭੁੱਲ ਕੇ ਵੀ ਕੁਝ ਫੂਡਸ ਦਾ ਸੇਵਨ ਨਹੀਂ ਕਰਨਾ ਚਾਹੀਦਾ।ਇੱਥੇ ਅਸੀਂ ਤੁਹਾਨੂੰ ਅਜਿਹੇ ਹੀ ਫੂਡਸ ਦੇ ਬਾਰੇ ‘ਚ ਦੱਸ ਰਹੇ ਹਾਂ ਜਿਨ੍ਹਾਂ ਨੇ ਤੁਹਾਨੂੰ ਇਸ ਬੀਮਾਰੀ ‘ਚ ਅਵਾਇਡ ਕਰਨਾ ਚਾਹੀਦਾ।
ਭਾਰਤ ‘ਚ ਡਾਇਬਟੀਜ਼ ਇਕ ਤੇਜ਼ੀ ਨਾਲ ਵਧਦੀ ਬੀਮਾਰੀ ਬਣਦੀ ਜਾ ਰਹੀ ਹੈ।ਇਹ ਇਕ ਸਾਈਲੈਂਟ ਕਿਲਰ ਹੈ ਜੋ ਹੌਲੀ ਹੌਲੀ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ ਤੇ ਜਦੋਂ ਤਕ ਤੁਹਾਨੂੰ ਪਤਾ ਲੱਗਦਾ ਹੈ, ਉਦੋਂ ਤਕ ਤੁਸੀਂ ਪੂਰੀ ਤਰ੍ਹਾਂ ਇਸਦੀ ਗ੍ਰਿਫਤ ‘ਚ ਹੁੰਦੇ ਹੋ।ਜੇਕਰ ਇਕ ਵਾਰ ਡਾਇਬਟੀਜ਼ ਹੋ ਜਾਵੇ ਤਾਂ ਉਮਰਭਰ ਇਹ ਤੁਹਾਡਾ ਪਿੱਛਾ ਨਹੀਂ ਛੱਡਦੀ।ਇਸਲਈ ਬਿਹਤਰ ਹੈ ਕਿ ਇਸ ਬੀਮਾਰੀ ਤੋਂ ਤੁਸੀਂ ਪਹਿਲਾਂ ਹੀ ਸਤਰਕ ਰਹੋ, ਖਾਸ ਕਰਕੇ ਜੇਕਰ ਤੁਸੀਂ ਕਿਸੇ ਨੂੰ ਇਹ ਬੀਮਾਰੀ ਹੋ ਜਾਵੇ ਤਾਂ ਤੁਹਾਡੇ ਖਾਣਪੀਣ ਦਾ ਖਾਸ ਖਿਆਲ ਰੱਖੋ।
ਖਾਣ ਪੀਣ ਦਾ ਧਿਆਨ ਰੱਖ ਕੇ ਤੁਸੀਂ ਬਲੱਡ ਸ਼ੂਗਰ ਨੂੰ ਕੰਟਰੋਲ ਰੱਖ ਸਕਦੇ ਹੋ ਤੇ ਡਾਇਬਟੀਜ਼ ਦੇ ਲੱਛਣਾਂ ਨੂੰ ਕਾਬੂ ਰੱਖ ਸਕਦੇ ਹਨ।ਕਈ ਵਾਰ ਤੁਸੀਂ ਜਾਣੇ ਅਨਜਾਣੇ ‘ਚ ਅਜਿਹੀਆਂ ਚੀਜਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।ਇੱਥੇ ਅਸੀਂ ਤੁਹਾਨੂੰ ਅਜਿਹੇ ਹੀ ਫੂਡਸ ਦੇ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੇ ਤੁਹਾਨੂੰ ਇਸ ਬੀਮਾਰੀ ‘ਚ ਇਵਾਇਡ ਕਰਨਾ ਚਾਹੀਦਾ।
ਤਲੇ ਭੁੰਨੇ ਤੋਂ ਕਰੋ ਪ੍ਰਹੇਜ਼: ਡਾਇਬਟੀਜ਼ ਦੇ ਮਰੀਜ਼ਾਂ ਨੂੰ ਤਲੇ ਭੁੰਨੇ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ।ਇਸ ਬੀਮਾਰੀ ‘ਚ ਤੁਹਾਨੂੰ ਪੂੜੀ ਪਕੌੜੇ, ਫੈ੍ਰਂਚ ਫ੍ਰਾਈਜ਼, ਆਲੂ ਦੇ ਚਿਪਸ, ਸਮੋਸੇ ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦਾ।ਇਹ ਚੀਜ਼ਾਂ ਖੂਨ ‘ਚ ਗਲੂਕੋਜ਼ ਦਾ ਲੈਵਲ ਵਧਾਉਂਦੀਆਂ ਹਨ ਤੇ ਤੁਹਾਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।
ਸਾਫਟ ਡ੍ਰਿੰਕਸ ਤੋਂ ਕਰ ਲਓ ਤੌਬਾ: ਸਾਫਟ ਡਿੰ੍ਰਕਸ ‘ਚ ਬਹੁਤ ਜ਼ਿਆਦਾ ਸ਼ੂਗਰ ਤੇ ਕਾਰਬੋਹਾਈਡ੍ਰੇਟਸ ਹੁੰਦੇ ਹਨ ਜੋ ਬਲੱਡ ਸ਼ੂਗਰ ਲੈਵਲ ਨੂੰ ਵਧਾ ਸਕਦੇ ਹਨ ਇਸ ਲਈ ਡਾਇਬਟੀਜ਼ ‘ਚ ਇਨ੍ਹਾਂ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ।ਇਸਦੇ ਬਾਅਦ ਹੀ ਬਾਜ਼ਾਰ ‘ਚ ਮਿਲਣ ਵਾਲੀ ਕਈ ਪ੍ਰਕਾਰ ਦੀ ਐਨਰਜ਼ੀ ਡ੍ਰਿੰਕਸ ਦਾ ਵੀ ਸੇਵਨ ਨਹੀਂ ਕਰਨਾ ਚਾਹੀਦਾ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਇਸ ਬੀਮਾਰੀ ‘ਚ ਤੁਹਾਨੂੰ ਫਲਾਂ ਦਾ ਸੇਵਨ ਵੀ ਸੰਭਲਕੇ ਕਰਨਾ ਚਾਹੀਦਾ ਕਿਉਂਕਿ ਕੁਝ ਫਲਾਂ ‘ਚ ਸ਼ੁਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਵੇਂ ਕਿ ਅੰਬ, ਚੀਕੂ, ਕੇਲਾ, ਅੰਜ਼ੀਰ ਆਦਿ।ਇਸ ਲਈ ਕਿਸੇ ਵੀ ਫਲ ਜਾਂ ਫਲ ਦੇ ਰਸ ਦੀ ਵਰਤੋਂ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਡਾਕਟਰ ਨਾਲ ਸਲਾਹ ਜ਼ਰੂਰ ਲਓ।