ਐਤਵਾਰ, ਮਈ 24, 2026 07:23 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਕੱਪੜਿਆਂ-ਜੁੱਤੀਆਂ ਤੇ ਇਲੈਕਟ੍ਰੋਨਿਕਸ ਦੀ ਕੋਈ ਚੀਜ਼ ਚਾਹੀਦੀ ਹੈ ਤਾਂ ਆ ਜਾਓ ਦਿੱਲੀ ਦੇ Chor Bazaar, 500 ਰੁਪਏ ‘ਚ ਭਰ ਜਾਵੇਗਾ ਬੈਗ

ਦਿੱਲੀ 'ਚ ਕਈ ਮਸ਼ਹੂਰ ਬਾਜ਼ਾਰ ਹਨ ਜਿੱਥੇ ਤੁਸੀਂ ਖਰੀਦਦਾਰੀ ਕਰ ਸਕਦੇ ਹੋ। ਚਾਂਦਨੀ ਚੌਕ, ਨਹਿਰੂ ਪਲੇਸ, ਪਾਲਿਕਾ ਬਾਜ਼ਾਰ ਸਮੇਤ ਕਈ ਅਜਿਹੀਆਂ ਥਾਵਾਂ ਹਨ।

by Bharat Thapa
ਨਵੰਬਰ 23, 2022
in ਦੇਸ਼
0

Chor Bazaar Shopping Market Delhi: ਦਿੱਲੀ ‘ਚ ਕਈ ਮਸ਼ਹੂਰ ਬਾਜ਼ਾਰ ਹਨ ਜਿੱਥੇ ਤੁਸੀਂ ਖਰੀਦਦਾਰੀ ਕਰ ਸਕਦੇ ਹੋ। ਚਾਂਦਨੀ ਚੌਕ, ਨਹਿਰੂ ਪਲੇਸ, ਪਾਲਿਕਾ ਬਾਜ਼ਾਰ ਸਮੇਤ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਬ੍ਰਾਂਡਿਡ ਚੀਜ਼ਾਂ ਵੀ ਬਹੁਤ ਸਸਤੇ ਭਾਅ ‘ਤੇ ਮਿਲ ਜਾਣਗੀਆਂ ਪਰ ਅੱਜ ਅਸੀਂ ਤੁਹਾਨੂੰ ਇ$ਕ ਅਜਿਹੇ ਬਾਜ਼ਾਰ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਤੁਹਾਨੂੰ 100 ਰੁਪਏ ‘ਚ ਕੋਈ ਵੀ ਚੀਜ਼ ਮਿਲ ਜਾਵੇਗੀ, ਇਸ ਥਾਂ ਦਾ ਨਾਂਅ ਹੈ ਚੋਰ ਬਾਜ਼ਾਰ।

ਸਸਤੇ ਭਾਅ ‘ਚ ਖਰੀਦ ਸਕਦੈ ਬ੍ਰਾਂਡੇਡ ਕੱਪੜੇ

ਜੇਕਰ ਤੁਸੀਂ ਬ੍ਰਾਂਡੇਡ ਕੱਪੜਿਆਂ ਦੇ ਸ਼ੌਕੀਨ ਹੋ ਅਤੇ ਜ਼ਿਆਦਾ ਕੀਮਤਾਂ ਹੋਣ ਕਾਰਨ ਤੁਸੀਂ ਨਹੀਂ ਖਰੀਦ ਸਕਦੇ, ਤਾਂ ਤੁਸੀਂ ਦਿੱਲੀ ਦੇ ਚੋਰ ਬਾਜ਼ਾਰ ਤੋਂ ਘੱਟ ਕੀਮਤ ‘ਤੇ ਬ੍ਰਾਂਡੇਡ ਕੱਪੜੇ ਖਰੀਦ ਸਕਦੇ ਹੋ। ਇੱਥੇ ਤੁਹਾਨੂੰ ਲੁਈਸ ਵਿਟਨ, ਰੇਮੰਡਸ, ਜ਼ਾਰਾ, ਐਚਐਂਡਐਮ ਅਤੇ ਫਾਰਐਵਰ 21 ਵਰਗੇ ਬ੍ਰਾਂਡਾਂ ਦੇ ਕੱਪੜੇ ਬਹੁਤ ਘੱਟ ਰੇਟ ‘ਚ ਮਿਲਣਗੇ। ਤੁਸੀਂ ਮਹਿੰਗੇ ਤੋਂ ਮਹਿੰਗੇ ਬ੍ਰਾਂਡ ਦੇ ਕੱਪੜੇ ਸਿਰਫ 150 ਰੁਪਏ ਵਿੱਚ ਖਰੀਦ ਸਕਦੇ ਹੋ।

ਡਿਜ਼ਾਈਨਰ ਬੈਗ 500 ‘ਚ

ਤੁਹਾਨੂੰ ਚੋਰ ਬਾਜ਼ਾਰ ‘ਚ ਕਈ ਤਰ੍ਹਾਂ ਦੇ ਡਿਜ਼ਾਈਨਰ ਬੈਗ ਮਿਲਣਗੇ। ਇਨ੍ਹਾਂ ਡਿਜ਼ਾਈਨਰ ਬੈਗ ਦੀ ਕੀਮਤ ਸਿਰਫ 500 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇੰਨੀ ਸਸਤੀ ਕੀਮਤ ‘ਤੇ ਤੁਹਾਨੂੰ ਸ਼ਾਇਦ ਹੀ ਕਿਤੇ ਬੈਗ ਮਿਲਣਗੇ।

ਘੱਟ ਰੇਟ ‘ਤੇ ਜੁੱਤੀਆਂ

ਜੇਕਰ ਤੁਸੀਂ ਜੁੱਤੀਆਂ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਚੋਰ ਬਾਜ਼ਾਰ ਜ਼ਰੂਰ ਜਾਣਾ ਚਾਹੀਦਾ ਹੈ। ਇੱਥੇ ਤੁਹਾਨੂੰ ਵਧੀਆ ਡਿਜ਼ਾਈਨ ਦੇ ਜੁੱਤੇ ਮਿਲ ਸਕਦੀ ਹੈ।

ਕਈ ਉਤਪਾਦ ਹੋਣਗੇ 1000 ਰੁਪਏ ਤੱਕ ਉਪਲਬਧ

ਇੱਥੇ ਤੁਸੀਂ 1000 ਰੁਪਏ ਵਿੱਚ ਬੈਗ, ਈਅਰਫੋਨ, ਜੁਰਾਬਾਂ, ਕਾਸਮੈਟਿਕਸ ਅਤੇ ਹੋਰ ਕਈ ਪ੍ਰੋਡਕਟ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਪ੍ਰੋਡਕਟ ਪੁਰਾਣੇ ਹੋਣ , ਉਨ੍ਹਾਂ ਨੂੰ ਕਈ ਗੁਣਾ ਘੱਟ ਕੀਮਤ ‘ਤੇ ਖਰੀਦਿਆ ਜਾ ਸਕਦਾ ਹੈ। ਇੱਥੇ ਤੁਹਾਨੂੰ ਪੈਨਾਸੋਨਿਕ ਦਾ ਵੀਡੀਓ ਕੈਮਰਾ ਵੀ ਮਿਲੇਗਾ ਜਿਸ ਦੀ ਕੀਮਤ ਸਿਰਫ 7 ਹਜ਼ਾਰ ਰੁਪਏ ਹੈ।

ਕਿੱਥੇ ਹੈ ਚੋਰ ਬਾਜ਼ਾਰ ਤੇ ਇੱਥੇ ਕਿਵੇਂ ਪਹੁੰਚ ਸਕਦੇ-

ਚੋਰ ਬਾਜ਼ਾਰ ਜਾਮਾ ਮਸਜਿਦ ਅਤੇ ਦਿੱਲੀ ਦੇ ਲਾਲਾ ਲਾਜਪਤ ਰਾਏ ਨਗਰ ਬਾਜ਼ਾਰ ਦੇ ਨੇੜੇ, ਜਾਮਾ ਮਸਜਿਦ ਮੈਟਰੋ ਸਟੇਸ਼ਨ ਦੇ ਕੋਲ ਸਥਿਤ ਹੈ। ਜੋ ਸਵੇਰੇ 5:00 ਵਜੇ ਤੋਂ ਸ਼ਾਮ 5:00 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ। ਇੱਥੇ ਪਹੁੰਚਣ ਲਈ ਮੈਟਰੋ ਲਵੋ ਕਿਉਂਕਿ ਇਹ ਸਭ ਤੋਂ ਸਸਤਾ ਤਰੀਕਾ ਹੈ। ਜਾਮਾ ਮਸਜਿਦ ਮੈਟਰੋ ਸਟੇਸ਼ਨ ਗੇਟ ਨੰ. ਐਗਜ਼ਿਟ 2 ਤੋਂ ਬਾਜ਼ਾਰ ਪੈਦਲ ਪਹੁੰਚਿਆ ਜਾ ਸਕਦਾ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Delhi Chor bazarlatest newspro punjab tvpunjabi news
Share234Tweet146Share58

Related Posts

ਕੋਲੇ ਦੀ ਖਾਨ ਵਿੱਚ ਵੱਡਾ ਧਮਾਕਾ : 90 ਲੋਕਾਂ ਦੀ ਮੌਤ, ਕਈ ਲਾਪਤਾ

ਮਈ 23, 2026

ਤਵਿਸ਼ਾ ਸ਼ਰਮਾ ਮਾਮਲੇ ‘ਚ ਅਪਡੇਟ, ਪਤੀ ਸਮਰਥ ਜਬਲਪੁਰ ਤੋਂ ਗ੍ਰਿਫ਼ਤਾਰ

ਮਈ 23, 2026

ਟਵਿਸ਼ਾ ਸ਼ਰਮਾ ਮਾਮਲੇ ਨੇ ਲਿਆ ਨਵਾਂ ਮੋੜ, ਪਤੀ ਫਰਾਰ ਤੇ ਸੱਸ ਨਹੀਂ ਦੇ ਰਹੀ ਕਾਰਵਾਈ ‘ਚ ਸਹਿਯੋਗ

ਮਈ 22, 2026

NTA ਨੇ NEET UG 2026 ਫਾਰਮ ਫੀਸ ਰਿਫੰਡ ਪ੍ਰਕਿਰਿਆ ਕੀਤੀ ਸ਼ੁਰੂ, ਜਾਣੋ ਕਿੱਥੇ ਭਰ ਸਕਦੇ ਹਨ ਵਿਦਿਆਰਥੀ ਆਪਣੇ ਬੈਂਕ ਵੇਰਵੇ ?

ਮਈ 22, 2026

ਈਡੀ ਨੇ ਸਾਬਕਾ ਡੀਸੀਪੀ ਨਾਲ ਜੁੜੇ ਫਿਰੌਤੀ ਰੈਕੇਟ ਦੇ ਮਾਮਲੇ ‘ਚ ਪੱਛਮੀ ਬੰਗਾਲ ‘ਚ ਕੀਤੀ ਛਾਪੇਮਾਰੀ

ਮਈ 22, 2026

ਦਵਾਰਕਾ ਐਕਸਪ੍ਰੈਸਵੇਅ ਨੇੜੇ ਪਲਾਸਟਿਕ ਫੈਕਟਰੀ ਵਿੱਚ ਲੱਗੀ ਅੱਗ, ਤੇਜ਼ ਅੱਗ ਤੇ ਧੂੰਏਂ ਕਾਰਨ ਡਰੇ ਲੋਕ

ਮਈ 22, 2026
Load More

Recent News

ਪੰਜਾਬ ‘ਚ ਗਰਮੀ ਨੂੰ ਲੈ ਕੇ ਸਿਹਤ ਵਿਭਾਗ ਅਲਰਟ ‘ਤੇ; ਸਾਰੇ ਹਸਪਤਾਲਾਂ ਵਿੱਚ ਹੀਟ ਸਟ੍ਰੋਕ ਯੂਨਿਟ ਸਰਗਰਮ

ਮਈ 23, 2026

ਕੋਲੇ ਦੀ ਖਾਨ ਵਿੱਚ ਵੱਡਾ ਧਮਾਕਾ : 90 ਲੋਕਾਂ ਦੀ ਮੌਤ, ਕਈ ਲਾਪਤਾ

ਮਈ 23, 2026

ਫਿਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

ਮਈ 23, 2026

ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ, ਮੌਸਮ ਵਿਭਾਗ ਨੇ ਜਾਰੀ ਕੀਤੀ ਲੂ ਦੀ ਚੇਤਾਵਨੀ

ਮਈ 23, 2026

ਤਵਿਸ਼ਾ ਸ਼ਰਮਾ ਮਾਮਲੇ ‘ਚ ਅਪਡੇਟ, ਪਤੀ ਸਮਰਥ ਜਬਲਪੁਰ ਤੋਂ ਗ੍ਰਿਫ਼ਤਾਰ

ਮਈ 23, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.