[caption id="attachment_116839" align="alignnone" width="1200"]<img class="size-full wp-image-116839" src="https://propunjabtv.com/wp-content/uploads/2023/01/0_Young-man-suffering-from-headache-migraine-or-hangover-at-home.jpg" alt="" width="1200" height="675" /> <strong>Alcohol Hangover:</strong> ਪਾਰਟੀ ਦੇ ਜਸ਼ਨ ‘ਚ ਕਈ ਵਾਰ ਜ਼ਿਆਦਾ ਸ਼ਰਾਬ ਪੀਣ ਕਾਰਨ ਹੈਂਗਓਵਰ ਹੋ ਜਾਂਦਾ ਹੈ। ਹੈਂਗਓਵਰ ਦੇ ਕਾਰਨ ਲੋਕਾਂ ਨੂੰ ਸਿਰ ਦਰਦ, ਉਲਟੀ, ਥਕਾਵਟ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਹਾਨੂੰ ਵੀ ਪਾਰਟੀ ਤੋਂ ਬਾਅਦ ਹੈਂਗਓਵਰ ਹੋ ਗਿਆ ਹੈ ਤਾਂ ਇਹ ਕੁਝ ਘਰੇਲੂ ਉਪਾਅ ਹੈ, ਜਿਸ ਦੀ ਮਦਦ ਨਾਲ ਤੁਸੀਂ ਹੈਂਗਓਵਰ ਤੋਂ ਛੁਟਕਾਰਾ ਪਾ ਸਕਦੇ ਹੋ।[/caption] [caption id="attachment_116843" align="alignnone" width="850"]<img class="size-full wp-image-116843" src="https://propunjabtv.com/wp-content/uploads/2023/01/best-time-to-drink-water.jpg" alt="" width="850" height="567" /> ਅਕਸਰ ਸ਼ਰਾਬ ਪੀਣ ਨਾਲ ਲੋਕ ਬਹੁਤ ਜ਼ਿਆਦਾ ਪਿਸ਼ਾਬ ਕਰਦੇ ਹਨ। ਇਸ ਦੇ ਨਾਲ ਹੀ ਜੇਕਰ ਸ਼ਰਾਬ ਪੀਣ ਤੋਂ ਬਾਅਦ ਉਲਟੀ, ਥਕਾਵਟ ਜਾਂ ਪਸੀਨਾ ਆਉਣਾ ਹੋਵੇ ਤਾਂ ਸਰੀਰ ‘ਚ ਪਾਣੀ ਦੀ ਕਮੀ ਹੋ ਸਕਦੀ ਹੈ। ਇਸ ਲਈ ਸ਼ਰਾਬ ਪੀਣ ਤੋਂ ਪਹਿਲਾਂ ਤੇ ਬਾਅਦ ‘ਚ ਖੂਬ ਪਾਣੀ ਪੀਓ। ਜੇਕਰ ਇਸ ਤੋਂ ਬਾਅਦ ਵੀ ਸਵੇਰੇ ਹੈਂਗਓਵਰ ਰਹਿੰਦਾ ਹੈ, ਤਾਂ ਦੁਬਾਰਾ ਪਾਣੀ ਪੀਓ।[/caption] [caption id="attachment_116844" align="alignnone" width="670"]<img class="size-full wp-image-116844" src="https://propunjabtv.com/wp-content/uploads/2023/01/MilkLife_Social_GirlEating_Website.jpg" alt="" width="670" height="345" /> ਹੈਂਗਓਵਰ ‘ਚ ਖਾਣ ਦੀ ਇੱਛਾ ਨਾ ਹੋਣ ਦੇ ਬਾਵਜੂਦ ਵੀ ਸਵੇਰੇ ਸਹੀ ਨਾਸ਼ਤਾ ਕਰੋ। ਸਿਰਫ਼ ਇਲੈਕਟ੍ਰੋਲਾਈਟ ਨਾਲ ਭਰਪੂਰ ਤੇ ਆਸਾਨੀ ਨਾਲ ਪਚਣ ਵਾਲੇ ਭੋਜਨ ਹੀ ਲਓ। ਇਸ ਨਾਲ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਮਿਲਣਗੇ। ਜੇਕਰ ਤੁਹਾਨੂੰ ਮਤਲੀ ਮਹਿਸੂਸ ਹੁੰਦੀ ਹੈ, ਤਾਂ ਨਾਸ਼ਤਾ ਕਰਨ ਤੋਂ ਪਰਹੇਜ਼ ਕਰੋ।[/caption] [caption id="attachment_116845" align="alignnone" width="1280"]<img class="size-full wp-image-116845" src="https://propunjabtv.com/wp-content/uploads/2023/01/Fruit-Custard-RainbowFlavours.jpg" alt="" width="1280" height="720" /> ਫਲਾਂ ਦੇ ਸਲਾਦ ਜਾਂ ਕੱਚੇ ਫਲ, ਖਾਸ ਕਰਕੇ ਸੇਬ ਤੇ ਕੇਲੇ, ਹੈਂਗਓਵਰ ਤੋਂ ਠੀਕ ਹੋਣ ‘ਚ ਬਹੁਤ ਮਦਦ ਕਰਦੇ ਹਨ। ਹੈਂਗਓਵਰ ਤੋਂ ਛੁਟਕਾਰਾ ਪਾਉਣ ਲਈ ਸ਼ਹਿਦ ਦੀ ਇੱਕ ਬੂੰਦ ਨਾਲ ਕੇਲੇ ਦਾ ਸ਼ੇਕ ਵੀ ਬਹੁਤ ਪ੍ਰਭਾਵਸ਼ਾਲੀ ਹੈ। ਖਾਲੀ ਪੇਟ ਕੱਚਾ ਸੇਬ ਸਿਰਦਰਦ ਨੂੰ ਘੱਟ ਕਰਨ ‘ਚ ਬਹੁਤ ਮਦਦ ਕਰਦਾ ਹੈ।[/caption] [caption id="attachment_116846" align="alignnone" width="1386"]<img class="size-full wp-image-116846" src="https://propunjabtv.com/wp-content/uploads/2023/01/md-Herb-Lemon-Water.jpg" alt="" width="1386" height="924" /> ਹੈਂਗਓਵਰ ਨੂੰ ਠੀਕ ਕਰਨ ਲਈ ਨਿੰਬੂ ਪਾਣੀ ਪੀਤਾ ਜਾ ਸਕਦਾ ਹੈ। ਨਿੰਬੂ ‘ਚ ਮੌਜੂਦ ਵਿਟਾਮਿਨ ਸੀ ਹੈਂਗਓਵਰ ਤੋਂ ਛੁਟਕਾਰਾ ਪਾਉਣ ‘ਚ ਬਹੁਤ ਮਦਦ ਕਰਦਾ ਹੈ।[/caption] [caption id="attachment_116850" align="alignnone" width="1100"]<img class="size-full wp-image-116850" src="https://propunjabtv.com/wp-content/uploads/2023/01/ginger-roots-with-powder-and-slices-on-wooden-board-1.jpg" alt="" width="1100" height="732" /> ਵਿਅਕਤੀ ਨੂੰ ਅਕਸਰ ਉਲਟੀਆਂ ਦੀ ਤਰ੍ਹਾਂ ਮਹਿਸੂਸ ਹੁੰਦਾ ਹੈ। ਆਪਣੇ ਐਂਟੀ-ਆਕਸੀਡੈਂਟ ਗੁਣਾਂ ਦੇ ਕਾਰਨ, ਅਦਰਕ ਅਲਕੋਹਲ ਦੇ ਜ਼ਹਿਰੀਲੇ ਤੱਤਾਂ ਤੋਂ ਛੁਟਕਾਰਾ ਪਾਉਣ ‘ਚ ਮਦਦਗਾਰ ਹੈ। ਜਿਸ ਨਾਲ ਉਲਟੀ, ਦਸਤ ਤੇ ਮਤਲੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਤੁਸੀਂ ਇਸ ਦੇ ਇੱਕ ਟੁਕੜੇ ਨੂੰ ਚਾਹ ‘ਚ ਮਿਲਾ ਕੇ ਸੇਵਨ ਕਰ ਸਕਦੇ ਹੋ।[/caption] [caption id="attachment_116851" align="alignnone" width="1280"]<img class="size-full wp-image-116851" src="https://propunjabtv.com/wp-content/uploads/2023/01/tea-and-coffee.jpg" alt="" width="1280" height="717" /> ਚਾਹ ਅਤੇ ਕੌਫੀ ‘ਚ ਮੌਜੂਦ ਕੈਫੀਨ ਨਸ਼ਾ ਘੱਟ ਕਰਨ ‘ਚ ਮਦਦਗਾਰ ਹੈ। ਹੈਂਗਓਵਰ ਤੋਂ ਬਾਅਦ ਕੌਫੀ ਜਾਂ ਚਾਹ ਪੀਣ ਨਾਲ ਹੈਂਗਓਵਰ ਤੋਂ ਰਾਹਤ ਮਿਲ ਸਕਦੀ ਹੈ।[/caption] [caption id="attachment_116852" align="alignnone" width="1200"]<img class="size-full wp-image-116852" src="https://propunjabtv.com/wp-content/uploads/2023/01/coconut-water.webp" alt="" width="1200" height="800" /> ਨਾਰੀਅਲ ਪਾਣੀ ‘ਚ ਮੌਜੂਦ ਇਲੈਕਟ੍ਰੋਲਾਈਟਸ ਸਰੀਰ ਨੂੰ ਹਾਈਡ੍ਰੇਟ ਕਰਨ ਲਈ ਰਾਮਬਾਣ ਦਾ ਕੰਮ ਕਰਦੇ ਹਨ। ਹੈਂਗਓਵਰ ਕਾਰਨ ਸਰੀਰ ‘ਚ ਪਾਣੀ ਦੀ ਕਮੀ ਨੂੰ ਨਾਰੀਅਲ ਪਾਣੀ ਤੁਰੰਤ ਪੂਰਾ ਕਰ ਸਕਦਾ ਹੈ। ਜੋ ਸਰੀਰ ਨੂੰ ਰੀ-ਹਾਈਡਰੇਟ ਕਰਦਾ ਹੈ।[/caption]