ਵੀਰਵਾਰ, ਮਈ 7, 2026 12:09 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

Viral video: ਵੀਡੀਓ ਬਣਾਉਣ ਦੇ ਚੱਕਰ ‘ਚ ਖਾਦਾ ਕੁਝ ਅਜਿਹਾ, ਕਿ ਸੋਸ਼ਲ ਮੀਡੀਆਂ ‘ਤੇ ਸ਼ੇਖੀ ਮਾਰਨੀ ਪੈ ਗਈ ਮਹਿੰਗੀ

ਟਵਿੱਟਰ @Instantregretss 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ, ਇੱਕ ਆਦਮੀ ਕੈਮਰੇ ਦੇ ਸਾਹਮਣੇ ਇੱਕ ਕੀੜਾ ਖਾ ਰਿਹਾ ਹੈ। ਜਿਸ ਕਾਰਨ ਉਸ ਦਾ ਚਿਹਰਾ ਅਜਿਹਾ ਹੋ ਗਿਆ ਕਿ ਤੁਸੀਂ ਦੇਖ ਕੇ ਹੱਸੋਗੇ। ਉਸ ਦਾ ਚਿਹਰਾ ਕਿਸੇ ਸੂਮੋ ਪਹਿਲਵਾਨ ਵਾਂਗ ਲੱਗ ਰਿਹਾ ਹੈ।

by Bharat Thapa
ਦਸੰਬਰ 29, 2022
in ਅਜ਼ਬ-ਗਜ਼ਬ
0

Viral video: ਕੁਝ ਲੋਕ, ਲੋਕਾਂ ਦਾ ਧਿਆਨ ਖਿੱਚਣ ਲਈ ਕੁਝ ਵੱਖਰਾ ਕਰ ਦਿੰਦੇ ਹਨ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਖੁਦ ਹੀ ਭੁਗਤਣਾ ਪੈਂਦਾ ਹੈ। ਦਿਖਾਵੇ ਲਈ ਆਪਣੀ ਬੈਂਡ ਵਜਾਉਣ ਵਾਲਿਆਂ ਦੀ ਦੁਨੀਆਂ ‘ਚ ਕੋਈ ਕਮੀ ਨਹੀਂ। ਇਸ ਤਰ੍ਹਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਜ਼ਿੰਦਾ ਕੀੜੇ-ਮਕੌੜੇ ਖਾਂਦੇ ਦਿਖਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਚੀਨ ਦਾ ਰਹਿਣ ਵਾਲਾ ਹੈ ਤੇ ਸੋਸ਼ਲ ਮੀਡੀਆ ਇੰਫਲੂਐਂਸਰ ਹੈ। ਯਾਨੀ ਕਿ ਜ਼ਿਆਦਾ ਲਾਈਕਸ ਤੇ ਵਿਊਜ਼ ਲਈ ਉਸ ਨੇ ਇੱਕ ਅਜੇਹੀ ਹਰਕਤ ਕੀਤੀ, ਕਿ ਨਤੀਜਾ ਅਜਿਹਾ ਨਿਕਲਿਆ ਕਿ ਉਹ ਉਦਾਸ ਹੋਣ ਦੀ ਬਜਾਏ ਹੱਸ ਪਿਆ।

ਅਜਿਹਾ ਹੀ ਇੱਕ ਵੀਡੀਓ ਟਵਿੱਟਰ @Instantregretss ‘ਤੇ ਸ਼ੇਅਰ ਕੀਤਾ ਗਿਆ ਹੈ, ਜਿੱਥੇ ਸੋਸ਼ਲ ਮੀਡੀਆ ਨੇ ਕੁਝ ਵੱਖਰਾ ਕਰਨ ਲਈ ਇੱਕ ਕੀੜੇ ਨੂੰ ਜ਼ਿੰਦਾ ਖਾ ਲਿਆ ਹੈ। ਇਸ ਤੋਂ ਬਾਅਦ ਉਸ ਦਾ ਚਿਹਰਾ ਅਜਿਹਾ ਹੋ ਗਿਆ ਕਿ ਦੇਖਣ ਵਾਲੇ ਆਪਣੇ ਹਾਸੇ ‘ਤੇ ਕਾਬੂ ਨਹੀਂ ਰੱਖ ਸਕੇ। ਹਾਲਾਂਕਿ ਚਿਹਰੇ ਤੋਂ ਇਹ ਵੀ ਪਤਾ ਲਗਾਇਆ ਜਾ ਸਕਦਾ ਹੈ, ਕਿ ਉਹ ਵਿਅਕਤੀ ਕਿੰਨੀ ਮੁਸਕਲ ‘ਚ ਰਿਹਾ ਹੋਵੇਗਾ। ਇਸ ਦੇ ਬਾਵਜੂਦ ਉਸ ਦੀ ਹਰਕਤ ਨੂੰ ਮੂਰਖਤਾ ਹੀ ਕਿਹਾ ਜਾਵੇਗਾ।

So dumb! pic.twitter.com/S1coIikeID

— Instant Karma (@Instantregretss) December 10, 2022

ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਨੇ ਆਪਣੇ ਹੱਥ ‘ਚ ਜ਼ਿੰਦਾ ਕੀੜਾ ਫੜਿਆ ਹੋਇਆ ਹੈ। ਅਗਲੇ ਹੀ ਪਲ ਉਸ ਨੇ ਚੋਪਸਟਿਕ ਨਾਲ ਕੀੜੇ ਨੂੰ ਫੜ ਲਿਆ ਤੇ ਉਸ ਨੂੰ ਖਾਣ ਦੀ ਕੋਸ਼ਿਸ਼ ਕਰਨ ਲੱਗਾ। ਕਈ ਵਾਰ ਕੋਸ਼ਿਸ਼ ਕਰਨ ਤੋਂ ਬਾਅਦ, ਉਸਨੇ ਆਖਰਕਾਰ ਆਪਣੇ ਡਰ ‘ਤੇ ਕਾਬੂ ਪਾਇਆ ਤੇ ਜਿੰਦਾ ਕੀੜੇ ਨੂੰ ਆਪਣੇ ਮੂੰਹ ‘ਚ ਰੱਖਣ ‘ਚ ਕਾਮਯਾਬ ਰਿਹਾ, ਪਰ ਇਸ ਨੂੰ ਚਬਾਉਣ ਤੋਂ ਬਾਅਦ ਜੋ ਨਤੀਜਾ ਸਾਹਮਣੇ ਆਇਆ, ਉਹ ਬਹੁਤ ਡਰਾਉਣਾ ਸੀ। ਵੀਡੀਓ ਦੀ ਅਗਲੀ ਕਲਿੱਪ ‘ਚ, ਆਦਮੀ ਦਾ ਮੂੰਹ ਸੂਮੋ ਵਾਂਗ ਸੁੱਜ ਗਿਆ। ਬੁੱਲ੍ਹ, ਗੱਲ੍ਹ, ਅੱਖਾਂ ਸਭ ਕੁਝ ਗੁਬਾਰੇ ਵਾਂਗ ਸੁੱਜ ਗਏ।

ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ‘ਚ ਜੀਵਤ ਕੀੜੇ ਖਾ ਕੇ ਵਿਅਕਤੀ ਵੱਲੋਂ ਦਿਖਾਈ ਗਈ ਵੀਡੀਓ ਨੂੰ ਮੂਰਖਤਾ ਕਿਹਾ ਜਾ ਸਕਦਾ ਹੈ। ਸਿਰਫ਼ ਕੁਝ ਲੋਕਾਂ ਦਾ ਧਿਆਨ ਖਿੱਚਣ ਲਈ ਆਪਣੇ ਨਾਲ ਅਜਿਹਾ ਜੋਖਮ ਉਠਾਉਣਾ ਬਿਲਕੁਲ ਵੀ ਠੀਕ ਨਹੀਂ। ਵੀਡੀਓ ਕਲਿੱਪ ‘ਚ ਦੇਖਿਆ ਗਿਆ ਕਿ ਕੀੜਾ ਖਾਣ ਤੋਂ ਬਾਅਦ ਉਸ ਦੇ ਚਿਹਰੇ ‘ਤੇ ਆਇਆ ਰਿਐਕਸ਼ਨ ਦੇਖਣ ਯੋਗ ਹੈ। ਪਰ ਇਹ ਵੀਡੀਓ ਉਨ੍ਹਾਂ ਲੋਕਾਂ ਲਈ ਸਬਕ ਹੈ ਜੋ ਕਿਸੇ ਦੇ ਪ੍ਰਭਾਵ ਹੇਠ ਅਜੀਬੋ-ਗਰੀਬ ਤਜਰਬੇ ਕਰਦੇ ਹਨ। ਇਸ ਅਜੀਬ ਵੀਡੀਓ ਨੂੰ 97,000 ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: ajab gajb newseating insect videoinsect videoInspiring storylatest newspro punjab tvpunjabi newsviral video
Share301Tweet188Share75

Related Posts

ਮਾਨ ਸਰਕਾਰ ਨੇ ਪੰਜਾਬ ਪੁਲਿਸ ਨੂੰ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਲਈ ਕੀਤਾ ਹੋਰ ਮਜ਼ਬੂਤ: ਬਲਤੇਜ ਪੰਨੂ

ਮਈ 4, 2026

ਸਰਕਾਰ ਨੇ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੀ ਕੀਤੀ ਸ਼ੁਰੂਆਤ, ਸੰਗਠਿਤ ਅਪਰਾਧ ਵਿਰੁੱਧ ਜੰਗੀ ਪੱਧਰ ‘ਤੇ ਕਾਰਵਾਈ ਸ਼ੁਰੂ

ਅਪ੍ਰੈਲ 23, 2026

ਦਿੱਲੀ ਪੁਲਿਸ ਦੀ ‘ਸਰਜੀਕਲ ਸਟ੍ਰਾਈਕ’,113 ਸਾਈਬਰ ਧੋਖਾਧੜੀ ਕਰਨ ਵਾਲੇ ਗ੍ਰਿਫ਼ਤਾਰ

ਅਪ੍ਰੈਲ 9, 2026

ਸਾਵਧਾਨ ! ਮੌਸਮ ਵਿਭਾਗ ਨੇ ਪੰਜਾਬ ‘ਚ ਅਗਲੇ 24 ਘੰਟਿਆਂ ਲਈ ਜਾਰੀ ਕੀਤਾ ਅਲਰਟ

ਮਾਰਚ 15, 2026

ਮਾਨ ਸਰਕਾਰ ਨੇ ਪੰਜਾਬ ਵਿੱਚ ਰੇਬੀਜ਼ ਦੇ ਖ਼ਤਰੇ ਨਾਲ ਨਜਿੱਠਣ ਲਈ ਕੀਤੇ ਵਿਆਪਕ ਸੁਧਾਰ

ਜਨਵਰੀ 14, 2026

ਲੋਹੜੀ ਵਾਲੇ ਦਿਨ ਮਸ਼ਹੂਰ ਪੰਜਾਬੀ ਗਾਇਕ ਅਰਜਨ ਢਿੱਲੋਂ ਨੂੰ ਵੱਡਾ ਸਦਮਾ, ਪਿਤਾ ਦਾ ਹੋਇਆ ਦਿਹਾਂਤ

ਜਨਵਰੀ 13, 2026
Load More

Recent News

ਬੇਅਦਬੀ ਵਿਰੋਧੀ ਕਾਨੂੰਨ ਪਾਸ ਹੋਣ ਤੋਂ ਬਾਅਦ ਭਾਜਪਾ ਬੁਖ਼ਲਾਈ; ਹੁਣ ਬੇਅਦਬੀ ਤਾਂ ਨਹੀਂ ਕਰ ਸਕਦੀ ਤਾਂ ਹੀ ਧਮਾਕਿਆਂ ਦਾ ਲੈ ਰਹੀ ਹੈ ਸਹਾਰਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਈ 6, 2026

ਕੇਂਦਰ ਸਰਕਾਰ ਮੰਡੀਆਂ ਵਿੱਚ ਜਗ੍ਹਾ ਦੀ ਘਾਟ ਨੂੰ ਪੂਰਾ ਕਰਨ ਲਈ ਲੋੜੀਂਦਾ ਸਹਿਯੋਗ ਨਹੀਂ ਦੇ ਰਹੀ: ਲਾਲ ਚੰਦ ਕਟਾਰੂਚੱਕ

ਮਈ 6, 2026

ਪੰਜਾਬ ‘ਚ 12 ਅਧਿਕਾਰੀਆਂ ਦਾ ਤਬਾਦਲਾ, ਪੜ੍ਹੋ ਤਬਾਦਲਿਆਂ ਦੀ ਸੂਚੀ

ਮਈ 6, 2026

ਭਾਜਪਾ ਨੇ ਸਰਕਾਰ ਗਠਨ ਦੀਆਂ ਤਿਆਰੀਆਂ ਕੀਤੀਆਂ ਸ਼ੁਰੂ; ਅਮਿਤ ਸ਼ਾਹ ਅਤੇ ਜੇਪੀ ਨੱਡਾ ਨੂੰ ਦਿੱਤੀ ਅਹਿਮ ਜਿੰਮੇਵਾਰੀ

ਮਈ 6, 2026

ਮਾਰੂਤੀ ਦੀਆਂ ਵੱਡੀਆਂ ਤਿਆਰੀਆਂ! 4 ਨਵੀਆਂ 7-ਸੀਟਰ ਪਰਿਵਾਰਕ ਕਾਰਾਂ ਜਲਦ ਹੀ ਕਰ ਰਹੀ ਹੈ ਲਾਂਚ

ਮਈ 6, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.