ਮੰਗਲਵਾਰ, ਨਵੰਬਰ 3, 2026 02:51 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

13 ਦੌੜਾਂ ਬਣਾਉਂਦੇ ਹੀ Shubman Gill ਨੇ ਬਣਾਇਆ ਖਾਸ ਰਿਕਾਰਡ, ਵਿਰਾਟ, ਰੈਨਾ ਤੇ ਸੰਜੂ ਨੂੰ ਪਛਾੜਿਆ

Shubman Gill: ਟੀਮ ਇੰਡੀਆ ਦੇ ਸਟਾਰ ਖਿਡਾਰੀ ਸ਼ੁਬਮਨ ਗਿੱਲ ਨੇ IPL ਦੇ ਇਤਿਹਾਸ ਵਿੱਚ ਇੱਕ ਹੋਰ ਵੱਡਾ ਧਮਾਕਾ ਕੀਤਾ ਹੈ।

by ਮਨਵੀਰ ਰੰਧਾਵਾ
ਅਪ੍ਰੈਲ 9, 2023
in ਕ੍ਰਿਕਟ, ਖੇਡ, ਫੋਟੋ ਗੈਲਰੀ, ਫੋਟੋ ਗੈਲਰੀ
0
Shubman Gill: ਟੀਮ ਇੰਡੀਆ ਦੇ ਸਟਾਰ ਖਿਡਾਰੀ ਸ਼ੁਬਮਨ ਗਿੱਲ ਨੇ IPL ਦੇ ਇਤਿਹਾਸ ਵਿੱਚ ਇੱਕ ਹੋਰ ਵੱਡਾ ਧਮਾਕਾ ਕੀਤਾ ਹੈ।
ਸ਼ੁਭਮਨ ਗਿੱਲ ਇਸ ਲੀਗ ਵਿੱਚ 2000 ਦੌੜਾਂ ਪੂਰੀਆਂ ਕਰਨ ਵਾਲੇ ਦੂਜੇ ਸਭ ਤੋਂ ਨੌਜਵਾਨ ਖਿਡਾਰੀ ਬਣ ਗਏ ਹਨ। ਗਿੱਲ ਨੇ ਇਹ ਉਪਲਬਧੀ ਉਦੋਂ ਹਾਸਲ ਕੀਤੀ ਜਦੋਂ ਉਸ ਨੇ 23 ਸਾਲ 214 ਦਿਨ ਦੀ ਉਮਰ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਆਈਪੀਐਲ ਵਿੱਚ 13 ਦੌੜਾਂ ਬਣਾਈਆਂ।
IPL 'ਚ ਸਭ ਤੋਂ ਘੱਟ ਉਮਰ 'ਚ 2000 ਦੌੜਾਂ ਬਣਾਉਣ ਦਾ ਰਿਕਾਰਡ ਰਿਸ਼ਭ ਪੰਤ ਦੇ ਨਾਂ ਹੈ, ਜਿਸ ਨੇ ਸਿਰਫ 23 ਸਾਲ 27 ਦਿਨ ਦੀ ਉਮਰ 'ਚ ਇਹ ਕਾਰਨਾਮਾ ਕੀਤਾ ਸੀ।
ਇਸ ਤੋਂ ਬਾਅਦ ਗਿੱਲ ਦਾ ਨਾਂ ਆਉਂਦਾ ਹੈ। ਗਿੱਲ ਨੇ ਸਭ ਤੋਂ ਛੋਟੀ ਉਮਰ ਵਿੱਚ 2000 ਦੌੜਾਂ ਪੂਰੀਆਂ ਕਰਦੇ ਹੋਏ ਸੰਜੂ ਸੈਮਸਨ, ਵਿਰਾਟ ਕੋਹਲੀ ਅਤੇ ਸੁਰੇਸ਼ ਰੈਨਾ ਨੂੰ ਪਿੱਛੇ ਛੱਡ ਦਿੱਤਾ ਹੈ।
2000 ਆਈਪੀਐਲ ਦੌੜਾਂ ਪੂਰੀਆਂ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ - ਰਿਸ਼ਭ ਪੰਤ - 23 ਸਾਲ 27 ਦਿਨ, ਸ਼ੁਭਮਨ ਗਿੱਲ - 23 ਸਾਲ 214 ਦਿਨ, ਸੰਜੂ ਸੈਮਸਨ - 24 ਸਾਲ 140 ਦਿਨ, ਵਿਰਾਟ ਕੋਹਲੀ - 24 ਸਾਲ 175 ਦਿਨ, ਸੁਰੇਸ਼ ਰੈਨਾ - 25 ਸਾਲ 155 ਦਿਨ।
ਸ਼ੁਭਮਨ ਗਿੱਲ ਦਾ ਆਈਪੀਐਲ ਰਿਕਾਰਡ- ਸ਼ੁਭਮਨ ਗਿੱਲ ਟੀਮ ਇੰਡੀਆ ਦਾ ਅਹਿਮ ਹਿੱਸਾ ਹੈ। ਇਸ ਮੈਚ ਨੂੰ ਛੱਡ ਕੇ ਗਿੱਲ ਨੇ ਹੁਣ ਤੱਕ 76 ਮੈਚ ਖੇਡੇ ਹਨ। ਇਸ ਦੌਰਾਨ ਉਸ ਨੇ 1977 ਦੌੜਾਂ ਬਣਾਈਆਂ।
ਸ਼ੁਭਮਨ ਗਿੱਲ ਨੇ ਇਸ ਲੀਗ ਵਿੱਚ 15 ਅਰਧ ਸੈਂਕੜੇ ਲਗਾਏ ਹਨ। ਉਨ੍ਹਾਂ ਨੇ 50 ਛੱਕੇ ਅਤੇ 202 ਚੌਕੇ ਲਗਾਏ ਹਨ।
Shubman Gill: ਟੀਮ ਇੰਡੀਆ ਦੇ ਸਟਾਰ ਖਿਡਾਰੀ ਸ਼ੁਬਮਨ ਗਿੱਲ ਨੇ IPL ਦੇ ਇਤਿਹਾਸ ਵਿੱਚ ਇੱਕ ਹੋਰ ਵੱਡਾ ਧਮਾਕਾ ਕੀਤਾ ਹੈ।
ਸ਼ੁਭਮਨ ਗਿੱਲ ਇਸ ਲੀਗ ਵਿੱਚ 2000 ਦੌੜਾਂ ਪੂਰੀਆਂ ਕਰਨ ਵਾਲੇ ਦੂਜੇ ਸਭ ਤੋਂ ਨੌਜਵਾਨ ਖਿਡਾਰੀ ਬਣ ਗਏ ਹਨ। ਗਿੱਲ ਨੇ ਇਹ ਉਪਲਬਧੀ ਉਦੋਂ ਹਾਸਲ ਕੀਤੀ ਜਦੋਂ ਉਸ ਨੇ 23 ਸਾਲ 214 ਦਿਨ ਦੀ ਉਮਰ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਆਈਪੀਐਲ ਵਿੱਚ 13 ਦੌੜਾਂ ਬਣਾਈਆਂ।
IPL ‘ਚ ਸਭ ਤੋਂ ਘੱਟ ਉਮਰ ‘ਚ 2000 ਦੌੜਾਂ ਬਣਾਉਣ ਦਾ ਰਿਕਾਰਡ ਰਿਸ਼ਭ ਪੰਤ ਦੇ ਨਾਂ ਹੈ, ਜਿਸ ਨੇ ਸਿਰਫ 23 ਸਾਲ 27 ਦਿਨ ਦੀ ਉਮਰ ‘ਚ ਇਹ ਕਾਰਨਾਮਾ ਕੀਤਾ ਸੀ।
ਇਸ ਤੋਂ ਬਾਅਦ ਗਿੱਲ ਦਾ ਨਾਂ ਆਉਂਦਾ ਹੈ। ਗਿੱਲ ਨੇ ਸਭ ਤੋਂ ਛੋਟੀ ਉਮਰ ਵਿੱਚ 2000 ਦੌੜਾਂ ਪੂਰੀਆਂ ਕਰਦੇ ਹੋਏ ਸੰਜੂ ਸੈਮਸਨ, ਵਿਰਾਟ ਕੋਹਲੀ ਅਤੇ ਸੁਰੇਸ਼ ਰੈਨਾ ਨੂੰ ਪਿੱਛੇ ਛੱਡ ਦਿੱਤਾ ਹੈ।
2000 ਆਈਪੀਐਲ ਦੌੜਾਂ ਪੂਰੀਆਂ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ – ਰਿਸ਼ਭ ਪੰਤ – 23 ਸਾਲ 27 ਦਿਨ, ਸ਼ੁਭਮਨ ਗਿੱਲ – 23 ਸਾਲ 214 ਦਿਨ, ਸੰਜੂ ਸੈਮਸਨ – 24 ਸਾਲ 140 ਦਿਨ, ਵਿਰਾਟ ਕੋਹਲੀ – 24 ਸਾਲ 175 ਦਿਨ, ਸੁਰੇਸ਼ ਰੈਨਾ – 25 ਸਾਲ 155 ਦਿਨ।
ਸ਼ੁਭਮਨ ਗਿੱਲ ਦਾ ਆਈਪੀਐਲ ਰਿਕਾਰਡ- ਸ਼ੁਭਮਨ ਗਿੱਲ ਟੀਮ ਇੰਡੀਆ ਦਾ ਅਹਿਮ ਹਿੱਸਾ ਹੈ। ਇਸ ਮੈਚ ਨੂੰ ਛੱਡ ਕੇ ਗਿੱਲ ਨੇ ਹੁਣ ਤੱਕ 76 ਮੈਚ ਖੇਡੇ ਹਨ। ਇਸ ਦੌਰਾਨ ਉਸ ਨੇ 1977 ਦੌੜਾਂ ਬਣਾਈਆਂ।
ਸ਼ੁਭਮਨ ਗਿੱਲ ਨੇ ਇਸ ਲੀਗ ਵਿੱਚ 15 ਅਰਧ ਸੈਂਕੜੇ ਲਗਾਏ ਹਨ। ਉਨ੍ਹਾਂ ਨੇ 50 ਛੱਕੇ ਅਤੇ 202 ਚੌਕੇ ਲਗਾਏ ਹਨ।
Tags: Completing 2000 Runscricket newsHistory of IPLIPL 2023IPL newsIPL record of Shubman GillKolkata Knight Riderspro punjab tvpunjabi newsshubman gillShubman Gill history in IPLsports newssuresh RainaVirat Kohli
Share230Tweet144Share58

Related Posts

ਜਲੰਧਰ : ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ’ਚ ‘ਸਾਡਾ ਪਿੰਡ’ ਬਣਿਆ ਖਿੱਚ ਦਾ ਕੇਂਦਰ

ਅਕਤੂਬਰ 30, 2026

ਪੰਜਾਬ ਵੱਲੋਂ ਪਹਿਲੀ ਵਾਰ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟੂਰਨਾਮੈਂਟ ਦਾ ਕੀਤਾ ਉਦਘਾਟਨ

ਅਕਤੂਬਰ 28, 2026

ਹਾਕੀ ਤੇ ਪੰਜਾਬ ਨੂੰ ਇੱਕ-ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ, ਅੰਤਰਰਾਸ਼ਟਰੀ ਟੂਰਨਾਮੈਂਟ ਇਸ ਸਾਂਝ ਦਾ ਜਸ਼ਨ ਮਨਾਉਣ ਦਾ ਸੁਨਹਿਰੀ ਮੌਕਾ: ਬਲਤੇਜ ਪੰਨੂ

ਅਕਤੂਬਰ 27, 2026

ਮੁੱਖ ਮੰਤਰੀ ਭਗਵੰਤ ਮਾਨ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਜਲੰਧਰ ਲੈ ਕੇ ਆਏ ਅੰਤਰਰਾਸ਼ਟਰੀ ਹਾਕੀ, ਪੰਜਾਬੀਆਂ ਨੂੰ ਟੀਮ ਇੰਡੀਆ ਦੀ ਹੌਸਲਾ ਅਫ਼ਜ਼ਾਈ ਲਈ ਸਟੇਡੀਅਮ ਭਰਨ ਦੀ ਅਪੀਲ: ਮੀਤ ਹੇਅਰ

ਅਕਤੂਬਰ 22, 2026

ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ: ਪੰਜਾਬ ਪਹਿਲੀ ਵਾਰ ਕਰੇਗਾ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ : CM ਭਗਵੰਤ ਮਾਨ

ਸਤੰਬਰ 14, 2026

ਪੰਜਾਬ ‘ਚ ਖੇਡ ਕ੍ਰਾਂਤੀ ਨੂੰ ਮਿਲੇਗੀ ਹੋਰ ਰਫ਼ਤਾਰ, CM ਮਾਨ ਅੱਜ 510 ਨਵੇਂ ਖੇਡ ਮੈਦਾਨਾਂ ਦਾ ਕਰਨਗੇ ਉਦਘਾਟਨ

ਅਗਸਤ 24, 2026
Load More

Recent News

ਵੱਡੀ ਖ਼ਬਰ : ਪਠਾਣਮਾਜਰਾ ਨੇ ਵਿਧਾਇਕੀ ਤੋਂ ਵੀ ਦਿੱਤਾ ਅਸਤੀਫ਼ਾ

ਨਵੰਬਰ 2, 2026

‘ਯੁੱਧ ਨਸ਼ਿਆਂ ਵਿਰੁੱਧ’ ਬਾਈਕ ਰੈਲੀ ‘ਚ ਸ੍ਰੀ ਚਮਕੌਰ ਸਾਹਿਬ ਤੋਂ ਰੂਪਨਗਰ ਤੱਕ ਨੌਜਵਾਨਾਂ ਦਾ ਉਮੜਿਆ ਸੈਲਾਬ, ਨਸ਼ਾ ਮੁਕਤ ਪੰਜਾਬ ਦਾ ਲਿਆ ਅਹਿਦ

ਨਵੰਬਰ 2, 2026

‘ਆਪ’ ਨੇ ਪੰਜਾਬ ਦੇ ਹਿੱਤਾਂ ਖ਼ਿਲਾਫ਼ ਕੰਮ ਕਰਨ ‘ਤੇ ਆਪਣੇ ਹੀ ਵਿਧਾਇਕਾਂ ਨੂੰ ਬਾਹਰ ਦਾ ਰਸਤਾ ਦਿਖਾਇਆ, ਪਰ ਭਾਜਪਾ ਨੂੰ ਅਜਿਹੇ ਹੀ ਲੋਕਾਂ ਦੀ ਭਾਲ ਹੈ: ਕੁਲਦੀਪ ਸਿੰਘ ਧਾਲੀਵਾਲ

ਨਵੰਬਰ 2, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ਏਆਈਵਿਸਕਾਰ 2026 ਨੇ ਭਾਰਤ ਦੇ ਏਆਈ ਇਨੋਵੇਸ਼ਨ ਪਰਿਦ੍ਰਿਸ਼ ਨੂੰ ਦਿੱਤੀ ਨਵੀਂ ਦਿਸ਼ਾ

ਨਵੰਬਰ 1, 2026

ਰਚਨਾਤਮਕਤਾ ਅਤੇ ਮਾਸੂਮੀਅਤ ਦਾ ਸੁਮੇਲ: ‘ਦਿ ਕ੍ਰਿਏਟਿਵ ਬੀਜ਼’ ਨੇ ਕਿਡਪ੍ਰਿਨਿਓਰ ਸਮਾਗਮ ਵਿੱਚ ਨਵੀਨਤਾਕਾਰੀ ਉਤਪਾਦਾਂ ਨਾਲ ਸਭ ਦਾ ਦਿਲ ਜਿੱਤਿਆ

ਨਵੰਬਰ 1, 2026

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result