[caption id="attachment_135253" align="aligncenter" width="932"]<img class="wp-image-135253 size-full" src="https://propunjabtv.com/wp-content/uploads/2023/02/krushna-abhishek-and-Kashmera-Shah-2.jpg" alt="" width="932" height="623" /> Bigg Boss Party Pictures: ਬਿੱਗ ਬੌਸ 16 ਦੇ ਕੰਟੈਸਟੈਂਟ ਤੇ ਬਿੱਗ ਬੌਸ ਦੇ ਸਾਬਕਾ ਪ੍ਰਤੀਯੋਗੀ ਇੱਕ ਪਾਰਟੀ ਵਿੱਚ ਪਹੁੰਚੇ। ਇਸ ਪਾਰਟੀ 'ਚ ਪਹੁੰਚੇ Krushna Abhishek ਤੇ ਉਨ੍ਹਾਂ ਦੀ ਪਤਨੀ Kashmera Shah ਨੇ ਜ਼ਬਰਦਸਤ ਪੋਜ਼ ਦਿੱਤੇ।[/caption] [caption id="attachment_135254" align="aligncenter" width="1050"]<img class="wp-image-135254 size-full" src="https://propunjabtv.com/wp-content/uploads/2023/02/krushna-abhishek-and-Kashmera-Shah-3.jpg" alt="" width="1050" height="618" /> ਟੀਵੀ ਦੇ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ ਦਾ ਸੀਜ਼ਨ 16 ਹਾਲ ਹੀ ਵਿੱਚ ਖ਼ਤਮ ਹੋਇਆ ਹੈ। ਬਿੱਗ ਬੌਸ 16 ਦੀ ਟਰਾਫੀ ਰੈਪਰ ਐਮਸੀ ਸਟੈਨ ਨੇ ਜਿੱਤੀ। ਹੁਣ ਬਿੱਗ ਬੌਸ 16 ਦੇ ਮੁਕਾਬਲੇਬਾਜ਼ਾਂ ਤੇ ਸਾਬਕਾ ਪ੍ਰਤੀਯੋਗੀਆਂ ਲਈ ਇੱਕ ਪਾਰਟੀ ਹੋਸਟ ਕੀਤੀ ਗਈ।[/caption] [caption id="attachment_135255" align="aligncenter" width="857"]<img class="wp-image-135255 size-full" src="https://propunjabtv.com/wp-content/uploads/2023/02/krushna-abhishek-and-Kashmera-Shah-4.jpg" alt="" width="857" height="609" /> ਇਸ ਦੌਰਾਨ ਸਾਰਿਆਂ ਨੇ ਪਾਰਟੀ 'ਚ ਪਹੁੰਚ ਕੇ ਇਕੱਠ ਦੀ ਰੌਣਕ ਵਧਾਈ। ਬਿੱਗ ਬੌਸ ਦੀ ਇਸ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਜਿਸ 'ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।[/caption] [caption id="attachment_135256" align="aligncenter" width="929"]<img class="wp-image-135256 size-full" src="https://propunjabtv.com/wp-content/uploads/2023/02/krushna-abhishek-and-Kashmera-Shah-5.jpg" alt="" width="929" height="619" /> ਇਸ ਦੇ ਨਾਲ ਹੀ ਕ੍ਰਿਸ਼ਨਾ ਅਭਿਸ਼ੇਕ ਤੇ ਉਨ੍ਹਾਂ ਦੀ ਪਤਨੀ ਕਸ਼ਮੀਰਾ ਸ਼ਾਹ ਦੀਆਂ ਤਸਵੀਰਾਂ ਨੇ ਲੋਕਾਂ ਦਾ ਸਭ ਤੋਂ ਜ਼ਿਆਦਾ ਧਿਆਨ ਆਪਣੇ ਵੱਲ ਖਿੱਚਿਆ। ਅਸਲ 'ਚ ਇਹ ਜੋੜਾ ਇੱਕ-ਦੂਜੇ ਨੂੰ ਮੀਡੀਆ ਦੇ ਸਾਹਮਣੇ ਹੀ ਲਿੱਪਲੌਕ ਕਰਦੇ ਕੈਪਟਰ ਹੋਇਆ।[/caption] [caption id="attachment_135257" align="aligncenter" width="431"]<img class="wp-image-135257 size-full" src="https://propunjabtv.com/wp-content/uploads/2023/02/krushna-abhishek-and-Kashmera-Shah-6.jpg" alt="" width="431" height="615" /> ਬਿੱਗ ਬੌਸ ਦੀ ਪਾਰਟੀ ਮੁੰਬਈ ਦੇ ਬਾਂਦਰਾ ਇਲਾਕੇ 'ਚ ਰੱਖੀ ਗਈ। ਇਸ ਦੌਰਾਨ ਕ੍ਰਿਸ਼ਨਾ ਅਭਿਸ਼ੇਕ ਤੇ ਕਸ਼ਮੀਰਾ ਸ਼ਾਹ ਪਹੁੰਚ ਗਏ ਤੇ ਦੋਵਾਂ ਨੇ ਲਿੱਪ ਕੀਸ ਕੀਤੀ।[/caption] [caption id="attachment_135258" align="aligncenter" width="929"]<img class="wp-image-135258 size-full" src="https://propunjabtv.com/wp-content/uploads/2023/02/krushna-abhishek-and-Kashmera-Shah-7.jpg" alt="" width="929" height="618" /> ਕ੍ਰਿਸ਼ਣਾ ਅਭਿਸ਼ੇਕ ਤੇ ਕਸ਼ਮੀਰਾ ਸ਼ਾਹ ਨੇ ਪੈਪਰਾਜ਼ੀ ਦੇ ਸਾਹਮਣੇ ਇੱਕ ਦੂਜੇ ਨੂੰ ਬੁੱਲ੍ਹਾਂ 'ਤੇ ਚੁੰਮਿਆ। ਲੋਕਾਂ ਨੇ ਇਸ ਜੋੜੀ ਦੇ ਇਸ ਕਿਊਟ ਅੰਦਾਜ਼ ਨੂੰ ਕਾਫੀ ਪਸੰਦ ਕੀਤਾ ਹੈ।[/caption] [caption id="attachment_135259" align="aligncenter" width="934"]<img class="wp-image-135259 size-full" src="https://propunjabtv.com/wp-content/uploads/2023/02/krushna-abhishek-and-Kashmera-Shah-8.jpg" alt="" width="934" height="615" /> ਕਸ਼ਮੀਰਾ ਸ਼ਾਹ ਨੇ ਵੀ ਆਪਣੇ ਪਤੀ ਕ੍ਰਿਸ਼ਨਾ ਅਭਿਸ਼ੇਕ ਦੀ ਗੱਲ੍ਹ 'ਤੇ ਵੀ ਚੁੰਮਿਆ। ਕ੍ਰਿਸ਼ਨਾ-ਕਸ਼ਮੀਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।[/caption] [caption id="attachment_135260" align="aligncenter" width="384"]<img class="wp-image-135260 size-full" src="https://propunjabtv.com/wp-content/uploads/2023/02/krushna-abhishek-and-Kashmera-Shah-9.jpg" alt="" width="384" height="610" /> ਬਿੱਗ ਬੌਸ ਪਾਰਟੀ ਦੌਰਾਨ ਕਸ਼ਮੀਰਾ ਸ਼ਾਹ ਨੇ ਪੈਪਰਾਜ਼ੀ ਨੂੰ ਜ਼ਬਰਦਸਤ ਪੋਜ਼ ਦਿੱਤੇ। ਕਸ਼ਮੀਰਾ ਸ਼ਾਹ ਦਾ ਬੋਲਡ ਅੰਦਾਜ਼ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ। ਜਦੋਂ ਕਸ਼ਮੀਰਾ ਸ਼ਾਹ ਪੋਜ਼ ਦੇ ਰਹੀ ਸੀ ਤਾਂ ਉਸ ਦੇ ਪਿੱਛੇ ਉਸ ਦੇ ਪਤੀ ਕ੍ਰਿਸ਼ਨਾ ਅਭਿਸ਼ੇਕ ਨਜ਼ਰ ਆ ਰਹੇ ਸੀ। ਕਸ਼ਮੀਰਾ ਸ਼ਾਹ ਨੇ ਕਾਫੀ ਫੋਟੋਆਂ ਕਲਿੱਕ ਕੀਤੀਆਂ ਹਨ।[/caption] [caption id="attachment_135261" align="aligncenter" width="880"]<img class="wp-image-135261 size-full" src="https://propunjabtv.com/wp-content/uploads/2023/02/krushna-abhishek-and-Kashmera-Shah-10.jpg" alt="" width="880" height="614" /> ਕਸ਼ਮੀਰਾ ਸ਼ਾਹ ਨੇ ਗੇਟ 'ਤੇ ਖੜ੍ਹੇ ਹੋ ਕੇ ਪੈਪਰਾਜ਼ੀ ਲਈ ਫੋਟੋਆਂ ਕਲਿੱਕ ਕਰਵਾਈਆਂ। ਉਸ ਨੂੰ ਦੇਖ ਕੇ ਲੱਗਦਾ ਸੀ ਕਿ ਉਸ ਨੇ ਬਾਕੀ ਲੋਕਾਂ ਨੂੰ ਜ਼ਿਆਦਾ ਫੋਟੋਆਂ ਕਲਿੱਕ ਕਰਵਾਉਣ ਦਾ ਮੌਕਾ ਹੀ ਨਹੀਂ ਦਿੱਤਾ।[/caption] [caption id="attachment_135262" align="aligncenter" width="488"]<img class="wp-image-135262 size-full" src="https://propunjabtv.com/wp-content/uploads/2023/02/krushna-abhishek-and-Kashmera-Shah-11.jpg" alt="" width="488" height="618" /> ਕਸ਼ਮੀਰੀ ਸ਼ਾਹ ਦੀ ਅਦਾਵਾਂ ਨੂੰ ਦੇਖ ਕੇ ਉਸ ਦੇ ਫੈਨ, ਉਸ ਦੇ ਦੀਵਾਨੇ ਹੋ ਰਹੇ ਹਨ। ਕਸ਼ਮੀਰੀ ਦੀਆਂ ਤਸਵੀਰਾਂ 'ਤੇ ਕਮੈਂਟ ਕਰਕੇ ਉਹ ਆਪਣੇ ਦਿਲ ਦੀ ਗੱਲ ਕਰ ਰਹੇ ਹਨ। ਇਸ ਦੇ ਨਾਲ ਹੀ ਸ਼ਾਹ ਨੂੰ ਇਹ ਵੀ ਟ੍ਰੋਲ ਕੀਤਾ ਗਿਆ ਹੈ ਕਿ ਉਸ ਨੇ ਅੱਜ ਬਹੁਤ ਜ਼ਿਆਦਾ ਸ਼ਰਾਬ ਪੀ ਲਈ ਹੈ।[/caption] [caption id="attachment_135263" align="aligncenter" width="517"]<img class="wp-image-135263 size-full" src="https://propunjabtv.com/wp-content/uploads/2023/02/krushna-abhishek-and-Kashmera-Shah-12.jpg" alt="" width="517" height="621" /> ਕਸ਼ਮੀਰਾ ਸ਼ਾਹ ਨੇ ਆਪਣੇ ਅੰਦਾਜ਼ ਨਾਲ ਬਿੱਗ ਬੌਸ ਪਾਰਟੀ ਆਪਣੇ ਨਾਂ ਕਰ ਲਈ। ਸ਼ਾਹ ਨੇ ਇੱਕ ਤੋਂ ਵੱਧ ਇੱਕ ਪੋਜ਼ ਦੇ ਕੇ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਕਸ਼ਮੀਰਾ ਸ਼ਾਹ ਨੇ ਬਿੱਗ ਬੌਸ 16 ਦੀ ਪ੍ਰਤੀਯੋਗੀ ਪ੍ਰਿਯੰਕਾ ਚਾਹਰ ਚੌਧਰੀ ਨਾਲ ਵੀ ਫੋਟੋ ਕਲਿੱਕ ਕਰਵਾਈ। ਇਨ੍ਹਾਂ ਦੋਵਾਂ ਦੇ ਪੋਜ਼ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।[/caption]