Hydrated in Summer: ਗਰਮੀਆਂ ‘ਚ ਬਦਹਜ਼ਮੀ ਅਤੇ ਡੀਹਾਈਡਰੇਸ਼ਨ ਦੀ ਸਮੱਸਿਆ ਹੋਣਾ ਆਮ ਗੱਲ ਹੈ। ਇਸ ਤੋਂ ਬਚਣ ਲਈ ਇਹ ਮਹੱਤਵਪੂਰਨ ਹੈ ਕਿ ਤੁਸੀਂ ਅਜਿਹੇ ਭੋਜਨ ਕਰੋ ਜੋ ਤੁਹਾਡੇ ਸਰੀਰ ਨੂੰ ਹਾਈਡਰੇਟ ਕਰਦੇ ਹਨ ਅਤੇ ਪਾਚਨ ਵਿੱਚ ਵੀ ਸਹਾਇਤਾ ਕਰਦੇ ਹਨ।
1. ਫਲ ਖਾਓ: ਫਲ ਜ਼ਰੂਰੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਗਰਮੀਆਂ ‘ਚ ਅਜਿਹੇ ਜ਼ਿਆਦਾਤਰ ਫਲ ਪਾਏ ਜਾਂਦੇ ਹਨ, ਜੋ ਸਰੀਰ ਨੂੰ ਹਾਈਡ੍ਰੇਟ ਰੱਖਣ ‘ਚ ਮਦਦ ਕਰਦੇ ਹਨ। ਗਰਮੀਆਂ ‘ਚ ਤੁਸੀਂ ਤਰਬੂਜ, ਅੰਬ, ਲੀਚੀ, ਸੰਤਰਾ ਅਤੇ ਪਪੀਤੇ ਵਰਗੇ ਫਲ ਖਾ ਸਕਦੇ ਹੋ।
2. ਜ਼ਿਆਦਾ ਪਾਣੀ ਪੀਓ: ਫਲ ਜ਼ਰੂਰੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਗਰਮੀਆਂ ‘ਚ ਅਜਿਹੇ ਜ਼ਿਆਦਾਤਰ ਫਲ ਪਾਏ ਜਾਂਦੇ ਹਨ, ਜੋ ਸਰੀਰ ਨੂੰ ਹਾਈਡ੍ਰੇਟ ਰੱਖਣ ‘ਚ ਮਦਦ ਕਰਦੇ ਹਨ। ਗਰਮੀਆਂ ‘ਚ ਤੁਸੀਂ ਤਰਬੂਜ, ਅੰਬ, ਲੀਚੀ, ਸੰਤਰਾ ਅਤੇ ਪਪੀਤੇ ਵਰਗੇ ਫਲ ਖਾ ਸਕਦੇ ਹੋ।
3. ਫਲਾਂ ਦਾ ਰਸ ਅਤੇ ਸਮੂਦੀ ਪੀਓ: ਤੁਸੀਂ ਗਰਮੀਆਂ ‘ਚ ਫਲਾਂ ਦਾ ਰਸ, ਸ਼ੇਕ ਜਾਂ ਸਮੂਦੀ ਵੀ ਪੀ ਸਕਦੇ ਹੋ। ਗਰਮੀਆਂ ਵਿੱਚ ਇਹ ਡ੍ਰਿੰਕ ਐਨਰਜੀ ਬੂਸਟਰ ਦਾ ਕੰਮ ਕਰਦੇ ਹਨ ਅਤੇ ਸਰੀਰ ਨੂੰ ਹਾਈਡਰੇਟ ਕਰਦੇ ਹਨ।
4. ਸਮੇਂ ਸਮੇਂ ‘ਤੇ ਵਾਲ ਧੋ ਲਓ: ਗਰਮੀਆਂ ਵਿੱਚ ਤੁਹਾਨੂੰ ਘੱਟੋ ਘੱਟ 2 ਦਿਨ ਬਾਅਦ ਆਪਣੇ ਵਾਲਾਂ ਨੂੰ ਧੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵਾਲਾਂ ਨੂੰ ਧੁੱਪ ‘ਚ ਢੱਕ ਕੇ ਨਿਕਲੋ ਤੇ ਤੇਲ ਲਗਾਉਂਦੇ ਰਹੋ।
5. ਚਮੜੀ ਦੀ ਰੱਖਿਆ ਕਰੋ: ਆਪਣੀ ਚਮੜੀ ਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਾਉਣ ਲਈ ਤੁਹਾਨੂੰ ਹਰ ਰੋਜ਼ ਇਕ ਰੁਟੀਨ ਅਪਨਾਉਣੀ ਚਾਹੀਦੀ ਹੈ। ਤੁਸੀਂ ਹਰ ਰੋਜ਼ ਆਪਣੀ ਚਮੜੀ ਦੀ ਸਫਾਈ, ਸਕ੍ਰੱਬਿੰਗ, ਨਮੀਦਾਰ ਅਤੇ ਟੋਨਿੰਗ ਕਰੋ। ਜਿਸ ਨਾਲ ਤੁਹਾਡੀ ਚਮੜੀ ਸਿਹਤਮੰਦ ਅਤੇ ਚਮਕਦਾਰ ਦਿਖਾਈ ਦੇਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h