ਸ਼ੁੱਕਰਵਾਰ, ਜੁਲਾਈ 25, 2025 07:45 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Mrs India World:ਜਾਣੋ ਕੌਣ ਹੈ 21 ਸਾਲਾਂ ਬਾਅਦ ਮਿਸਿਜ਼ ਵਰਲਡ 2022 ਦਾ ਖਿਤਾਬ ਜਿੱਤਣ ਵਾਲੀ ਸਰਗਮ ਕੌਸ਼ਲ?

by Gurjeet Kaur
ਦਸੰਬਰ 19, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਪਹਿਲੀ ਰਨਰ ਅੱਪ ਜੂਹੀ ਵਿਆਸ ਅਤੇ ਦੂਜੀ ਚਾਹਤ ਦਲਾਲ ਬਣੀ।
ਇਹ ਮੁਕਾਬਲਾ ਜਿੱਤਣ ਤੋਂ ਬਾਅਦ ਸਰਗਮ ਕੌਸ਼ਲ ਨੇ ਕਿਹਾ ਕਿ ਮੈਂ ਇੱਥੇ ਆ ਕੇ ਬਹੁਤ ਖੁਸ਼ ਹਾਂ। ਮੈਂ ਆਪਣੀ ਖੁਸ਼ੀ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ।
ਕਾਬਲੇਗੌਰ ਹੈ ਸਰਗਮ ਕੌਸ਼ਲ ਨੇ ਦੇਸ਼ ਭਰ ਦੇ 51 ਪ੍ਰਤੀਯੋਗੀਆਂ ਨੂੰ ਹਰਾ ਕੇ ਮਿਸਿਜ਼ ਇੰਡੀਆ ਵਰਲਡ ਦਾ ਤਾਜ ਜਿੱਤਿਆ ਹੈ। ਮਿਸਿਜ਼ ਇੰਡੀਆ ਵਰਲਡ ਪੇਜੈਂਟ ਦੇ ਜਿਊਰੀ ਪੈਨਲ ਵਿੱਚ ਮੰਨੇ-ਪ੍ਰਮੰਨੇ ਚਿਹਰੇ ਸ਼ਾਮਲ ਸਨ।
ਨਵਦੀਪ ਕੌਰ, ਜੋ ਕਿ ਮਿਸਿਜ਼ ਇੰਡੀਆ ਵਰਲਡ 2021 ਅਤੇ ਮਿਸਿਜ਼ ਵਰਲਡ 2022 ਵਿੱਚ ਰਾਸ਼ਟਰੀ ਪਹਿਰਾਵੇ ਦੀ ਜੇਤੂ ਰਹੀ, ਨੇ ਸਰਗਮ ਕੌਸ਼ਲ ਦੇ ਸਿਰ 'ਤੇ ਤਾਜ ਰੱਖਿਆ।
ਅਮਰੀਕਾ ਦੀ ਮਿਸਜ਼ ਵਰਲਡ 2021 ਸ਼ੈਲਿਨ ਫੋਰਡ ਨੇ ਵੈਸਟਗੇਟ ਲਾਸ ਵੇਗਾਸ ਰਿਜ਼ੋਰਟ ਕੈਸੀਨੋ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਮੁੰਬਈ ਸਥਿਤ ਕੌਸ਼ਲ ਨੂੰ ਤਾਜ ਭੇਟ ਕੀਤਾ।
ਦੇਸ਼ ਨੂੰ ਇੱਕ ਹੋਰ ਬਿਊਟੀ ਕੁਇਨ ਮਿਲ ਗਈ ਹੈ। ਮਿਸਿਜ਼ ਇੰਡੀਆ ਵਰਲਡ 2022-2023 ਦੇ ਜੇਤੂ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼੍ਰੀਮਤੀ ਸਰਗਮ ਕੌਸ਼ਲ ਨੇ ਇਹ ਖਿਤਾਬ ਆਪਣੇ ਨਾਂ ਕੀਤਾ ਹੈ।

Sargam Koushal crowned Mrs India World: ਦੇਸ਼ ਨੂੰ ਇੱਕ ਹੋਰ ਬਿਊਟੀ ਕੁਇਨ ਮਿਲ ਗਈ ਹੈ। ਮਿਸਿਜ਼ ਇੰਡੀਆ ਵਰਲਡ 2022-2023 ਦੇ ਜੇਤੂ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼੍ਰੀਮਤੀ ਸਰਗਮ ਕੌਸ਼ਲ ਨੇ ਇਹ ਖਿਤਾਬ ਆਪਣੇ ਨਾਂ ਕੀਤਾ ਹੈ।

ਦੇਸ਼ ਨੂੰ ਇੱਕ ਹੋਰ ਬਿਊਟੀ ਕੁਇਨ ਮਿਲ ਗਈ ਹੈ। ਮਿਸਿਜ਼ ਇੰਡੀਆ ਵਰਲਡ 2022-2023 ਦੇ ਜੇਤੂ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼੍ਰੀਮਤੀ ਸਰਗਮ ਕੌਸ਼ਲ ਨੇ ਇਹ ਖਿਤਾਬ ਆਪਣੇ ਨਾਂ ਕੀਤਾ ਹੈ।

ਜਿਸ ਨੇ 21 ਸਾਲਾਂ ਬਾਅਦ ਭਾਰਤ ਨੂੰ ਇਹ ਖਿਤਾਬ ਵਾਪਸ ਲਿਆਉਣ ਲਈ 63 ਦੇਸ਼ਾਂ ਦੇ ਸਰਵੋਤਮ ਪ੍ਰਤੀਯੋਗੀਆਂ ਨੂੰ ਚੁਣਿਆ।

ਅਮਰੀਕਾ ਦੀ ਮਿਸਜ਼ ਵਰਲਡ 2021 ਸ਼ੈਲਿਨ ਫੋਰਡ ਨੇ ਵੈਸਟਗੇਟ ਲਾਸ ਵੇਗਾਸ ਰਿਜ਼ੋਰਟ ਕੈਸੀਨੋ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਮੁੰਬਈ ਸਥਿਤ ਕੌਸ਼ਲ ਨੂੰ ਤਾਜ ਭੇਟ ਕੀਤਾ।

ਅਮਰੀਕਾ ਦੀ ਮਿਸਜ਼ ਵਰਲਡ 2021 ਸ਼ੈਲਿਨ ਫੋਰਡ ਨੇ ਵੈਸਟਗੇਟ ਲਾਸ ਵੇਗਾਸ ਰਿਜ਼ੋਰਟ ਕੈਸੀਨੋ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਮੁੰਬਈ ਸਥਿਤ ਕੌਸ਼ਲ ਨੂੰ ਤਾਜ ਭੇਟ ਕੀਤਾ।

ਸ਼ਨੀਵਾਰ ਸ਼ਾਮ ਨੂੰ ਮਿਸਜ਼ ਪੋਲੀਨੇਸ਼ੀਆ ਨੂੰ ਪਹਿਲੀ ਰਨਰ-ਅੱਪ, ਮਿਸਿਜ਼ ਕੈਨੇਡਾ ਦੂਜੀ ਰਨਰ-ਅੱਪ ਵਜੋਂ ਚੁਣੀ ਗਈ। ਮਿਸਿਜ਼ ਇੰਡੀਆ ਮੁਕਾਬਲੇ ਨੇ ਐਤਵਾਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਪੇਜ ‘ਤੇ ਜੇਤੂ ਦਾ ਐਲਾਨ ਕੀਤਾ।

ਨਵਦੀਪ ਕੌਰ, ਜੋ ਕਿ ਮਿਸਿਜ਼ ਇੰਡੀਆ ਵਰਲਡ 2021 ਅਤੇ ਮਿਸਿਜ਼ ਵਰਲਡ 2022 ਵਿੱਚ ਰਾਸ਼ਟਰੀ ਪਹਿਰਾਵੇ ਦੀ ਜੇਤੂ ਰਹੀ, ਨੇ ਸਰਗਮ ਕੌਸ਼ਲ ਦੇ ਸਿਰ ‘ਤੇ ਤਾਜ ਰੱਖਿਆ।

ਨਵਦੀਪ ਕੌਰ, ਜੋ ਕਿ ਮਿਸਿਜ਼ ਇੰਡੀਆ ਵਰਲਡ 2021 ਅਤੇ ਮਿਸਿਜ਼ ਵਰਲਡ 2022 ਵਿੱਚ ਰਾਸ਼ਟਰੀ ਪਹਿਰਾਵੇ ਦੀ ਜੇਤੂ ਰਹੀ, ਨੇ ਸਰਗਮ ਕੌਸ਼ਲ ਦੇ ਸਿਰ ‘ਤੇ ਤਾਜ ਰੱਖਿਆ।

ਮਿਸਿਜ਼ ਇੰਡੀਆ ਵਰਲਡ ਦਾ ਖਿਤਾਬ ਜਿੱਤਣ ਤੋਂ ਬਾਅਦ ਹੁਣ ਸਰਗਮ ਕੌਸ਼ਲ ਮਿਸਿਜ਼ ਵਰਲਡ 2022 ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਪਹਿਲੀ ਰਨਰ ਅੱਪ ਜੂਹੀ ਵਿਆਸ ਅਤੇ ਦੂਜੀ ਚਾਹਤ ਦਲਾਲ ਬਣੀ।

ਪਹਿਲੀ ਰਨਰ ਅੱਪ ਜੂਹੀ ਵਿਆਸ ਅਤੇ ਦੂਜੀ ਚਾਹਤ ਦਲਾਲ ਬਣੀ।

ਕਾਬਲੇਗੌਰ ਹੈ ਸਰਗਮ ਕੌਸ਼ਲ ਨੇ ਦੇਸ਼ ਭਰ ਦੇ 51 ਪ੍ਰਤੀਯੋਗੀਆਂ ਨੂੰ ਹਰਾ ਕੇ ਮਿਸਿਜ਼ ਇੰਡੀਆ ਵਰਲਡ ਦਾ ਤਾਜ ਜਿੱਤਿਆ ਹੈ। ਮਿਸਿਜ਼ ਇੰਡੀਆ ਵਰਲਡ ਪੇਜੈਂਟ ਦੇ ਜਿਊਰੀ ਪੈਨਲ ਵਿੱਚ ਮੰਨੇ-ਪ੍ਰਮੰਨੇ ਚਿਹਰੇ ਸ਼ਾਮਲ ਸਨ।

ਕਾਬਲੇਗੌਰ ਹੈ ਸਰਗਮ ਕੌਸ਼ਲ ਨੇ ਦੇਸ਼ ਭਰ ਦੇ 51 ਪ੍ਰਤੀਯੋਗੀਆਂ ਨੂੰ ਹਰਾ ਕੇ ਮਿਸਿਜ਼ ਇੰਡੀਆ ਵਰਲਡ ਦਾ ਤਾਜ ਜਿੱਤਿਆ ਹੈ। ਮਿਸਿਜ਼ ਇੰਡੀਆ ਵਰਲਡ ਪੇਜੈਂਟ ਦੇ ਜਿਊਰੀ ਪੈਨਲ ਵਿੱਚ ਮੰਨੇ-ਪ੍ਰਮੰਨੇ ਚਿਹਰੇ ਸ਼ਾਮਲ ਸਨ।

ਇਨ੍ਹਾਂ ਵਿੱਚ ਵਿਵੇਕ ਓਬਰਾਏ, ਸੋਹਾ ਅਲੀ ਖਾਨ, ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ, ਸਾਬਕਾ ਮਿਸ ਵਰਲਡ ਡਾਕਟਰ ਅਦਿਤੀ ਗੋਵਿਤਰੀਕਰ ਅਤੇ ਫੈਸ਼ਨ ਡਿਜ਼ਾਈਨਰ ਮਾਸੂਮੀ ਮੇਵਾਵਾਲਾ ਸ਼ਾਮਲ ਸਨ।

ਇਹ ਮੁਕਾਬਲਾ ਜਿੱਤਣ ਤੋਂ ਬਾਅਦ ਸਰਗਮ ਕੌਸ਼ਲ ਨੇ ਕਿਹਾ ਕਿ ਮੈਂ ਇੱਥੇ ਆ ਕੇ ਬਹੁਤ ਖੁਸ਼ ਹਾਂ। ਮੈਂ ਆਪਣੀ ਖੁਸ਼ੀ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ।

ਇਹ ਮੁਕਾਬਲਾ ਜਿੱਤਣ ਤੋਂ ਬਾਅਦ ਸਰਗਮ ਕੌਸ਼ਲ ਨੇ ਕਿਹਾ ਕਿ ਮੈਂ ਇੱਥੇ ਆ ਕੇ ਬਹੁਤ ਖੁਸ਼ ਹਾਂ। ਮੈਂ ਆਪਣੀ ਖੁਸ਼ੀ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ।

ਮੈਂ ਤੁਹਾਨੂੰ ਅਗਲੀ ਮਿਸਿਜ਼ ਵਰਲਡ ਪ੍ਰਤੀਯੋਗਿਤਾ ਵਿੱਚ ਮਿਲਾਂਗੀ। ਮਿਸਿਜ਼ ਵਰਲਡ ਵਿਆਹੁਤਾ ਔਰਤਾਂ ਲਈ ਪਹਿਲਾ ਸੁੰਦਰਤਾ ਮੁਕਾਬਲਾ ਹੈ, ਜੋ 1984 ਵਿੱਚ ਸ਼ੁਰੂ ਹੋਇਆ ਸੀ।

Tags: BeautyindiaMrs World 2022pro punjab tvSargam Koushal crowned Mrs India World
Share236Tweet148Share59

Related Posts

ਕਿਸਨੇ ਕੀਤਾ ਇਸ ਬਾਲੀਵੁੱਡ ਅਦਾਕਾਰਾ ਨੂੰ ਪ੍ਰੇਸ਼ਾਨ, ਪੁਲਿਸ ਨੂੰ ਰੋ ਰੋ ਦੱਸ ਰਹੀ ਗੱਲ ਦੇਖੋ ਵੀਡੀਓ

ਜੁਲਾਈ 23, 2025

ਦਿਲਜੀਤ ਦੁਸਾਂਝ ਦੀ ਫ਼ਿਲਮ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਫਿਲਮ ‘ਤੇ ਉਠਿਆ ਵਿਵਾਦ

ਜੁਲਾਈ 23, 2025

ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ ਨਾਲ ਹੋਈ ਲੱਖਾਂ ਦੀ ਠੱਗੀ

ਜੁਲਾਈ 9, 2025

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025

42 ਸਾਲ ਦੀ ਬਾਲੀਵੁੱਡ ਅਦਾਕਰਾ ਹਾਰਟ ਅਟੈਕ ਨਾਲ ਹੋਈ ਮੌਤ! ਕੌਣ ਹੈ ‘ਕਾਂਟਾ ਲਗਾ’ ਫੇਮ ਗਰਲ

ਜੂਨ 28, 2025
Load More

Recent News

ਭਾਰਤ ਤੇ ਬ੍ਰਿਟੇਨ ਵਿਚਾਲੇ ਹੋਈ Free Trade Agreement (FTA) ਡੀਲ, ਭਾਰਤੀਆਂ ਨੂੰ ਕੀ ਹੋਵੇਗਾ ਫਾਇਦਾ

ਜੁਲਾਈ 24, 2025

ਅਨਿਲ ਅੰਬਾਨੀ ‘ਤੇ ED ਦਾ ਵੱਡਾ ਐਕਸ਼ਨ, ਕੰਪਨੀ ਨਾਲ ਜੁੜੇ 50 ਠਿਕਾਣਿਆਂ ‘ਤੇ ਹੋਈ ਛਾਪੇਮਾਰੀ

ਜੁਲਾਈ 24, 2025

ਪੰਜਾਬ ‘ਚ ਜਲਦ ਬਣੇਗਾ ਬੇਅਦਬੀ ਖ਼ਿਲਾਫ਼ ਕਾਨੂੰਨ, ਸਿਲੈਕਟ ਕਮੇਟੀ ਦੀ ਹੋਈ ਪਹਿਲੀ ਮੀਟਿੰਗ

ਜੁਲਾਈ 24, 2025

ਭਾਰਤ ਤੇ ਬ੍ਰਿਟੇਨ ਵਿਚਾਲੇ ਹੋਈ FTA ਡੀਲ ‘ਚ ਕੀ ਹੋਵੇਗਾ ਸਸਤਾ ‘ਤੇ ਕੀ ਮਹਿੰਗਾ

ਜੁਲਾਈ 24, 2025

ਬਲਦ ਨੂੰ ਬਚਾਉਣ ਲਈ ਨਦੀ ‘ਚ ਉਤਰਿਆ 10 ਸਾਲ ਦਾ ਬੱਚਾ, ਸੈਨਾ ਨੇ ਮੌਕੇ ‘ਤੇ ਪਹੁੰਚ ਇੰਝ ਬਚਾਈ ਜਾਨ

ਜੁਲਾਈ 24, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result