ਸ਼ੁੱਕਰਵਾਰ, ਜਨਵਰੀ 30, 2026 02:36 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਹਾਲੀਵੁੱਡ

Lilly Singh ਨੇ ਜਸਟਿਨ ਬੀਬਰ ਦੀ ਪਤਨੀ Hailer Bieber ਨਾਲ ਬਾਲੀਵੁੱਡ ਗਾਣੇ ‘ਤੇ ਕੀਤਾ ਸ਼ਾਨਦਾਰ ਡਾਂਸ

Lilly Singh Dance Video With Hailey Bieber: ਭਾਰਤੀ ਮੂਲ ਦੀ ਮਸ਼ਹੂਰ ਕੈਨੇਡੀਅਨ ਯੂਟਿਊਬਰ ਲਿਲੀ ਸਿੰਘ ਨੇ ਜਸਟਿਨ ਬੀਬਰ ਦੀ ਪਤਨੀ ਹੈਲੀ ਬੀਬਰ ਦੇ ਇੱਕ ਬਾਲੀਵੁੱਡ ਗਾਣੇ 'ਤੇ ਡਾਂਸ ਕਰਦੇ ਹੋਏ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਫੈਨਸ ਖੂਬ ਪਸੰਦ ਕਰ ਰਹੇ ਹਨ।

by ਮਨਵੀਰ ਰੰਧਾਵਾ
ਫਰਵਰੀ 8, 2023
in ਹਾਲੀਵੁੱਡ, ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
Lilly Singh Dance Video With Hailey Bieber: ਭਾਰਤੀ ਮੂਲ ਦੀ ਮਸ਼ਹੂਰ ਕੈਨੇਡੀਅਨ ਯੂਟਿਊਬਰ ਲਿਲੀ ਸਿੰਘ ਨੇ ਜਸਟਿਨ ਬੀਬਰ ਦੀ ਪਤਨੀ ਹੈਲੀ ਬੀਬਰ ਦੇ ਇੱਕ ਬਾਲੀਵੁੱਡ ਗਾਣੇ 'ਤੇ ਡਾਂਸ ਕਰਦੇ ਹੋਏ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਫੈਨਸ ਖੂਬ ਪਸੰਦ ਕਰ ਰਹੇ ਹਨ।
ਮਸ਼ਹੂਰ ਯੂਟਿਊਬਰ Lilly Singh ਨੇ ਹਾਲੀਵੁੱਡ ਗਾਇਕ ਜਸਟਿਨ ਬੀਬਰ ਦੀ ਪਤਨੀ Hailey Bieber ਨਾਲ ਇੱਕ ਡਾਂਸ ਵੀਡੀਓ ਸ਼ੇਅਰ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਲਿਲੀ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਮਾਡਲ ਹੈਲੀ ਬੀਬਰ ਨਾਲ ਰਿਤਿਕ ਰੋਸ਼ਨ ਦੇ ਮਸ਼ਹੂਰ ਗੀਤ 'ਕਹੋ ਨਾ ਪਿਆਰ ਹੈ' 'ਤੇ ਡਾਂਸ ਵੀਡੀਓ ਸ਼ੇਅਰ ਕੀਤਾ। ਹੈਲੀ ਬੀਬਰ ਨੂੰ ਦੇਸੀ ਬੀਟ 'ਤੇ ਡਾਂਸ ਕਰਦੀ ਦੇਖ ਫੈਨਜ਼ ਦੀਵਾਨੇ ਹੋ ਰਹੇ ਹਨ।
ਵੀਡੀਓ ਵਿੱਚ ਲਿਲੀ ਸਿੰਘ ਇੱਕ ਬਾਥਰੂਮ ਦੇ ਬਾਹਰ ਖੜ੍ਹੀ ਹੈ। ਉਸ ਨੇ ਭੂਰੇ ਚਮੜੇ ਦੀ ਜੈਕੇਟ ਅਤੇ ਮੈਚਿੰਗ ਪੈਂਟ ਪਾਈ ਹੋਈ ਹੈ। ਉਹ ਆਪਣੇ ਵਾਲਾਂ ਨੂੰ ਬੰਨਿਆ ਹੋਇਆ ਹੈ।
ਹੈਲੀ ਬੀਬਰ ਗ੍ਰੇ ਜੈਕਟ, ਸ਼ਾਰਟਸ ਤੇ ਬਲੈਕ ਬੂੱਟਸ ਪਾ ਕੇ ਲਿਲੀ ਨਾਲ ਆਉਂਦੀ ਹੈ, ਅਤੇ ਦੋਵੇਂ 'ਕਹੋ ਨਾ ਪਿਆਰ ਹੈ' 'ਤੇ ਨੱਚਣਾ ਸ਼ੁਰੂ ਕਰਦੀਆਂ ਹਨ। ਰਿਤਿਕ ਰੋਸ਼ਨ ਅਤੇ ਅਮੀਸ਼ਾ ਪਟੇਲ ਦੇ ਇਸ ਗੀਤ 'ਤੇ ਹੈਲੀ ਬੀਬਰ ਨੂੰ ਡਾਂਸ ਕਰਦੇ ਦੇਖਕੇ ਫੈਨਸ ਕਾਫੀ ਉਤਸ਼ਾਹਿਤ ਹਨ।
ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਲੀ ਨੇ ਕੈਪਸ਼ਨ ਲਿਖਿਆ- 'ਜਦੋਂ ਤੁਸੀਂ ਇੱਕ ਨਵਾਂ ਦੋਸਤ ਬਣਾਉਂਦੇ ਹੋ... ਪਰ ਉਹ ਇੱਕ ਵਧੀਆ ਮਾਡਲ ਵੀ ਹੈ। ਜਿਵੇਂ hiiiiiii @haileybieber PS: ਤੁਹਾਡੇ ਸ਼ੋਅ ਦੀ ਸ਼ੂਟਿੰਗ ਕਰਨਾ ਅਤੇ ਤੁਹਾਡਾ ਨਵਾਂ ਮਨਪਸੰਦ ਕੈਨੇਡੀਅਨ ਬਣਨਾ ਬਹੁਤ ਮਜ਼ੇਦਾਰ ਸੀ।
ਦੱਸ ਦੇਈਏ ਕਿ ਹੈਲੀ ਮਸ਼ਹੂਰ ਕੈਨੇਡੀਅਨ ਗਾਇਕ ਜਸਟਿਨ ਬੀਬਰ ਦੀ ਪਤਨੀ ਅਤੇ ਸਟੀਫਨ ਬਾਲਡਵਿਨ ਦੀ ਬੇਟੀ ਹੈ। ਉਹ ਇੱਕ ਮਾਡਲ ਵੀ ਹੈ ਜੋ ਆਪਣੇ ਸੁੰਦਰਤਾ ਬ੍ਰਾਂਡ (Rhode) ਰੋਡੇ ਲਈ ਵੀ ਜਾਣੀ ਜਾਂਦੀ ਹੈ।
ਲਿਲੀ ਸਿੰਘ ਅਤੇ ਹੈਲੀ ਦੇ ਇਸ ਡਾਂਸ ਵੀਡੀਓ ਨੂੰ ਦੇਖ ਕੇ ਫੈਨਸ ਕਾਫੀ ਖੁਸ਼ ਹਨ। ਇਸ ਦੇ ਨਾਲ ਹੀ ਕਈ ਸੈਲੇਬਸ ਵੀ ਦੋਵਾਂ ਦੇ ਸ਼ਾਨਦਾਰ ਡਾਂਸ 'ਤੇ ਕਮੈਂਟ ਕਰ ਰਹੇ ਹਨ।
ਸੋਨਮ ਬਾਜਵਾ ਨੇ ਲਿਖਿਆ, 'Oh my my' Queer Eye's Tan France ਨੇ ਲਿਖਿਆ, 'She is the sweet and cutest' ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, 'Lily ਨੂੰ ਬੇਨਤੀ ਹੈ ਕਿ ਉਹ ਮਸ਼ਹੂਰ ਬਾਲੀਵੁੱਡ ਮੂਵਜ਼ 'ਤੇ ਹਰ ਸੈਲੀਬ੍ਰਿਟੀ ਨੂੰ ਡਾਂਸ ਕਰਾਵੇ।'
ਲਿਲੀ ਇੱਕ ਕੈਨੇਡੀਅਨ ਸੋਸ਼ਲ ਮੀਡੀਆ ਇੰਫਲੂਐਂਸਰ ਤੇ ਟਾਕ ਸ਼ੋਅ ਹੋਸਟ ਹੈ। ਉਹ ਸੁਪਰਵੂਮੈਨ ਨਾਮ ਦਾ ਇੱਕ ਯੂਟਿਊਬ ਚੈਨਲ ਚਲਾਉਂਦੀ ਹੈ, ਜੋ ਭਾਰਤ ਅਤੇ ਪ੍ਰਵਾਸੀ ਭਾਰਤੀਆਂ ਵਿੱਚ ਕਾਫੀ ਮਸ਼ਹੂਰ ਹੈ।
ਉਹ ਲੇਟ ਨਾਈਟ ਸ਼ੋਅ 'ਅ ਲਿਟਲ ਲੇਟ ਵਿਦ ਲਿਲੀ ਸਿੰਘ' ਦੀ ਮੇਜ਼ਬਾਨੀ ਕਰਦੀ ਹੈ। ਲਿਲੀ ਸਿੰਘ ਨੇ 'ਕੈਨੇਡਾਜ਼ ਗੌਟ ਟੈਲੇਂਟ' ਨੂੰ ਵੀ ਜੱਜ ਕੀਤਾ ਹੈ।
Lilly Singh Dance Video With Hailey Bieber: ਭਾਰਤੀ ਮੂਲ ਦੀ ਮਸ਼ਹੂਰ ਕੈਨੇਡੀਅਨ ਯੂਟਿਊਬਰ ਲਿਲੀ ਸਿੰਘ ਨੇ ਜਸਟਿਨ ਬੀਬਰ ਦੀ ਪਤਨੀ ਹੈਲੀ ਬੀਬਰ ਦੇ ਇੱਕ ਬਾਲੀਵੁੱਡ ਗਾਣੇ ‘ਤੇ ਡਾਂਸ ਕਰਦੇ ਹੋਏ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਫੈਨਸ ਖੂਬ ਪਸੰਦ ਕਰ ਰਹੇ ਹਨ।
ਮਸ਼ਹੂਰ ਯੂਟਿਊਬਰ Lilly Singh ਨੇ ਹਾਲੀਵੁੱਡ ਗਾਇਕ ਜਸਟਿਨ ਬੀਬਰ ਦੀ ਪਤਨੀ Hailey Bieber ਨਾਲ ਇੱਕ ਡਾਂਸ ਵੀਡੀਓ ਸ਼ੇਅਰ ਕੀਤਾ ਹੈ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਲਿਲੀ ਸਿੰਘ ਨੇ ਆਪਣੇ ਇੰਸਟਾਗ੍ਰਾਮ ‘ਤੇ ਮਾਡਲ ਹੈਲੀ ਬੀਬਰ ਨਾਲ ਰਿਤਿਕ ਰੋਸ਼ਨ ਦੇ ਮਸ਼ਹੂਰ ਗੀਤ ‘ਕਹੋ ਨਾ ਪਿਆਰ ਹੈ’ ‘ਤੇ ਡਾਂਸ ਵੀਡੀਓ ਸ਼ੇਅਰ ਕੀਤਾ। ਹੈਲੀ ਬੀਬਰ ਨੂੰ ਦੇਸੀ ਬੀਟ ‘ਤੇ ਡਾਂਸ ਕਰਦੀ ਦੇਖ ਫੈਨਜ਼ ਦੀਵਾਨੇ ਹੋ ਰਹੇ ਹਨ।
ਵੀਡੀਓ ਵਿੱਚ ਲਿਲੀ ਸਿੰਘ ਇੱਕ ਬਾਥਰੂਮ ਦੇ ਬਾਹਰ ਖੜ੍ਹੀ ਹੈ। ਉਸ ਨੇ ਭੂਰੇ ਚਮੜੇ ਦੀ ਜੈਕੇਟ ਅਤੇ ਮੈਚਿੰਗ ਪੈਂਟ ਪਾਈ ਹੋਈ ਹੈ। ਉਹ ਆਪਣੇ ਵਾਲਾਂ ਨੂੰ ਬੰਨਿਆ ਹੋਇਆ ਹੈ।
ਹੈਲੀ ਬੀਬਰ ਗ੍ਰੇ ਜੈਕਟ, ਸ਼ਾਰਟਸ ਤੇ ਬਲੈਕ ਬੂੱਟਸ ਪਾ ਕੇ ਲਿਲੀ ਨਾਲ ਆਉਂਦੀ ਹੈ, ਅਤੇ ਦੋਵੇਂ ‘ਕਹੋ ਨਾ ਪਿਆਰ ਹੈ’ ‘ਤੇ ਨੱਚਣਾ ਸ਼ੁਰੂ ਕਰਦੀਆਂ ਹਨ। ਰਿਤਿਕ ਰੋਸ਼ਨ ਅਤੇ ਅਮੀਸ਼ਾ ਪਟੇਲ ਦੇ ਇਸ ਗੀਤ ‘ਤੇ ਹੈਲੀ ਬੀਬਰ ਨੂੰ ਡਾਂਸ ਕਰਦੇ ਦੇਖਕੇ ਫੈਨਸ ਕਾਫੀ ਉਤਸ਼ਾਹਿਤ ਹਨ।
ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਲੀ ਨੇ ਕੈਪਸ਼ਨ ਲਿਖਿਆ- ‘ਜਦੋਂ ਤੁਸੀਂ ਇੱਕ ਨਵਾਂ ਦੋਸਤ ਬਣਾਉਂਦੇ ਹੋ… ਪਰ ਉਹ ਇੱਕ ਵਧੀਆ ਮਾਡਲ ਵੀ ਹੈ। ਜਿਵੇਂ hiiiiiii @haileybieber PS: ਤੁਹਾਡੇ ਸ਼ੋਅ ਦੀ ਸ਼ੂਟਿੰਗ ਕਰਨਾ ਅਤੇ ਤੁਹਾਡਾ ਨਵਾਂ ਮਨਪਸੰਦ ਕੈਨੇਡੀਅਨ ਬਣਨਾ ਬਹੁਤ ਮਜ਼ੇਦਾਰ ਸੀ।
ਦੱਸ ਦੇਈਏ ਕਿ ਹੈਲੀ ਮਸ਼ਹੂਰ ਕੈਨੇਡੀਅਨ ਗਾਇਕ ਜਸਟਿਨ ਬੀਬਰ ਦੀ ਪਤਨੀ ਅਤੇ ਸਟੀਫਨ ਬਾਲਡਵਿਨ ਦੀ ਬੇਟੀ ਹੈ। ਉਹ ਇੱਕ ਮਾਡਲ ਵੀ ਹੈ ਜੋ ਆਪਣੇ ਸੁੰਦਰਤਾ ਬ੍ਰਾਂਡ (Rhode) ਰੋਡੇ ਲਈ ਵੀ ਜਾਣੀ ਜਾਂਦੀ ਹੈ।
ਲਿਲੀ ਸਿੰਘ ਅਤੇ ਹੈਲੀ ਦੇ ਇਸ ਡਾਂਸ ਵੀਡੀਓ ਨੂੰ ਦੇਖ ਕੇ ਫੈਨਸ ਕਾਫੀ ਖੁਸ਼ ਹਨ। ਇਸ ਦੇ ਨਾਲ ਹੀ ਕਈ ਸੈਲੇਬਸ ਵੀ ਦੋਵਾਂ ਦੇ ਸ਼ਾਨਦਾਰ ਡਾਂਸ ‘ਤੇ ਕਮੈਂਟ ਕਰ ਰਹੇ ਹਨ।
ਸੋਨਮ ਬਾਜਵਾ ਨੇ ਲਿਖਿਆ, ‘Oh my my’ Queer Eye’s Tan France ਨੇ ਲਿਖਿਆ, ‘She is the sweet and cutest’ ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, ‘Lily ਨੂੰ ਬੇਨਤੀ ਹੈ ਕਿ ਉਹ ਮਸ਼ਹੂਰ ਬਾਲੀਵੁੱਡ ਮੂਵਜ਼ ‘ਤੇ ਹਰ ਸੈਲੀਬ੍ਰਿਟੀ ਨੂੰ ਡਾਂਸ ਕਰਾਵੇ।’
ਲਿਲੀ ਇੱਕ ਕੈਨੇਡੀਅਨ ਸੋਸ਼ਲ ਮੀਡੀਆ ਇੰਫਲੂਐਂਸਰ ਤੇ ਟਾਕ ਸ਼ੋਅ ਹੋਸਟ ਹੈ। ਉਹ ਸੁਪਰਵੂਮੈਨ ਨਾਮ ਦਾ ਇੱਕ ਯੂਟਿਊਬ ਚੈਨਲ ਚਲਾਉਂਦੀ ਹੈ, ਜੋ ਭਾਰਤ ਅਤੇ ਪ੍ਰਵਾਸੀ ਭਾਰਤੀਆਂ ਵਿੱਚ ਕਾਫੀ ਮਸ਼ਹੂਰ ਹੈ।
ਉਹ ਲੇਟ ਨਾਈਟ ਸ਼ੋਅ ‘ਅ ਲਿਟਲ ਲੇਟ ਵਿਦ ਲਿਲੀ ਸਿੰਘ’ ਦੀ ਮੇਜ਼ਬਾਨੀ ਕਰਦੀ ਹੈ। ਲਿਲੀ ਸਿੰਘ ਨੇ ‘ਕੈਨੇਡਾਜ਼ ਗੌਟ ਟੈਲੇਂਟ’ ਨੂੰ ਵੀ ਜੱਜ ਕੀਤਾ ਹੈ।
Tags: entertainment newsHailer Bieberlilly singhLilly Singh Dance VideoLilly Singh Dance Video With Hailey Bieberpro punjab tvviral video
Share213Tweet133Share53

Related Posts

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026

ਪੰਜਾਬੀ ਅਦਾਕਾਰਾ Mandy Takhar ਨੇ ਪਤੀ ਸ਼ੇਖਰ ਕੌਸ਼ਲ ਨੂੰ ਦਿੱਤਾ ਤਲਾਕ, 23 ਮਹੀਨਿਆਂ ‘ਚ ਟੁੱਟਿਆ ਵਿਆਹ

ਜਨਵਰੀ 16, 2026

ਅੱਜ ਜਲੰਧਰ ਦੇ ਗੁਰੂਘਰ ‘ਚ ਹੋਵੇਗੀ ਉਸਤਾਦ ਪੂਰਨ ਸ਼ਾਹ ਕੋਟੀ ਦੀ ਅੰਤਿਮ ਅਰਦਾਸ

ਦਸੰਬਰ 30, 2025

ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ : ਕਿਹਾ, ‘ਆਪਣੇ ਪੁੱਤਰ ਦਾ ਗਾਉਣਾ ਬੰਦ ਕਰਵਾਓ, ਨਹੀਂ ਤਾਂ . . .’

ਦਸੰਬਰ 23, 2025

ਕਾਮੇਡੀਅਨ ਭਾਰਤੀ ਸਿੰਘ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ, 41 ਸਾਲ ਦੀ ਉਮਰ ‘ਚ ਦੂਜੀ ਵਾਰ ਬਣੀ ਮਾਂ

ਦਸੰਬਰ 19, 2025

ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨਹੋਇਆ ਭਾਰੀ ਹੰਗਾਮਾ, ਪੁਲਿਸ ਨੇ ਸੰਭਾਲਿਆ ਚਾਰਜ

ਦਸੰਬਰ 9, 2025
Load More

Recent News

ਚੰਡੀਗੜ੍ਹ ਦੇ ਨਵੇਂ ਮੇਅਰ ਬਣੇ ਸੌਰਭ ਜੋਸ਼ੀ, ਆਪਣੇ ਪਿਤਾ ਨੂੰ ਯਾਦ ਕਰ ਹੋਏ ਭਾਵੁਕ

ਜਨਵਰੀ 29, 2026

ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਪੰਜਾਬ ਵਿੱਚ ਕੇਂਦਰੀ ਹਾਰਟੀਕਲਚਰ ਯੂਨੀਵਰਸਿਟੀ ਦੀ ਸਥਾਪਨਾ ਦੀ ਕੀਤੀ ਮੰਗ

ਜਨਵਰੀ 29, 2026

ਲਾਲਾ ਲਾਜਪਤ ਰਾਏ ਦੇ ਜਨਮ ਸਥਾਨ ਢੁੱਡੀਕੇ ਨੂੰ ਮਾਡਲ ਪਿੰਡ ਵਜੋਂ ਕੀਤਾ ਜਾਵੇਗਾ ਵਿਕਸਤ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਜਨਵਰੀ 29, 2026

ਪੰਜਾਬ ਨੂੰ ਮਿਲੇਗਾ ਨਵਾਂ ਏਅਰਪੋਰਟ, 1 ਫਰਵਰੀ ਨੂੰ PM ਮੋਦੀ ਕਰਨਗੇ ਉਦਘਾਟਨ

ਜਨਵਰੀ 29, 2026

ਪੰਜ ਤੱਤਾਂ ‘ਚ ਵਲੀਨ ਹੋਏ ਉੱਪ ਮੁੱਖ ਮੰਤਰੀ ਅਜੀਤ ਪਵਾਰ

ਜਨਵਰੀ 29, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.