ਬੁੱਧਵਾਰ, ਜੂਨ 17, 2026 08:58 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ

Lionel Messi – ਅਰਬਾਂ ਦੇ ਮਾਲਕ ਲਿਓਨੇਲ ਮੈਸੀ, ਲਗਜਰੀ ਲਾਈਫ ਜੀਉਂਦੇ ਹਨ ਮਸ਼ਹੂਰ ਫੁੱਟਬਾਲਰ

ਲਿਓਨੇਲ ਮੈਸੀ ਦੋ ਦਹਾਕਿਆਂ ਤੋਂ ਫੁੱਟਬਾਲ ਦੀ ਦੁਨੀਆ 'ਤੇ ਰਾਜ ਕਰ ਰਹੇ ਹਨ। ਆਪਣੀ ਖੇਡ ਦੇ ਦਮ 'ਤੇ ਉਸ ਨੇ ਆਪਣੇ ਲਈ ਅਜਿਹਾ ਲਾਈਫ ਸਟਾਈਲ ਬਣਾਇਆ, ਜਿਸ ਦਾ ਆਮ ਲੋਕ ਸੁਪਨਾ ਵੀ ਨਹੀਂ ਦੇਖ ਸਕਦੇ।

by Bharat Thapa
ਦਸੰਬਰ 17, 2022
in ਖੇਡ, ਫੋਟੋ ਗੈਲਰੀ, ਫੋਟੋ ਗੈਲਰੀ
0
ਉਹ ਦੁਨੀਆ 'ਚ ਸਭ ਤੋਂ ਵੱਧ ਕਮਾਈ ਕਰਨ ਵਾਲਾ ਖਿਡਾਰੀ ਹੈ। ਉਨ੍ਹਾਂ ਦੀ ਹਰ ਚੀਜ਼ ਮਹਿੰਗੀ ਤੇ ਵਿਸ਼ੇਸ਼ ਹੈ, ਭਾਵੇਂ ਉਹ ਉਨ੍ਹਾਂ ਦਾ ਘਰ, ਵਾਹਨ ਜਾਂ ਪ੍ਰਾਈਵੇਟ ਜੈੱਟ ਹੋਵੇ।
ਲਿਓਨੇਲ ਮੈਸੀ ਦੀ ਸਾਲਾਨਾ ਜਾਇਦਾਦ ਲਗਪਗ 31 ਅਰਬ ਹੈ ਤੇ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਬਾਰਸੀਲੋਨਾ 'ਚ ਰਹਿੰਦਾ ਹੈ। ਉਨ੍ਹਾਂ ਦੇ ਘਰ ਦੀ ਕੀਮਤ 234 ਕਰੋੜ ਰੁਪਏ ਹੈ। ਮੈਸੀ ਦੇ ਘਰ 'ਚ ਫੁੱਟਬਾਲ ਪਿੱਚ, ਸਵੀਮਿੰਗ ਪੂਲ, ਇੱਕ ਇਨਡੋਰ ਜਿਮ ਅਤੇ ਬੱਚਿਆਂ ਦੇ ਖੇਡਣ ਲਈ ਇੱਕ ਮੈਦਾਨ ਵੀ ਹੈ।
ਉਸ ਦੇ ਘਰ ਤੋਂ ਸਮੁੰਦਰ ਦਾ ਸਭ ਤੋਂ ਵਧੀਆ ਦ੍ਰਿਸ਼ ਦੇਖਿਆ ਜਾ ਸਕਦਾ ਹੈ। ਮੈਸੀ ਨੇ ਆਪਣੀ ਨਿੱਜਤਾ ਲਈ ਆਪਣੇ ਗੁਆਂਢ 'ਚ ਇੱਕ ਘਰ ਵੀ ਖਰੀਦਿਆ। ਮੇਸੀ ਨੇ ਆਪਣੇ ਘਰ 'ਚ ਆਪਣੀ ਜਰਸੀ ਦਾ ਖਾਸ ਕਲੈਕਸ਼ਨ ਵੀ ਰੱਖਿਆ ਹੋਇਆ ਹੈ।
ਮੈਸੀ ਕੋਲ ਪ੍ਰਾਈਵੇਟ ਜੈੱਟ ਵੀ ਹੈ ਤੇ ਜਿਸ ਦੀ ਕੀਮਤ ਇਕ ਅਰਬ 12 ਕਰੋੜ ਰੁਪਏ ਹੈ। ਇਸ ਜਹਾਜ਼ ਦੀਆਂ ਪੌੜੀਆਂ 'ਤੇ ਉਨ੍ਹਾਂ ਦੇ ਪਰਿਵਾਰ ਦਾ ਨਾਂ ਲਿਖਿਆ ਹੋਇਆ ਹੈ। ਜਹਾਜ਼ 'ਚ ਇਕ ਵਾਰ 'ਚ 16 ਲੋਕ ਆਰਾਮ ਨਾਲ ਸਫਰ ਕਰ ਸਕਦੇ ਹਨ। ਮੈਸੀ ਨੇ ਇਹ ਜੈੱਟ ਨਹੀਂ ਖਰੀਦਿਆ ਹੈ ਸਗੋਂ ਲੀਜ਼ 'ਤੇ ਲਿਆ ਹੈ।
ਉਹ ਬਾਰਸੀਲੋਨਾ 'ਚ ਫੋਰ ਸਟਾਰ ਹੋਟਲ ਦਾ ਮਾਲਕ ਹੈ। ਇਹ ਹੋਟਲ ਉਸ ਖੇਤਰ ਦਾ ਸਭ ਤੋਂ ਲਗਜ਼ਰੀ ਹੋਟਲ ਹੈ। ਹੋਟਲ 'ਚ 77 ਬੈੱਡਰੂਮ ਹਨ। ਇੱਥੇ ਇੱਕ ਰਾਤ ਠਹਿਰਨ ਲਈ ਘੱਟੋ-ਘੱਟ 10 ਹਜ਼ਾਰ ਰੁਪਏ ਖਰਚ ਕਰਨੇ ਪੈਂਦੇ ਹਨ। ਇਸ ਤੋਂ ਇਲਾਵਾ ਮੈਸੀ ਨੇ ਇਲਬੀਜਾ, ਮੈਲੋਰਕਾ, ਬਾਕੁਏਰਾ ਅਤੇ ਅੰਡੋਰਾ 'ਚ ਵੀ ਹੋਟਲ ਖਰੀਦੇ।
ਮੈਸੀ ਦੀ ਕਾਰ ਕਲੈਕਸ਼ਨ ਵੀ ਬਹੁਤ ਖਾਸ ਹੈ ਤੇ ਉਸ ਨੇ ਕਈ ਲਗਜ਼ਰੀ ਗੱਡੀਆਂ ਖਰੀਦੀਆਂ। ਉਸ ਕੋਲ ਔਡੀ, ਫੇਰਾਰੀ ਤੋਂ 11 ਕਰੋੜ ਦੀ ਪਗਨੀ ਜ਼ੋਂਡਾ ਕਾਰ ਵੀ ਹੈ। ਉਸ ਕੋਲ ਇੱਕ 95 ਲੱਖ ਗ੍ਰਾਮਟੂਰਿਜ਼ਮੋ ਤੇ ਇੱਕ ਫੇਰਾਰੀ F43 ਵੀ ਹੈ। ਮੈਸੀ ਔਡੀ ਕੰਪਨੀ ਦੇ ਅੰਬੈਸਡਰ ਵੀ ਰਹਿ ਚੁੱਕੇ ਹਨ।
ਉਹ ਦੁਨੀਆ ‘ਚ ਸਭ ਤੋਂ ਵੱਧ ਕਮਾਈ ਕਰਨ ਵਾਲਾ ਖਿਡਾਰੀ ਹੈ। ਉਨ੍ਹਾਂ ਦੀ ਹਰ ਚੀਜ਼ ਮਹਿੰਗੀ ਤੇ ਵਿਸ਼ੇਸ਼ ਹੈ, ਭਾਵੇਂ ਉਹ ਉਨ੍ਹਾਂ ਦਾ ਘਰ, ਵਾਹਨ ਜਾਂ ਪ੍ਰਾਈਵੇਟ ਜੈੱਟ ਹੋਵੇ।
ਲਿਓਨੇਲ ਮੈਸੀ ਦੀ ਸਾਲਾਨਾ ਜਾਇਦਾਦ ਲਗਪਗ 31 ਅਰਬ ਹੈ ਤੇ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਬਾਰਸੀਲੋਨਾ ‘ਚ ਰਹਿੰਦਾ ਹੈ। ਉਨ੍ਹਾਂ ਦੇ ਘਰ ਦੀ ਕੀਮਤ 234 ਕਰੋੜ ਰੁਪਏ ਹੈ। ਮੈਸੀ ਦੇ ਘਰ ‘ਚ ਫੁੱਟਬਾਲ ਪਿੱਚ, ਸਵੀਮਿੰਗ ਪੂਲ, ਇੱਕ ਇਨਡੋਰ ਜਿਮ ਅਤੇ ਬੱਚਿਆਂ ਦੇ ਖੇਡਣ ਲਈ ਇੱਕ ਮੈਦਾਨ ਵੀ ਹੈ।
ਉਸ ਦੇ ਘਰ ਤੋਂ ਸਮੁੰਦਰ ਦਾ ਸਭ ਤੋਂ ਵਧੀਆ ਦ੍ਰਿਸ਼ ਦੇਖਿਆ ਜਾ ਸਕਦਾ ਹੈ। ਮੈਸੀ ਨੇ ਆਪਣੀ ਨਿੱਜਤਾ ਲਈ ਆਪਣੇ ਗੁਆਂਢ ‘ਚ ਇੱਕ ਘਰ ਵੀ ਖਰੀਦਿਆ। ਮੇਸੀ ਨੇ ਆਪਣੇ ਘਰ ‘ਚ ਆਪਣੀ ਜਰਸੀ ਦਾ ਖਾਸ ਕਲੈਕਸ਼ਨ ਵੀ ਰੱਖਿਆ ਹੋਇਆ ਹੈ।
ਮੈਸੀ ਕੋਲ ਪ੍ਰਾਈਵੇਟ ਜੈੱਟ ਵੀ ਹੈ ਤੇ ਜਿਸ ਦੀ ਕੀਮਤ ਇਕ ਅਰਬ 12 ਕਰੋੜ ਰੁਪਏ ਹੈ। ਇਸ ਜਹਾਜ਼ ਦੀਆਂ ਪੌੜੀਆਂ ‘ਤੇ ਉਨ੍ਹਾਂ ਦੇ ਪਰਿਵਾਰ ਦਾ ਨਾਂ ਲਿਖਿਆ ਹੋਇਆ ਹੈ। ਜਹਾਜ਼ ‘ਚ ਇਕ ਵਾਰ ‘ਚ 16 ਲੋਕ ਆਰਾਮ ਨਾਲ ਸਫਰ ਕਰ ਸਕਦੇ ਹਨ। ਮੈਸੀ ਨੇ ਇਹ ਜੈੱਟ ਨਹੀਂ ਖਰੀਦਿਆ ਹੈ ਸਗੋਂ ਲੀਜ਼ ‘ਤੇ ਲਿਆ ਹੈ।
ਉਹ ਬਾਰਸੀਲੋਨਾ ‘ਚ ਫੋਰ ਸਟਾਰ ਹੋਟਲ ਦਾ ਮਾਲਕ ਹੈ। ਇਹ ਹੋਟਲ ਉਸ ਖੇਤਰ ਦਾ ਸਭ ਤੋਂ ਲਗਜ਼ਰੀ ਹੋਟਲ ਹੈ। ਹੋਟਲ ‘ਚ 77 ਬੈੱਡਰੂਮ ਹਨ। ਇੱਥੇ ਇੱਕ ਰਾਤ ਠਹਿਰਨ ਲਈ ਘੱਟੋ-ਘੱਟ 10 ਹਜ਼ਾਰ ਰੁਪਏ ਖਰਚ ਕਰਨੇ ਪੈਂਦੇ ਹਨ। ਇਸ ਤੋਂ ਇਲਾਵਾ ਮੈਸੀ ਨੇ ਇਲਬੀਜਾ, ਮੈਲੋਰਕਾ, ਬਾਕੁਏਰਾ ਅਤੇ ਅੰਡੋਰਾ ‘ਚ ਵੀ ਹੋਟਲ ਖਰੀਦੇ।
ਮੈਸੀ ਦੀ ਕਾਰ ਕਲੈਕਸ਼ਨ ਵੀ ਬਹੁਤ ਖਾਸ ਹੈ ਤੇ ਉਸ ਨੇ ਕਈ ਲਗਜ਼ਰੀ ਗੱਡੀਆਂ ਖਰੀਦੀਆਂ। ਉਸ ਕੋਲ ਔਡੀ, ਫੇਰਾਰੀ ਤੋਂ 11 ਕਰੋੜ ਦੀ ਪਗਨੀ ਜ਼ੋਂਡਾ ਕਾਰ ਵੀ ਹੈ। ਉਸ ਕੋਲ ਇੱਕ 95 ਲੱਖ ਗ੍ਰਾਮਟੂਰਿਜ਼ਮੋ ਤੇ ਇੱਕ ਫੇਰਾਰੀ F43 ਵੀ ਹੈ। ਮੈਸੀ ਔਡੀ ਕੰਪਨੀ ਦੇ ਅੰਬੈਸਡਰ ਵੀ ਰਹਿ ਚੁੱਕੇ ਹਨ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: latest newsLionel Messiluxury lifepro punjab tvpunjabi news
Share326Tweet204Share82

Related Posts

IPL 2026: ਹਾਰਦਿਕ ਪੰਡਯਾ ਖਿਲਾਫ ਹੋਈ ਕਾਰਵਾਈ, BCCI ਨੇ ਇਸ ਕਾਰਨ ਲਿਆ ਐਕਸ਼ਨ

ਮਈ 21, 2026

IPL 2026 : ਪੰਜਾਬ ਦੀ ਟੀਮ ਨੇ ਲਗਾਤਾਰ ਛੇਵਾਂ ਮੈਚ ਹਾਰਿਆ

ਮਈ 17, 2026

IPL 2026 ਤੋਂ ਪਹਿਲਾਂ RCB ਪ੍ਰਬੰਧਨ ਦਾ ਵੱਡਾ ਕਦਮ, ਇਸ ਤਰਾਂ ਦਿੱਤੀ ਜਾਵੇਗੀ ਭਗਦੜ ਪੀੜਤਾਂ ਨੂੰ ਸ਼ਰਧਾਂਜਲੀ

ਮਾਰਚ 24, 2026

ਯੁਵਰਾਜ ਅਤੇ ਹਾਰਦਿਕ ਦੀਆਂ AI ਤਸਵੀਰਾਂ ਵਾਇਰਲ, ਹਰਿਮੰਦਰ ਸਾਹਿਬ ਦੀ ਸ਼ਾਨ ‘ਤੇ ਖੜ੍ਹਾ ਵਿਵਾਦ

ਮਾਰਚ 21, 2026

ਕ੍ਰਿਕਟਰ ਹਾਰਦਿਕ ਪਾਂਡਿਆ ਵਿਰੁੱਧ ਦਰਜ ਹੋਈ ਪੁਲਿਸ ਸ਼ਿਕਾਇਤ, ਪੁਣੇ ਦੇ ਵਕੀਲ ਨੇ ਲਗਾਏ ਇਹ ਇਲਜ਼ਾਮ

ਮਾਰਚ 12, 2026

ਭਾਰਤ ਨੇ ਜਿੱਤਿਆ ਤੀਜਾ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਦਾ ਖਿਤਾਬ; ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਜੇਤੂ ਟੀਮ ਨੂੰ ਦਿੱਤੀ ਵਧਾਈ

ਮਾਰਚ 9, 2026
Load More

Recent News

ਚੀਨ ‘ਚ ਆਇਆ 6.3 ਤੀਬਰਤਾ ਦਾ ਭੂਚਾਲ; ਘਰਾਂ ਤੋਂ ਬਾਹਰ ਆਏ ਲੋਕ

ਜੂਨ 16, 2026

ਅੱਜ ਫਰਾਂਸ ‘ਚ G7 ਸੰਮੇਲਨ ਵਿੱਚ ਹਿੱਸਾ ਲੈਣਗੇ ਪ੍ਰਧਾਨ ਮੰਤਰੀ ਮੋਦੀ

ਜੂਨ 16, 2026

ਫਰਿੱਜ ਕੰਪ੍ਰੈਸਰ ਫਟਣ ਕਾਰਨ ਤਿੰਨ ਮੰਜ਼ਿਲਾ ਇਮਾਰਤ ‘ਚ ਲੱਗੀ ਭਿਆਨਕ ਅੱਗ

ਜੂਨ 16, 2026

LPG ਦੀ ਕੀਮਤ ₹1,600 ਤੋਂ ਪਾਰ; ਨਵੇਂ ਰੇਟ ਜਾਰੀ

ਜੂਨ 16, 2026

Weather Update: 8 ਘੰਟਿਆਂ ਅੰਦਰ17 ਰਾਜਾਂ ‘ਚ ਭਾਰੀ ਮੀਂਹ ਦੀ ਚੇਤਾਵਨੀ; ਦੇਖੋ IMD ਦੀ ਤਾਜਾ ਅਪਡੇਟ

ਜੂਨ 16, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.