Gujarat, Himachal Election Result 2022 : ਗੁਜਰਾਤ ਦੇ ਰੁਝਾਨਾਂ ਵਿੱਚ ਭਾਜਪਾ ਨੂੰ ਬਹੁਮਤ ਮਿਲਿਆ ਹੈ। ਗੁਜਰਾਤ ‘ਚ ਬਹੁਮਤ ਲਈ 92 ਸੀਟਾਂ ਦੀ ਲੋੜ ਹੈ, ਜਦਕਿ ਇੱਥੇ ਭਾਜਪਾ 139 ਸੀਟਾਂ ਨਾਲ ਅੱਗੇ ਹੈ। ਰੁਝਾਨਾਂ ਵਿੱਚ ਕਾਂਗਰਸ ਦੀਆਂ ਸੀਟਾਂ 32 ਰਹਿ ਗਈਆਂ। ਆਮ ਆਦਮੀ ਪਾਰਟੀ ਹੁਣ 6 ਸੀਟਾਂ ‘ਤੇ ਅੱਗੇ ਹੈ।
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣਾਂ ਦੇ ਨਤੀਜੇ ਅੱਜ ਜਾਰੀ ਕੀਤੇ ਜਾ ਰਹੇ ਹਨ।