ਸੋਮਵਾਰ, ਨਵੰਬਰ 9, 2026 02:25 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਧਰਮ

Magh Mela 2023 : 6 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ ਮਾਘ ਮੇਲਾ, ਜਾਣੋ ਇਸ਼ਨਾਨ ਪੁਰਬ ਦੀਆਂ ਪ੍ਰਮੁੱਖ ਮਿਤੀਆਂ

by Gurjeet Kaur
ਜਨਵਰੀ 5, 2023
in ਧਰਮ, ਪੰਜਾਬ
0

Magh Mela 2023 : ਹਰ ਸਾਲ ਪੋਹ ਪੂਰਨਿਮਾ ਤੋਂ ਬਾਅਦ ਮਾਘ ਮਹੀਨਾ ਆਰੰਭ ਹੋ ਜਾਂਦਾ ਹੈ। ਹਿੰਦੂ ਧਰਮ ‘ਚ ਇਸ ਮਹੀਨੇ ਦਾ ਵਿਸ਼ੇਸ਼ ਮਹੱਤਵ ਹੈ। ਇਸ ਮਹੀਨੇ ਸੂਰਜ ਦੇਵਤਾ ਤੇ ਭਗਵਾਨ ਵਿਸ਼ਨੂੰ ਦੀ ਪੂਜਾ ਕਰਨ ਦਾ ਨਿਯਮ ਹੈ। ਇਸ ਦੇ ਨਾਲ ਹੀ ਇਸ਼ਨਾਨ ਕਰਨ ਨਾਲ ਸ਼ੁਭ ਫਲ ਪ੍ਰਾਪਤ ਹੁੰਦੇ ਹਨ। ਦੂਜੇ ਪਾਸੇ, ਪ੍ਰਯਾਗਰਾਜ ਵਿੱਚ ਮਾਘ ਇਸ਼ਨਾਨ ਪੋਹ ਪੂਰਨਿਮਾ ਤੋਂ ਸ਼ੁਰੂ ਹੁੰਦਾ ਹੈ ਅਤੇ ਮਹਾਂਸ਼ਿਵਰਾਤਰੀ ਨਾਲ ਸਮਾਪਤ ਹੁੰਦਾ ਹੈ। ਇਨ੍ਹਾਂ ਦਿਨਾਂ ਵਿੱਚ ਸ਼ਰਧਾਲੂ ਸੰਗਮ ‘ਚ ਆਸਥਾ ਦੀ ਡੁਬਕੀ ਲਗਾਉਂਦੇ ਹਨ। ਜਾਣੋ ਮਾਘ ਇਸ਼ਨਾਨ ਦਾ ਮਹੱਤਤਾ ਤੇ ਇਸ਼ਨਾਨ ਦੀਆਂ ਪ੍ਰਮੁੱਖ ਤਰੀਕਾਂ ਬਾਰੇ।

ਤੁਹਾਨੂੰ ਦੱਸ ਦੇਈਏ ਕਿ ਮਾਘ ਇਸ਼ਨਾਨ 6 ਜਨਵਰੀ ਨੂੰ ਪੋਹ ਪੂਰਨਿਮਾ ਨਾਲ ਸ਼ੁਰੂ ਹੋਵੇਗਾ ਜੋ ਕਿ 18 ਫਰਵਰੀ ਨੂੰ ਮਹਾਸ਼ਿਵਰਾਤਰੀ ਨਾਲ ਸਮਾਪਤ ਹੋਵੇਗਾ। ਇਸ ਲਈ ਮਾਘ ਮਹੀਨੇ ਦਾ ਪਹਿਲਾ ਇਸ਼ਨਾਨ ਤਿਉਹਾਰ ਪੋਹ ਪੂਰਨਿਮਾ, 6 ਜਨਵਰੀ, 2023 ਨੂੰ ਹੋਵੇਗਾ। ਮਾਘ ਮੇਲਾ ਇਸ ਦਿਨ ਤੋਂ ਰਸਮੀ ਤੌਰ ‘ਤੇ ਸ਼ੁਰੂ ਹੋਵੇਗਾ ਜਿਸ ਦੀ ਸਮਾਪਤੀ ਮਹਾਸ਼ਿਵਰਾਤਰੀ ਦੇ ਦਿਨ ਭਾਵ 18 ਫਰਵਰੀ ਨੂੰ ਹੋਵੇਗੀ।

ਪੋਹ ਪੂਰਨਿਮਾ 2023 ਕਦੋਂ ਤੋਂ ਕਦੋਂ ਤਕ
ਮਾਘ ਮੇਲਾ ਪੋਹ ਪੂਰਨਿਮਾ ਨਾਲ ਸ਼ੁਰੂ ਹੋਵੇਗਾ। ਪੰਚਾਂਗ ਅਨੁਸਾਰ 6 ਜਨਵਰੀ, 2023 ਨੂੰ 02:16 ਵਜੇ ਤੋਂ ਪੂਰਨਮਾਸ਼ੀ ਦੀ ਸ਼ੁਰੂਆਤ ਹੋਵੇਗੀ ਜੋ 07 ਜਨਵਰੀ, 2023 ਨੂੰ ਸਵੇਰੇ 04:37 ਵਜੇ ਸਮਾਪਤ ਹੋਵੇਗੀ। ਉਦੈ ਤਿਥੀ ਅਨੁਸਾਰ, ਪੋਹ ਪੂਰਨਿਮਾ ਇਸ ਵਾਰ 06 ਜਨਵਰੀ 2023 ਨੂੰ ਮਨਾਈ ਜਾਵੇਗੀ।

ਮਾਘ ਇਸ਼ਨਾਨ ‘ਚ ਆਉਣ ਵਾਲੇ ਮੁੱਖ ਇਸ਼ਨਾਨ

ਪੋਹ ਪੂਰਨਿਮਾ – 6 ਜਨਵਰੀ 2023
ਮਕਰ ਸੰਕ੍ਰਾਂਤੀ-14 ਜਾਂ 15 ਜਨਵਰੀ 2023

ਮੌਨੀ ਮੱਸਿਆ – 21 ਜਨਵਰੀ 2023

ਮਾਘੀ ਪੂਰਨਿਮਾ – 5 ਫਰਵਰੀ 2023

ਮਹਾਸ਼ਿਵਰਾਤਰੀ – 18 ਫਰਵਰੀ 2023

ਪ੍ਰਯਾਗ ਦੇ ਮਾਘ ਮੇਲੇ ਦਾ ਹੈ ਵਿਸ਼ੇਸ਼ ਮਹੱਤਵ

ਪ੍ਰਯਾਗ ‘ਚ ਗੰਗਾ, ਯਮੁਨਾ ਤੇ ਸਰਸਵਤੀ ਦੇ ਤੱਟ ‘ਤੇ ਹਰ ਸਾਲ ਮਾਘ ਇਸ਼ਨਾਨ ਕੀਤਾ ਜਾਂਦਾ ਹੈ। ਇਸ ਇਸ਼ਨਾਨ ਦਾ ਵਰਣਨ ਹਿੰਦੂ ਪੁਰਾਣਾਂ ‘ਚ ਵੀ ਮਿਲਦਾ ਹੈ। ਸ਼ਾਸਤਰਾਂ ਅਨੁਸਾਰ, ਤੀਰਥਾਂ ਦਾ ਰਾਜਾ ਪ੍ਰਯਾਗਰਾਜ ਹੈ। ਇੱਥੇ ਇਸ਼ਨਾਨ ਕਰਨ ਨਾਲ ਸ਼ੁਭ ਫਲ ਮਿਲਦਾ ਹੈ ਤੇ ਹਰ ਕਸ਼ਟ ਤੋਂ ਛੁਟਕਾਰਾ ਮਿਲਦਾ ਹੈ।

 

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: kalpvaskalpvas significancemagh mela 2023major snan date timeprayagraj magh melareligious articleSpiritual
Share253Tweet158Share63

Related Posts

ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਅਲੌਕਿਕ ਆਤਿਸ਼ਬਾਜ਼ੀਆਂ ਨਾਲ ਜਗਮਾਇਆ ਸ੍ਰੀ ਹਰਿਮੰਦਿਰ ਸਾਹਿਬ

ਨਵੰਬਰ 8, 2026

ਪੰਜਾਬ ਵਿੱਚ 7 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਸੂਚੀ

ਨਵੰਬਰ 8, 2026

ਜਥੇਦਾਰਾਂ ਅਤੇ ਸਿੱਖ ਸੰਤ ਸਮਾਜ ਦੇ ਆਗੂਆਂ ਨੇ ਅੰਮ੍ਰਿਤਸਰ ਵਿੱਚ ਸਾਂਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ ’ ਕੀਤੀ ਲੋਕ ਅਰਪਣ

ਨਵੰਬਰ 6, 2026

ਸਾਬਕਾ ਜਥੇਦਾਰ ਪ੍ਰੋ. (ਡਾ.) ਮਨਜੀਤ ਸਿੰਘ ਨੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ’ ਦੇ ਲੋਕ ਅਰਪਣ ਸਮਾਰੋਹ ਦੌਰਾਨ ਕੀਤੀ ਸ਼ਲਾਘਾ

ਨਵੰਬਰ 6, 2026

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ’ ਦੇ ਲੋਕ ਅਰਪਣ ਸਮਾਰੋਹ ਮੌਕੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ ਸ਼ਿਰਕਤ

ਨਵੰਬਰ 6, 2026

ਸੰਸਦ ਮੈਂਬਰ ਅਤੇ ਲੇਖਕ ਸਤਨਾਮ ਸਿੰਘ ਸੰਧੂ ਨੇ ਅੰਮ੍ਰਿਤਸਰ ਵਿਖੇ ਆਪਣੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ’ ਲੋਕ ਅਰਪਣ ਕੀਤੀ

ਨਵੰਬਰ 6, 2026
Load More

Recent News

ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਅਲੌਕਿਕ ਆਤਿਸ਼ਬਾਜ਼ੀਆਂ ਨਾਲ ਜਗਮਾਇਆ ਸ੍ਰੀ ਹਰਿਮੰਦਿਰ ਸਾਹਿਬ

ਨਵੰਬਰ 8, 2026

ਪੰਜਾਬ ਵਿੱਚ 7 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਸੂਚੀ

ਨਵੰਬਰ 8, 2026

ਜਥੇਦਾਰਾਂ ਅਤੇ ਸਿੱਖ ਸੰਤ ਸਮਾਜ ਦੇ ਆਗੂਆਂ ਨੇ ਅੰਮ੍ਰਿਤਸਰ ਵਿੱਚ ਸਾਂਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ ’ ਕੀਤੀ ਲੋਕ ਅਰਪਣ

ਨਵੰਬਰ 6, 2026

ਸਾਬਕਾ ਜਥੇਦਾਰ ਪ੍ਰੋ. (ਡਾ.) ਮਨਜੀਤ ਸਿੰਘ ਨੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ’ ਦੇ ਲੋਕ ਅਰਪਣ ਸਮਾਰੋਹ ਦੌਰਾਨ ਕੀਤੀ ਸ਼ਲਾਘਾ

ਨਵੰਬਰ 6, 2026

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ’ ਦੇ ਲੋਕ ਅਰਪਣ ਸਮਾਰੋਹ ਮੌਕੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ ਸ਼ਿਰਕਤ

ਨਵੰਬਰ 6, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.