ਐਤਵਾਰ, ਮਈ 3, 2026 06:37 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

Thar ਨਹੀਂ, Mahindra ਦੀ ਇਸ ਕਾਰ ਦੀ ਸਭ ਤੋਂ ਵੱਧ ਮੰਗ, ਪੈਂਡਿੰਗ ਹਨ 2.8 ਲੱਖ ਆਰਡਰ

Mahindra Best Selling SUV: ਕੰਪਨੀ ਦੀਆਂ ਥਾਰ, ਬੋਲੇਰੋ ਤੇ XUV700 ਕਾਫੀ ਮਸ਼ਹੂਰ ਹਨ। ਹਾਲਾਂਕਿ, ਜੇਕਰ ਅਸੀਂ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਮਹਿੰਦਰਾ ਦੇ ਗਾਹਕ ਸਭ ਤੋਂ ਵੱਧ ਕਿਸੇ ਹੋਰ ਕਾਰ ਦੀ ਉਡੀਕ ਕਰ ਰਹੇ ਹਨ।

by ਮਨਵੀਰ ਰੰਧਾਵਾ
ਅਗਸਤ 6, 2023
in ਆਟੋਮੋਬਾਈਲ, ਫੋਟੋ ਗੈਲਰੀ, ਫੋਟੋ ਗੈਲਰੀ
0
Mahindra Pending Order: ਦੇਸ਼ ਦੀ ਸਭ ਤੋਂ ਵੱਡੀ SUV ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਦੀਆਂ ਕਾਰਾਂ ਨੂੰ ਗਾਹਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਕਾਰਾਂ ਦੀ ਵਿਕਰੀ ਦੇ ਮਾਮਲੇ 'ਚ ਕੰਪਨੀ ਦੇਸ਼ 'ਚ ਚੌਥੇ ਨੰਬਰ 'ਤੇ ਹੈ।
ਕੰਪਨੀ ਦੀਆਂ Thar, Bolero ਤੇ XUV700 ਕਾਫੀ ਮਸ਼ਹੂਰ ਹਨ। ਹਾਲਾਂਕਿ, ਜੇਕਰ ਅਸੀਂ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਮਹਿੰਦਰਾ ਦੇ ਗਾਹਕ ਸਭ ਤੋਂ ਵੱਧ ਕਿਸੇ ਹੋਰ ਕਾਰ ਦੀ ਉਡੀਕ ਕਰ ਰਹੇ ਹਨ। ਇਹ ਕਾਰ Mahindra Scorpio ਹੈ, ਜਿਸ ਦੇ ਸਭ ਤੋਂ ਵੱਧ ਬਕਾਇਆ ਆਰਡਰ ਹਨ।
ਮਹਿੰਦਰਾ ਕੋਲ ਇਸ ਸਮੇਂ 2.81 ਲੱਖ ਤੋਂ ਵੱਧ ਆਰਡਰ ਹਨ। ਇਸ ਚੋਂ ਸਭ ਤੋਂ ਵੱਧ 1.17 ਲੱਖ ਪੈਂਡਿੰਗ ਆਰਡਰ ਸਿਰਫ਼ ਮਹਿੰਦਰਾ ਸਕਾਰਪੀਓ ਦੇ ਹਨ। ਉਨ੍ਹਾਂ ਦੀ ਸਕਾਰਪੀਓ ਲਾਈਨਅੱਪ ਵਿੱਚ ਸਕਾਰਪੀਓ ਕਲਾਸਿਕ ਅਤੇ ਸਕਾਰਪੀਓ ਐਨ ਸ਼ਾਮਲ ਹਨ।
ਇਹ ਮਾਡਲ 14,000 ਯੂਨਿਟਾਂ ਦੇ ਮਾਸਿਕ ਅੰਤਰਾਲ 'ਤੇ ਤਿਆਰ ਕੀਤੇ ਜਾ ਰਹੇ ਹਨ। ਸਕਾਰਪੀਓ ਕਲਾਸਿਕ 'ਤੇ ਉਡੀਕ ਦੀ ਮਿਆਦ ਲਗਭਗ 7 ਮਹੀਨੇ ਹੈ ਅਤੇ ਸਕਾਰਪੀਓ N 'ਤੇ ਉਡੀਕ ਦੀ ਮਿਆਦ ਲਗਪਗ 17 ਮਹੀਨੇ ਹੈ।
ਇਸੇ ਤਰ੍ਹਾਂ, ਮਹਿੰਦਰਾ XUV700 ਦੇ 78,000 ਆਰਡਰ ਬਕਾਇਆ ਹਨ। XUV700 ਦੀ ਖਾਸ ਗੱਲ ਇਹ ਹੈ ਕਿ ਲੰਬੇ ਵੇਟਿੰਗ ਪੀਰੀਅਡ ਦੇ ਬਾਵਜੂਦ ਇਸਦੀ ਮੰਗ ਘੱਟ ਨਹੀਂ ਹੋਈ ਹੈ। ਮਹਿੰਦਰਾ ਹਰ ਮਹੀਨੇ ਇਸ SUV ਦੀਆਂ 8 ਹਜ਼ਾਰ ਯੂਨਿਟਾਂ ਦਾ ਉਤਪਾਦਨ ਕਰ ਰਹੀ ਹੈ।
XUV700 ਦੀ ਵਿਰੋਧੀ Tata Safari ਦੀ ਵੀ ਹਰ ਮਹੀਨੇ 8,000 ਦੇ ਕਰੀਬ ਬੁਕਿੰਗ ਹੋ ਰਹੀ ਹੈ। ਫਿਲਹਾਲ ਇਸ ਦੀ ਉਡੀਕ ਦਾ ਸਮਾਂ ਕਰੀਬ 13 ਮਹੀਨੇ ਚੱਲ ਰਿਹਾ ਹੈ। ਇਸ ਤੋਂ ਇਲਾਵਾ, ਮਹਿੰਦਰਾ ਦੇ ਸਭ ਤੋਂ ਮਸ਼ਹੂਰ ਉਤਪਾਦਾਂ ਵਿੱਚੋਂ ਇੱਕ, ਥਾਰ ਦੇ 68,000 ਤੋਂ ਵੱਧ ਆਰਡਰ ਪੈਂਡਿੰਗ ਹਨ।
ਥਾਰ ਲਈ ਹਰ ਮਹੀਨੇ 10,000 ਨਵੇਂ ਆਰਡਰ ਆ ਰਹੇ ਹਨ। ਥਾਰ 2WD ਅਤੇ 4WD ਲਈ ਉਡੀਕ ਦੀ ਮਿਆਦ 15 ਮਹੀਨਿਆਂ ਤੱਕ ਹੈ। ਬੋਲੇਰੋ ਅਤੇ ਬੋਲੇਰੋ ਨਿਓ ਲਈ ਲਗਪਗ 8,400 ਆਰਡਰ ਪੈਂਡਿੰਗ ਹਨ।
ਕੰਪਨੀ ਨੇ ਇਸ ਤਿਮਾਹੀ ਵਿੱਚ 1 ਲੱਖ ਤੋਂ ਵੱਧ SUV ਦੀ ਡਿਲੀਵਰੀ ਕੀਤੀ ਹੈ ਅਤੇ ਆਪਣੇ ਗਾਹਕਾਂ ਨੂੰ ਤੇਜ਼ੀ ਨਾਲ ਡਿਲੀਵਰੀ ਪ੍ਰਦਾਨ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।
Mahindra Pending Order: ਦੇਸ਼ ਦੀ ਸਭ ਤੋਂ ਵੱਡੀ SUV ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਦੀਆਂ ਕਾਰਾਂ ਨੂੰ ਗਾਹਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਕਾਰਾਂ ਦੀ ਵਿਕਰੀ ਦੇ ਮਾਮਲੇ ‘ਚ ਕੰਪਨੀ ਦੇਸ਼ ‘ਚ ਚੌਥੇ ਨੰਬਰ ‘ਤੇ ਹੈ।
ਕੰਪਨੀ ਦੀਆਂ Thar, Bolero ਤੇ XUV700 ਕਾਫੀ ਮਸ਼ਹੂਰ ਹਨ। ਹਾਲਾਂਕਿ, ਜੇਕਰ ਅਸੀਂ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਮਹਿੰਦਰਾ ਦੇ ਗਾਹਕ ਸਭ ਤੋਂ ਵੱਧ ਕਿਸੇ ਹੋਰ ਕਾਰ ਦੀ ਉਡੀਕ ਕਰ ਰਹੇ ਹਨ। ਇਹ ਕਾਰ Mahindra Scorpio ਹੈ, ਜਿਸ ਦੇ ਸਭ ਤੋਂ ਵੱਧ ਬਕਾਇਆ ਆਰਡਰ ਹਨ।
ਮਹਿੰਦਰਾ ਕੋਲ ਇਸ ਸਮੇਂ 2.81 ਲੱਖ ਤੋਂ ਵੱਧ ਆਰਡਰ ਹਨ। ਇਸ ਚੋਂ ਸਭ ਤੋਂ ਵੱਧ 1.17 ਲੱਖ ਪੈਂਡਿੰਗ ਆਰਡਰ ਸਿਰਫ਼ ਮਹਿੰਦਰਾ ਸਕਾਰਪੀਓ ਦੇ ਹਨ। ਉਨ੍ਹਾਂ ਦੀ ਸਕਾਰਪੀਓ ਲਾਈਨਅੱਪ ਵਿੱਚ ਸਕਾਰਪੀਓ ਕਲਾਸਿਕ ਅਤੇ ਸਕਾਰਪੀਓ ਐਨ ਸ਼ਾਮਲ ਹਨ।
ਇਹ ਮਾਡਲ 14,000 ਯੂਨਿਟਾਂ ਦੇ ਮਾਸਿਕ ਅੰਤਰਾਲ ‘ਤੇ ਤਿਆਰ ਕੀਤੇ ਜਾ ਰਹੇ ਹਨ। ਸਕਾਰਪੀਓ ਕਲਾਸਿਕ ‘ਤੇ ਉਡੀਕ ਦੀ ਮਿਆਦ ਲਗਭਗ 7 ਮਹੀਨੇ ਹੈ ਅਤੇ ਸਕਾਰਪੀਓ N ‘ਤੇ ਉਡੀਕ ਦੀ ਮਿਆਦ ਲਗਪਗ 17 ਮਹੀਨੇ ਹੈ।
ਇਸੇ ਤਰ੍ਹਾਂ, ਮਹਿੰਦਰਾ XUV700 ਦੇ 78,000 ਆਰਡਰ ਬਕਾਇਆ ਹਨ। XUV700 ਦੀ ਖਾਸ ਗੱਲ ਇਹ ਹੈ ਕਿ ਲੰਬੇ ਵੇਟਿੰਗ ਪੀਰੀਅਡ ਦੇ ਬਾਵਜੂਦ ਇਸਦੀ ਮੰਗ ਘੱਟ ਨਹੀਂ ਹੋਈ ਹੈ। ਮਹਿੰਦਰਾ ਹਰ ਮਹੀਨੇ ਇਸ SUV ਦੀਆਂ 8 ਹਜ਼ਾਰ ਯੂਨਿਟਾਂ ਦਾ ਉਤਪਾਦਨ ਕਰ ਰਹੀ ਹੈ।
XUV700 ਦੀ ਵਿਰੋਧੀ Tata Safari ਦੀ ਵੀ ਹਰ ਮਹੀਨੇ 8,000 ਦੇ ਕਰੀਬ ਬੁਕਿੰਗ ਹੋ ਰਹੀ ਹੈ। ਫਿਲਹਾਲ ਇਸ ਦੀ ਉਡੀਕ ਦਾ ਸਮਾਂ ਕਰੀਬ 13 ਮਹੀਨੇ ਚੱਲ ਰਿਹਾ ਹੈ। ਇਸ ਤੋਂ ਇਲਾਵਾ, ਮਹਿੰਦਰਾ ਦੇ ਸਭ ਤੋਂ ਮਸ਼ਹੂਰ ਉਤਪਾਦਾਂ ਵਿੱਚੋਂ ਇੱਕ, ਥਾਰ ਦੇ 68,000 ਤੋਂ ਵੱਧ ਆਰਡਰ ਪੈਂਡਿੰਗ ਹਨ।
ਥਾਰ ਲਈ ਹਰ ਮਹੀਨੇ 10,000 ਨਵੇਂ ਆਰਡਰ ਆ ਰਹੇ ਹਨ। ਥਾਰ 2WD ਅਤੇ 4WD ਲਈ ਉਡੀਕ ਦੀ ਮਿਆਦ 15 ਮਹੀਨਿਆਂ ਤੱਕ ਹੈ। ਬੋਲੇਰੋ ਅਤੇ ਬੋਲੇਰੋ ਨਿਓ ਲਈ ਲਗਪਗ 8,400 ਆਰਡਰ ਪੈਂਡਿੰਗ ਹਨ।
ਕੰਪਨੀ ਨੇ ਇਸ ਤਿਮਾਹੀ ਵਿੱਚ 1 ਲੱਖ ਤੋਂ ਵੱਧ SUV ਦੀ ਡਿਲੀਵਰੀ ਕੀਤੀ ਹੈ ਅਤੇ ਆਪਣੇ ਗਾਹਕਾਂ ਨੂੰ ਤੇਜ਼ੀ ਨਾਲ ਡਿਲੀਵਰੀ ਪ੍ਰਦਾਨ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।
Tags: automobile NewsMahindra And MahindraMahindra Best Selling SUVMahindra ScorpioMahindra's Highest Demand Carpro punjab tvpunjabi news
Share257Tweet161Share64

Related Posts

CNG ‘ਚ ਆ ਰਹੀ ਹੈ ਮਹਿੰਦਰਾ ਦੀ ਇਹ ਛੋਟੀ SUV, ਮਾਈਲੇਜ ਵਿੱਚ Brezza ਅਤੇ Nexon ਨੂੰ ਦੇਵੇਗੀ ਟੱਕਰ

ਅਪ੍ਰੈਲ 27, 2026

SUV ਦੇ ਸ਼ੌਕੀਨਾਂ ਲਈ ਵੱਡੀ ਖ਼ੁਸ਼ਖ਼ਬਰੀ ! ਸਿਰਫ਼ ਐਨੇ ਲੱਖ ਰੁਪਏ ‘ਚ ਲਾਂਚ ਹੋਈ Skoda Kushaq Facelift

ਮਾਰਚ 21, 2026

Kia ਸ਼ੋਅਰੂਮ ‘ਚ ਵੱਡਾ ਘੁਟਾਲਾ : ਮਹਿਲਾ ਕੈਸ਼ੀਅਰ ਨੇ ਧੋਖਾਧੜੀ ਨਾਲ ਹੜੱਪੇ ਲੱਖਾਂ-ਕਰੋੜਾਂ ਰੁਪਏ, ਇਸ ਤਰ੍ਹਾਂ ਖੁੱਲ੍ਹੀ ਪੋਲ

ਮਾਰਚ 17, 2026

ਟਾਟਾ ਦੀਆਂ ਇਨ੍ਹਾਂ ਕਾਰਾਂ ‘ਤੇ ਮਿਲ ਰਹੀ ਹੈ 3.80 ਲੱਖ ਤੱਕ ਦੀ ਛੋਟ

ਮਾਰਚ 16, 2026

5 ਜਾਂ 10 ਨਹੀਂ, 33 ਸਾਲ ਪਹਿਲਾਂ ਲਾਂਚ ਕੀਤੀ ਗਈ ਸੀ ਪਹਿਲੀ ਇਲੈਕਟ੍ਰਿਕ ਕਾਰ, ਇਹ ਸੀ ਇਸਦੀ ਵਿਸ਼ੇਸ਼ਤਾ

ਫਰਵਰੀ 21, 2026

BMW ਨੇ ਲਾਂਚ ਕੀਤੀ Made In India ਸਪੋਰਟਸ ਕਾਰ, ਜਾਣੋ ਕੀਮਤ

ਫਰਵਰੀ 16, 2026
Load More

Recent News

ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਦੋਆਬਾ ਵਿੱਚ ਕੁੜੀਆਂ ਦੀ ਸਿੱਖਿਆ ਨੂੰ ਹੁਲਾਰਾ ਦੇਣ ਵਿੱਚ ਵਡਮੁੱਲਾ ਯੋਗਦਾਨ ਦੇਣ ਲਈ ਬ੍ਰਹਮ ਸਰੂਪ ਧਾਮ ਪੋਜੇਵਾਲ ਦੀ ਕੀਤੀ ਸ਼ਲਾਘਾ

ਮਈ 2, 2026

ਰਾਜ ਸਭਾ ਮੈਂਬਰ ਸੰਦੀਪ ਪਾਠਕ ਦੁਆਲੇ ਕਾਨੂੰਨੀ ਘੇਰਾ ਸਖ਼ਤ; ਪੰਜਾਬ ਦੇ ਦੋ ਜ਼ਿਲ੍ਹਿਆਂ ਵਿੱਚ ਵੱਖ-ਵੱਖ ਐਫਆਈਆਰ ਦਰਜ

ਮਈ 2, 2026

ਐਲਪੀਜੀ ਕੁਨੈਕਸ਼ਨਾਂ ਲਈ 2 ਨਵੇਂ ਨਿਯਮ: ਗੈਸ ਸਪਲਾਈ ਵੀ ਹੋ ਸਕਦੀ ਹੈ ਬੰਦ

ਮਈ 2, 2026

ਤੁਹਾਡੇ ਫ਼ੋਨ ‘ਚ ਵੀ ਆਇਆ ਅਚਾਨਕ ਅਲਰਟ? ਸਰਕਾਰ ਨੇ ਲੱਖਾਂ ਉਪਭੋਗਤਾਵਾਂ ਨੂੰ ਭੇਜੀ ‘ਆਫ਼ਤ ਦੀ ਚੇਤਾਵਨੀ’

ਮਈ 2, 2026

ਭਗਵੰਤ ਮਾਨ ਸਰਕਾਰ ਨੇ ਸਰਬਸੰਮਤੀ ਨਾਲ ਭਰੋਸੇ ਦਾ ਵੋਟ ਜਿੱਤਿਆ

ਮਈ 2, 2026

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result