[caption id="attachment_111584" align="alignnone" width="800"]<img class="size-full wp-image-111584" src="https://propunjabtv.com/wp-content/uploads/2022/12/pakistan.jpg" alt="" width="800" height="480" /> ਭਾਵੇਂ ਗੁਆਂਢੀ ਦੇਸ਼ ਪਾਕਿਸਤਾਨ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ, ਪਰ ਇੱਥੇ ਬਹੁਤ ਸਾਰੇ ਅਜਿਹੇ ਉਤਪਾਦ ਹਨ ਜੋ ਪੂਰੀ ਦੁਨੀਆ 'ਚ ਮਸ਼ਹੂਰ ਹਨ। ਇਸ ਵਿੱਚ ਖਾਣ-ਪੀਣ ਤੋਂ ਲੈ ਕੇ ਜੁੱਤੀਆਂ ਤੇ ਕੱਪੜਿਆਂ ਤੱਕ ਦੇ ਬ੍ਰਾਂਡ ਸ਼ਾਮਲ ਹਨ।[/caption] [caption id="attachment_111586" align="alignnone" width="600"]<img class="size-full wp-image-111586" src="https://propunjabtv.com/wp-content/uploads/2022/12/ਰੂਹ-ਅਫਜ਼ਾ.jpg" alt="" width="600" height="337" /> ਭਾਰਤ 'ਚ ਵੀ ਇੱਕ ਵਿਸ਼ੇਸ਼ ਪਾਕਿਸਤਾਨੀ ਬ੍ਰਾਂਡ ਦੀ ਭਾਰੀ ਮੰਗ ਹੈ ਤੇ ਇਹ ਤੁਹਾਡੀ ਰਸੋਈ 'ਚ ਵੀ ਮੌਜੂਦ ਹੋ ਸਕਦੀ ਹੈ। ਅਸੀਂ ਗੱਲ ਕਰ ਰਹੇ ਹਾਂ Rooh Afza ਸ਼ਰਬਤ ਦੀ। ਹਾਂ, ਇਹ ਪਾਕਿਸਤਾਨ 'ਚ ਹੀ ਬਣਾਇਆ ਜਾਂਦਾ ਹੈ।[/caption] [caption id="attachment_111588" align="alignnone" width="725"]<img class="size-full wp-image-111588" src="https://propunjabtv.com/wp-content/uploads/2022/12/Bar-b-q.jpg" alt="" width="725" height="420" /> Bar. B. Q Tonight ਦਾ ਉਦਘਾਟਨ 10 ਨਵੰਬਰ 1988 ਨੂੰ ਪਾਕਿਸਤਾਨ ਵਿੱਚ ਕੀਤਾ ਗਿਆ ਤੇ ਇਹ ਅੱਜ ਬਹੁਤ ਮਸ਼ਹੂਰ ਬ੍ਰਾਂਡ ਬਣ ਗਿਆ ਹੈ। ਇਸ ਦੇ ਪਕਵਾਨਾਂ ਦੀ ਗੁਣਵੱਤਾ ਤੇ ਸੁਆਦ ਦੇ ਕਾਰਨ, ਇਹ ਦੁਬਈ, ਓਮਾਨ, ਮਲੇਸ਼ੀਆ, ਸਿੰਗਾਪੁਰ, ਬੰਗਲਾਦੇਸ਼ 'ਚ ਵੀ ਜਾਣਿਆ ਜਾਂਦਾ ਹੈ।[/caption] [caption id="attachment_111589" align="alignnone" width="640"]<img class="size-full wp-image-111589" src="https://propunjabtv.com/wp-content/uploads/2022/12/Rooh-Afza.webp" alt="" width="640" height="480" /> ਰੂਹ ਅਫਜ਼ਾ ਇਸ ਪਾਕਿਸਤਾਨੀ ਬ੍ਰਾਂਡ ਦਾ ਕਾਰੋਬਾਰ ਦੁਨੀਆ ਦੇ 33 ਦੇਸ਼ਾਂ 'ਚ ਹੈ। ਇੰਨਾ ਹੀ ਨਹੀਂ, ਇਹ ਨਿਊਯਾਰਕ ਦੇ ਟਾਈਮਜ਼ ਸਕੁਏਅਰ 'ਚ ਪ੍ਰਦਰਸ਼ਿਤ ਹੋਣ ਵਾਲੇ ਪਹਿਲੇ ਪਾਕਿਸਤਾਨੀ ਬ੍ਰਾਂਡਾਂ ਵਿੱਚੋਂ ਇੱਕ ਹੈ। ਹਾਲਾਂਕਿ, ਇਸਦੀ ਸ਼ੁਰੂਆਤ ਭਾਰਤ ਤੋਂ 1920 'ਚ ਹੀ ਮੰਨੀ ਜਾਂਦੀ ਹੈ।[/caption] [caption id="attachment_111591" align="alignnone" width="620"]<img class="size-full wp-image-111591" src="https://propunjabtv.com/wp-content/uploads/2022/12/Biryani.webp" alt="" width="620" height="330" /> Student Biryani ਖਾਣ-ਪੀਣ ਦੇ ਖੇਤਰ ਨਾਲ ਜੁੜੇ ਹੋਏ ਹਨ। 1969 ਵਿੱਚ ਪਾਕਿਸਤਾਨ ਵਿੱਚ ਇੱਕ ਛੋਟੇ ਜਿਹੇ ਸਟਾਲ ਤੋਂ ਸ਼ੁਰੂ ਹੋਈ ਇਹ ਬਿਰਯਾਨੀ ਇੰਨੀ ਮਸ਼ਹੂਰ ਹੋਈ ਕਿ ਦੁਬਈ, ਓਮਾਨ, ਕੈਨੇਡਾ ਅਤੇ ਆਬੂ ਧਾਬੀ ਤੱਕ ਇਸ ਬ੍ਰਾਂਡ ਦੇ ਰੈਸਟੋਰੈਂਟ ਹਨ।[/caption] [caption id="attachment_111592" align="alignnone" width="700"]<img class="size-full wp-image-111592" src="https://propunjabtv.com/wp-content/uploads/2022/12/shan.webp" alt="" width="700" height="400" /> 'ਸ਼ਾਨ' ਪਾਕਿਸਤਾਨ ਦਾ ਇੱਕ ਮਸ਼ਹੂਰ ਬ੍ਰਾਂਡ ਹੈ, ਜਿਸਦੀ 5 ਮਹਾਂਦੀਪਾਂ ਦੇ 65 ਤੋਂ ਵੱਧ ਦੇਸ਼ਾਂ ਵਿੱਚ ਮੌਜੂਦਗੀ ਹੈ। ਇਸ ਬ੍ਰਾਂਡ ਨੇ 1981 'ਚ ਆਪਣੀ ਸਫ਼ਲ ਯਾਤਰਾ ਸ਼ੁਰੂ ਕੀਤੀ। ਅੱਜ ਇਹ ਇੱਕ ਗਲੋਬਲ ਬ੍ਰਾਂਡ ਬਣ ਗਿਆ ਹੈ। ਇਹ ਪਾਕਿਸਤਾਨੀ ਬ੍ਰਾਂਡ ਅਫਰੀਕਾ, ਆਸਟ੍ਰੇਲੀਆ, ਅਮਰੀਕਾ, ਯੂਰਪ, ਮੱਧ ਪੂਰਬ ਦੇ ਦੇਸ਼ਾਂ ਵਿੱਚ ਆਸਾਨੀ ਨਾਲ ਉਪਲਬਧ ਹੈ।[/caption] [caption id="attachment_111594" align="alignnone" width="800"]<img class="size-full wp-image-111594" src="https://propunjabtv.com/wp-content/uploads/2022/12/Pakistan-khadi-brand.jpg" alt="" width="800" height="450" /> ਭਾਰਤ ਵਾਂਗ ਪਾਕਿਸਤਾਨ ਦਾ ਖਾਦੀ ਬ੍ਰਾਂਡ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਬ੍ਰਾਂਡ ਦੇ ਸ਼ੋਅਰੂਮ ਪਾਕਿਸਤਾਨ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਮੌਜੂਦ ਹਨ। ਇਸ ਦੇ ਯੂਏਈ, ਸਾਊਦੀ ਅਰਬ, ਆਸਟ੍ਰੇਲੀਆ, ਅਮਰੀਕਾ, ਮੈਕਸੀਕੋ, ਮਲੇਸ਼ੀਆ, ਕੈਨੇਡਾ ਅਤੇ ਯੂਕੇ ਵਿੱਚ ਆਊਟਲੇਟ ਹਨ।[/caption]