ਐਤਵਾਰ, ਨਵੰਬਰ 8, 2026 05:36 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Pakistan ਦੇ ਕਈ ਅਜਿਹੇ Product, ਜੋ ਪੂਰੀ ਦੁਨੀਆ ‘ਚ ਹਨ ਮਸ਼ਹੂਰ

ਪਾਕਿਸਤਾਨ 'ਚ ਬਣੇ ਕੁਝ ਅਜਿਹੇ ਵੱਡੇ ਬ੍ਰਾਂਡ, ਜੋ ਵੱਖ-ਵੱਖ ਦੇਸ਼ਾਂ 'ਚ ਆਪਣਾ ਦਬਦਬਾ ਕਾਇਮ ਕਰ ਰਹੇ ਹਨ।

by Bharat Thapa
ਦਸੰਬਰ 27, 2022
in ਫੋਟੋ ਗੈਲਰੀ, ਫੋਟੋ ਗੈਲਰੀ, ਵਿਦੇਸ਼
0
ਭਾਵੇਂ ਗੁਆਂਢੀ ਦੇਸ਼ ਪਾਕਿਸਤਾਨ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ, ਪਰ ਇੱਥੇ ਬਹੁਤ ਸਾਰੇ ਅਜਿਹੇ ਉਤਪਾਦ ਹਨ ਜੋ ਪੂਰੀ ਦੁਨੀਆ 'ਚ ਮਸ਼ਹੂਰ ਹਨ। ਇਸ ਵਿੱਚ ਖਾਣ-ਪੀਣ ਤੋਂ ਲੈ ਕੇ ਜੁੱਤੀਆਂ ਤੇ ਕੱਪੜਿਆਂ ਤੱਕ ਦੇ ਬ੍ਰਾਂਡ ਸ਼ਾਮਲ ਹਨ।
ਭਾਰਤ 'ਚ ਵੀ ਇੱਕ ਵਿਸ਼ੇਸ਼ ਪਾਕਿਸਤਾਨੀ ਬ੍ਰਾਂਡ ਦੀ ਭਾਰੀ ਮੰਗ ਹੈ ਤੇ ਇਹ ਤੁਹਾਡੀ ਰਸੋਈ 'ਚ ਵੀ ਮੌਜੂਦ ਹੋ ਸਕਦੀ ਹੈ। ਅਸੀਂ ਗੱਲ ਕਰ ਰਹੇ ਹਾਂ ਰੂਹ ਅਫਜ਼ਾ ਸ਼ਰਬਤ ਦੀ। ਹਾਂ, ਇਹ ਪਾਕਿਸਤਾਨ 'ਚ ਹੀ ਬਣਾਇਆ ਜਾਂਦਾ ਹੈ।
Bar. B. Q Tonight ਦਾ ਉਦਘਾਟਨ 10 ਨਵੰਬਰ 1988 ਨੂੰ ਪਾਕਿਸਤਾਨ ਵਿੱਚ ਕੀਤਾ ਗਿਆ ਤੇ ਇਹ ਅੱਜ ਬਹੁਤ ਮਸ਼ਹੂਰ ਬ੍ਰਾਂਡ ਬਣ ਗਿਆ ਹੈ। ਇਸ ਦੇ ਪਕਵਾਨਾਂ ਦੀ ਗੁਣਵੱਤਾ ਤੇ ਸੁਆਦ ਦੇ ਕਾਰਨ, ਇਹ ਦੁਬਈ, ਓਮਾਨ, ਮਲੇਸ਼ੀਆ, ਸਿੰਗਾਪੁਰ, ਬੰਗਲਾਦੇਸ਼ 'ਚ ਵੀ ਜਾਣਿਆ ਜਾਂਦਾ ਹੈ।
ਰੂਹ ਅਫਜ਼ਾ ਇਸ ਪਾਕਿਸਤਾਨੀ ਬ੍ਰਾਂਡ ਦਾ ਕਾਰੋਬਾਰ ਦੁਨੀਆ ਦੇ 33 ਦੇਸ਼ਾਂ 'ਚ ਹੈ। ਇੰਨਾ ਹੀ ਨਹੀਂ, ਇਹ ਨਿਊਯਾਰਕ ਦੇ ਟਾਈਮਜ਼ ਸਕੁਏਅਰ 'ਚ ਪ੍ਰਦਰਸ਼ਿਤ ਹੋਣ ਵਾਲੇ ਪਹਿਲੇ ਪਾਕਿਸਤਾਨੀ ਬ੍ਰਾਂਡਾਂ ਵਿੱਚੋਂ ਇੱਕ ਹੈ। ਹਾਲਾਂਕਿ, ਇਸਦੀ ਸ਼ੁਰੂਆਤ ਭਾਰਤ ਤੋਂ 1920 'ਚ ਹੀ ਮੰਨੀ ਜਾਂਦੀ ਹੈ।
Student Biryani ਖਾਣ-ਪੀਣ ਦੇ ਖੇਤਰ ਨਾਲ ਜੁੜੇ ਹੋਏ ਹਨ। 1969 ਵਿੱਚ ਪਾਕਿਸਤਾਨ ਵਿੱਚ ਇੱਕ ਛੋਟੇ ਜਿਹੇ ਸਟਾਲ ਤੋਂ ਸ਼ੁਰੂ ਹੋਈ ਇਹ ਬਿਰਯਾਨੀ ਇੰਨੀ ਮਸ਼ਹੂਰ ਹੋਈ ਕਿ ਦੁਬਈ, ਓਮਾਨ, ਕੈਨੇਡਾ ਅਤੇ ਆਬੂ ਧਾਬੀ ਤੱਕ ਇਸ ਬ੍ਰਾਂਡ ਦੇ ਰੈਸਟੋਰੈਂਟ ਹਨ।
'ਸ਼ਾਨ' ਪਾਕਿਸਤਾਨ ਦਾ ਇੱਕ ਮਸ਼ਹੂਰ ਬ੍ਰਾਂਡ ਹੈ, ਜਿਸਦੀ 5 ਮਹਾਂਦੀਪਾਂ ਦੇ 65 ਤੋਂ ਵੱਧ ਦੇਸ਼ਾਂ ਵਿੱਚ ਮੌਜੂਦਗੀ ਹੈ। ਇਸ ਬ੍ਰਾਂਡ ਨੇ 1981 'ਚ ਆਪਣੀ ਸਫ਼ਲ ਯਾਤਰਾ ਸ਼ੁਰੂ ਕੀਤੀ। ਇਹ ਇੰਨਾ ਮਸ਼ਹੂਰ ਹੋਇਆ ਕਿ ਅੱਜ ਇਹ ਇੱਕ ਗਲੋਬਲ ਬ੍ਰਾਂਡ ਬਣ ਗਿਆ ਹੈ। ਇਹ ਪਾਕਿਸਤਾਨੀ ਬ੍ਰਾਂਡ ਅਫਰੀਕਾ, ਆਸਟ੍ਰੇਲੀਆ, ਅਮਰੀਕਾ, ਯੂਰਪ, ਮੱਧ ਪੂਰਬ ਦੇ ਦੇਸ਼ਾਂ ਵਿੱਚ ਆਸਾਨੀ ਨਾਲ ਉਪਲਬਧ ਹੈ।
ਭਾਰਤ ਵਾਂਗ ਪਾਕਿਸਤਾਨ ਦਾ ਖਾਦੀ ਬ੍ਰਾਂਡ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਬ੍ਰਾਂਡ ਦੇ ਸ਼ੋਅਰੂਮ ਪਾਕਿਸਤਾਨ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਮੌਜੂਦ ਹਨ। ਇਸ ਦੇ ਯੂਏਈ, ਸਾਊਦੀ ਅਰਬ, ਆਸਟ੍ਰੇਲੀਆ, ਅਮਰੀਕਾ, ਮੈਕਸੀਕੋ, ਮਲੇਸ਼ੀਆ, ਕੈਨੇਡਾ ਅਤੇ ਯੂਕੇ ਵਿੱਚ ਆਊਟਲੇਟ ਹਨ।
ਭਾਵੇਂ ਗੁਆਂਢੀ ਦੇਸ਼ ਪਾਕਿਸਤਾਨ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ, ਪਰ ਇੱਥੇ ਬਹੁਤ ਸਾਰੇ ਅਜਿਹੇ ਉਤਪਾਦ ਹਨ ਜੋ ਪੂਰੀ ਦੁਨੀਆ ‘ਚ ਮਸ਼ਹੂਰ ਹਨ। ਇਸ ਵਿੱਚ ਖਾਣ-ਪੀਣ ਤੋਂ ਲੈ ਕੇ ਜੁੱਤੀਆਂ ਤੇ ਕੱਪੜਿਆਂ ਤੱਕ ਦੇ ਬ੍ਰਾਂਡ ਸ਼ਾਮਲ ਹਨ।
ਭਾਰਤ ‘ਚ ਵੀ ਇੱਕ ਵਿਸ਼ੇਸ਼ ਪਾਕਿਸਤਾਨੀ ਬ੍ਰਾਂਡ ਦੀ ਭਾਰੀ ਮੰਗ ਹੈ ਤੇ ਇਹ ਤੁਹਾਡੀ ਰਸੋਈ ‘ਚ ਵੀ ਮੌਜੂਦ ਹੋ ਸਕਦੀ ਹੈ। ਅਸੀਂ ਗੱਲ ਕਰ ਰਹੇ ਹਾਂ Rooh Afza ਸ਼ਰਬਤ ਦੀ। ਹਾਂ, ਇਹ ਪਾਕਿਸਤਾਨ ‘ਚ ਹੀ ਬਣਾਇਆ ਜਾਂਦਾ ਹੈ।
Bar. B. Q Tonight ਦਾ ਉਦਘਾਟਨ 10 ਨਵੰਬਰ 1988 ਨੂੰ ਪਾਕਿਸਤਾਨ ਵਿੱਚ ਕੀਤਾ ਗਿਆ ਤੇ ਇਹ ਅੱਜ ਬਹੁਤ ਮਸ਼ਹੂਰ ਬ੍ਰਾਂਡ ਬਣ ਗਿਆ ਹੈ। ਇਸ ਦੇ ਪਕਵਾਨਾਂ ਦੀ ਗੁਣਵੱਤਾ ਤੇ ਸੁਆਦ ਦੇ ਕਾਰਨ, ਇਹ ਦੁਬਈ, ਓਮਾਨ, ਮਲੇਸ਼ੀਆ, ਸਿੰਗਾਪੁਰ, ਬੰਗਲਾਦੇਸ਼ ‘ਚ ਵੀ ਜਾਣਿਆ ਜਾਂਦਾ ਹੈ।
ਰੂਹ ਅਫਜ਼ਾ ਇਸ ਪਾਕਿਸਤਾਨੀ ਬ੍ਰਾਂਡ ਦਾ ਕਾਰੋਬਾਰ ਦੁਨੀਆ ਦੇ 33 ਦੇਸ਼ਾਂ ‘ਚ ਹੈ। ਇੰਨਾ ਹੀ ਨਹੀਂ, ਇਹ ਨਿਊਯਾਰਕ ਦੇ ਟਾਈਮਜ਼ ਸਕੁਏਅਰ ‘ਚ ਪ੍ਰਦਰਸ਼ਿਤ ਹੋਣ ਵਾਲੇ ਪਹਿਲੇ ਪਾਕਿਸਤਾਨੀ ਬ੍ਰਾਂਡਾਂ ਵਿੱਚੋਂ ਇੱਕ ਹੈ। ਹਾਲਾਂਕਿ, ਇਸਦੀ ਸ਼ੁਰੂਆਤ ਭਾਰਤ ਤੋਂ 1920 ‘ਚ ਹੀ ਮੰਨੀ ਜਾਂਦੀ ਹੈ।
Student Biryani ਖਾਣ-ਪੀਣ ਦੇ ਖੇਤਰ ਨਾਲ ਜੁੜੇ ਹੋਏ ਹਨ। 1969 ਵਿੱਚ ਪਾਕਿਸਤਾਨ ਵਿੱਚ ਇੱਕ ਛੋਟੇ ਜਿਹੇ ਸਟਾਲ ਤੋਂ ਸ਼ੁਰੂ ਹੋਈ ਇਹ ਬਿਰਯਾਨੀ ਇੰਨੀ ਮਸ਼ਹੂਰ ਹੋਈ ਕਿ ਦੁਬਈ, ਓਮਾਨ, ਕੈਨੇਡਾ ਅਤੇ ਆਬੂ ਧਾਬੀ ਤੱਕ ਇਸ ਬ੍ਰਾਂਡ ਦੇ ਰੈਸਟੋਰੈਂਟ ਹਨ।
‘ਸ਼ਾਨ’ ਪਾਕਿਸਤਾਨ ਦਾ ਇੱਕ ਮਸ਼ਹੂਰ ਬ੍ਰਾਂਡ ਹੈ, ਜਿਸਦੀ 5 ਮਹਾਂਦੀਪਾਂ ਦੇ 65 ਤੋਂ ਵੱਧ ਦੇਸ਼ਾਂ ਵਿੱਚ ਮੌਜੂਦਗੀ ਹੈ। ਇਸ ਬ੍ਰਾਂਡ ਨੇ 1981 ‘ਚ ਆਪਣੀ ਸਫ਼ਲ ਯਾਤਰਾ ਸ਼ੁਰੂ ਕੀਤੀ। ਅੱਜ ਇਹ ਇੱਕ ਗਲੋਬਲ ਬ੍ਰਾਂਡ ਬਣ ਗਿਆ ਹੈ। ਇਹ ਪਾਕਿਸਤਾਨੀ ਬ੍ਰਾਂਡ ਅਫਰੀਕਾ, ਆਸਟ੍ਰੇਲੀਆ, ਅਮਰੀਕਾ, ਯੂਰਪ, ਮੱਧ ਪੂਰਬ ਦੇ ਦੇਸ਼ਾਂ ਵਿੱਚ ਆਸਾਨੀ ਨਾਲ ਉਪਲਬਧ ਹੈ।
ਭਾਰਤ ਵਾਂਗ ਪਾਕਿਸਤਾਨ ਦਾ ਖਾਦੀ ਬ੍ਰਾਂਡ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਬ੍ਰਾਂਡ ਦੇ ਸ਼ੋਅਰੂਮ ਪਾਕਿਸਤਾਨ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਮੌਜੂਦ ਹਨ। ਇਸ ਦੇ ਯੂਏਈ, ਸਾਊਦੀ ਅਰਬ, ਆਸਟ੍ਰੇਲੀਆ, ਅਮਰੀਕਾ, ਮੈਕਸੀਕੋ, ਮਲੇਸ਼ੀਆ, ਕੈਨੇਡਾ ਅਤੇ ਯੂਕੇ ਵਿੱਚ ਆਊਟਲੇਟ ਹਨ।
Tags: famous brandsfamous productslatest newspakistani productspro punjab tvpunjabi news
Share237Tweet148Share59

Related Posts

ਗੁਰਮੀਤ ਸਿੰਘ ਖੁੱਡੀਆਂ ਨੇ ਯੂਕੇ ਦੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਦਿੱਤਾ ਸੱਦਾ

ਅਕਤੂਬਰ 29, 2026

ਗੋਲਡੀ ਬਰਾੜ ਵਿਰੁੱਧ FBI ਦੀ ਵੱਡੀ ਕਾਰਵਾਈ, TOP 10 Most Wanted ਸੂਚੀ ‘ਚ ਕੀਤਾ ਸ਼ਾਮਲ, ਰੱਖਿਆ 9 ਕਰੋੜ ਰੁਪਏ ਦਾ ਇਨਾਮ

ਸਤੰਬਰ 29, 2026

ਕੈਨੇਡਾ ਸਟੱਡੀ ਵੀਜ਼ਾ ਦੇ ਬਦਲੇ ਨਿਯਮ

ਸਤੰਬਰ 16, 2026

ਕੈਲੀਫੋਰਨੀਆ ਵਿੱਚ ਪੰਜਾਬ ਦਾ ਨੌਜਵਾਨ ਗ੍ਰਿਫ਼ਤਾਰ; ਪੀਜ਼ਾ ਰੈਸਟੋਰੈਂਟ ਦੀ ਆੜ ਵਿੱਚ ਚੱਲ ਰਹੇ ਡਰੱਗ ਸਿੰਡੀਕੇਟ ਦਾ ਪਰਦਾਫਾਸ਼

ਸਤੰਬਰ 8, 2026

ਨੇਪਾਲ ਵਿੱਚ ਹੜ੍ਹ ਕਾਰਨ ਭਾਰੀ ਤਬਾਹੀ, ਲਗਭਗ 160 ਲੋਕਾਂ ਦੀ ਮੌਤ; 133 ਭਾਰਤੀਆਂ ਸਮੇਤ 750 ਤੋਂ ਵੱਧ ਲਾਪਤਾ

ਅਗਸਤ 27, 2026

ਵਿਦੇਸ਼ੀ ਸੈਲਾਨੀਆਂ ਲਈ ਭਾਰਤ ਆਉਣਾ ਹੋਇਆ ਆਸਾਨ, ਸਰਕਾਰ ਨੇ ਖੋਲ੍ਹੇ 11 ਨਵੇਂ ਇਮੀਗ੍ਰੇਸ਼ਨ ਪੁਆਇੰਟ

ਅਗਸਤ 11, 2026
Load More

Recent News

ਜਥੇਦਾਰਾਂ ਅਤੇ ਸਿੱਖ ਸੰਤ ਸਮਾਜ ਦੇ ਆਗੂਆਂ ਨੇ ਅੰਮ੍ਰਿਤਸਰ ਵਿੱਚ ਸਾਂਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ ’ ਕੀਤੀ ਲੋਕ ਅਰਪਣ

ਨਵੰਬਰ 6, 2026

ਸਾਬਕਾ ਜਥੇਦਾਰ ਪ੍ਰੋ. (ਡਾ.) ਮਨਜੀਤ ਸਿੰਘ ਨੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ’ ਦੇ ਲੋਕ ਅਰਪਣ ਸਮਾਰੋਹ ਦੌਰਾਨ ਕੀਤੀ ਸ਼ਲਾਘਾ

ਨਵੰਬਰ 6, 2026

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ’ ਦੇ ਲੋਕ ਅਰਪਣ ਸਮਾਰੋਹ ਮੌਕੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ ਸ਼ਿਰਕਤ

ਨਵੰਬਰ 6, 2026

ਸੰਸਦ ਮੈਂਬਰ ਅਤੇ ਲੇਖਕ ਸਤਨਾਮ ਸਿੰਘ ਸੰਧੂ ਨੇ ਅੰਮ੍ਰਿਤਸਰ ਵਿਖੇ ਆਪਣੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ’ ਲੋਕ ਅਰਪਣ ਕੀਤੀ

ਨਵੰਬਰ 6, 2026

‘ਆਪ’ ਪੰਜਾਬ ਐਸਸੀ ਵਿੰਗ ਨੇ ਦਲਿਤਾਂ ਅਤੇ ਸਿੱਖਾਂ ‘ਤੇ ਹੋਏ ਅੱਤਿਆਚਾਰਾਂ ਨੂੰ ਲੈ ਕੇ ਕਾਂਗਰਸ ਨੂੰ ਦਿੱਤੀ ਚੁਣੌਤੀ

ਨਵੰਬਰ 4, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.