[caption id="attachment_162482" align="alignnone" width="823"] Maruti Suzuki Jimny ARAI Mileage Revealed: ਮਾਰੂਤੀ ਸੁਜ਼ੂਕੀ ਭਾਰਤੀ ਬਾਜ਼ਾਰ ਵਿੱਚ ਆਪਣੀ ਸਭ ਤੋਂ ਉਡੀਕੀ ਜਾ ਰਹੀ ਕਾਰ ਜਿਮਨੀ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ 'ਚ ਨਵੀਂ SUV ਚਲਾ ਰਹੀ ਹੈ। ਇਸ ਸਾਲ 26 ਮਈ ਨੂੰ ਮਾਰੂਤੀ ਜਿਮਨੀ SUV ਦੇ ਪਹਿਲੇ ਡਰਾਈਵ ਦਾ ਇੰਪ੍ਰੈਸ਼ਨ ਲਾਈਵ ਹੋਵੇਗਾ।[/caption] [caption id="attachment_162483" align="alignnone" width="1068"] ਇਸ ਦੇ ਨਾਲ, ਹੁਣ ਮਾਰੂਤੀ ਨੇ ਆਉਣ ਵਾਲੀ ਜਿਮਨੀ 5-ਡੋਰ SUV ਦੀ ਤੇਲ ਏਫੀਸ਼ਿਐਂਸੀ ਯਾਨੀ ਤੇਲ ਦੀ ਇਕੋਨਾਮੀ ਨਾਲ ਜੁੜੇ ਅੰਕੜਿਆਂ ਦਾ ਵੀ ਖੁਲਾਸਾ ਕੀਤਾ ਹੈ।[/caption] [caption id="attachment_162484" align="alignnone" width="1200"] ਮਾਰੂਤੀ ਸੁਜ਼ੂਕੀ ਦਾ ਦਾਅਵਾ ਹੈ ਕਿ ਭਾਰਤੀ ਬਾਜ਼ਾਰ 'ਚ ਆਉਣ ਵਾਲੀ ਜਿਮਨੀ 5-ਡੋਰ SUV (ਮਾਰੂਤੀ ਸੁਜ਼ੂਕੀ ਜਿਮਨੀ) ਦਾ ਪੈਟਰੋਲ ਮੈਨੁਅਲ ਵੇਰੀਐਂਟ ਇੱਕ ਲੀਟਰ ਫਿਊਲ ਦੀ ਵਰਤੋਂ ਕਰਕੇ 16.94 ਕਿਲੋਮੀਟਰ ਦੀ ਮਾਈਲੇਜ ਦੇਣ 'ਚ ਸਮਰੱਥ ਹੈ।[/caption] [caption id="attachment_162485" align="alignnone" width="1200"] ਇਸ ਦਾ ਪੈਟਰੋਲ ਆਟੋਮੈਟਿਕ ਵੇਰੀਐਂਟ ਇੱਕ ਲੀਟਰ ਫਿਊਲ ਦੀ ਵਰਤੋਂ ਕਰਕੇ 16.39 ਕਿਲੋਮੀਟਰ ਦੀ ਮਾਈਲੇਜ ਦਿੰਦਾ ਹੈ। ਇਹ ਮਾਈਲੇਜ ਅੰਕੜੇ ARAI ਪ੍ਰਮਾਣਿਤ ਹਨ। ਡ੍ਰਾਈਵਿੰਗ ਪੈਟਰਨ ਅਤੇ ਸੜਕ ਦੀਆਂ ਸਥਿਤੀਆਂ ਦੇ ਆਧਾਰ 'ਤੇ ਲਾਂਚ ਤੋਂ ਬਾਅਦ, ਆਨ-ਰੋਡ ਮਾਈਲੇਜ ਵੱਖ-ਵੱਖ ਹੋ ਸਕਦਾ ਹੈ।[/caption] [caption id="attachment_162486" align="alignnone" width="1920"] ਮਾਰੂਤੀ ਸੁਜ਼ੂਕੀ ਜਿਮਨੀ ਦਾ ਇੰਜਨ ਤੇ ਗਿਅਰਬਾਕਸ: ਨਵੀਂ ਮਾਰੂਤੀ ਸੁਜ਼ੂਕੀ ਜਿਮਨੀ ਵਿੱਚ ਪਾਵਰ ਉਤਪਾਦਨ ਲਈ 1.5-ਲੀਟਰ ਕੁਦਰਤੀ ਤੌਰ 'ਤੇ ਐਸਪੀਰੇਟਿਡ ਪੈਟਰੋਲ ਇੰਜਣ ਮਿਲੇਗਾ। ਇਹ ਇੰਜਣ 103 bhp ਦੀ ਪਾਵਰ ਅਤੇ 134 nm ਦਾ ਪੀਕ ਟਾਰਕ ਜਨਰੇਟ ਕਰਦਾ ਹੈ।[/caption] [caption id="attachment_162487" align="alignnone" width="1600"] ਟਰਾਂਸਮਿਸ਼ਨ ਲਈ ਇਸ ਇੰਜਣ ਦੇ ਨਾਲ ਦੋ ਤਰ੍ਹਾਂ ਦੇ ਗਿਅਰਬਾਕਸ- 5-ਸਪੀਡ ਮੈਨੂਅਲ ਅਤੇ 4-ਸਪੀਡ ਟਾਰਕ-ਕਨਵਰਟਰ ਆਟੋਮੈਟਿਕ ਟ੍ਰਾਂਸਮਿਸ਼ਨ ਨੂੰ ਜੋੜਿਆ ਗਿਆ ਹੈ। ਗਾਹਕ ਆਪਣੀ ਪਸੰਦ ਮੁਤਾਬਕ ਇੰਜਣ ਦਾ ਆਪਸ਼ਨ ਚੁਣ ਸਕਦੇ ਹਨ। ਇਸ ਨੂੰ ਬਿਹਤਰ ਆਫ-ਰੋਡ ਸਮਰੱਥਾਵਾਂ ਲਈ ਸਟੈਂਡਰਡ ਵਜੋਂ AllGrip Pro 4X4 ਸਿਸਟਮ ਮਿਲੇਗਾ।[/caption] [caption id="attachment_162488" align="alignnone" width="1200"] ਮਾਰੂਤੀ ਸੁਜ਼ੂਕੀ ਜਿਮਨੀ ਦੀ ਕੀਮਤ ਤੇ ਮੁਕਾਬਲਾ: ਮਾਰੂਤੀ ਸੁਜ਼ੂਕੀ ਜਿਮਨੀ ਦੀਆਂ ਕੀਮਤਾਂ ਅਗਲੇ ਮਹੀਨੇ ਭਾਵ ਜੂਨ 2023 ਵਿੱਚ ਸਾਹਮਣੇ ਆਉਣਗੀਆਂ। ਇਹ ਦੋ ਵੇਰੀਐਂਟਸ- Zeta ਅਤੇ Alpha ਵਿੱਚ ਪੇਸ਼ ਕੀਤਾ ਜਾਵੇਗਾ।[/caption] [caption id="attachment_162489" align="alignnone" width="1200"] ਮਾਰੂਤੀ ਦੀ ਇਸ ਮੋਸਟ ਅਵੇਟਿਡ SUV ਦੀ ਐਕਸ-ਸ਼ੋਰੂਮ ਕੀਮਤ 9.99 ਲੱਖ ਰੁਪਏ ਤੋਂ 13.99 ਲੱਖ ਰੁਪਏ ਦੇ ਵਿਚਕਾਰ ਹੋਣ ਦੀ ਉਮੀਦ ਹੈ। ਮਾਰੂਤੀ ਜਿਮਨੀ 5-ਡੋਰ SUV ਬਾਜ਼ਾਰ 'ਚ ਉਪਲੱਬਧ ਮਹਿੰਦਰਾ ਥਾਰ ਅਤੇ ਫੋਰਸ ਗੋਰਖਾ ਵਰਗੀਆਂ ਗੱਡੀਆਂ ਨੂੰ ਟੱਕਰ ਦੇਵੇਗੀ।[/caption]