[caption id="attachment_166777" align="aligncenter" width="830"] Maruti Suzuki Jimny: ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੇ SUV ਹਿੱਸੇ 'ਚ ਗਾਹਕਾਂ ਲਈ ਫਾਈਵ ਡੋਰ ਜਿਮਨੀ ਲਾਂਚ ਕੀਤੀ ਹੈ। ਕੰਪਨੀ ਨੇ ਇਸ SUV ਦੇ ਦੋ ਵੇਰੀਐਂਟ Alpha ਤੇ Zeta ਨੂੰ ਲਾਂਚ ਕੀਤਾ ਹੈ, ਦੱਸ ਦੇਈਏ ਕਿ ਇਨ੍ਹਾਂ ਦੋਵਾਂ ਮਾਡਲਾਂ 'ਚ ਕੰਪਨੀ ਨੇ ਸਟੈਂਡਰਡ 4WD ਤਕਨੀਕ ਦੀ ਵਰਤੋਂ ਕੀਤੀ ਹੈ।[/caption] [caption id="attachment_166778" align="aligncenter" width="2159"] Maruti Suzuki Jimny Price in India: ਮਾਰੂਤੀ ਸੁਜ਼ੂਕੀ ਜਿਮਨੀ ਦੀ ਅਧਿਕਾਰਤ ਕੀਮਤ ਸਾਹਮਣੇ ਆ ਗਈ ਹੈ, ਦੱਸ ਦੇਈਏ ਕਿ ਕੰਪਨੀ ਨੇ ਇਸ ਕਾਰ ਦੀ ਸ਼ੁਰੂਆਤੀ ਕੀਮਤ 12 ਲੱਖ 74 ਹਜ਼ਾਰ ਰੁਪਏ (ਮੈਨੁਅਲ ਵੇਰੀਐਂਟ, ਐਕਸ-ਸ਼ੋਰੂਮ) ਰੱਖੀ ਹੈ। ਇਹ ਕਾਰ ਦੇ ਬੇਸ ਮਾਡਲ ਦੀ ਕੀਮਤ ਹੈ। ਦੱਸ ਦੇਈਏ ਕਿ ਇਸ ਕਾਰ ਦੇ ਟਾਪ ਵੇਰੀਐਂਟ ਦੀ ਕੀਮਤ 13 ਲੱਖ 85 ਹਜ਼ਾਰ ਰੁਪਏ (ਆਟੋਮੈਟਿਕ ਵੇਰੀਐਂਟ, ਐਕਸ-ਸ਼ੋਰੂਮ) ਹੈ।[/caption] [caption id="attachment_166779" align="aligncenter" width="1276"] ਜਾਣੋ ਹਰੇਕ ਵੇਰੀਐਂਟ ਦੀ ਕੀਮਤ:- Zeta MT ਵੇਰੀਐਂਟ ਦੀ ਕੀਮਤ 12.74 ਲੱਖ, Zeta AT ਵੇਰੀਐਂਟ ਦੀ ਕੀਮਤ 13.94 ਲੱਖ, Alpha MT ਮਾਡਲ ਕੀਮਤ 13.69 ਲੱਖ, Alpha AT ਮਾਡਲ ਕੀਮਤ 14.89 ਲੱਖ, Alpha MT ਡਿਊਲ ਟੋਨ ਵੇਰੀਐਂਟ ਦੀ ਕੀਮਤ 13.85 ਲੱਖ, ਕੰਪਨੀ ਨੇ ਤੈਅ ਕੀਤੀ ਹੈ। ਅਲਫ਼ਾ ਏਟੀ ਦੇ ਡਿਊਲ ਟੋਨ ਮਾਡਲ ਦੀ ਕੀਮਤ 15.05 ਲੱਖ ਹੈ। ਦੱਸ ਦੇਈਏ ਕਿ ਇਹ ਸਾਰੀਆਂ ਕੀਮਤਾਂ ਕਾਰ ਦੀ ਐਕਸ-ਸ਼ੋਰੂਮ ਕੀਮਤ ਹਨ।[/caption] [caption id="attachment_166780" align="aligncenter" width="1200"] ਇੰਜਣ ਦੀ ਜਾਣਕਾਰੀ: - ਮਾਰੂਤੀ ਦੀ ਇਸ SUV ਵਿੱਚ 1.5 ਲੀਟਰ K15B ਪੈਟਰੋਲ ਇੰਜਣ ਹੈ ਜੋ 150PS ਦੀ ਪਾਵਰ ਅਤੇ 134Nm ਦਾ ਟਾਰਕ ਪੈਦਾ ਕਰਨ ਦਾ ਕੰਮ ਕਰਦਾ ਹੈ। ਇਸ ਕਾਰ ਨੂੰ 5 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਅਤੇ 4 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲਾਂਚ ਕੀਤਾ ਗਿਆ ਹੈ।[/caption] [caption id="attachment_166781" align="aligncenter" width="936"] ਮਾਰੂਤੀ ਸੁਜ਼ੂਕੀ ਜਿਮਨੀ ਦੇ ਫੀਚਰਸ:- ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਕਾਰ ਵਿੱਚ ਅਲਾਏ ਵ੍ਹੀਲ, ਵਾਸ਼ਰ ਦੇ ਨਾਲ LED ਹੈੱਡਲੈਂਪਸ, ਆਪਟੀਮਾਈਜ਼ਡ ਬੰਪਰ ਅਤੇ ਕ੍ਰੋਮ ਪਲੇਟਿੰਗ ਦੇ ਨਾਲ ਗਨਮੈਟਲ ਗ੍ਰੇ ਗ੍ਰਿਲ ਵਰਗੇ ਫੀਚਰਸ ਮਿਲਣਗੇ। ਸੁਰੱਖਿਆ ਲਈ ਮਾਰੂਤੀ ਸੁਜ਼ੂਕੀ ਦੀ ਇਸ ਕਾਰ 'ਚ ਹਿੱਲ ਡੀਸੈਂਟ ਕੰਟਰੋਲ, ਹਿੱਲ ਹੋਲਡ ਅਸਿਸਟ, 6 ਏਅਰਬੈਗ ਅਤੇ ਬ੍ਰੇਕ LSD ਦਿੱਤੀ ਗਈ ਹੈ।[/caption] [caption id="attachment_166782" align="aligncenter" width="1600"] ਕਿੰਨੀ ਲੰਮੀ-ਚੌੜੀ ਹੈ ਮਾਰੂਤੀ ਸੁਜ਼ੂਕੀ ਜਿਮਨੀ: ਲੈਡਰ ਫਰੇਮ 'ਤੇ ਬਣੀ ਜਿਮਨੀ ਦੀ ਕੁੱਲ ਲੰਬਾਈ ਬਾਰੇ ਗੱਲ ਕਰੀਏ ਤਾਂ ਇਹ ਚਾਰ ਮੀਟਰ ਤੋਂ ਘੱਟ ਹੈ। ਇਸ ਦੀ ਲੰਬਾਈ 3985 ਮਿਲੀਮੀਟਰ ਹੈ। ਇਸ ਦੀ ਚੌੜਾਈ 1645 ਮਿਲੀਮੀਟਰ ਅਤੇ ਉਚਾਈ 1720 ਮਿਲੀਮੀਟਰ ਹੈ। ਜਦਕਿ ਇਸ ਦਾ ਵ੍ਹੀਲਬੇਸ 2590 mm ਅਤੇ ਇਸ ਦਾ ਗਰਾਊਂਡ ਕਲੀਅਰੈਂਸ 210 mm ਹੈ। SUV ਵਿੱਚ ਕੁੱਲ ਚਾਰ ਯਾਤਰੀਆਂ ਦੇ ਬੈਠਣ ਦੀ ਵਿਵਸਥਾ ਹੈ। ਇਹ 208 ਲੀਟਰ ਬੂਟ ਸਪੇਸ ਵੀ ਪ੍ਰਦਾਨ ਕਰਦਾ ਹੈ, ਜਿਸ ਨੂੰ ਪਿਛਲੀਆਂ ਸੀਟਾਂ ਨੂੰ ਫਲੈਟ ਫੋਲਡ ਕਰਕੇ ਵਧਾਇਆ ਜਾ ਸਕਦਾ ਹੈ।[/caption] [caption id="attachment_166783" align="aligncenter" width="1200"] ਮਾਰੂਤੀ ਸੁਜ਼ੂਕੀ ਜਿਮਨੀ ਦੇ ਕਲਰ ਆਪਸ਼ਨ:- ਜੇਕਰ ਤੁਸੀਂ ਇਸ ਕਾਰ ਨੂੰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਦੱਸ ਦੇਈਏ ਕਿ ਤੁਹਾਨੂੰ ਇਹ ਕਾਰ 7 ਕਲਰ ਆਪਸ਼ਨ 'ਚ ਮਿਲੇਗੀ, ਬਲੈਕ ਰੂਫ ਦੇ ਨਾਲ ਸਿਜ਼ਲਿੰਗ ਰੈੱਡ, ਬਲੂਸ਼ ਬਲੈਕ ਰੂਫ ਦੇ ਨਾਲ ਕਾਇਨੇਟਿਕ ਯੈਲੋ ਕਲਰ, ਬਲੂਸ਼ ਬਲੈਕ, ਨੇਕਸਾ ਬਲੂ, ਗ੍ਰੇਨਾਈਟ ਗ੍ਰੇ, ਸਿਜ਼ਲਿੰਗ ਰੈੱਡ ਅਤੇ ਪਰਲ ਆਰਕਟਿਕ ਵ੍ਹਾਈਟ।[/caption] [caption id="attachment_166784" align="aligncenter" width="983"] ਜਿਮਨੀ ਦਾ ਇਨ੍ਹਾਂ ਕਾਰਾਂ ਨਾਲ ਹੋਵੇਗਾ ਮੁਕਾਬਲਾ :- ਮਾਰੂਤੀ ਸੁਜ਼ੂਕੀ ਜਿਮਨੀ ਦੀ ਅਧਿਕਾਰਤ ਕੀਮਤ ਦਾ ਖੁਲਾਸਾ ਹੋ ਗਿਆ ਹੈ, ਦੱਸ ਦੇਈਏ ਕਿ ਮਾਰੂਤੀ ਦੀ ਇਹ SUV ਪਹਿਲਾਂ ਤੋਂ ਹੀ ਮਾਰਕੀਟ ਵਿੱਚ ਮੌਜੂਦ ਮਹਿੰਦਰਾ ਦੀ ਥਾਰ ਨਾਲ ਮੁਕਾਬਲਾ ਕਰੇਗੀ।[/caption]