[caption id="attachment_113897" align="alignnone" width="1000"]<img class="size-full wp-image-113897" src="https://propunjabtv.com/wp-content/uploads/2022/12/cocktails-held-by-happy-friends.webp" alt="" width="1000" height="667" /> <strong>App Fizz Mocktail Recipe:</strong> ਪਾਰਟੀ ਦੌਰਾਨ ਹਰ ਕਿਸੇ ਕੋਲ ਕੁਝ ਨਾ ਕੁਝ ਪੀਣ ਲਈ ਹੋਵੇ ਤਾਂ ਮਜ਼ਾ ਵੱਧ ਜਾਂਦਾ ਹੈ। ਜ਼ਿਆਦਾਤਰ ਲੋਕ ਪਾਰਟੀ 'ਚ ਖਾਣੇ ਦੇ ਨਾਲ-ਨਾਲ ਵੱਖ-ਵੱਖ ਤਰ੍ਹਾਂ ਦੇ ਡਰਿੰਕਸ ਲੈਣਾ ਪਸੰਦ ਕਰਦੇ ਹਨ।[/caption] [caption id="attachment_113898" align="alignnone" width="1023"]<img class="size-full wp-image-113898" src="https://propunjabtv.com/wp-content/uploads/2022/12/party-drinks.jpg" alt="" width="1023" height="682" /> ਜੇਕਰ ਤੁਸੀਂ ਵੀ ਨਵੇਂ ਸਾਲ 'ਤੇ ਆਪਣੇ ਘਰ 'ਚ ਪਾਰਟੀ ਦਾ ਆਯੋਜਨ ਕਰ ਰਹੇ ਹੋ ਤਾਂ ਕੁਝ ਅਜਿਹੇ ਡ੍ਰਿੰਕਸ ਦੀ ਚੋਣ ਕਰੋ ਜੋ ਤੁਰੰਤ ਬਣਾਏ ਜਾ ਸਕਣ ਤੇ ਤਾਜ਼ਗੀ ਵੀ ਦੇਣ। ਅੱਜ ਅਸੀਂ ਤੁਹਾਡੇ ਲਈ ਐਪੀ ਫਿਜ਼ ਮੋਕਟੇਲ ਦੀ ਰੈਸਿਪੀ ਲੈ ਕੇ ਆਏ ਹਾਂ, ਇਸ ਦਾ ਸਵਾਦ ਸ਼ਾਨਦਾਰ ਤੇ ਥੋੜ੍ਹਾ ਵੱਖਰਾ ਹੈ। ਤੁਸੀਂ ਇਸ ਨੂੰ ਸਿਰਫ 5 ਮਿੰਟਾਂ 'ਚ ਘੱਟ ਸਮੱਗਰੀ ਨਾਲ ਬਣਾ ਕੇ ਪੀ ਸਕਦੇ ਹੋ।[/caption] [caption id="attachment_113899" align="alignnone" width="1280"]<img class="size-full wp-image-113899" src="https://propunjabtv.com/wp-content/uploads/2022/12/appy-fizz.jpg" alt="" width="1280" height="720" /> ਫਿਜ਼ ਮੋਕਟੇਲ ਸਮੱਗਰੀ :1 ਛੋਟੀ ਬੋਤਲ ਐਪੀ ਫਿਜ਼, 1 ਇੰਚ ਅਦਰਕ ਦਾ ਟੁਕੜਾ, ਅੱਧਾ ਸੇਬ, ਅੱਧਾ ਨਿੰਬੂ, 4-5 ਬਰਫ਼ ਦੇ ਕਿਊਬ[/caption] [caption id="attachment_113900" align="alignnone" width="1200"]<img class="size-full wp-image-113900" src="https://propunjabtv.com/wp-content/uploads/2022/12/sliced-ginger-shutterstock_1311719186.jpg" alt="" width="1200" height="1200" /> ਐਪੀ ਫਿਜ਼ ਮੋਕਟੇਲ ਬਣਾਉਣ ਲਈ, ਸਭ ਤੋਂ ਪਹਿਲਾਂ ਅਦਰਕ ਦੇ 1 ਇੰਚ ਦੇ ਟੁਕੜੇ ਨੂੰ ਪੀਸ ਲਓ।[/caption] [caption id="attachment_113901" align="alignnone" width="1200"]<img class="size-full wp-image-113901" src="https://propunjabtv.com/wp-content/uploads/2022/12/Featured-How-To-Cut-Apple.jpg" alt="" width="1200" height="1200" /> ਇਸ ਤੋਂ ਬਾਅਦ ਅੱਧਾ ਨਿੰਬੂ ਤੇ ਅਦਰਕ ਨੂੰ ਛਿਲਕੇ ਦੇ ਨਾਲ-ਨਾਲ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਓ ਤੇ ਇਸਨੂੰ ਅਦਰਕ ਦੇ ਨਾਲ ਪੀਸ ਲਓ। ਹੁਣ ਇੱਕ ਸੇਬ ਨੂੰ ਅੱਧਾ ਕੱਟ ਲਓ ਤੇ ਛਿਲਕੇ ਨੂੰ ਛਿੱਲ ਕੇ ਬਾਰੀਕ ਕੱਟ ਲਓ।[/caption] [caption id="attachment_113903" align="aligncenter" width="626"]<img class="size-full wp-image-113903" src="https://propunjabtv.com/wp-content/uploads/2022/12/glass-hot-infusion-ginger-lemon-drink-organic-healthy-lifestyle-fresh-water-with-lemon-sliced-present-table-with-natural-light-by-window-seasonal-beverage_34048-2041.webp" alt="" width="626" height="417" /> ਫਿਰ ਇੱਕ ਗਲਾਸ 'ਚ ਅਦਰਕ ਤੇ ਨਿੰਬੂ ਦਾ ਮਿਸ਼ਰਣ ਪਾਓ, ਉੱਪਰੋਂ ਸੇਬ ਦੀਆਂ ਕੁਝ ਸਲਾਈਡਾਂ ਨੂੰ ਮੈਸ਼ ਕਰੋ। ਇਸ ਤੋਂ ਬਾਅਦ ਗਲਾਸ 'ਚ 4-5 ਆਈਸ ਕਿਊਬ ਪਾ ਕੇ ਮਿਕਸ ਕਰ ਲਓ।[/caption] [caption id="attachment_113904" align="aligncenter" width="1280"]<img class="size-full wp-image-113904" src="https://propunjabtv.com/wp-content/uploads/2022/12/appy-fizz-1.jpg" alt="" width="1280" height="725" /> ਹੁਣ ਐਪੀ ਫਿਜ਼ ਦੀ ਛੋਟੀ ਬੋਤਲ ਨੂੰ ਖੋਲ੍ਹ ਕੇ ਗਲਾਸ ਵਿੱਚ ਪਾ ਦਿਓ। ਚੱਮਚ ਨਾਲ ਹਿਲਾਓ ਅਤੇ ਸੇਬ ਅਤੇ ਨਿੰਬੂ ਦੇ ਟੁਕੜਿਆਂ ਨਾਲ ਸਜਾ ਕੇ ਸਰਵ ਕਰੋ।[/caption]