[caption id="attachment_162906" align="alignnone" width="1080"] Mouni Roy in Cannes 2023: ਟੀਵੀ ਤੋਂ ਬਾਅਦ ਬਾਲੀਵੁੱਡ ਵਿੱਚ ਆਪਣੀ ਐਕਟਿੰਗ ਦੇ ਹੁਨਰ ਬਿਖੇਰਣ ਵਾਲੀ ਐਕਟਰਸ ਮੌਨੀ ਰਾਏ ਨੇ ਕਾਨਸ 2023 ਵਿੱਚ ਆਪਣੀ ਲੁੱਕ ਨਾਲ ਤਬਾਹੀ ਮਚਾ ਦਿੱਤੀ ਹੈ। ਫੈਨਸ ਦੀਆਂ ਨਜ਼ਰਾਂ ਇੱਕ ਤੋਂ ਵਧ ਕੇ ਇੱਕ ਲੁੱਕ 'ਤੇ ਟਿਕੀਆਂ। ਪਰ ਲੇਟੈਸਟ ਲੁੱਕ ਦੀਆਂ ਤਸਵੀਰਾਂ ਦੇਖ ਕੇ ਫੈਨਸ ਵੀ ਉਸ ਦੀ ਤਾਰੀਫ ਕੀਤੇ ਬਗੈਰ ਨਹੀਂ ਰਹਿ ਸਕਣਗੇ, ਜਿਸ 'ਚ ਉਹ ਰਾਜਕੁਮਾਰੀ ਦੇ ਰੂਪ 'ਚ ਨਜ਼ਰ ਆ ਰਹੀ ਹੈ।[/caption] [caption id="attachment_162908" align="alignnone" width="1080"] ਐਕਟਰਸ ਮੌਨੀ ਰਾਏ ਨੇ ਕਾਨਸ ਫਿਲਮ ਫੈਸਟੀਵਲ ਵਿੱਚ ਆਪਣਾ ਡੈਬਿਊ ਕੀਤਾ। ਉਸ ਨੇ ਰੈੱਡ ਕਾਰਪੇਟ ਲੁੱਕ ਲਈ ਪਲੰਜ-ਨੇਕ ਪ੍ਰਿੰਸੇਸ ਗਾਊਨ ਚੁਣਿਆ। ਇਸ ਲੁੱਕ 'ਚ ਉਸ ਨੇ ਬਲਾ ਦੀ ਖੂਬਸੂਰਤੀ ਦਿਖਾਈ ਤੇ ਹੁਣ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਫੈਨਸ ਕਹਿ ਰਹੇ ਹਨ ਕਿ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ।[/caption] [caption id="attachment_162909" align="alignnone" width="1080"] ਮੌਨੀ ਰਾਏ ਨੇ ਆਪਣੇ ਕਾਨਸ ਫਿਲਮ ਫੈਸਟੀਵਲ ਦੀ ਸ਼ੁਰੂਆਤ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਡੈਬਿਊ। ਅੱਜ ਰਾਤ ਕੈਨਸ ਵਿਖੇ ਰੈੱਡ ਕਾਰਪੇਟ 'ਤੇ। ਇਹ ਇੱਕ ਸੁਪਨੇ ਦੀ ਸ਼ੁਰੂਆਤ ਸੀ ਤੇ ਮੈਨੂੰ ਇਸਦਾ ਹਰ ਸਕਿੰਟ ਯਾਦ ਹੈ। ਮੈਂ ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੀਆਂ ਯਾਦਾਂ ਲੈ ਕੇ ਜਾ ਰਹੀ ਹਾਂ। ਨਾਲ ਹੀ ਤੁਹਾਡੀਆਂ ਫੀਡਸ ਨੂੰ ਵੀ ਲਗਾਤਾਰ ਸਪੈਮ ਕਰਦੀ ਰਹਾਂਗੀ।'[/caption] [caption id="attachment_162910" align="alignnone" width="1080"] 76ਵੇਂ ਕਾਨਸ ਫਿਲਮ ਫੈਸਟੀਵਲ ਰੈੱਡ ਕਾਰਪੇਟ 'ਤੇ ਮੌਨੀ ਰਾਏ ਨੇ ਸਟ੍ਰੈਪਲੇਸ ਪਲੰਜ-ਨੇਕ ਆਈਵਰੀ ਗਾਊਨ ਕੈਰੀ ਕੀਤਾ। ਉਸਨੇ ਇਸ ਦੇ ਨਾਲ ਲੋਅ ਮੇਕਅੱਪ ਲੁੱਕ ਚੂਜ਼ ਕੀਤਾ। ਉਨ੍ਹਾਂ ਨੇ ਆਪਣੀ ਪੂਰੀ ਟੀਮ ਦਾ ਵੀ ਧੰਨਵਾਦ ਕੀਤਾ।[/caption] [caption id="attachment_162911" align="alignnone" width="783"] ਕਾਨਸ ਫ਼ਿਲਮ ਫੈਸਟੀਵਲ ਵਿੱਚ ਹੁਣ ਤੱਕ ਕਈ ਹਸੀਨਾਵਾਂ ਆਪਣਾ ਜਲਵਾ ਬਿਖੇਰ ਚੁੱਕੀਆਂ ਹਨ। ਇਨ੍ਹਾਂ ਵਿੱਚ ਐਸ਼ਵਰਿਆ ਰਾਏ ਬੱਚਨ, ਸਾਰਾ ਅਲੀ ਖ਼ਾਨ, ਮਾਨੁਸ਼ੀ ਛਿੱਲਰ, ਉਰਵਸ਼ੀ ਰੌਤੇਲਾ, ਐਮੀ ਜੈਕਸਨ, ਈਸ਼ਾ ਗੁਪਤਾ, ਮ੍ਰਿਣਾਲ ਠਾਕੁਰ ਸ਼ਾਮਲ ਹਨ। ਫੈਨਜ਼ ਹੁਣ ਅਨੁਸ਼ਕਾ ਸ਼ਰਮਾ, ਦੀਪਿਕਾ ਪਾਦੁਕੋਣ ਤੇ ਪ੍ਰਿਯੰਕਾ ਚੋਪੜਾ ਦਾ ਇੰਤਜ਼ਾਰ ਕਰ ਰਹੇ ਹਨ।[/caption] [caption id="attachment_162912" align="alignnone" width="769"] ਮੌਨੀ ਰਾਏ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਫੈਨਸ ਕਹਿ ਰਹੇ ਹਨ ਕਿ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ।[/caption]