ਸ਼ੁੱਕਰਵਾਰ, ਅਕਤੂਬਰ 16, 2026 02:59 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਨਾਨਕਿਆਂ ਨੇ ਭਾਣਜੇ ਦੇ ਵਿਆਹ ‘ਚ 8 ਕਰੋੜ ਦੀ ਦਿੱਤੀ ਨਾਨਕੀਸ਼ੱਕ, ਟੈ੍ਰਕਟਰ-ਟ੍ਰਾਲੀ ਭਰ ਕੇ ਦਿੱਤੀ ਕਣਕ

by Gurjeet Kaur
ਮਾਰਚ 27, 2023
in ਦੇਸ਼
0

Nankishak  Rajasthan: ਵਿਆਹ ਵਿੱਚ ਨਾਨਕਸ਼ੱਕ ਭਰਨ ਦੀ ਪ੍ਰਥਾ ਨੂੰ ਲੈ ਕੇ ਰਾਜਸਥਾਨ ਦਾ ਨਾਗੌਰ ਜ਼ਿਲ੍ਹਾ ਇੱਕ ਵਾਰ ਫਿਰ ਚਰਚਾ ਵਿੱਚ ਹੈ। ਐਤਵਾਰ ਨੂੰ 6 ਭਰਾਵਾਂ ਨੇ ਆਪਣੇ ਭਾਣਜੇ ਦੇ ਵਿਆਹ ਵਿੱਚ 8 ਕਰੋੜ ਰੁਪਏ ਦੀ ਨਾਨਕਸ਼ੱਕ ਭਰੀ। ਇਹ ਲੋਕ ਜਦੋਂ ਥਾਲੀ ਵਿੱਚ ਕੈਸ਼, ਗਹਿਣੇ ਲੈ ਕੇ ਪਹੁੰਚੇ ਤਾਂ ਲੋਕ ਹੈਰਾਨ ਰਹਿ ਗਏ। ਇਹ ਮਾਮਲਾ ਜ਼ਿਲ੍ਹੇ 30 ਕਿਲੋਮੀਟਰ ਦੂਰ ਸ਼ਿਵਪੁਰਾ ਪਿੰਡ ਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸਭ ਤੋਂ ਵੱਡੀ ਨਾਨਕਸ਼ੱਕ ਹੈ।ਨਾਗੌਰ ਦੇ ਢੀਂਗਸਰਾ ਪਿੰਡ ਵਾਸੀ ਮੇਹਰਿਆ ਪਰਿਵਾਰ ਵੱਲੋਂ ਇਹ ਨਾਨਕਸ਼ੱਕ ਐਤਵਾਰ ਨੂੰ ਭਰੀ ਗਈ। ਨਾਨਕਸ਼ੱਕ ਕੁੱਲ 8 ਕਰੋੜ 1 ਲੱਖ ਰੁਪਏ ਦੀ ਭਰੀ ਗਈ। ਇਸ ਵਿੱਚ 2.21 ਕਰੋੜ ਕੈਸ਼, 1 ਕਿਲੋ ਸੋਨਾ, 14 ਕਿਲੋ ਚਾਂਦੀ, 100 ਵਿੱਘੇ ਜ਼ਮੀਨ ਦਿੱਤੀ ਗਈ। ਨਾਲ ਹੀ ਇੱਕ ਟਰੈਕਟਰ-ਟ੍ਰਾਲੀ ਭਰ ਕੇ ਕਣਕ ਦੀ ਦਿੱਤੀ ਗਈ ਹੈ।

ਢੀਂਗਸਰਾ ਪਿੰਡ ਮੇਹਰਿਆ ਪਰਿਵਾਰ ਭਾਣਜੇ ਦੀ ਨਾਨਕਸ਼ੱਕ ਭਰਨ ਦੇ ਲਈ ਸਵੇਰੇ 10 ਵਜੇ ਟਰੈਕਟਰ ਵਿੱਚ ਟੈਂਟ ਸਜਾ ਕੇ ਨੱਚਦੇ-ਗਾਉਂਦੇ, ਆਪਣੀਆਂ-ਆਪਣੀਆਂ ਗੱਡੀਆਂ ਵਿੱਚ ਨਿਕਲੇ। ਨਾਲ ਹੀ ਹਜ਼ਾਰਾਂ ਗੱਡੀਆਂ ਦਾ ਕਾਫ਼ਿਲਾ 5 ਕਿਲੋਮੀਟਰ ਤੱਕ ਪਿੱਛੇ-ਪਿੱਛੇ ਚੱਲਿਆ। ਕਾਫ਼ਿਲੇ ਵਿੱਚ ਬੈਲਗੱਡੀ, ਟ੍ਰੈਕਟਰ-ਟ੍ਰਾਲੀ, ਬੱਸਾਂ ਸਣੇ ਲਗਜ਼ਰੀ ਗੱਡੀਆਂ ਵੀ ਸੀ। ਨਾਨਕਸ਼ੱਕ ਵਿੱਚ ਪੰਜ ਹਜ਼ਾਰ ਲੋਕ ਸ਼ਾਮਿਲ ਹੋਏ। ਸਾਰੇ ਮਹਿਮਾਨਾਂ ਨੂੰ ਚਾਂਦੀ ਦਾ ਸਿੱਕਾ ਵੀ ਦਿੱਤਾ ਗਿਆ।
ਦੱਸ ਦੇਈਏ ਕਿ ਨਾਨਕਸ਼ੱਕ ਵਿੱਚ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਵਿੱਚ ਭਰਾ ਨੇ ਭੈਣ ਦੇ ਘਰ 8 ਕਰੋੜ 1 ਲੱਖ ਦੀ ਨਾਨਕਸ਼ੱਕ ਭਰੀ ਤੇ ਹਜ਼ਾਰਾਂ ਲੋਕ ਇਸਦੇ ਗਵਾਹ ਬਣੇ ਹਨ। ਇਸ ਨਾਨਕਸ਼ੱਕ ਨੇ ਇਤਿਹਾਸ ਬਣਾ ਦਿੱਤਾ। ਫਿਲਹਾਲ ਨਾਗੌਰ ਜ਼ਿਲ੍ਹੇ ਵਿੱਚ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਨਾਨਕਸ਼ੱਕ ਭਰੀ ਗਈ ਹੈ। ਢੀਂਗਸਰਾ ਵਿੱਚ ਜੀ ਨਾਨਕਸ਼ੱਕ ਭਰੀ ਗਈ ਹੈ ਉਹ ਇਸ ਲਈ ਅਨੌਖੀ ਹੋ ਗਈ, ਕਿਉਂਕਿ ਇਸ ਨਾਨਕਸ਼ੱਕ ਵਿੱਚ ਭਰਾ ਨੇ ਆਪਣੀ ਭੈਣ ਦੀ ਹਰ ਜ਼ਰੂਰਤ ਨੂੰ ਪੂਰਾ ਕਰ ਦਿੱਤਾ ਹੈ। ਭਰਾ ਨੇ ਭੈਣ ਨੂੰ ਜ਼ਮੀਨ, ਟਰੈਕਟਰ-ਟ੍ਰਾਲੀ ਸਣੇ ਕਈ ਵਾਹਨ ਦਿੱਤੇ ਤੇ ਕਰੋੜਾਂ ਦੇ ਸੋਨੇ-ਚਾਂਦੀ ਦੇ ਗਹਿਣੇ ਵੀ ਦਿੱਤੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

 

Tags: marriageNankishakpro punjab tvpunjabi newsrajasthan
Share1626Tweet1017Share407

Related Posts

ਦਿੱਲੀ ਵਿੱਚ ਪੁਲਿਸਈ ਤਾਂਡਵ ਗਿਆਨੇਸ਼ ਕੁਮਾਰ ਦੇ ਨਾਲ ਮੋਦੀ ਜੀ ਦਾ ਵੀ ਅਸਤੀਫ਼ਾ ਨਾ ਦਿਵਾ ਦੇਵੇ : ਅਰਵਿੰਦ ਕੇਜਰੀਵਾਲ

ਅਕਤੂਬਰ 13, 2026

ਭਾਜਪਾ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਅੰਦਰ ਪੁਲਿਸ ਭੇਜ ਕੇ 1984 ਦੀ ਬੇਅਦਬੀ ਦੁਹਰਾਈ, ਅਮਿਤ ਸ਼ਾਹ ਅਸਤੀਫ਼ਾ ਦੇਣ : ‘ਆਪ’

ਅਕਤੂਬਰ 13, 2026

ਪੁਲਿਸ ਹਿਰਾਸਤ ਵਿੱਚ ਅਰਵਿੰਦ ਕੇਜਰੀਵਾਲ ਦੀ ਦੇਸ਼ ਨੂੰ ਅਪੀਲ, ‘‘ਸਾਰੇ ਲੋਕ ਦਿੱਲੀ ਚੱਲੋ’’

ਅਕਤੂਬਰ 11, 2026

ਸੀਜੇਪੀ ਦੇ ਸਮਰਥਨ ‘ਚ ਚੰਡੀਗੜ੍ਹ ਵਿਖੇ ਨੌਜਵਾਨਾਂ ਦੇ ਪ੍ਰਦਰਸ਼ਨ ‘ਚ ਸ਼ਾਮਲ ਹੋਈ ‘ਆਪ’, ਸੀਈਸੀ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਕੀਤੀ ਮੰਗ

ਅਕਤੂਬਰ 11, 2026

‘ਆਪ’ ਨੇ 10 ਅਕਤੂਬਰ ਦੇ ਵਿਰੋਧ ਪ੍ਰਦਰਸ਼ਨ ਲਈ ਬੈਕ-ਅੱਪ ਲੀਡਰਸ਼ਿਪ ਤਿਆਰ ਕੀਤੀ – ਸੌਰਭ ਭਾਰਦਵਾਜ

ਅਕਤੂਬਰ 5, 2026

ਅੱਜ ਸ਼੍ਰੀ ਰਾਮ ਮੰਦਰ ਸਰੋਵਰ ਵਿਕਾਸ ਸਮਿਤੀ ਵੱਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦਾ ਵਿਸ਼ੇਸ਼ ਸਨਮਾਨ

ਅਕਤੂਬਰ 2, 2026
Load More

Recent News

ਮਾਨਸਾ ਦੀ ਘਟਨਾ ਬੇਹੱਦ ਦੁੱਖਦਾਈ, ‘ਆਪ’ ਅਤੇ ਭਗਵੰਤ ਮਾਨ ਸਰਕਾਰ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਖੜ੍ਹੀ ਹੈ: ਬਲਤੇਜ ਪੰਨੂ

ਅਕਤੂਬਰ 15, 2026

ਪੰਜਾਬ ਵਿੱਚ 154 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਕਤੂਬਰ 15, 2026

ਪੰਜਾਬ ਪੁਲਿਸ ਦਾ ਵੱਡਾ ਐਕਸ਼ਨ : ਝੋਟਾ ਕਤਲ ਮਾਮਲੇ ‘ਚ ਕਾਤਲ ਅਸ਼ਵਨੀ ਦੀ ਪਤਨੀ ਨੂੰ ਹਿਰਾਸਤ ‘ਚ ਲਿਆ

ਅਕਤੂਬਰ 15, 2026

ਭਲਕੇ CM ਮਾਨ ਨੇ ਫਿਲੌਰ ‘ਚ ਸੱਦੀ ਹਾਈ ਲੈਵਲ ਮੀਟਿੰਗ, ਸਾਰੇ ਜ਼ਿਲ੍ਹਿਆਂ ਦੇ DSP, SSP, DC ਅਤੇ SDM ਹੋਣਗੇ ਸ਼ਾਮਲ

ਅਕਤੂਬਰ 15, 2026

ਮਾਨ ਸਰਕਾਰ ਦਾ ਵੱਡਾ ਐਕਸ਼ਨ : ਪਰਵਿੰਦਰ ਝੋਟਾ ਕਤਲ ਮਾਮਲੇ ‘ਚ ਮਾਨਸਾ ਦੀ SHO ਸਸਪੈਂਡ

ਅਕਤੂਬਰ 15, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.