ਬੁੱਧਵਾਰ, ਅਕਤੂਬਰ 14, 2026 04:39 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਤਕਨਾਲੋਜੀ

Netflix ਦਾ ਪਾਸਵਰਡ ਸ਼ੇਅਰ ਕਰਨ ਵਾਲਿਆਂ ‘ਤੇ ਡਿੱਗੇਗੀ ਗਾਜ਼, ਕੰਪਨੀ ਕੀਤਾ ਇਹ ਐਲਾਨ

Netflix Password Sharing Policy: ਹੁਣ ਤੱਕ ਯੂਜ਼ਰਸ ਇੱਕ ਡਿਵਾਈਸ ਲਈ ਭੁਗਤਾਨ ਕਰਕੇ ਵੱਖ-ਵੱਖ ਡਿਵਾਈਸਾਂ 'ਤੇ ਇੱਕੋ ਲਾਗਇਨ ਚਲਾ ਰਹੇ ਸੀ, ਪਰ ਹੁਣ ਇਹ ਕੰਮ ਨਹੀਂ ਕਰੇਗਾ।

by ਮਨਵੀਰ ਰੰਧਾਵਾ
ਮਈ 24, 2023
in ਤਕਨਾਲੋਜੀ, ਦੇਸ਼, ਫੋਟੋ ਗੈਲਰੀ, ਫੋਟੋ ਗੈਲਰੀ
0
Netflix New Rules: ਜੇਕਰ ਤੁਸੀਂ ਸਿੰਗਲ ਸਕ੍ਰੀਨ ਪਲਾਨ ਲੈ ਕੇ ਕਈ ਡਿਵਾਈਸਾਂ 'ਤੇ ਇੱਕੋ ਲਾਗਇਨ ਨਾਲ OTT ਪਲੇਟਫਾਰਮ Netflix ਚਲਾਉਂਦੇ ਹੋ, ਤਾਂ ਇਹ ਦਿਨ ਖ਼ਤਮ ਹੋਣ ਜਾ ਰਹੇ ਹਨ।
Netflix ਨੇ ਆਪਣੀ ਨਵੀਂ ਪਾਸਵਰਡ ਸ਼ੇਅਰਿੰਗ ਨੀਤੀ ਜਾਰੀ ਕੀਤੀ ਹੈ, ਜਿਸ ਵਿੱਚ ਤੁਹਾਨੂੰ ਕਿਸੇ ਹੋਰ ਨਾਲ ਆਪਣਾ ਲੌਗਇਨ ਪਾਸਵਰਡ ਸਾਂਝਾ ਕਰਨ ਲਈ ਵਾਧੂ ਰਕਮ ਅਦਾ ਕਰਨੀ ਪੈ ਸਕਦੀ ਹੈ। ਨੈੱਟਫਲਿਕਸ ਨੇ ਵੀ ਇਸ ਦੇ ਲਈ ਯੂਜ਼ਰਸ ਨੂੰ ਈਮੇਲ ਰਾਹੀਂ ਅਲਰਟ ਕਰਨਾ ਸ਼ੁਰੂ ਕਰ ਦਿੱਤਾ ਹੈ।
103 ਦੇਸ਼ਾਂ ਦੇ ਯੂਜ਼ਰਸ ਨੂੰ ਭੇਜੀ ਗਈ ਈਮੇਲ: ਨੈੱਟਫਲਿਕਸ ਨੇ ਆਪਣੇ ਯੂਜ਼ਰਸ ਨੂੰ ਆਪਣੀ ਨਵੀਂ ਪਾਸਵਰਡ ਸ਼ੇਅਰਿੰਗ ਨੀਤੀ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ 103 ਦੇਸ਼ਾਂ ਦੇ ਯੂਜ਼ਰਸ ਨੂੰ ਈਮੇਲ ਰਾਹੀਂ ਅਲਰਟ ਭੇਜਿਆ ਗਿਆ ਹੈ।
ਇਸ ਈਮੇਲ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਇੱਕ ਸਿੰਗਲ ਸਕਰੀਨ ਨੈੱਟਫਲਿਕਸ ਅਕਾਉਂਟ ਸਿਰਫ਼ ਇੱਕ ਯੂਜ਼ਰਸ ਵਲੋਂ ਵਰਤਿਆ ਜਾ ਸਕਦਾ ਹੈ। ਜੇਕਰ ਤੁਸੀਂ ਉਸ ਖਾਤੇ ਨੂੰ ਹੋਰ ਡਿਵਾਈਸਾਂ 'ਤੇ ਵਰਤਣਾ ਚਾਹੁੰਦੇ ਹੋ, ਤਾਂ ਤੁਸੀਂ ਵਾਧੂ ਭੁਗਤਾਨ ਕਰਕੇ ਹੋਰ ਮੈਂਬਰਾਂ ਨੂੰ ਸ਼ਾਮਲ ਕਰ ਸਕਦੇ ਹੋ।
ਇਹ ਭੁਗਤਾਨ ਭਾਰਤ ਵਿੱਚ ਕਿੰਨਾ ਹੋਵੇਗਾ? ਇਹ ਗੱਲ ਅਜੇ ਸਪੱਸ਼ਟ ਨਹੀਂ ਹੈ ਪਰ ਅਮਰੀਕਾ 'ਚ ਇਹ ਭੁਗਤਾਨ 7.99 ਡਾਲਰ ਯਾਨੀ ਲਗਪਗ 660 ਰੁਪਏ ਪ੍ਰਤੀ ਮਹੀਨਾ ਰੱਖਿਆ ਗਿਆ ਹੈ।
ਭਾਰਤੀ ਯੂਜ਼ਰਸ ਖੁਸ਼: Netflix ਦੇ ਭਾਰਤੀ ਗਾਹਕ ਫਿਲਹਾਲ ਖੁਸ਼ ਹਨ। ਕੰਪਨੀ ਨੇ ਨਵੀਂ ਪਾਸਵਰਡ ਸ਼ੇਅਰਿੰਗ ਨੀਤੀ ਤਹਿਤ 103 ਦੇਸ਼ਾਂ 'ਚ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ, ਆਸਟ੍ਰੇਲੀਆ, ਸਿੰਗਾਪੁਰ ਵਰਗੇ ਦੇਸ਼ਾਂ ਨੂੰ ਸ਼ਾਮਲ ਕੀਤਾ ਹੈ ਪਰ ਭਾਰਤ ਨੂੰ ਫਿਲਹਾਲ ਇਸ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਭਾਰਤ 'ਚ ਸਮਾਰਟਫੋਨ ਯੂਜ਼ਰਸ 'ਚ ਤੇਜ਼ੀ ਨਾਲ ਵਾਧੇ ਤੇ ਇੰਟਰਨੈੱਟ ਡਾਟਾ ਦੀ ਖਪਤ 'ਚ ਵਾਧੇ ਕਾਰਨ Netflix ਨੂੰ ਇੱਥੇ ਆਪਣੇ ਲਈ ਬੇਅੰਤ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ। ਅਜਿਹੇ 'ਚ ਇੱਥੇ ਕੁਝ ਵੱਖ-ਵੱਖ ਨਿਯਮ ਵੀ ਅਪਣਾਏ ਜਾ ਸਕਦੇ ਹਨ। ਹਾਲਾਂਕਿ ਇਹ ਤੈਅ ਹੈ ਕਿ ਕੰਪਨੀ ਇੱਥੇ ਵੀ ਪਾਸਵਰਡ ਸ਼ੇਅਰਿੰਗ ਨੂੰ ਲੈ ਕੇ ਸਖ਼ਤ ਹੋਣ ਵਾਲੀ ਹੈ।
Netflix ਕਿਉਂ ਚੁੱਕ ਰਹੀ ਹੈ ਅਜਿਹਾ ਕਦਮ: ਦਰਅਸਲ, OTT ਪਲੇਟਫਾਰਮਾਂ ਦੀ ਵਧਦੀ ਗਿਣਤੀ ਕਾਰਨ ਆਪਸ ਵਿੱਚ ਮੁਕਾਬਲਾ ਵਧ ਗਿਆ ਹੈ। Netflix ਦੇ ਪਲਾਨ ਸਾਰੇ OTT ਪਲੇਟਫਾਰਮਾਂ ਚੋਂ ਸਭ ਤੋਂ ਮਹਿੰਗੇ ਹਨ।
Netflix New Rules: ਜੇਕਰ ਤੁਸੀਂ ਸਿੰਗਲ ਸਕ੍ਰੀਨ ਪਲਾਨ ਲੈ ਕੇ ਕਈ ਡਿਵਾਈਸਾਂ ‘ਤੇ ਇੱਕੋ ਲਾਗਇਨ ਨਾਲ OTT ਪਲੇਟਫਾਰਮ Netflix ਚਲਾਉਂਦੇ ਹੋ, ਤਾਂ ਇਹ ਦਿਨ ਖ਼ਤਮ ਹੋਣ ਜਾ ਰਹੇ ਹਨ।
Netflix ਨੇ ਆਪਣੀ ਨਵੀਂ ਪਾਸਵਰਡ ਸ਼ੇਅਰਿੰਗ ਨੀਤੀ ਜਾਰੀ ਕੀਤੀ ਹੈ, ਜਿਸ ਵਿੱਚ ਤੁਹਾਨੂੰ ਕਿਸੇ ਹੋਰ ਨਾਲ ਆਪਣਾ ਲੌਗਇਨ ਪਾਸਵਰਡ ਸਾਂਝਾ ਕਰਨ ਲਈ ਵਾਧੂ ਰਕਮ ਅਦਾ ਕਰਨੀ ਪੈ ਸਕਦੀ ਹੈ। ਨੈੱਟਫਲਿਕਸ ਨੇ ਵੀ ਇਸ ਦੇ ਲਈ ਯੂਜ਼ਰਸ ਨੂੰ ਈਮੇਲ ਰਾਹੀਂ ਅਲਰਟ ਕਰਨਾ ਸ਼ੁਰੂ ਕਰ ਦਿੱਤਾ ਹੈ।
103 ਦੇਸ਼ਾਂ ਦੇ ਯੂਜ਼ਰਸ ਨੂੰ ਭੇਜੀ ਗਈ ਈਮੇਲ: ਨੈੱਟਫਲਿਕਸ ਨੇ ਆਪਣੇ ਯੂਜ਼ਰਸ ਨੂੰ ਆਪਣੀ ਨਵੀਂ ਪਾਸਵਰਡ ਸ਼ੇਅਰਿੰਗ ਨੀਤੀ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ 103 ਦੇਸ਼ਾਂ ਦੇ ਯੂਜ਼ਰਸ ਨੂੰ ਈਮੇਲ ਰਾਹੀਂ ਅਲਰਟ ਭੇਜਿਆ ਗਿਆ ਹੈ।

ਇਸ ਈਮੇਲ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਇੱਕ ਸਿੰਗਲ ਸਕਰੀਨ ਨੈੱਟਫਲਿਕਸ ਅਕਾਉਂਟ ਸਿਰਫ਼ ਇੱਕ ਯੂਜ਼ਰਸ ਵਲੋਂ ਵਰਤਿਆ ਜਾ ਸਕਦਾ ਹੈ। ਜੇਕਰ ਤੁਸੀਂ ਉਸ ਖਾਤੇ ਨੂੰ ਹੋਰ ਡਿਵਾਈਸਾਂ ‘ਤੇ ਵਰਤਣਾ ਚਾਹੁੰਦੇ ਹੋ, ਤਾਂ ਤੁਸੀਂ ਵਾਧੂ ਭੁਗਤਾਨ ਕਰਕੇ ਹੋਰ ਮੈਂਬਰਾਂ ਨੂੰ ਸ਼ਾਮਲ ਕਰ ਸਕਦੇ ਹੋ।
ਇਹ ਭੁਗਤਾਨ ਭਾਰਤ ਵਿੱਚ ਕਿੰਨਾ ਹੋਵੇਗਾ? ਇਹ ਗੱਲ ਅਜੇ ਸਪੱਸ਼ਟ ਨਹੀਂ ਹੈ ਪਰ ਅਮਰੀਕਾ ‘ਚ ਇਹ ਭੁਗਤਾਨ 7.99 ਡਾਲਰ ਯਾਨੀ ਲਗਪਗ 660 ਰੁਪਏ ਪ੍ਰਤੀ ਮਹੀਨਾ ਰੱਖਿਆ ਗਿਆ ਹੈ।
ਭਾਰਤੀ ਯੂਜ਼ਰਸ ਖੁਸ਼: Netflix ਦੇ ਭਾਰਤੀ ਗਾਹਕ ਫਿਲਹਾਲ ਖੁਸ਼ ਹਨ। ਕੰਪਨੀ ਨੇ ਨਵੀਂ ਪਾਸਵਰਡ ਸ਼ੇਅਰਿੰਗ ਨੀਤੀ ਤਹਿਤ 103 ਦੇਸ਼ਾਂ ‘ਚ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ, ਆਸਟ੍ਰੇਲੀਆ, ਸਿੰਗਾਪੁਰ ਵਰਗੇ ਦੇਸ਼ਾਂ ਨੂੰ ਸ਼ਾਮਲ ਕੀਤਾ ਹੈ ਪਰ ਭਾਰਤ ਨੂੰ ਫਿਲਹਾਲ ਇਸ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਭਾਰਤ ‘ਚ ਸਮਾਰਟਫੋਨ ਯੂਜ਼ਰਸ ‘ਚ ਤੇਜ਼ੀ ਨਾਲ ਵਾਧੇ ਤੇ ਇੰਟਰਨੈੱਟ ਡਾਟਾ ਦੀ ਖਪਤ ‘ਚ ਵਾਧੇ ਕਾਰਨ Netflix ਨੂੰ ਇੱਥੇ ਆਪਣੇ ਲਈ ਬੇਅੰਤ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ। ਅਜਿਹੇ ‘ਚ ਇੱਥੇ ਕੁਝ ਵੱਖ-ਵੱਖ ਨਿਯਮ ਵੀ ਅਪਣਾਏ ਜਾ ਸਕਦੇ ਹਨ। ਹਾਲਾਂਕਿ ਇਹ ਤੈਅ ਹੈ ਕਿ ਕੰਪਨੀ ਇੱਥੇ ਵੀ ਪਾਸਵਰਡ ਸ਼ੇਅਰਿੰਗ ਨੂੰ ਲੈ ਕੇ ਸਖ਼ਤ ਹੋਣ ਵਾਲੀ ਹੈ।
Netflix ਕਿਉਂ ਚੁੱਕ ਰਹੀ ਹੈ ਅਜਿਹਾ ਕਦਮ: ਦਰਅਸਲ, OTT ਪਲੇਟਫਾਰਮਾਂ ਦੀ ਵਧਦੀ ਗਿਣਤੀ ਕਾਰਨ ਆਪਸ ਵਿੱਚ ਮੁਕਾਬਲਾ ਵਧ ਗਿਆ ਹੈ। Netflix ਦੇ ਪਲਾਨ ਸਾਰੇ OTT ਪਲੇਟਫਾਰਮਾਂ ਚੋਂ ਸਭ ਤੋਂ ਮਹਿੰਗੇ ਹਨ।
Tags: netflix passwordNetflix Password Sharing PolicyNetflix Password Sharing RulesNetflix SubscriptionOTT PLATFORMpro punjab tvpunjabi news
Share213Tweet133Share53

Related Posts

ਦਿੱਲੀ ਵਿੱਚ ਪੁਲਿਸਈ ਤਾਂਡਵ ਗਿਆਨੇਸ਼ ਕੁਮਾਰ ਦੇ ਨਾਲ ਮੋਦੀ ਜੀ ਦਾ ਵੀ ਅਸਤੀਫ਼ਾ ਨਾ ਦਿਵਾ ਦੇਵੇ : ਅਰਵਿੰਦ ਕੇਜਰੀਵਾਲ

ਅਕਤੂਬਰ 13, 2026

ਭਾਜਪਾ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਅੰਦਰ ਪੁਲਿਸ ਭੇਜ ਕੇ 1984 ਦੀ ਬੇਅਦਬੀ ਦੁਹਰਾਈ, ਅਮਿਤ ਸ਼ਾਹ ਅਸਤੀਫ਼ਾ ਦੇਣ : ‘ਆਪ’

ਅਕਤੂਬਰ 13, 2026

ਪੁਲਿਸ ਹਿਰਾਸਤ ਵਿੱਚ ਅਰਵਿੰਦ ਕੇਜਰੀਵਾਲ ਦੀ ਦੇਸ਼ ਨੂੰ ਅਪੀਲ, ‘‘ਸਾਰੇ ਲੋਕ ਦਿੱਲੀ ਚੱਲੋ’’

ਅਕਤੂਬਰ 11, 2026

ਸੀਜੇਪੀ ਦੇ ਸਮਰਥਨ ‘ਚ ਚੰਡੀਗੜ੍ਹ ਵਿਖੇ ਨੌਜਵਾਨਾਂ ਦੇ ਪ੍ਰਦਰਸ਼ਨ ‘ਚ ਸ਼ਾਮਲ ਹੋਈ ‘ਆਪ’, ਸੀਈਸੀ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਕੀਤੀ ਮੰਗ

ਅਕਤੂਬਰ 11, 2026

‘ਆਪ’ ਨੇ 10 ਅਕਤੂਬਰ ਦੇ ਵਿਰੋਧ ਪ੍ਰਦਰਸ਼ਨ ਲਈ ਬੈਕ-ਅੱਪ ਲੀਡਰਸ਼ਿਪ ਤਿਆਰ ਕੀਤੀ – ਸੌਰਭ ਭਾਰਦਵਾਜ

ਅਕਤੂਬਰ 5, 2026

ਅੱਜ ਸ਼੍ਰੀ ਰਾਮ ਮੰਦਰ ਸਰੋਵਰ ਵਿਕਾਸ ਸਮਿਤੀ ਵੱਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦਾ ਵਿਸ਼ੇਸ਼ ਸਨਮਾਨ

ਅਕਤੂਬਰ 2, 2026
Load More

Recent News

ਭਗਵੰਤ ਮਾਨ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ

ਅਕਤੂਬਰ 13, 2026

‘ਆਪ’ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਪੁਲਿਸ ਦੇ ਦਾਖ਼ਲੇ ਨੂੰ ਲੈ ਕੇ ਅਮਿਤ ਸ਼ਾਹ ਵਿਰੁੱਧ ਸਖ਼ਤ ਕਾਰਵਾਈ ਦੀ ਕੀਤੀ ਮੰਗ

ਅਕਤੂਬਰ 13, 2026

ਮੋਦੀ ਦੀ ਦਿੱਲੀ ਪੁਲਿਸ ਵੱਲੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਅੰਦਰ ਕੀਤੀ ਗਈ ਕਾਰਵਾਈ ਨੇ ‘ਆਪ੍ਰੇਸ਼ਨ ਬਲੂ ਸਟਾਰ’ ਦੀਆਂ ਦੁਖਦਾਈ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ: ਬਲਤੇਜ ਪੰਨੂ

ਅਕਤੂਬਰ 13, 2026

ਦਿੱਲੀ ਵਿੱਚ ਪੁਲਿਸਈ ਤਾਂਡਵ ਗਿਆਨੇਸ਼ ਕੁਮਾਰ ਦੇ ਨਾਲ ਮੋਦੀ ਜੀ ਦਾ ਵੀ ਅਸਤੀਫ਼ਾ ਨਾ ਦਿਵਾ ਦੇਵੇ : ਅਰਵਿੰਦ ਕੇਜਰੀਵਾਲ

ਅਕਤੂਬਰ 13, 2026

ਭਾਜਪਾ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਅੰਦਰ ਪੁਲਿਸ ਭੇਜ ਕੇ 1984 ਦੀ ਬੇਅਦਬੀ ਦੁਹਰਾਈ, ਅਮਿਤ ਸ਼ਾਹ ਅਸਤੀਫ਼ਾ ਦੇਣ : ‘ਆਪ’

ਅਕਤੂਬਰ 13, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.