[caption id="attachment_184322" align="aligncenter" width="1080"] Nikki Tamboli ਹਰ ਰੋਜ਼ ਆਪਣੇ ਹੌਟ ਲੁੱਕ ਕਾਰਨ ਲਾਈਮਲਾਈਟ ਵਿੱਚ ਆਉਂਦੀ ਹੈ। ਨਿੱਕੀ ਨੇ ਆਪਣੇ ਪ੍ਰੋਜੈਕਟਸ ਤੋਂ ਜ਼ਿਆਦਾ ਆਪਣੀ ਡਰੈਸਿੰਗ ਸੈਂਸ ਕਾਰਨ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਅਜਿਹੇ 'ਚ ਫੈਨਸ ਵੀ ਉਨ੍ਹਾਂ ਦੇ ਨਵੇਂ ਲੁੱਕ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।[/caption] [caption id="attachment_184327" align="aligncenter" width="1080"] ਹੁਣ ਇੱਕ ਵਾਰ ਫਿਰ ਨਿੱਕੀ ਦਾ ਫੋਟੋਸ਼ੂਟ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਬੋਲਡਨੈੱਸ ਦੀਆਂ ਸਾਰੀਆਂ ਹੱਦਾਂ ਤੋੜਦੀ ਨਜ਼ਰ ਆ ਰਹੀ ਹੈ। ਤਾਜ਼ਾ ਫੋਟੋਸ਼ੂਟ ਲਈ ਐਕਟਰਸ ਨੇ ਵ੍ਹਾਈਟ ਕਲਰ ਡਰੈੱਸ ਪਾਇਆ। ਉਸਨੇ ਆਫ ਸ਼ੋਲਡਰ ਬਲਾਊਜ਼ ਅਤੇ ਥਾਈ ਹਾਈ ਸਲਿਟ ਸਕਰਟ ਨੂੰ ਪੇਅਰ ਕੀਤਾ।[/caption] [caption id="attachment_184328" align="aligncenter" width="1080"] ਨਿੱਕੀ ਨੇ ਆਪਣੀ ਲੁੱਕ ਨੂੰ ਸਟਲ ਬੇਸ, ਗੁਲਾਬੀ ਗੱਲ੍ਹਾਂ, ਨਿਊਡ ਗਲੋਸੀ ਬੁੱਲ੍ਹਾਂ ਤੇ ਸਮੋਕੀ ਅੱਖਾਂ ਨਾਲ ਕੰਪਲੀਟ ਕੀਤਾ। ਇਸ ਨਾਲ ਐਕਟਰਸ ਨੇ ਆਪਣੇ ਵਾਲਾਂ ਨੂੰ ਸਾਫਟ ਕਰਲੀ ਟੱਚ ਦੇ ਕੇ ਖੁੱਲ੍ਹਾ ਰੱਖਿਆ।[/caption] [caption id="attachment_184329" align="aligncenter" width="1080"] ਨਿੱਕੀ ਨੇ ਫਰਸ਼ 'ਤੇ ਬੈਠ ਕੇ ਆਪਣੀ ਸੈਕਸੀ ਲੁੱਕ ਦਾ ਜਲਵਾ ਬਿਖੇਰਿਆ ਹੈ। ਐਕਟਰਸ ਨੇ ਆਪਣੇ ਹੌਟ ਅੰਦਾਜ਼ ਨਾਲ ਫਿਰ ਤੋਂ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ। ਹੁਣ ਨਿੱਕੀ ਦਾ ਇਹ ਨਵਾਂ ਲੁੱਕ ਵੀ ਕਾਫੀ ਵਾਇਰਲ ਹੋ ਰਿਹਾ ਹੈ।[/caption] [caption id="attachment_184323" align="aligncenter" width="1080"] ਬਿੱਗ ਬੌਸ 14 ਫੇਮ ਨਿੱਕੀ ਤੰਬੋਲੀ ਰਿਐਲਿਟੀ ਸ਼ੋਅ ਤੋਂ ਬਾਅਦ ਐਕਟਰਸ ਕਾਫੀ ਫੇਮਸ ਹੋਈ। ਇਸ ਦੇ ਨਾਲ ਹੀ ਉਸ ਦੀ ਖੂਬਸੂਰਤੀ ਦੇ ਫੈਨਸ ਹਨ, ਉਸ ਦਾ ਹਰ ਐਕਟ ਲੋਕਾਂ ਦਾ ਦਿਲ ਚੁਰਾਉਂਦਾ ਹੈ।[/caption] [caption id="attachment_184324" align="aligncenter" width="1080"] ਇਸ ਤੋਂ ਕੁਝ ਦਿਨ ਪਹਿਲਾਂ ਨਿੱਕੀ ਤੰਬੋਲੀ ਨੇ ਬਲੈਕ ਕਲਰ ਡਰੈੱਸ 'ਚ ਸੋਸ਼ਲ ਮੀਡੀਆ 'ਤੇ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤਾ ਤਾਂ ਉਸ ਦੇ ਫੈਨਸ ਦੇ ਦਿਲਾਂ ਦੀ ਧੜਕਣ ਵੱਧ ਗਈ।ਉਸ ਦੀਆਂ ਫੋਟੋਆਂ 'ਤੇ ਕਰੀਬ 2 ਲੱਖ ਲਾਈਕਸ ਆ ਚੁੱਕੇ ਹਨ, ਜੋ ਤੇਜ਼ੀ ਨਾਲ ਵੱਧ ਰਹੇ ਹਨ।[/caption] [caption id="attachment_184325" align="aligncenter" width="1080"] ਦੂਜੇ ਪਾਸੇ ਨਿੱਕੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ 'ਬਿੱਗ ਬੌਸ 14' ਤੋਂ ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ ਐਕਟਰਸ ਨੂੰ ਕਈ ਪ੍ਰੋਜੈਕਟਾਂ 'ਚ ਦੇਖਿਆ ਜਾ ਚੁੱਕਾ ਹੈ। ਹਾਲਾਂਕਿ, ਨਿੱਕੀ ਅੱਜਕੱਲ੍ਹ ਘੱਟ ਹੀ ਪ੍ਰੋਜੈਕਟਾਂ ਦਾ ਹਿੱਸਾ ਬਣ ਰਹੀ ਹੈ।[/caption] [caption id="attachment_184326" align="aligncenter" width="1080"] ਹਾਲ ਹੀ 'ਚ ਉਹ ਨਵਾਜ਼ੂਦੀਨ ਸਿੱਦੀਕੀ ਦੀ ਫਿਲਮ 'ਜੋਗੀਰਾ ਸਾਰਾ ਰਾ ਰਾ' 'ਚ ਇੱਕ ਆਈਟਮ ਨੰਬਰ ਕਰਦੀ ਨਜ਼ਰ ਆਈ ਸੀ। ਫਿਲਹਾਲ ਐਕਟਰਸ ਨੇ ਅਗਲੇ ਪ੍ਰੋਜੈਕਟ ਬਾਰੇ ਕੋਈ ਐਲਾਨ ਨਹੀਂ ਕੀਤਾ ਹੈ।[/caption]