ਵੀਰਵਾਰ, ਅਗਸਤ 13, 2026 05:32 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Nikki Tamboli ਨੇ ਫੋਟੋਸ਼ੂਟ ਲਈ ਪਹਿਨੀ ਬੇਹੱਦ ਰਿਵੀਲਿੰਗ ਡਰੈੱਸ, ਫਲਾਂਟ ਕੀਤਾ ਪਰਫੈਕਟ ਫਿਗਰ

Nikki Tamboli Photos: ਨਿੱਕੀ ਤੰਬੋਲੀ ਦਾ ਨਵਾਂ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਨਵੀਂ ਲੁੱਕ ਲਈ, ਐਕਟਰਸ ਵ੍ਹਾਈਟ ਕਲਰ ਡਰੈੱਸ 'ਚ ਬੇਹੱਦ ਸੀਜ਼ਲਿੰਗ ਅੰਦਾਜ਼ ਦਿਖਾਉਂਦੀ ਨਜ਼ਰ ਆਈ।

by ਮਨਵੀਰ ਰੰਧਾਵਾ
ਅਗਸਤ 8, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Nikki Tamboli ਹਰ ਰੋਜ਼ ਆਪਣੇ ਹੌਟ ਲੁੱਕ ਕਾਰਨ ਲਾਈਮਲਾਈਟ ਵਿੱਚ ਆਉਂਦੀ ਹੈ। ਨਿੱਕੀ ਨੇ ਆਪਣੇ ਪ੍ਰੋਜੈਕਟਸ ਤੋਂ ਜ਼ਿਆਦਾ ਆਪਣੀ ਡਰੈਸਿੰਗ ਸੈਂਸ ਕਾਰਨ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਅਜਿਹੇ 'ਚ ਫੈਨਸ ਵੀ ਉਨ੍ਹਾਂ ਦੇ ਨਵੇਂ ਲੁੱਕ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਹੁਣ ਇੱਕ ਵਾਰ ਫਿਰ ਨਿੱਕੀ ਦਾ ਫੋਟੋਸ਼ੂਟ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਬੋਲਡਨੈੱਸ ਦੀਆਂ ਸਾਰੀਆਂ ਹੱਦਾਂ ਤੋੜਦੀ ਨਜ਼ਰ ਆ ਰਹੀ ਹੈ। ਤਾਜ਼ਾ ਫੋਟੋਸ਼ੂਟ ਲਈ ਐਕਟਰਸ ਨੇ ਵ੍ਹਾਈਟ ਕਲਰ ਡਰੈੱਸ ਪਾਇਆ। ਉਸਨੇ ਆਫ ਸ਼ੋਲਡਰ ਬਲਾਊਜ਼ ਅਤੇ ਥਾਈ ਹਾਈ ਸਲਿਟ ਸਕਰਟ ਨੂੰ ਪੇਅਰ ਕੀਤਾ।
ਨਿੱਕੀ ਨੇ ਆਪਣੀ ਲੁੱਕ ਨੂੰ ਸਟਲ ਬੇਸ, ਗੁਲਾਬੀ ਗੱਲ੍ਹਾਂ, ਨਿਊਡ ਗਲੋਸੀ ਬੁੱਲ੍ਹਾਂ ਤੇ ਸਮੋਕੀ ਅੱਖਾਂ ਨਾਲ ਕੰਪਲੀਟ ਕੀਤਾ। ਇਸ ਨਾਲ ਐਕਟਰਸ ਨੇ ਆਪਣੇ ਵਾਲਾਂ ਨੂੰ ਸਾਫਟ ਕਰਲੀ ਟੱਚ ਦੇ ਕੇ ਖੁੱਲ੍ਹਾ ਰੱਖਿਆ।
ਨਿੱਕੀ ਨੇ ਫਰਸ਼ 'ਤੇ ਬੈਠ ਕੇ ਆਪਣੀ ਸੈਕਸੀ ਲੁੱਕ ਦਾ ਜਲਵਾ ਬਿਖੇਰਿਆ ਹੈ। ਐਕਟਰਸ ਨੇ ਆਪਣੇ ਹੌਟ ਅੰਦਾਜ਼ ਨਾਲ ਫਿਰ ਤੋਂ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ। ਹੁਣ ਨਿੱਕੀ ਦਾ ਇਹ ਨਵਾਂ ਲੁੱਕ ਵੀ ਕਾਫੀ ਵਾਇਰਲ ਹੋ ਰਿਹਾ ਹੈ।
ਬਿੱਗ ਬੌਸ 14 ਫੇਮ ਨਿੱਕੀ ਤੰਬੋਲੀ ਰਿਐਲਿਟੀ ਸ਼ੋਅ ਤੋਂ ਬਾਅਦ ਐਕਟਰਸ ਕਾਫੀ ਫੇਮਸ ਹੋਈ। ਇਸ ਦੇ ਨਾਲ ਹੀ ਉਸ ਦੀ ਖੂਬਸੂਰਤੀ ਦੇ ਫੈਨਸ ਹਨ, ਉਸ ਦਾ ਹਰ ਐਕਟ ਲੋਕਾਂ ਦਾ ਦਿਲ ਚੁਰਾਉਂਦਾ ਹੈ।
ਇਸ ਤੋਂ ਕੁਝ ਦਿਨ ਪਹਿਲਾਂ ਨਿੱਕੀ ਤੰਬੋਲੀ ਨੇ ਬਲੈਕ ਕਲਰ ਡਰੈੱਸ 'ਚ ਸੋਸ਼ਲ ਮੀਡੀਆ 'ਤੇ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤਾ ਤਾਂ ਉਸ ਦੇ ਫੈਨਸ ਦੇ ਦਿਲਾਂ ਦੀ ਧੜਕਣ ਵੱਧ ਗਈ।ਉਸ ਦੀਆਂ ਫੋਟੋਆਂ 'ਤੇ ਕਰੀਬ 2 ਲੱਖ ਲਾਈਕਸ ਆ ਚੁੱਕੇ ਹਨ, ਜੋ ਤੇਜ਼ੀ ਨਾਲ ਵੱਧ ਰਹੇ ਹਨ।
ਦੂਜੇ ਪਾਸੇ ਨਿੱਕੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ 'ਬਿੱਗ ਬੌਸ 14' ਤੋਂ ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ ਐਕਟਰਸ ਨੂੰ ਕਈ ਪ੍ਰੋਜੈਕਟਾਂ 'ਚ ਦੇਖਿਆ ਜਾ ਚੁੱਕਾ ਹੈ। ਹਾਲਾਂਕਿ, ਨਿੱਕੀ ਅੱਜਕੱਲ੍ਹ ਘੱਟ ਹੀ ਪ੍ਰੋਜੈਕਟਾਂ ਦਾ ਹਿੱਸਾ ਬਣ ਰਹੀ ਹੈ।
ਹਾਲ ਹੀ 'ਚ ਉਹ ਨਵਾਜ਼ੂਦੀਨ ਸਿੱਦੀਕੀ ਦੀ ਫਿਲਮ 'ਜੋਗੀਰਾ ਸਾਰਾ ਰਾ ਰਾ' 'ਚ ਇੱਕ ਆਈਟਮ ਨੰਬਰ ਕਰਦੀ ਨਜ਼ਰ ਆਈ ਸੀ। ਫਿਲਹਾਲ ਐਕਟਰਸ ਨੇ ਅਗਲੇ ਪ੍ਰੋਜੈਕਟ ਬਾਰੇ ਕੋਈ ਐਲਾਨ ਨਹੀਂ ਕੀਤਾ ਹੈ।
Nikki Tamboli ਹਰ ਰੋਜ਼ ਆਪਣੇ ਹੌਟ ਲੁੱਕ ਕਾਰਨ ਲਾਈਮਲਾਈਟ ਵਿੱਚ ਆਉਂਦੀ ਹੈ। ਨਿੱਕੀ ਨੇ ਆਪਣੇ ਪ੍ਰੋਜੈਕਟਸ ਤੋਂ ਜ਼ਿਆਦਾ ਆਪਣੀ ਡਰੈਸਿੰਗ ਸੈਂਸ ਕਾਰਨ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਅਜਿਹੇ ‘ਚ ਫੈਨਸ ਵੀ ਉਨ੍ਹਾਂ ਦੇ ਨਵੇਂ ਲੁੱਕ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਹੁਣ ਇੱਕ ਵਾਰ ਫਿਰ ਨਿੱਕੀ ਦਾ ਫੋਟੋਸ਼ੂਟ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਬੋਲਡਨੈੱਸ ਦੀਆਂ ਸਾਰੀਆਂ ਹੱਦਾਂ ਤੋੜਦੀ ਨਜ਼ਰ ਆ ਰਹੀ ਹੈ। ਤਾਜ਼ਾ ਫੋਟੋਸ਼ੂਟ ਲਈ ਐਕਟਰਸ ਨੇ ਵ੍ਹਾਈਟ ਕਲਰ ਡਰੈੱਸ ਪਾਇਆ। ਉਸਨੇ ਆਫ ਸ਼ੋਲਡਰ ਬਲਾਊਜ਼ ਅਤੇ ਥਾਈ ਹਾਈ ਸਲਿਟ ਸਕਰਟ ਨੂੰ ਪੇਅਰ ਕੀਤਾ।
ਨਿੱਕੀ ਨੇ ਆਪਣੀ ਲੁੱਕ ਨੂੰ ਸਟਲ ਬੇਸ, ਗੁਲਾਬੀ ਗੱਲ੍ਹਾਂ, ਨਿਊਡ ਗਲੋਸੀ ਬੁੱਲ੍ਹਾਂ ਤੇ ਸਮੋਕੀ ਅੱਖਾਂ ਨਾਲ ਕੰਪਲੀਟ ਕੀਤਾ। ਇਸ ਨਾਲ ਐਕਟਰਸ ਨੇ ਆਪਣੇ ਵਾਲਾਂ ਨੂੰ ਸਾਫਟ ਕਰਲੀ ਟੱਚ ਦੇ ਕੇ ਖੁੱਲ੍ਹਾ ਰੱਖਿਆ।
ਨਿੱਕੀ ਨੇ ਫਰਸ਼ ‘ਤੇ ਬੈਠ ਕੇ ਆਪਣੀ ਸੈਕਸੀ ਲੁੱਕ ਦਾ ਜਲਵਾ ਬਿਖੇਰਿਆ ਹੈ। ਐਕਟਰਸ ਨੇ ਆਪਣੇ ਹੌਟ ਅੰਦਾਜ਼ ਨਾਲ ਫਿਰ ਤੋਂ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ। ਹੁਣ ਨਿੱਕੀ ਦਾ ਇਹ ਨਵਾਂ ਲੁੱਕ ਵੀ ਕਾਫੀ ਵਾਇਰਲ ਹੋ ਰਿਹਾ ਹੈ।
ਬਿੱਗ ਬੌਸ 14 ਫੇਮ ਨਿੱਕੀ ਤੰਬੋਲੀ ਰਿਐਲਿਟੀ ਸ਼ੋਅ ਤੋਂ ਬਾਅਦ ਐਕਟਰਸ ਕਾਫੀ ਫੇਮਸ ਹੋਈ। ਇਸ ਦੇ ਨਾਲ ਹੀ ਉਸ ਦੀ ਖੂਬਸੂਰਤੀ ਦੇ ਫੈਨਸ ਹਨ, ਉਸ ਦਾ ਹਰ ਐਕਟ ਲੋਕਾਂ ਦਾ ਦਿਲ ਚੁਰਾਉਂਦਾ ਹੈ।
ਇਸ ਤੋਂ ਕੁਝ ਦਿਨ ਪਹਿਲਾਂ ਨਿੱਕੀ ਤੰਬੋਲੀ ਨੇ ਬਲੈਕ ਕਲਰ ਡਰੈੱਸ ‘ਚ ਸੋਸ਼ਲ ਮੀਡੀਆ ‘ਤੇ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤਾ ਤਾਂ ਉਸ ਦੇ ਫੈਨਸ ਦੇ ਦਿਲਾਂ ਦੀ ਧੜਕਣ ਵੱਧ ਗਈ।ਉਸ ਦੀਆਂ ਫੋਟੋਆਂ ‘ਤੇ ਕਰੀਬ 2 ਲੱਖ ਲਾਈਕਸ ਆ ਚੁੱਕੇ ਹਨ, ਜੋ ਤੇਜ਼ੀ ਨਾਲ ਵੱਧ ਰਹੇ ਹਨ।
ਦੂਜੇ ਪਾਸੇ ਨਿੱਕੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ‘ਬਿੱਗ ਬੌਸ 14’ ਤੋਂ ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ ਐਕਟਰਸ ਨੂੰ ਕਈ ਪ੍ਰੋਜੈਕਟਾਂ ‘ਚ ਦੇਖਿਆ ਜਾ ਚੁੱਕਾ ਹੈ। ਹਾਲਾਂਕਿ, ਨਿੱਕੀ ਅੱਜਕੱਲ੍ਹ ਘੱਟ ਹੀ ਪ੍ਰੋਜੈਕਟਾਂ ਦਾ ਹਿੱਸਾ ਬਣ ਰਹੀ ਹੈ।
ਹਾਲ ਹੀ ‘ਚ ਉਹ ਨਵਾਜ਼ੂਦੀਨ ਸਿੱਦੀਕੀ ਦੀ ਫਿਲਮ ‘ਜੋਗੀਰਾ ਸਾਰਾ ਰਾ ਰਾ’ ‘ਚ ਇੱਕ ਆਈਟਮ ਨੰਬਰ ਕਰਦੀ ਨਜ਼ਰ ਆਈ ਸੀ। ਫਿਲਹਾਲ ਐਕਟਰਸ ਨੇ ਅਗਲੇ ਪ੍ਰੋਜੈਕਟ ਬਾਰੇ ਕੋਈ ਐਲਾਨ ਨਹੀਂ ਕੀਤਾ ਹੈ।
Tags: entertainment newsNikki TamboliNikki Tamboli PhotosNikki Tamboli Picturespro punjab tvpunjabi news
Share269Tweet168Share67

Related Posts

ਮਸ਼ਹੂਰ ਪੰਜਾਬੀ ਗਾਇਕਾ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

ਅਗਸਤ 4, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ !

ਜੂਨ 11, 2026
Load More

Recent News

ਵਿਜੀਲੈਂਸ ਬਿਊਰੋ ਵੱਲੋਂ ਜੁਲਾਈ ਦੌਰਾਨ 14 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 14 ਵਿਅਕਤੀਆਂ ਨੂੰ ਰੰਗੇ ਹੱਥੀਂ ਕੀਤਾ ਕਾਬੂ

ਅਗਸਤ 12, 2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਗਤਾਰ ਸਿੰਘ ਹਵਾਰਾ ਨੂੰ 10 ਦਿਨ ਦੀ ਪੈਰੋਲ ਦੇਣ ਦੇ ਲਈ ਰਾਜਪਾਲ ਨਾਲ ਕੀਤੀ ਮੁਲਾਕਾਤ

ਅਗਸਤ 12, 2026

ਪੰਜਾਬ ਦੇ ਪਿੰਡਾਂ ਨੂੰ ਸੋਲਰ ਲਾਈਟਾਂ ਨਾਲ ਰੌਸ਼ਨ ਕੀਤਾ ਜਾਵੇਗਾ, 470 ਕਰੋੜ ਰੁਪਏ ਨਾਲ 3 ਲੱਖ ਲਾਈਟਾਂ ਲਗਾਈਆਂ ਜਾਣਗੀਆਂ

ਅਗਸਤ 12, 2026

ਮੁੱਖ ਮੰਤਰੀ ਮਾਨ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲੇਰਕੋਟਲਾ ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ

ਅਗਸਤ 12, 2026

ਪੰਜਾਬ ‘ਚ ਅਗਲੇ ਦਿਨਾਂ ‘ਚ ਮੀਂਹ ਦੀ ਸੰਭਾਵਨਾ; ਭਾਰੀ ਮੀਂਹ ਦਾ ਅਲਰਟ

ਅਗਸਤ 12, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.