ਸ਼ੁੱਕਰਵਾਰ, ਮਾਰਚ 13, 2026 12:02 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਹੁਣ ਡੇਰਾ ਸੱਚਾ ਸੌਦਾ ਸਾਧ ਦੇ ਮੁਖੀ ਰਾਮ ਰਹੀਮ ਦਾ ਡੇਰਾ ਸੰਭਾਲੇਗੀ ਹਨੀਪ੍ਰੀਤ, ਵਿਦੇਸ਼ ਸ਼ਿਫਟ ਹੋਇਆ ਸੌਦਾ ਸਾਧ ਦਾ ਪਰਿਵਾਰ

by Gurjeet Kaur
ਸਤੰਬਰ 30, 2022
in Featured, ਦੇਸ਼
0
ਹੁਣ ਡੇਰਾ ਸੱਚਾ ਸੌਦਾ ਸਾਧ ਦੇ ਮੁਖੀ ਰਾਮ ਰਹੀਮ ਦਾ ਡੇਰਾ ਸੰਭਾਲੇਗੀ ਹਨੀਪ੍ਰੀਤ, ਵਿਦੇਸ਼ ਸ਼ਿਫਟ ਹੋਇਆ ਸੌਦਾ ਸਾਧ ਦਾ ਪਰਿਵਾਰ

ਹੁਣ ਡੇਰਾ ਸੱਚਾ ਸੌਦਾ ਸਾਧ ਦੇ ਮੁਖੀ ਰਾਮ ਰਹੀਮ ਦਾ ਡੇਰਾ ਸੰਭਾਲੇਗੀ ਹਨੀਪ੍ਰੀਤ, ਵਿਦੇਸ਼ ਸ਼ਿਫਟ ਹੋਇਆ ਸੌਦਾ ਸਾਧ ਦਾ ਪਰਿਵਾਰ

ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦਾ ਪਰਿਵਾਰ ਹੁਣ ਵਿਦੇਸ਼ ‘ਚ ਸੈਟਲ ਹੋ ਗਿਆ ਹੈ।26 ਸਤੰਬਰ ਨੂੰ ਰਾਮ ਰਹੀਮ ਦਾ ਬੇਟਾ ਜਸਮੀਤ ਇੰਸਾ ਆਪਣੀ ਪਤਨੀ ਹੁਸਨਮੀਤ ਇੰਸਾ ਤੇ ਆਪਣੇ ਦੋਵੇਂ ਬੱਚਿਆਂ ਦੇ ਨਾਲ ਸਿਰਸਾ ਡੇਰਾ ਸੱਚਾ ਸੌਦਾ ਦਫ਼ਤਰ ਤੋਂ ਲੰਡਨ ਲਈ ਰਵਾਨਾ ਹੋਏ।

ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਪ੍ਰਮੁਖ ਦੀਆਂ ਬੇਟੀੀਆਂ ਅਮਰਪ੍ਰੀਤ ਤੇ ਚਰਨਪ੍ਰੀਤ ਵੀ ਵਿਦੇਸ਼ ਜਾ ਚੁੱਕੀ ਹੈ।ਮਹੱਤਵਪੂਰਨ ਹੈ ਕਿ ਰਾਮ ਰਹੀਮ ਨੂੰ 25 ਅਗਸਤ 2017 ਨੂੰ ਸਾਧਵੀ ਯੌਣ ਸੋਸ਼ਣ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਗਿਆ ਹੈ 28 ਅਗਸਤ 2017 ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ।ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਇਸੇ ਸਾਲ ਮਈ ਮਹੀਨੇ ‘ਚ ਜੇਲ ‘ਚੋਂ ਨੌਵੀਂ ਚਿੱਠੀ ਲਿਖਦੇ ਹੋਏ ਆਪਣੇ ਪਰਿਵਾਰ ਦੇ ਵਿਦੇਸ਼ ‘ਚ ਜਾਣ ਦੀ ਗੱਲ ਦਾ ਜ਼ਿਕਰ ਕੀਤਾ ਤੇ ਉਸ ਦੇ ਬਾਅਦ ਇਸੇ ਸਾਲ ਰਾਮ ਰਹੀਮ ਦੀ ਬੇਟੀ ਅਮਰਪ੍ਰੀਤ 22 ਮਈ 2022 ਨੂੰ ਵਿਦੇਸ਼ ਗਈ ਸੀ।

ਹੁਣ ਸ਼ਾਹੀ ਪਰਿਵਾਰ ‘ਚ ਡੇਰਾ ਸੱਚਾ ਸੌਦਾ ਦਫਤਰ ‘ਚ ਰਾਮ ਰਹੀਮ ਦੀ ਮਾਤਾ ਨਸੀਬ ਕੌਰ ਤੇ ਉਨ੍ਹਾਂ ਦੀ ਪਤਨੀ ਹਰਜੀਤ ਕੌਰ ਰਹਿ ਗਈ ਹੈ।ਦਰਅਸਲ ਡੇਰਾ ਮੁਖੀ ਦੇ ਜੇਲ ‘ਚ ਜਾਣ ਤੋ ਬਾਅਦ ਡੇਰਾ ਸੱਚਾ ਸੌਦਾ ਦੀ ਗੱਦੀ ਨੂੰ ਲੈ ਕੇ ਸ਼ਾਹੀ ਪਰਿਵਾਰ ਤੇ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਦੇ ਵਿਚਾਲੇ ਜੰਗ ਚੱਲੀ।ਰਾਮ ਰਹੀਮ ਦੇ ਪਰਿਵਾਰ ਦੇ ਵਿਦੇਸ਼ ਜਾਣ ਕਾਰਨ ਹਨੀਪ੍ਰੀਤ ਦੇ ਨਾਲ ਮਤਭੇਦ ਹੋਣਾ ਹੈ।

ਕੁਝ ਸਮੇਂ ਪਹਿਲਾਂ ਪਰਿਵਾਰ ਨੇ ਇਕ ਪੱਤਰ ਵੀ ਜਾਰੀ ਕੀਤਾ ਸੀ ਕਿ ਉਨ੍ਹਾਂ ਦੇ ਪਰਮਾਰਥ ਦੇ ਲਈ ਉਨਾਂ੍ਹ ਦੇ ਨਾਮ ‘ਤੇ ਚੰਦਾ ਇੱਕਠਾ ਕੀਤਾ ਜਾ ਰਿਹਾ ਹੈ।ਇਸ ਲਈ ਸਾਡੇ ਨਾਮ ‘ਤੇ ਕੋਈ ਚੰਦਾ ਜੁਟਾਇਆ ਜਾ ਰਿਹਾ ਹੈ ਤਾਂ ਇਸਦੀ ਜਾਣਕਾਰੀ ਦੇਵੇ।ਡੇਰਾ ਪ੍ਰਮੁਖ ਦੇ ਪਰਿਵਾਰ ਨੇ ਪਹਿਲੀ ਵਾਰ ਆਪਣੇ ਅਣਯਾਈਆਂ ਨੂੰ ਅਜਿਹਾ ਪਤਰ ਜਾਰੀ ਕੀਤਾ ਸੀ, ਤਾਂ ਕਿ ਉਨਾਂ੍ਹ ਦੇ ਨਾਮ ਦਾ ਦੁਰਉਪਯੋਗ ਨਾ ਹੋਵੇ।
ਮਹੱਤਵਪੂਰਨ ਹੈ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਜੇਲ੍ਹ ਗਏ ਹੋਏ ਪੰਜ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ।ਇਸ ਦੌਰਾਨ ਡੇਰਾ ਦੀ ਤਸਵੀਰ ਬਦਲ ਗਈ ਹੈ।ਬਾਬਾ ਦੀਆਂ ਫਿਲਮਾਂ ਨਾਲ ਗੁਲਜਾਰ ਰਹਿਣ ਵਾਲੇ ਮਾਹੀ ਸਿਨੇਮਾ ਤੇ ਤਾਲਾ ਲਗਾ ਹੋਇਆ ਹੈ।

 

ਇਹ ਵੀ ਪੜ੍ਹੋ : ਰੰਮ,ਵੋਡਕਾ,ਵਾਇਨ,ਵਿਸਕੀ ਦਾ ਨਾਮ ਸੁਣ ਤੁਸੀਂ ਵੀ ਹੋ ਜਾਂਦੇ ਹੋਵੋਗੇ ਕਨਫਿਊਜ਼,ਜਾਣੋ ਕੀ ਹੈ ਇਹਨਾਂ ‘ਚ ਅੰਤਰ…

 

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਰਿਹਾਈ ਲਈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕੀਤੀ ਗਈ ਅਰਦਾਸ

Tags: dera sacha saudaGurmeet Ram RahimGurmeet ram rahim jailHoneypreetlatest newspro punjab tv
Share578Tweet361Share144

Related Posts

ਇਸ ਰਾਜ ‘ਚ ਨਹੀਂ ਚੱਲਣਗੀਆਂ ਓਲਾ, ਉਬੇਰ, ਰੈਪਿਡੋ, ਕੰਪਨੀਆਂ ਨੂੰ ਵੱਡਾ ਝਟਕਾ

ਮਾਰਚ 12, 2026

OBC ਰਾਖਵੇਂਕਰਨ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਮਾਰਚ 12, 2026

ਕ੍ਰਿਕਟਰ ਹਾਰਦਿਕ ਪਾਂਡਿਆ ਵਿਰੁੱਧ ਦਰਜ ਹੋਈ ਪੁਲਿਸ ਸ਼ਿਕਾਇਤ, ਪੁਣੇ ਦੇ ਵਕੀਲ ਨੇ ਲਗਾਏ ਇਹ ਇਲਜ਼ਾਮ

ਮਾਰਚ 12, 2026

ਮੁਕੇਸ਼ ਅੰਬਾਨੀ ਬਣਾਉਣਗੇ ਅਮਰੀਕਾ ਦੀ ‘ਸਭ ਤੋਂ ਵੱਡੀ’ ਤੇਲ ਰਿਫਾਇਨਰੀ, ਰਾਸ਼ਟਰਪਤੀ ਟਰੰਪ ਨੇ ਵੱਡੇ ਸੌਦੇ ਦਾ ਕੀਤਾ ਐਲਾਨ , ਰਿਲਾਇੰਸ…

ਮਾਰਚ 11, 2026

13 ਸਾਲ ਕੋਮਾ ‘ਚ ਰਹਿਣ ਤੋਂ ਬਾਅਦ ਵਿਅਕਤੀ ਨੂੰ ਸੁਪਰੀਮ ਕੋਰਟ ਨੇ ਇੱਛਾ ਮੌਤ ਦੀ ਮਨਜ਼ੂਰੀ

ਮਾਰਚ 11, 2026

ਅੰਤਰਰਾਸ਼ਟਰੀ ਤਣਾਅ ਦੇ ਵਿਚਕਾਰ ਭਾਰਤ ਵਿੱਚ ਗੈਸ ਸੰਕਟ, ਹੋਟਲਾਂ ਅਤੇ ਰੈਸਟੋਰੈਂਟਾਂ ਦੀ ਸਪਲਾਈ ਕੀਤੀ ਬੰਦ

ਮਾਰਚ 10, 2026
Load More

Recent News

Health Tips: ਮੌਸਮ ਬਦਲਣ ਨਾਲ ਵਿਗੜ ਰਹੀ ਹੈ ਸਿਹਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ

ਮਾਰਚ 12, 2026

Summer Health Tips: ਗਰਮੀਆਂ ‘ਚ ਇਸ ਤਰਾਂ ਰੱਖੋ ਆਪਣੇ ਵਾਲਾਂ ਦਾ ਧਿਆਨ, ਡੈਂਡਰਫ ਤੋਂ ਮਿਲੇਗੀ ਪੱਕੀ ਛੁੱਟੀ

ਮਾਰਚ 12, 2026

ਇਸ ਰਾਜ ‘ਚ ਨਹੀਂ ਚੱਲਣਗੀਆਂ ਓਲਾ, ਉਬੇਰ, ਰੈਪਿਡੋ, ਕੰਪਨੀਆਂ ਨੂੰ ਵੱਡਾ ਝਟਕਾ

ਮਾਰਚ 12, 2026

OBC ਰਾਖਵੇਂਕਰਨ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਮਾਰਚ 12, 2026

ਕ੍ਰਿਕਟਰ ਹਾਰਦਿਕ ਪਾਂਡਿਆ ਵਿਰੁੱਧ ਦਰਜ ਹੋਈ ਪੁਲਿਸ ਸ਼ਿਕਾਇਤ, ਪੁਣੇ ਦੇ ਵਕੀਲ ਨੇ ਲਗਾਏ ਇਹ ਇਲਜ਼ਾਮ

ਮਾਰਚ 12, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.